ਕਸ਼ਮੀਰ ’ਚ 26 ਸਾਲਾਂ ਬਾਅਦ ਖੁੱਲ੍ਹਿਆ ਸ਼ੀਤਲਨਾਥ ਮੰਦਰ

ਫ਼ੈਕ੍ਟ ਸਮਾਚਾਰ ਸੇਵਾ ਜੰਮੂ , ਸਤੰਬਰ 1 ਜੰਮੂ ਕਸ਼ਮੀਰ ’ਚ ਰਾਜਧਾਨੀ ਸ਼੍ਰੀਨਗਰ ’ਚ ਵੱਖਵਾਦੀਆਂ ਅਤੇ ਅੱਤਵਾਦੀਆਂ ਵਲੋਂ 26 ਸਾਲ ਪਹਿਲਾਂ ਨੁਕਸਾਨੇ ਗਏ ਬੇਹੱਦ ਪ੍ਰਾਚੀਨ ਅਤੇ ਇਤਿਹਾਸਕ ਸ਼ੀਤਲਨਾਥ ਮੰਦਰ ਨੂੰ ਪਹਿਲੀ…