ਵਿਧਾਨ ਸਭਾ ਚੋਣਾਂ-2022 ਵਿੱਚ ਨੌੌਜਵਾਨਾਂ ਦੀ ਵੱਧ ਤੋੋਂ ਵੱਧ ਭਾਗੀਦਾਰੀ ਯਕੀਨੀ ਬਣਾਈ ਜਾਵੇ: ਰਾਮਵੀਰ

ਫ਼ੈਕ੍ਟ ਸਮਾਚਾਰ ਸੇਵਾ ਸੰਗਰੂਰ,  ਜੂਨ 11 ਡਿਪਟੀ ਕਮਿਸ਼ਨਰ ਰਾਮਵੀਰ ਨੇ ਸੰਗਰੂਰ ਦੇ ਨੌਜਵਾਨਾਂ ਨੰੂ ਅਪੀਲ ਕਰਦਿਆਂ ਕਿਹਾ ਕਿ ਜਿਹੜੇ ਨੌਜਵਾਨ 1 ਜਨਵਰੀ 2021 ਨੰੂ 18 ਸਾਲ ਦੇ ਹੋ ਚੁੱਕੇ ਹਨ…