View in English:
October 24, 2024 2:50 pm

ਕੈਨੇਡਾ : ਬਾਗੀ MPs ਨੇ ਟਰੂਡੋ ਤੋਂ ਮੰਗਿਆ ਅਸਤੀਫਾ

ਫੈਕਟ ਸਮਾਚਾਰ ਸੇਵਾ

ਓਟਵਾ, ਅਕਤੂਬਰ 24

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਵਿਚ ਉਹਨਾਂ ਦੇ ਅਸਤੀਫੇ ਦੀਆਂ ਮੰਗਾਂ ਤੇਜ਼ ਹੋ ਗਈਆਂ ਹਨ ਤੇ ਲਿਬਰਲ ਪਾਰਟੀ ਦੇ ਐਮ ਪੀਜ਼ ਦੀ ਪਾਰਲੀਮੈਂਟ ਹਿੱਲ ਵਿਚ ਮੀਟਿੰਗ ਹੋਈ। ਬੰਦ ਕਮਰਾ ਮੀਟਿੰਗ ਵਿਚ ਬਾਗੀ ਐਮ ਪੀਜ਼ ਨੇ ਟਰੂਡੋ ਨੂੰ ਆਪਣੀਆਂ ਸ਼ਿਕਾਇਤਾਂ ਦਿੱਤੀਆਂ ਅਤੇ ਬਾਗੀ ਐਮ ਪੀਜ਼ ਨੇ ਆਪਣੀ ਭੜਾਸ ਕੱਢਦਿਆਂ ਟਰੂਡੋ ਨੂੰ 28 ਅਕਤੂਬਰ ਤੱਕ ਅਸਤੀਫਾ ਦੇਣ ਦਾ ਅਲਟੀਮੇਟਮ ਦਿੱਤਾ।

Leave a Reply

Your email address will not be published. Required fields are marked *

View in English