ਕ੍ਰਿਸ਼ਨਾ ਨਾਗਰ ਨੇ ਬੈਡਮਿੰਟਨ ‘ਚ ਜਿੱਤਿਆ ਗੋਲਡ ਮੈਡਲ

ਫ਼ੈਕ੍ਟ ਸਮਾਚਾਰ ਸੇਵਾ ਟੋਕੀਓ , ਸਤੰਬਰ 5 ਟੋਕੀਓ ਪੈਰਾਲੰਪਿਕ ‘ਚ ਭਾਰਤੀ ਐਥਲੀਟਾਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਭਾਰਤ ਦੇ ਖਾਤੇ ‘ਚ ਇਕ ਹੋਰ ਗੋਲਡ ਮੈਡਲ ਆਇਆ ਹੈ। ਬੈਡਮਿੰਟਨ ਪੁਰਸ਼ ਏਕਲ…

ਪੀ ਐਮ ਮੋਦੀ ਨੇ ਮਨੀਸ਼ ਨਰਵਾਲ ਤੇ ਅਡਾਣਾ ਦੀ ਕੀਤੀ ਸ਼ਲਾਘਾ

ਫ਼ੈਕ੍ਟ ਸਮਾਚਾਰ ਸੇਵਾ ਟੋਕੀਓ ਸਤੰਬਰ 04 ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਟੋਕੀਓ ਪੈਰਾਲੰਪਿਕ ‘ਚ ਨਿਸ਼ਾਨੇਬਾਜ਼ੀ ਮਿਕਸਡ 50 ਮੀਟਰ ਐੱਸ.ਐੱਚ1 ਮੁਕਾਬਲੇ ‘ਚ ਸੋਨ ਤੇ ਚਾਂਦੀ ਤਮਗ਼ੇ ਜਿੱਤਣ ਵਾਲੇ ਮਨੀਸ਼ ਨਰਵਾਲ ਤੇ ਸਿੰਘਰਾਜ…

ਟੋਕੀਓ ਪੈਰਾਲੰਪਿਕ ‘ਚ ਪ੍ਰਮੋਦ ਭਗਤ ਬੈਡਮਿੰਟਨ ਦੇ ਸੈਮੀਫਾਈਨਲ ’ਚ

ਫ਼ੈਕ੍ਟ ਸਮਾਚਾਰ ਸੇਵਾ ਟੋਕੀਓ , ਸਤੰਬਰ 2 ਮੌਜੂਦਾ ਵਿਸ਼ਵ ਚੈਂਪੀਅਨ ਪ੍ਰਮੋਦ ਭਗਤ ਨੇ ਯੂਕਰੇਨ ਦੇ ਕੇ ਓਲੇਕਸਾਂਦ੍ਰ ਚਿਰਕੋਵ ਨੂੰ 21-12, 21-9 ਨਾਲ ਹਰਾ ਕੇ ਟੋਕੀਓ ਪੈਰਾਲੰਪਿਕਸ ’ਚ ਬੈਡਮਿੰਟਨ ਦੇ ਪੁਰਸ਼…

ਕੈਨੋਇੰਗ ਸਪ੍ਰਿੰਟ ਦੇ ਸੈਮੀਫਾਈਨਲ ਲਈ ਕੁਆਲੀਫਾਈ ਹੋਈ ਪ੍ਰਾਚੀ ਯਾਦਵ

ਫ਼ੈਕ੍ਟ ਸਮਾਚਾਰ ਸੇਵਾ ਟੋਕੀਓ , ਸਤੰਬਰ 2 ਭਾਰਤ ਦੀ ਪ੍ਰਾਚੀ ਯਾਦਵ ਨੇ ਟੋਕੀਓ ਪੈਰਾਲੰਪਿਕਸ ਵਿਚ ਮਹਿਲਾ ‘ਵਾ’ ਸਿੰਗਲਜ਼ 200 ਮੀਟਰ ਕੈਨੋਇੰਗ ਸਪ੍ਰਿੰਟ ਈਵੈਂਟ ਦੇ ਸੈਮੀਫਾਈਨਲ ਲਈ ਕੁਆਲੀਫਾਈ ਕੀਤਾ। ਭੋਪਾਲ ਦੀ…

ਟੋਕੀਓ ਪੈਰਾਲੰਪਿਕ ‘ਚ ਸਿੰਘਰਾਜ ਅਡਾਣਾ ਨੇ ਪੁਰਸ਼ਾਂ ਦੀ 10 ਮੀਟਰ ਏਅਰ ਪਿਸਟਲ ‘ਚ ਜਿੱਤਿਆ ਕਾਂਸੀ ਤਮਗ਼ਾ

ਫ਼ੈਕ੍ਟ ਸਮਾਚਾਰ ਸੇਵਾ ਟੋਕੀਓ , ਅਗਸਤ 31 ਭਾਰਤੀ ਨਿਸ਼ਾਨੇਬਾਜ਼ ਸਿੰਘਰਾਜ ਅਡਾਣਾ ਨੇ ਪੈਰਾਲੰਪਿਕ ਖੇਡਾਂ ‘ਚ ਪੀ1 ਪੁਰਸ਼ 10 ਮੀਟਰ ਏਅਰ ਪਿਸਟਲ ਐੱਸ. ਐੱਚ1 ਮੁਕਾਬਲੇ ‘ਚ ਕਾਂਸੀ ਤਮਗ਼ਾ ਜਿੱਤਿਆ। ਅਡਾਣਾ ਨੇ…

ਟੋਕਿਓ ਪੈਰਾਲਿੰਪਿਕਸ ਵਿੱਚ ਮੈਡਲਾਂ ਦੀ ਬਰਸਾਤ

ਫ਼ੈਕ੍ਟ ਸਮਾਚਾਰ ਸੇਵਾ ਅਗਸਤ 31 ਟੋਕਿਓ ਪੈਰਾਲਿੰਪਿਕਸ ਵਿੱਚ ਅਵਨੀ ਲੇਖਰਾ ਨੇ ਆਰ 2 ਵਿਮਿੰਸ 10 ਮੀਟਰ ਏਅਰ ਰਾਇਫਲ ਸਟੈਂਡਿੰਗ ਐਸਐਚ 1 ਇਵੇਂਟ ਵਿੱਚ ਗੋਲਡ ਮੈਡਲ ਜਿੱਤ ਕੇ ਇਤਹਾਸ ਰਚ ਦਿੱਤਾ।…

ਸੁਮਿਤ ਅੰਤਿਲ ਨੇ ਜੈਵਲਿਨ ਥ੍ਰੋਅ ’ਚ ਭਾਰਤ ਦੀ ਝੋਲੀ ਪਾਇਆ ਸੋਨ ਤਮਗਾ

ਫ਼ੈਕ੍ਟ ਸਮਾਚਾਰ ਸੇਵਾ ਟੋਕਿਓ , ਅਗਸਤ 30 ਟੋਕੀਓ ਪੈਰਾਲੰਪਿਕ ’ਚ ਭਾਰਤ ਦੇ ਜੈਵਲਿਨ ਥ੍ਰੋਅਰਜ਼ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਸੁਮਿਤ ਅੰਤਿਲ ਨੇ ਭਾਰਤ ਨੂੰ ਇਸ ਮੁਕਾਬਲੇਬਾਜ਼ੀ ’ਚ ਤੀਜਾ ਤਗਮਾ ਦਿਵਾਇਆ…

ਟੋਕੀਓ ਪੈਰਾਲੰਪਿਕਸ ‘ਚ ਸ਼ੂਟਰ ਅਵਾਨੀ ਲੇਖਾਰਾ ਸੋਨ ਤਗ਼ਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ

ਫ਼ੈਕ੍ਟ ਸਮਾਚਾਰ ਸੇਵਾ ਟੋਕੀਓ, ਅਗਸਤ 30 ਭਾਰਤੀ ਸ਼ੂਟਰ ਅਵਾਨੀ ਲੇਖਾਰਾ ਇਤਿਹਾਸ ਲਿਖਦਿਆਂ ਪੈਰਾਲੰਪਿਕਸ ਵਿੱਚ ਸੋਨ ਤਗ਼ਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ ਹੈ। ਲੇਖਾਰਾ ਆਰ-2 ਮਹਿਲਾਵਾਂ ਦੇ 10 ਮੀਟਰ…

ਟੋਕੀਓ ਪੈਰਾਲੰਪਿਕਸ ‘ਚ ਨਿਸ਼ਾਦ ਕੁਮਾਰ ਨੇ ਜਿੱਤਿਆ ਚਾਂਦੀ ਦਾ ਤਮਗ਼ਾ

ਫ਼ੈਕ੍ਟ ਸਮਾਚਾਰ ਸੇਵਾ ਟੋਕਿਓ , ਅਗਸਤ 29 ਟੋਕੀਓ ਪੈਰਾਲੰਪਿਕ ‘ਚ ਅੱਜ ਭਾਰਤ ਨੇ ਦੂਜਾ ਤਮਗ਼ਾ ਆਪਣੇ ਨਾਂ ਕਰ ਲਿਆ ਹੈ। ਐਥਲੀਟ ਨਿਸ਼ਾਦ ਕੁਮਾਰ ਨੇ ਪੁਰਸ਼ ਹਾਈ ਜੰਪ ‘ਚ ਚਾਂਦੀ ਦਾ…

ਭਾਵਿਨਾਬੇਨ ਪਟੇਲ ਨੇ ਚਾਂਦੀ ਦਾ ਤਮਗ਼ਾ ਜਿੱਤ ਕੇ ਰਚਿਆ ਇਤਿਹਾਸ

ਫ਼ੈਕ੍ਟ ਸਮਾਚਾਰ ਸੇਵਾ ਟੋਕੀਓ , ਅਗਸਤ 29 ਟੋਕੀਓ ਪੈਰਾਲੰਪਿਕ ‘ਚ ਭਾਰਤ ਨੂੰ ਪਹਿਲਾ ਤਮਗ਼ਾ ਮਿਲਿਆ ਹੈ। ਮਹਿਲਾ ਟੇਬਲ ਟੈਨਿਸ ਖਿਡਾਰੀ ਭਾਵਿਨਾਬੇਨ ਪਟੇਲ ਨੇ ਦੇਸ਼ ਨੂੰ ਚਾਂਦੀ ਦਾ ਤਮਗ਼ਾ ਦਿਵਾਇਆ ਹੈ।…

ਟੋਕੀਓ ਪੈਰਾਲੰਪਿਕਸ ‘ਚ ਸੋਨ ਤਮਗ਼ੇ ਦੇ ਟੀਚੇ ਦੇ ਨਾਲ ਟੋਕੀਓ ਰਵਾਨਾ ਹੋਏ ਸੁਹਾਸ

ਫ਼ੈਕ੍ਟ ਸਮਾਚਾਰ ਸੇਵਾ ਸਪੋਰਟਸ ਡੈਸਕ ਅਗਸਤ 28 ਭਾਰਤੀ ਬੈਡਮਿੰਟਨ ਖਿਡਾਰੀ ਤੇ ਗੌਤਮ ਬੁੱਧ ਨਗਰ ਦੇ ਜ਼ਿਲਾ ਅਧਿਕਾਰੀ ਸੁਹਾਸ ਐੱਲ. ਵਾਈ. ਪੈਰਾਲੰਪਿਕਸ ਖੇਡਾਂ ‘ਚ ਹਿੱਸਾ ਲੈਣ ਲਈ ਟੋਕੀਓ ਰਵਾਨਾ ਹੋ ਗਏ।…

ਆਸਟ੍ਰੇਲੀਆਈ ਸਾਈਕਲ ਸਵਾਰਾਂ ਨੇ ਟੋਕੀਓ ਪੈਰਾਲੰਪਿਕਸ ‘ਚ ਜਿੱਤੇ ਡਬਲ ‘ਗੋਲਡ ਮੈਡਲ’

ਫ਼ੈਕ੍ਟ ਸਮਾਚਾਰ ਸੇਵਾ ਮੈਲਬਰਨ , ਅਗਸਤ 25 ਆਸਟ੍ਰੇਲੀਆ ਦੇ ਸਾਈਕਲ ਸਵਾਰਾਂ ਨੇ ਇਜ਼ੂ ਵੇਲੋਡ੍ਰੋਮ ਵਿਖੇ ਹੋ ਰਹੀਆਂ ਟੋਕੀਓ ਪੈਰਾਲਿੰਪਿਕਸ ਵਿੱਚ ਪਹਿਲੇ ਦਿਨ ਸੋਨ ਤਗਮੇ ਜਿੱਤੇ ਹਨ। ਪੇਜ ਗ੍ਰੀਕੋ ਨੇ ਇਸ…

ਭਾਰਤੀ ਖਿਡਾਰੀਆਂ ਦਾ ਪਹਿਲਾ ਦਲ ਟੋਕੀਓ ਪੈਰਾਲੰਪਿਕ ਲਈ ਰਵਾਨਾ

ਫ਼ੈਕ੍ਟ ਸਮਾਚਾਰ ਸੇਵਾ ਨਵੀਂ ਦਿੱਲੀ , ਅਗਸਤ 18 ਭਾਰਤੀ ਖਿਡਾਰੀਆਂ ਦਾ ਪਹਿਲਾ ਦਲ ਅੱਜ ਟੋਕੀਓ ਪੈਰਾਲੰਪਿਕ ਲਈ ਰਵਾਨਾ ਹੋ ਗਿਆ ਜਿਸ ’ਚ ਭਾਰਤ ਦੇ ਝੰਡਾਬਰਦਾਰ ਮਰੀਅੱਪਨ ਥੰਗਾਵੇਲੂ ਵੀ ਸ਼ਾਮਲ ਹਨ।…

ਪੀ ਐਮ ਮੋਦੀ ਨੇ ਕੀਤੀ ਟੋਕੀਓ ਪੈਰਾਲੰਪਿਕ ’ਚ ਹਿੱਸਾ ਲੈਣ ਵਾਲੇ ਖਿਡਾਰੀਆਂ ਨਾਲ ਗੱਲਬਾਤ

ਫ਼ੈਕ੍ਟ ਸਮਾਚਾਰ ਸੇਵਾ ਦਿੱਲੀ , ਅਗਸਤ 17 ਟੋਕੀਓ ਓਲੰਪਿਕ ’ਚ ਭਾਰਤ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਹੁਣ ਸਾਰੇ ਦੇਸ਼ ਦੀਆਂ ਨਿਗਾਹਾਂ ਟੋਕੀਓ ਪੈਰਾਲੰਪਿਕ ’ਚ ਪੈਰਾ ਐਥਲੀਟਾਂ ਦੇ ਸ਼ਾਨਦਾਰ ਪ੍ਰਦਰਸ਼ਨ ਕਰਨ…

ਟੋਕੀਓ ਪੈਰਾਲੰਪਿਕ ਲਈ ਭਾਰਤੀ ਟੀਮ ਜਾਪਾਨ ਲਈ ਰਵਾਨਾ

ਫ਼ੈਕ੍ਟ ਸਮਾਚਾਰ ਸੇਵਾ ਨਵੀਂ ਦਿੱਲੀ , ਅਗਸਤ 13 ਟੋਕੀਓ ਓਲੰਪਿਕ ਤੋਂ ਬਾਅਦ ਹੁਣ ਟੋਕੀਓ ਪੈਰਾਲੰਪਿਕ ਖੇਡਾਂ ਲਈ 54 ਪੈਰਾ ਅਥਲੀਟਾਂ ਦੀ ਭਾਰਤੀ ਟੀਮ ਨੂੰ ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ…