View in English:
October 23, 2024 6:57 pm

ਸੂਬੇ ’ਚ ਅੱਜ 2 ਘੰਟੇ ਸਰਕਾਰੀ ਬੱਸਾਂ ਰਹਿਣਗੀਆਂ ਬੰਦ

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ, ਅਕਤੂਬਰ 23

ਪੰਜਾਬ ਵਿਚ ਅੱਜ 23 ਅਕਤੂਬਰ ਨੂੰ ਦੋ ਘੰਟੇ ਸਰਕਾਰੀ ਬੱਸਾਂ ਬੰਦ ਰਹਿਣਗੀਆਂ। ਪੀ ਆਰ ਟੀ ਸੀ ਅਤੇ ਪਨਬਸ ਦੇ ਕੱਚੇ ਮੁਲਾਜ਼ਮਾਂ ਨੇ ਆਪਣੀਆਂ ਮੰਗਾਂ ਦੇ ਹੱਕ ਵਿਚ ਇਹ ਸੰਘਰਸ਼ ਆਰੰਭਿਆ ਹੈ ਜਿਸ ਤਹਿਤ ਸਵੇਰੇ 10.00 ਵਜੇ ਤੋਂ 12.00 ਵਜੇ ਤੱਕ ਬੱਸਾਂ ਬੰਦ ਰਹਿਣਗੀਆਂ।

Leave a Reply

Your email address will not be published. Required fields are marked *

View in English