View in English:
June 24, 2025 12:53 pm

ਆਸਟ੍ਰੇਲੀਆਈ ਕ੍ਰਿਕਟਰ ਗਲੇਨ ਮੈਕਸਵੈੱਲ ਨੇ ਇਕ ਦਿਨਾਂ ਕ੍ਰਿਕਟ ਤੋਂ ਲਿਆ ਸੰਨਿਆਸ

ਫੈਕਟ ਸਮਾਚਾਰ ਸੇਵਾ

ਆਸਟ੍ਰੇਲੀਆ, ਜੂਨ 2

ਆਸਟ੍ਰੇਲੀਆ ਦੇ ਸਟਾਰ ਆਲ-ਰਾਊਂਡਰ ਗਲੇਨ ਮੈਕਸਵੈੱਲ ਨੇ ਇਕ ਦਿਨਾਂ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ, ਹਾਲਾਂਕਿ ਉਹ ਟੀ-20 ਵਿਚ ਖੇਡਣਾ ਜਾਰੀ ਰੱਖਣਗੇ।

ਦੱਸ ਦੇਈਏ ਕਿ ਉਹ ਆਖਰੀ ਵਾਰ ਆਸਟ੍ਰੇਲੀਆ ਲਈ ਚੈਂਪੀਅਨਜ਼ ਟਰਾਫੀ 2025 ਵਿਚ ਖੇਡੇ ਸਨ। ਉਹ ਆਈ.ਪੀ.ਐਲ. 2025 ਵਿਚ ਵੀ ਨਜ਼ਰ ਆਏ ਸਨ ਪਰ ਸੱਟ ਕਾਰਨ ਬਾਹਰ ਹੋ ਗਏ ਸਨ।

Leave a Reply

Your email address will not be published. Required fields are marked *

View in English