View in English:
September 18, 2024 1:14 pm

ਪੰਜਾਬੀ ਗਾਇਕ ਕਰਨ ਔਜਲਾ ਨੂੰ ਮਾਰੀ ਜੁੱਤੀ

ਬਾਲੀਵੁੱਡ ਗੀਤ ਤੌਬਾ-ਤੌਬਾ ਗਾਉਣ ਵਾਲੇ ਪੰਜਾਬੀ ਗਾਇਕ ਕਰਨ ਔਜਲਾ ਇਨ੍ਹੀਂ ਦਿਨੀਂ ਯੂ.ਕੇ ਟੂਰ ‘ਤੇ ਹਨ। ਲੰਡਨ ‘ਚ ਉਨ੍ਹਾਂ ਦਾ ਕੰਸਰਟ ਚੱਲ ਰਿਹਾ ਸੀ। ਇਸ ਦੌਰਾਨ ਕਿਸੇ ਨੇ ਉਸ ‘ਤੇ ਜੁੱਤੀ ਸੁੱਟ ਦਿੱਤੀ। ਉਨ੍ਹਾਂ ਨੌਜਵਾਨਾਂ ਨੂੰ ਅਜਿਹਾ ਨਾ ਕਰਨ ਅਤੇ ਇੱਜ਼ਤ ਦਿਖਾਉਣ ਦੀ ਅਪੀਲ ਕੀਤੀ। ਦਰਅਸਲ, ਉਹ ਲੰਡਨ ਸ਼ੋਅ ਦੌਰਾਨ ਸਟੇਜ ‘ਤੇ ਪਰਫਾਰਮ ਕਰ ਰਿਹਾ ਸੀ।

ਇਸ ਦੌਰਾਨ ਇੱਕ ਚਿੱਟੇ ਰੰਗ ਦੀ ਜੁੱਤੀ ਖੱਬੇ ਪਾਸਿਓਂ ਸਟੇਜ ਵੱਲ ਆਈ ਅਤੇ ਸਿੱਧੀ ਕਰਨ ਔਜਲਾ ਦੇ ਚਿਹਰੇ ‘ਤੇ ਲੱਗੀ। ਜਿਸ ਤੋਂ ਬਾਅਦ ਕਰਨ ਔਜਲਾ ਗੁੱਸੇ ‘ਚ ਆ ਗਿਆ।

Leave a Reply

Your email address will not be published. Required fields are marked *

View in English