ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ, ਅਕਤੂਬਰ 4
ਆਸਟ੍ਰੇਲੀਆ ਦੌਰੇ ਲਈ 3 ਦਿਨਾਂ ਲੜੀ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ ਤੇ ਸ਼ੁਭਮਨ ਗਿੱਲ ਨੂੰ ਇਕ ਦਿਨਾਂ ਮੈਚਾਂ ਲਈ ਕਪਤਾਨ ਇਸ ਵਿਚ ਬਣਾਇਆ ਗਿਆ ਹੈ। ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਟੀਮ ਵਿਚ ਸ਼ਾਮਿਲ ਹਨ। ਅਕਤੂਬਰ-ਨਵੰਬਰ ਵਿਚ ਆਸਟ੍ਰੇਲੀਆ ਵਿਰੁੱਧ ਇਹ ਦੁਵੱਲੀ ਲੜੀ ਵਿਚ ਤਿੰਨ ਇਕ ਰੋਜ਼ਾ ਅਤੇ ਪੰਜ ਟੀ-20 ਮੈਚ ਖੇਡੇਗੀ।