ਯੁਵਕ ਸੇਵਾਂਵਾ ਵਿਭਾਗ ਨੂੰ ਕੀਤੀ ਹਦਾਇਤ, ਪੇਂਡੂ ਖੇਤਰਾਂ ‘ਚ 19 ਅਤੇ 20 ਜੂਨ ਨੂੰ ਲਗਾਏ ਜਾਣ 70 ਟੀਕਾਕਰਨ ਕੈਂਪ

ਫ਼ੈਕ੍ਟ ਸਮਾਚਾਰ ਸੇਵਾ ਲੁਧਿਆਣਾ, ਜੂਨ 18 ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਅੱਜ ਸਿਹਤ ਵਿਭਾਗ ਨੂੰ ਹਦਾਇਤ ਕਰਦਿਆਂ ਕਿਹਾ ਕਿ ਉਹ ਯੂਨੀਕ ਡਿਸਏਬਲਿਟੀ ਆਈਡੈਟੀ ਕਾਰਡ (ਯੂ.ਡੀ.ਆਈ.ਡੀ) ਸਕੀਮ ਤਹਿਤ ਸਾਰੇ…