ਅੱਜ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਹੈਲੀਕਾਪਟਰ ਰਾਹੀਂ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕਰਨ ਲਈ ਬਠਿੰਡਾ ਪੁੱਜੇ।
ਮਿਲੀ ਜਾਣਕਾਰੀ ਅਨੁਸਾਰ ਡੇਰਾ ਬਿਆਸ ਮੁਖੀ ਹਰਪ੍ਰੀਤ ਸਿੰਘ ਦੀ ਰਿਹਾਇਸ਼ ਬਠਿੰਡਾ ਵਿਖੇ ਪੁੱਜੇ ਅਤੇ ਕੁਝ ਸਮੇ ਤੱਕ ਉਨ੍ਹਾਂ ਗਲਬਾਤ ਕੀਤੀ ਅਤੇ ਫਿਰ ਮੁੜ ਗਏ।
ਇਥੇ ਦਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਐਸ ਜੀ ਪੀ ਸੀ ਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਉਨ੍ਹਾਂ ਦੇ ਅਹੁੱਦੇ ਤੋਂ 15 ਦਿਨਾਂ ਲਈ ਲਾਂਭੇ ਕਰ ਦਿੱਤਾ ਸੀ।