View in English:
October 9, 2024 7:47 pm

ਵਡੋਦਰਾ ਗੈਂਗਰੇਪ ਦੇ ਦੋਸ਼ੀਆਂ ਦੇ ਘਰ ‘ਤੇ ਚਲਾਏਗਾ ਬੁਲਡੋਜ਼ਰ

ਵਡੋਦਰਾ ਗੈਂਗਰੇਪ ਦੇ ਦੋਸ਼ੀਆਂ ਦੇ ਘਰ ‘ਤੇ ਚਲਾਏਗਾ ਬੁਲਡੋਜ਼ਰ ਜਾਣਕਾਰੀ ਮੁਤਾਬਕ ਵਡੋਦਰਾ ਨਗਰ ਨਿਗਮ ਨੇ ਬੁੱਧਵਾਰ ਨੂੰ ਦੋਸ਼ੀ ਮੁੰਨਾ ਅਤੇ ਆਫਤਾਬ ਦੇ ਘਰ ਇਸ ਸਬੰਧ ‘ਚ ਨੋਟਿਸ ਲਗਾਇਆ ਹੈ। ਨਿਗਮ ਨੇ ਦੋਵਾਂ ਮੁਲਜ਼ਮਾਂ ਦੇ ਮਕਾਨਾਂ ਨੂੰ ਨਾਜਾਇਜ਼ ਕਰਾਰ ਦਿੱਤਾ ਹੈ। ਸਿਵਲ ਏਜੰਸੀ ਨੇ ਦੋਵਾਂ ਨੂੰ ਇਸ ਸਬੰਧ ‘ਚ ਤਿੰਨ ਦਿਨਾਂ ‘ਚ ਜਵਾਬ ਦਾਖਲ ਕਰਨ ਦਾ ਨਿਰਦੇਸ਼ ਦਿੱਤਾ ਹੈ।

Leave a Reply

Your email address will not be published. Required fields are marked *

View in English