View in English:
October 18, 2024 6:48 pm

ਅਦਾਕਾਰਾ ਤਮੰਨਾ ਭਾਟੀਆ ਤੋਂ ਈ.ਡੀ. ਨੇ ਕੀਤੀ ਪੁੱਛਗਿੱਛ

ਫੈਕਟ ਸਮਾਚਾਰ ਸੇਵਾ

ਮੁੰਬਈ, ਅਕਤੂਬਰ 18

ਬਾਲੀਵੁੱਡ ਅਦਾਕਾਰਾ ਤਮੰਨਾ ਭਾਟੀਆ ਨੂੰ ਇਕ ਮੋਬਾਈਲ ਐਪ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੇ ਸੰਬੰਧ ਵਿਚ ਗੁਹਾਟੀ ’ਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਵਲੋਂ ਪੁੱਛਗਿੱਛ ਕੀਤੀ ਗਈ। ਭਾਟੀਆ ਨੂੰ ਕਥਿਤ ਤੌਰ ’ਤੇ ਇਕ ਇਵੈਂਟ ਵਿਚ ਸ਼ਾਮਿਲ ਹੋਣ ਲਈ ਐਚ.ਪੀ.ਜ਼ੈਡ. ਐਪ ਦੁਆਰਾ ਭੁਗਤਾਨ ਕੀਤਾ ਗਿਆ ਸੀ। ਉਹ ਇਸ ਮਾਮਲੇ ਵਿਚ ਮੁਲਜ਼ਮ ਨਹੀਂ ਹੈ। ਉਹ ਕੱਲ੍ਹ ਆਪਣੀ ਮਾਂ ਨਾਲ ਈ.ਡੀ. ਦੇ ਸਾਹਮਣੇ ਪੇਸ਼ ਹੋਈ ਸੀ।

Leave a Reply

Your email address will not be published. Required fields are marked *

View in English