ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ, ਜੁਲਾਈ 3
ਭਾਰਤੀ ਟੀਮ 4 ਜੁਲਾਈ ਨੂੰ ਵਤਨ ਪਰਤੇਗੀ। ਟੀਮ ਨੂੰ ਲੈ ਕੇ ਇਕ ਵਿਸ਼ੇਸ਼ ਜਹਾਜ਼ ਸਵੇਰੇ-ਸਵੇਰੇ ਦਿੱਲੀ ਪੁੱਜੇਗਾ। ਦੱਸ ਦੇਈਏ ਕਿ ਤੂਫ਼ਾਨ ਬੇਰਿਲ ਦੇ ਕਾਰਨ ਟੀਮ ਦੀ ਰਵਾਨਗੀ ਵਿਚ ਦੇਰੀ ਹੋਈ। ਬਾਰਬਾਡੋਸ ਵਿਚ ਫਸੇ ਭਾਰਤੀ ਮੀਡੀਆ ਦੇ ਮੈਂਬਰ ਵੀ ਬੀ.ਸੀ.ਸੀ.ਆਈ. ਦੇ ਜੈ ਸ਼ਾਹ ਦੁਆਰਾ ਪ੍ਰਬੰਧਿਤ ਉਡਾਣ ਵਿਚ ਭਾਰਤ ਪਹੁੰਚਣਗੇ।