View in English:
May 31, 2025 10:56 pm

ਪੰਜਾਬ ਸਣੇ ਇਨ੍ਹਾਂ ਸੂਬਿਆਂ ‘ਚ ਭਲਕੇ ਹੋਵੇਗੀ ਮੌਕ ਡਰਿੱਲ

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ, ਮਈ 28

ਪੰਜਾਬ, ਗੁਜਰਾਤ, ਰਾਜਸਥਾਨ ਤੇ ਜੰਮੂ-ਕਸ਼ਮੀਰ ‘ਚ ਭਲਕੇ 29 ਮਈ ਨੂੰ ਮੌਕ ਡਰਿੱਲ ਹੋਵੇਗੀ। ਪਾਕਿਸਤਾਨ ਨਾਲ ਲਗਦੀਆਂ 4 ਬਾਰਡਰ ਸਟੇਟਾਂ ‘ਚ ਵੀ ਮੌਕ ਡਰਿੱਲ ਹੈ। ਇਸ ਦੌਰਾਨ ਬਲੈਕਆਊਟ ਹੋਵੇਗਾ ਤੇ ਸਾਇਰਨ ਵੀ ਵੱਜਣਗੇ।

Leave a Reply

Your email address will not be published. Required fields are marked *

View in English