View in English:
June 26, 2024 3:34 pm

ਵਿਟਾਮਿਨ A ਦੀ ਕਮੀ ਦੇ ਲੱਛਣਾਂ ਨੂੰ ਪਛਾਣੋ

ਵਿਟਾਮਿਨ A ਦੀ ਕਮੀ ਕਾਰਨ ਚਮੜੀ ਜ਼ਿਆਦਾ ਖੁਸ਼ਕ
ਵਾਰ-ਵਾਰ ਗਲੇ ਵਿੱਚ ਖਰਾਸ਼ ਜਾਂ ਇਨਫੈਕਸ਼ਨ ਹੋਣਾ
ਜ਼ਖ਼ਮ ਨੂੰ ਸੁੱਕਣ ‘ਚ ਜ਼ਿਆਦਾ ਸਮਾਂ ਲੱਗਦਾ ਹੈ
ਖੁਰਾਕ ‘ਚ ਹਰੀਆਂ ਸਬਜ਼ੀਆਂ, ਅੰਡੇ, ਗਾਜਰ, ਪਪੀਤੇ ਦੇ ਨਾਲ ਪਾਲਕ, ਦਹੀਂ, ਸੋਇਆਬੀਨ ਅਤੇ ਹੋਰ ਪੱਤੇਦਾਰ ਹਰੀਆਂ ਸਬਜ਼ੀਆਂ ਦਾ ਸੇਵਨ ਕਰਨਾ ਯਕੀਨੀ ਬਣਾਓ
ਵਿਟਾਮਿਨ ਬੀ: ਵਿਟਾਮਿਨ ਬੀ ਅਤੇ ਬੀ12 ਵੀ ਤੁਹਾਡੀਆਂ ਅੱਖਾਂ ਨੂੰ ਸਿਹਤਮੰਦ ਰੱਖਣ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਅਜਿਹੀ ਸਥਿਤੀ ‘ਚ ਇਸ ਦੀ ਕਮੀ ਨੂੰ ਪੂਰਾ ਕਰਨ ਲਈ ਆਪਣੀ ਖੁਰਾਕ ‘ਚ ਦੁੱਧ, ਹਰੀਆਂ ਪੱਤੇਦਾਰ ਸਬਜ਼ੀਆਂ, ਸੁੱਕੇ ਮੇਵੇ, ਬੀਜ, ਮੀਟ, ਦਾਲਾਂ ਅਤੇ ਫਲੀਆਂ ਨੂੰ ਸ਼ਾਮਲ ਕਰੋ।

ਵਿਟਾਮਿਨ ਸੀ: ਵਿਟਾਮਿਨ ਸੀ ਤੁਹਾਡੀਆਂ ਅੱਖਾਂ ਲਈ ਕੋਲੇਜਨ ਪ੍ਰੋਟੀਨ ਦੇ ਸੰਸਲੇਸ਼ਣ ਵਿੱਚ ਮਦਦਗਾਰ ਹੁੰਦਾ ਹੈ। ਇਸ ਦੀ ਕਮੀ ਨੂੰ ਪੂਰਾ ਕਰਨ ਲਈ ਨਿੰਬੂ, ਸੰਤਰਾ, ਆਂਵਲਾ, ਮੌਸਮੀ ਫਲ ਅਤੇ ਬਰੋਕਲੀ ਵਧੀਆ ਸਰੋਤ ਹਨ।

ਵਿਟਾਮਿਨ ਈ: ਵਿਟਾਮਿਨ ਈ ਅੱਖਾਂ ਨੂੰ ਫ੍ਰੀ ਰੈਡੀਕਲਸ ਅਤੇ ਹਾਨੀਕਾਰਕ ਕਣਾਂ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਾਉਂਦਾ ਹੈ। ਇਸ ਕਮੀ ਨੂੰ ਪੂਰਾ ਕਰਨ ਲਈ ਐਵੋਕਾਡੋ, ਸਾਲਮਨ, ਮੇਵੇ ਅਤੇ ਹਰੀਆਂ ਪੱਤੇਦਾਰ ਸਬਜ਼ੀਆਂ ਨੂੰ ਆਪਣੀ ਖੁਰਾਕ ‘ਚ ਸ਼ਾਮਲ ਕਰੋ।

Leave a Reply

Your email address will not be published. Required fields are marked *

View in English