View in English:
September 20, 2024 3:35 am

ਹਰਿਆਣਾ : ਸੀਨੀਅਰ ਭਾਜਪਾਈ ਲੀਡਰ ਰਾਜੀਵ ਜੈਨ ਨਹੀਂ ਲੜਨਗੇ ਚੋਣ

ਫੈਕਟ ਸਮਾਚਾਰ ਸੇਵਾ

ਸੋਨੀਪਤ, ਸਤੰਬਰ 16

ਹਰਿਆਣਾ ਤੋਂ ਸੀਨੀਅਰ ਭਾਜਪਾਈ ਲੀਡਰ ਰਾਜੀਵ ਜੈਨ ਦੇ ਵਲੋਂ ਚੋਣ ਨਾ ਲੜਨ ਦਾ ਐਲਾਨ ਕੀਤਾ ਗਿਆ ਹੈ। ਇਹ ਫ਼ੈਸਲਾ ਮੁੱਖ ਮੰਤਰੀ ਨਾਇਬ ਸੈਣੀ ਨਾਲ ਮੀਟਿੰਗ ਕਰਕੇ ਵਰਕਰਾਂ ਦੀ ਮੀਟਿੰਗ ਵਿੱਚ ਲਿਆ ਗਿਆ। ਇਸ ਮੌਕੇ ਸਾਬਕਾ ਮੰਤਰੀ ਕਵਿਤਾ ਜੈਨ, ਭਾਜਪਾ ਦੇ ਸੂਬਾ ਪ੍ਰਧਾਨ ਮੋਹਨ ਲਾਲ ਬਡੋਲੀ ਵੀ ਮੌਜੂਦ ਸਨ।

Leave a Reply

Your email address will not be published. Required fields are marked *

View in English