View in English:
September 15, 2024 10:10 am

ਗਾਜ਼ੀਆਬਾਦ ਨਗਰ ਨਿਗਮ ਦੇ ਟੈਂਪੂ ਡਰਾਈਵਰ ਦੀ ਵੱਡੀ ਲਾਪਰਵਾਹੀ, ਮਾਸੂਮ ਬੱਚੀ ਨੂੰ ਕਾਰ ਨੇ ਕੁਚਲਿਆ

ਫੈਕਟ ਸਮਾਚਾਰ ਸੇਵਾ

ਗਾਜ਼ੀਆਬਾਦ , ਸਤੰਬਰ 1

ਗਾਜ਼ੀਆਬਾਦ ਨਗਰ ਨਿਗਮ ਦੇ ਟੈਂਪੂ ਡਰਾਈਵਰ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਕੇਲਾ ਭੱਟਾ ਦੇ ਵਾਰਡ ਨੰਬਰ 93 ਵਿੱਚ ਨਗਰ ਨਿਗਮ ਦੇ ਟੈਂਪੂ ਚਾਲਕ ਨੇ ਇੱਕ ਲੜਕੀ ਨੂੰ ਕੁਚਲ ਦਿੱਤਾ। ਲੜਕੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਘਟਨਾ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਫੁਟੇਜ ‘ਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਟੈਂਪੂ ਡਰਾਈਵਰ ਨੇ ਲੜਕੀ ਨੂੰ ਕੁਚਲ ਦਿੱਤਾ।

Leave a Reply

Your email address will not be published. Required fields are marked *

View in English