ਫੈਕਟ ਸਮਾਚਾਰ ਸੇਵਾ
ਪੈਰਿਸ, ਸਤੰਬਰ 2
ਭਾਰਤੀ ਪੈਰਾ ਸਪਿੰਟਰ ਪ੍ਰੀਤੀ ਪਾਲ ਨੇ ਪੈਰਿਸ ਪੈਰਾਉਲੰਪਿਕ 200 ਮੀਟਰ ਟੀ-35 ਦੌੜ ਵਿਚ ਕਾਂਸੀ ਦਾ ਤਗ਼ਮਾ ਜਿੱਤਿਆ। ਇਸ ਤਗਮੇ ਦੇ ਨਾਲ ਪ੍ਰੀਤੀ ਨੇ ਇਤਿਹਾਸ ਰਚਿਆ ਕਿਉਂਕਿ ਉਹ ਪੈਰਾਉਲੰਪਿਕ ਜਾਂ ਉਲੰਪਿਕ ਵਿਚ ਟ੍ਰੈਕ ਐਂਡ ਫੀਲਡ ਈਵੈਂਟ ਵਿਚ 2 ਤਗ਼ਮੇ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਅਥਲੀਟ ਬਣ ਗਈ ਹੈ।