View in English:
September 28, 2024 10:56 pm

ਕੇਂਦਰ ਨੇ ਨੀਟ-PG ਪ੍ਰੀਖਿਆ ਕੀਤੀ ਮੁਲਤਵੀ

ਨਵੀਂ ਦਿੱਲੀ : ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਹੁਣ ਨੀਟ ਪੀ ਜੀ ਦੀ ਪ੍ਰੀਖਿਆ ਮੁਲਤਵੀ ਕਰ ਦਿੱਤੀ ਹੈ। ਇਹ ਪ੍ਰੀਖਿਆ ਅੱਜ 23 ਜੂਨ ਨੂੰ ਹੋਣੀ ਸੀ।ਹੁਣ  ਇਸ ਲਈ ਨਵੀਂ ਤਾਰੀਕ ਦਾ ਐਲਾਨ ਕੀਤਾ ਜਾਵੇਗਾ।

Leave a Reply

Your email address will not be published. Required fields are marked *

View in English