View in English:
September 19, 2024 6:42 pm

ਜੀਂਦ ‘ਚ ਜਨ ਆਸ਼ੀਰਵਾਦ ਰੈਲੀ ਦਾ ਆਯੋਜਨ , ਹੋਇਆ ਵੱਡਾ ਸਿਆਸੀ ਇਕੱਠ

ਫੈਕਟ ਸਮਾਚਾਰ ਸੇਵਾ

ਜੀਂਦ , ਸਤੰਬਰ 1

ਹਰਿਆਣਾ ‘ਚ ਆਉਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ ਭਾਜਪਾ ਨੇ ਜੀਂਦ ‘ਚ ਵੱਡੀ ਜਨ ਆਸ਼ੀਰਵਾਦ ਰੈਲੀ ਕੀਤੀ, ਜਿਸ ‘ਚ ਮੁੱਖ ਮੰਤਰੀ ਨਾਇਬ ਸੈਣੀ, ਸੂਬਾ ਪ੍ਰਧਾਨ ਮੋਹਨ ਲਾਲ ਬਡੋਲੀ, ਪਾਰਟੀ ਇੰਚਾਰਜ ਵਿਪਲਵ ਦੇਵ, ਰਾਮਕੁਮਾਰ ਗੌਤਮ, ਜੋਗੀਰਾਮ ਸਿਹਾਗ ਸਮੇਤ ਕਈ ਹੋਰ ਵੱਡੇ ਨੇਤਾਵਾਂ ਨੇ ਸ਼ਿਰਕਤ ਕੀਤੀ। ਇਸ ਰੈਲੀ ਵਿੱਚ ਕਈ ਦਿੱਗਜ ਆਗੂਆਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਦੀ ਖ਼ਬਰ ਨੇ ਸਿਆਸੀ ਹਲਚਲ ਮਚਾ ਦਿੱਤੀ ਹੈ।

ਰੈਲੀ ਦੌਰਾਨ ਅਨੂਪ ਧਾਨਕ, ਰਾਮਕੁਮਾਰ ਗੌਤਮ, ਜੋਗੀਰਾਮ ਸਿਹਾਗ, ਅੰਬਾਲਾ ਦੀ ਮੇਅਰ ਸ਼ਕਤੀ ਰਾਣੀ ਸ਼ਰਮਾ, ਵਿਨੋਦ ਸ਼ਰਮਾ ਦੀ ਪਤਨੀ ਅਤੇ ਸੰਸਦ ਮੈਂਬਰ ਕਾਰਤਿਕੇਯ ਸ਼ਰਮਾ ਦੀ ਪਤਨੀ ਭਾਜਪਾ ਵਿੱਚ ਸ਼ਾਮਲ ਹੋਏ।

Leave a Reply

Your email address will not be published. Required fields are marked *

View in English