View in English:
October 11, 2024 7:53 pm

ਨਾਸਿਕ ਮਿਲਟਰੀ ਕੈਂਪ ‘ਚ ਵੱਡਾ ਧਮਾਕਾ, ਦੋ ਅਗਨੀਵੀਰਾਂ ਦੀ ਗਈ ਜਾਨ

ਨਾਸਿਕ : ਮਹਾਰਾਸ਼ਟਰ ਦੇ ਨਾਸਿਕ ਆਰਟਿਲਰੀ ਸੈਂਟਰ ਵਿੱਚ ਸ਼ੁੱਕਰਵਾਰ ਨੂੰ ਇੱਕ ਵੱਡਾ ਧਮਾਕਾ ਹੋਇਆ, ਜਿਸ ਨੇ ਹਲਚਲ ਮਚਾ ਦਿੱਤੀ। ਇਸ ਧਮਾਕੇ ‘ਚ ਦੋ ਅਗਨੀਵੀਰਾਂ ਦੀ ਦੀ ਮੌਤ ਹੋ ਗਈ, ਜਦਕਿ ਇਕ ਅਗਨੀਵੀਰ ਜ਼ਖਮੀ ਹੋ ਗਿਆ। ਇਹ ਹਾਦਸਾ ਸੈਨਿਕਾਂ ਦੀ ਰੈਗੂਲਰ ਟਰੇਨਿੰਗ ਦੌਰਾਨ ਵਾਪਰਿਆ। ਸਾਥੀ ਜਵਾਨਾਂ ਨੇ ਜ਼ਖ਼ਮੀ ਅਗਨੀਵੀਰ ਨੂੰ ਹਸਪਤਾਲ ਦਾਖ਼ਲ ਕਰਵਾਇਆ।

Leave a Reply

Your email address will not be published. Required fields are marked *

View in English