ਪੰਜਾਬ

ਇਕ ਦਰਜਨ ਆਈ ਏ ਐਸ ਅਧਿਕਾਰੀਆਂ ਸਮੇਤ 17 ਪ੍ਰਸ਼ਾਸਨਿਕ ਅਧਿਕਾਰੀਆਂ ਦੇ ਤਬਾਦਲੇ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ , ਅਕਤੂਬਰ 6

ਪੰਜਾਬ ਸਰਕਾਰ ਨੇ ਅੱਜ ਫਿਰ 12 ਆਈਏਐੱਸ ਤੇ 5 ਪੀਸੀਐੱਸ ਅਧਿਕਾਰੀਆਂ ਦਾ ਤਬਾਦਲਾ ਕੀਤਾ ਹੈ।