ਮਹਿਲਾ ਏਸ਼ੀਆ ਕੱਪ ਹਾਕੀ ਲਈ ਭਾਰਤੀ ਟੀਮ ਦਾ ਹੋਇਆ ਐਲਾਨ

ਫੈਕਟ ਸਮਾਚਾਰ ਸੇਵਾ ਨਵੀਂ ਦਿੱਲੀ, ਜਨਵਰੀ 12 ਤਜਰਬੇਕਾਰ ਗੋਲਕੀਪਰ ਸਵਿਤਾ ਮਸਕਟ ਵਿੱਚ ਹੋਣ ਵਾਲੇ ਮਹਿਲਾ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਵਿੱਚ 18 ਮੈਂਬਰੀ ਭਾਰਤੀ ਟੀਮ ਦੀ ਅਗਵਾਈ ਕਰੇਗੀ। ਹਾਕੀ ਇੰਡੀਆ ਨੇ…

ਵਰਲਡ ਗੇਮਜ਼ ਅਥਲੀਟ ਆਫ ਦਿ ਈਅਰ ਪੁਰਸਕਾਰ ਲਈ ਨਾਮਜ਼ਦ ਹੋਏ ਪੀ.ਆਰ. ਸ਼੍ਰੀਜੇਸ਼

ਫੈਕਟ ਸਮਾਚਾਰ ਸੇਵਾ ਬੈਗਲੁਰੂ , ਜਨਵਰੀ 5 ਟੋਕੀਓ ਓਲੰਪਿਕ ਵਿਚ ਕਾਂਸੀ ਦਾ ਤਗ਼ਮਾ ਜਿੱਤਣ ਵਾਲੀ ਭਾਰਤੀ ਪੁਰਸ਼ ਹਾਕੀ ਟੀਮ ਦੇ ਗੋਲਕੀਪਰ ਪੀ.ਆਰ. ਸ਼੍ਰੀਜੇਸ਼ ਨੂੰ ਵੱਕਾਰੀ ਵਰਲਡ ਗੇਮਜ਼ ਅਥਲੀਟ ਆਫ ਦਿ…

ਓਲੰਪਿਕ ਸੋਨ ਤਮਗਾ ਜੇਤੂ ਨੀਰਜ ਚੋਪੜਾ ਦੀ ਨਜ਼ਰ ਹੁਣ ਓਲੰਪਿਕ ਰਿਕਾਰਡ ‘ਤੇ

ਫ਼ੈਕ੍ਟ ਸਮਾਚਾਰ ਸੇਵਾ ਕੋਲਕਾਤਾ ਸਤੰਬਰ 16 ਭਾਰਤ ਦੇ ਜੈਵਲਿਨ ਥ੍ਰੋਅਰ ਸਟਾਰ ਨੀਰਜ ਚੋਪੜਾ ਨੇ ਕਿਹਾ ਕਿ ਟੋਕੀਓ ਓਲੰਪਿਕ ‘ਚ ਸੋਨ ਤਮਗਾ ਜਿੱਤਣ ਤੋਂ ਬਾਅਦ ਉਨ੍ਹਾਂ ਦੀ ਨਜ਼ਰ ਓਲੰਪਿਕ ਰਿਕਾਰਡ ਤੋੜਨ…

ਮੁੱਕੇਬਾਜ਼ੀ ਵਿਸ਼ਵ ਚੈਂਪੀਅਨਸ਼ਿਪ ਤੋਂ ਬਾਅਦ ਹੋ ਸਕਦਾ ਹੈ ਕੋਚਿੰਗ ਸਟਾਫ਼ ‘ਚ ਵੱਡਾ ਬਦਲਾਅ

ਫ਼ੈਕ੍ਟ ਸਮਾਚਾਰ ਸੇਵਾ ਸਪੋਰਟਸ ਡੈਸਕ ਸਤੰਬਰ 15 ਵਿਸ਼ਵ ਚੈਂਪੀਅਨਸ਼ਿਪ ਤੋਂ ਬਾਅਦ ਅਗਲੇ ਤਿੰਨ ਮਹੀਨੇ ਵਿਚ ਭਾਰਤੀ ਮੁੱਕੇਬਾਜ਼ੀ ਦੇ ਕੋਚਿੰਗ ਸਟਾਫ ਵਿਚ ਪੂਰੀ ਤਰ੍ਹਾਂ ਤਬਦੀਲੀ ਕੀਤੀ ਜਾ ਸਕਦੀ ਹੈ। ਰਾਸ਼ਟਰੀ ਮਹਾਸੰਘ…

ਨੀਰਜ ਚੋਪੜਾ ਨੇ ਮਾਪਿਆਂ ਨੂੰ ਹਵਾਈ ਜਹਾਜ਼ ਦੀ ਸੈਰ ਕਰਵਾਕੇ ਪੂਰਾ ਕੀਤਾ ਆਪਣਾ ਸੁਫ਼ਨਾ

ਫ਼ੈਕ੍ਟ ਸਮਾਚਾਰ ਸੇਵਾ ਚੰਡੀਗੜ੍ਹ, ਸਤੰਬਰ 11 ਟੋਕੀਓ ਓਲੰਪਿਕਸ ਵਿੱਚ ਸੋਨ ਤਗਮਾ ਜੇਤੂ ਨੀਰਜ ਚੋਪੜਾ ਦਾ ਸੁਫ਼ਨਾ ਅੱਜ ਉਸ ਵੇਲੇ ਪੂਰਾ ਹੋ ਗਿਆ ਜਦੋਂ ਉਸ ਨੇ ਆਪਣੇ ਮਾਪਿਆਂ ਨੂੰ ਹਵਾਈ ਜਹਾਜ਼…

ਕਪਿਲ ਸ਼ਰਮਾ ਸ਼ੋਅ ਦੇ ਨਵੇਂ ਸੀਜ਼ਨ ‘ਚ ਦਿਖਾਈ ਦੇਵੇਗੀ ਭਾਰਤੀ ਹਾਕੀ ਟੀਮ

ਫ਼ੈਕ੍ਟ ਸਮਾਚਾਰ ਸੇਵਾ ਮੁੰਬਈ , ਅਗਸਤ 27 ਭਾਰਤੀ ਹਾਕੀ ਟੀਮ ‘ਦ ਕਪਿਲ ਸ਼ਰਮਾ ਸ਼ੋਅ ਸੀਜ਼ਨ 3’ ਦਾ ਦੂਜਾ ਹਫ਼ਤਾ ਵੀ ਸ਼ਾਨਦਾਰ ਹੋਣ ਵਾਲਾ ਹੈ। ਇਸ ਹਫਤੇ ਜਿੱਥੇ ਧਰਮਿੰਦਰ ਤੇ ਸ਼ਤਰੂਘਨ…

ਟੋਕੀਓ ਓਲੰਪਿਕ ਵਿਚ ਚੌਥੇ ਸਥਾਨ ‘ਤੇ ਰਹਿਣ ਵਾਲੇ ਖਿਡਾਰੀਆਂ ਨੂੰ ਟਾਟਾ ਅਲਟ੍ਰੋਜ਼ ਕਾਰਾਂ ਭੇਟ

ਫ਼ੈਕ੍ਟ ਸਮਾਚਾਰ ਸੇਵਾ ਨਵੀਂ ਦਿੱਲੀ ਅਗਸਤ 27 ਟੋਕੀਓ ਓਲੰਪਿਕ ਦੇ ਤਮਗਾ ਜੇਤੂ ਖਿਡਾਰੀਆਂ ਲਈ ਦੇਸ਼ ਵਿਚ ਲਗਭਗ ਰੋਜ਼ਾਨਾ ਹੀ ਕਿਤੇ ਨੇ ਕਿਤੇ ਸਨਮਾਨ ਸਮਾਰੋਹਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ…

ਟੋਕੀਓ ਓਲੰਪਿਕ ‘ਚ ਹਿੱਸਾ ਲੈਣ ਵਾਲੇ ਫੌਜੀਆਂ ਨੂੰ ਸਨਮਾਨਿਤ ਕਰਨਗੇ ਰਾਜਨਾਥ

ਫ਼ੈਕ੍ਟ ਸਮਾਚਾਰ ਸੇਵਾ ਨਵੀਂ ਦਿੱਲੀ , ਅਗਸਤ 22 ਰੱਖਿਆ ਮੰਤਰੀ ਰਾਜਨਾਥ ਸਿੰਘ ਟੋਕੀਓ ਓਲੰਪਿਕ ‘ਚ ਹਿੱਸਾ ਲੈਣ ਵਾਲੇ ਫੌਜੀਆਂ ਨੂੰ ਪੁਣੇ ਸਥਿਤ ਆਰਮੀ ਸਪੋਰਟਸ ਇੰਸਟੀਚਿਊਟ ‘ਚ ਸੋਮਵਾਰ ਨੂੰ ਸਨਮਾਨਿਤ ਕਰਨਗੇ।…

ਵਿਸ਼ਵ ਰਿਕਾਰਡ ਤੋਂ ਖੁੰਝੀ ਥਾਂਪਸਨ ਹੇਰਾਹ

ਫ਼ੈਕ੍ਟ ਸਮਾਚਾਰ ਸੇਵਾ ਯੂਜੀਨ , ਅਗਸਤ 22 ਜਮੈਕਾ ਦੀ ਫ਼ਰਾਟਾ ਦੌੜਾਕ ਇਲੇਨੀ ਥਾਂਪਸਨ ਹੇਰਾਹ ਨੇ ਪ੍ਰੀਫ਼ੋਨਟੇਨ ਕਲਾਸਿਕ ਐਥਲੈਟਿਕਸ ਪ੍ਰਤੀਯੋਗਿਤਾ ’ਚ ਟੋਕੀਓ ਓਲੰਪਿਕ ’ਚ ਸੋਨ ਤਮਗ਼ਾ ਜਿੱਤਣ ਦੇ ਆਪਣੇ ਪ੍ਰਦਰਸ਼ਨ ’ਚ…

ਟੋਕੀਓ ਓਲੰਪਿਕ ਵਿਚ ਖੇਡਣ ਵਾਲੀਆਂ ਭਾਰਤੀ ਹਾਕੀ ਟੀਮ ਦੀਆਂ ਖਿਡਾਰਨਾਂ ਦਾ ਸ਼੍ਰੋਮਣੀ ਕਮੇਟੀ ਵੱਲੋਂ ਸਨਮਾਨ

ਫ਼ੈਕ੍ਟ ਸਮਾਚਾਰ ਸੇਵਾ ਅੰਮ੍ਰਿਤਸਰ, ਅਗਸਤ 22 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਟੋਕੀਓ ਓਲੰਪਿਕ ਵਿਚ ਖੇਡਣ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕਰਨ ਲਈ ਕੀਤੇ ਫੈਸਲੇ ਤਹਿਤ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ…

ਕਮਲਪ੍ਰੀਤ ਕੌਰ ਨੂੰ ਇੰਟਰਨੈਸ਼ਨਲ ਹਾਰਵੈਸਟ ਟੈਨਿਸ ਅਕੈਡਮੀ ਨੇ 10 ਲੱਖ ਦਾ ਇਨਾਮ ਦੇ ਕੇ ਕੀਤਾ ਸਨਮਾਨਿਤ

ਫ਼ੈਕ੍ਟ ਸਮਾਚਾਰ ਸੇਵਾ ਜਗਰਾਓਂ ਅਗਸਤ 19 ਟੋਕੀਓ ਓਲੰਪਿਕ ਵਿਚ 6ਵੇਂ ਨੰਬਰ ’ਤੇ ਰਹੀ ਪੰਜਾਬ ਦੀ ਐਥਲੀਟ ਕਮਲਪ੍ਰੀਤ ਕੌਰ ਨੂੰ ਅੱਜ ਜਗਰਾਓਂ ਦੇ ਨੇੜਲੇ ਪਿੰਡ ਜੱਸੋਵਾਲ ਕੁਲਾਰ ਵਿਚ ਬਣੀ ਇੰਟਰਨੈਸ਼ਨਲ ਹਾਰਵੈਸਟ…

ਗੋਲਡ ਮੈਡਲਿਸਟ ਨੀਰਜ ਚੋਪੜਾ ਪਹੁੰਚੇ ਹਰਿਆਣਾ ਪੁਲੀਸ ਹੈੱਡਕੁਆਰਟਰ

ਫ਼ੈਕ੍ਟ ਸਮਾਚਾਰ ਸੇਵਾ ਪੰਚਕੂਲਾ, ਅਗਸਤ 19 ਟੋਕੀਓ ਓਲੰਪਿਕਸ ਦੇ ਗੋਲਡ ਮੈਡਲਿਸਟ ਨੀਰਜ ਚੋਪੜਾ ਪੁਲੀਸ ਹੈਡਕੁਆਰਟਰ ਪੰਚਕੂਲਾ ਪਹੁੰਚੇ ਅਤੇ ਪੁਲੀਸ ਦੇ ਡਾਇਰੈਕਟਰ ਜਨਰਲ ਹਰਿਆਣਾ ਪ੍ਰਸ਼ਾਂਤ ਕੁਮਾਰ ਅਗਰਵਾਲ ਨੂੰ ਮਿਲੇ। ਇਸ ਮੌਕੇ…

ਹਰਿਆਣਾ ਦੇ ਓਲੰਪਿਕ ਤਗ਼ਮਾ ਜੇਤੂ ਖਿਡਾਰੀਆਂ ਦਾ ਸਨਮਾਨ

ਫ਼ੈਕ੍ਟ ਸਮਾਚਾਰ ਸੇਵਾ ਪੰਚਕੂਲਾ, ਅਗਸਤ 14 ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਯ ਨੇ ਅੱਜ ਇਥੋਂ ਦੇ ਇੰਦਰਧਨੁਸ਼ ਆਡੀਟੋਰੀਅਮ ਵਿੱਚ ਟੋਕੀਓ ਓਲੰਪਿਕ ’ਚ ਤਗਮੇ ਜਿੱਤਣ ਵਾਲੇ ਹਰਿਆਣਾ ਦੇ ਖਿਡਾਰੀਆਂ ਨੂੰ ਸਨਮਾਨਿਤ ਕੀਤਾ।…

ਓਲੰਪਿਕ ’ਚ ਚੌਥੇ ਸਥਾਨ ’ਤੇ ਰਹਿਣ ਵਾਲੇ ਭਾਰਤੀ ਖਿਡਾਰੀਆਂ ਨੂੰ ਟਾਟਾ ਮੋਟਰਜ਼ ਦੇਵੇਗੀ ‘ਅਲਟ੍ਰੋਜ਼’ ਕਾਰ

ਫ਼ੈਕ੍ਟ ਸਮਾਚਾਰ ਸੇਵਾ ਮੁੰਬਈ ਅਗਸਤ 13 ਭਾਰਤ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਟਾਟਾ ਮੋਟਰਜ਼ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਕੰਪਨੀ ਉਨ੍ਹਾਂ ਭਾਰਤੀ ਖਿਡਾਰੀਆਂ ਨੂੰ ਅਲਟ੍ਰੋਜ਼ ਕਾਰ ਦੇਵੇਗੀ…

ਮੁੱਖ ਮੰਤਰੀ ਨੇ ਹਾਕੀ ਵਿੱਚ ਭਾਰਤ ਦੀ ਖੁੱਸ ਚੁੱਕੀ ਸ਼ਾਨ ਦੀ ਬਹਾਲੀ ਲਈ ਪੁਰਸ਼ ਹਾਕੀ ਟੀਮ ਦੀ ਪਿੱਠ ਥਾਪੜੀ

ਫ਼ੈਕ੍ਟ ਸਮਾਚਾਰ ਸੇਵਾ ਚੰਡੀਗੜ੍ਹ, ਅਗਸਤ 13 ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਸੂਬਾ ਸਰਕਾਰ ਮੈਡਲ ਜੇਤੂਆਂ ਨੂੰ ਨੌਕਰੀਆਂ ਦੇਣ ਲਈ ਜਲਦ ਹੀ ਰੂਪ…

ਆਂਧਰਾ ਪ੍ਰਦੇਸ਼ ਸਰਕਾਰ ਦਾ ਐਲਾਨ, ਹਾਕੀ ਖਿਡਾਰਨ ਰਜਨੀ ਨੂੰ ਦੇਵੇਗੀ 25 ਲੱਖ ਰੁਪਏ ਦਾ ਨਕਦ ਇਨਾਮ

ਫ਼ੈਕ੍ਟ ਸਮਾਚਾਰ ਸੇਵਾ ਅਮਰਾਵਤੀ ਅਗਸਤ 12 ਆਂਧਰਾ ਪ੍ਰਦੇਸ਼ ਸਰਕਾਰ ਨੇ ਬੁੱਧਵਾਰ ਨੂੰ ਹਾਲ ਹੀ ਵਿਚ ਸਮਾਪਤ ਹੋਏ ਟੋਕੀਓ ਓਲੰਪਿਕਸ ਵਿਚ ਮਹਿਲਾ ਹਾਕੀ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਟੀਮ ਦੀ ਖਿਡਾਰਨ…

ਮੀਰਾਬਾਈ ਚਾਨੂ ਨੂੰ ਮਿਲਣਗੇ ਸਲਮਾਨ ਖਾਨ ਤਾਂ ਹੋਏ ਟ੍ਰੋਲ

ਫ਼ੈਕ੍ਟ ਸਮਾਚਾਰ ਸੇਵਾ ਮੁੰਬਈ ਅਗਸਤ 12 ਟੋਕੀਓ ਓਲੰਪਿਕ ਵਿੱਚ ਭਾਰਤ ਦਾ ਪਹਿਲਾ ਤਮਗਾ ਜਿੱਤਣ ਵਾਲੀ ਵੇਟਲਿਫਟਰ ਮੀਰਾਬਾਈ ਚਾਨੂ ਨੇ ਹਾਲ ਹੀ ਵਿੱਚ ਸਲਮਾਨ ਖਾਨ ਨਾਲ ਮੁਲਾਕਾਤ ਕੀਤੀ। ਉਸ ਨੇ ਦੇਸ਼…

ਟੋਕਿਓ ਓਲੰਪਿਕ ਵਿੱਚ ਭਾਰਤ ਦੀ ਭੂਮਿਕਾ

ਫ਼ੈਕ੍ਟ ਸਮਾਚਾਰ ਸੇਵਾ ਅਗਸਤ 10 ਟੋਕਿਓ ਓਲੰਪਿਕ ਵਿੱਚ 1 ਸੋਨ‚ 2 ਚਾਂਦੀ ਅਤੇ ਚਾਰ ਕਾਂਸੀ ਸਹਿਤ ਸੱਤ ਤਮਗੇ ਜਿੱਤ ਕੇ ਭਾਰਤ ਸੱਤਵੇਂ ਅਸਮਾਨ ਤੇ ਹੈ। ਹੋਵੇ ਵੀ ਕਿਉਂ ਨਾ ,…

ਟੋਕੀਓ ਓਲੰਪਿਕ ਦੇ ਖਿਡਾਰੀਆਂ ਦਾ ਦਿੱਲੀ ਏਅਰਪੋਰਟ ’ਤੇ ਸ਼ਾਨਦਾਰ ਸਵਾਗਤ

ਫ਼ੈਕ੍ਟ ਸਮਾਚਾਰ ਸੇਵਾ ਨਵੀਂ ਦਿੱਲੀ , ਅਗਸਤ 9 ਟੋਕੀਓ ਓਲੰਪਿਕ ’ਚ ਇਤਿਹਾਸਕ ਤੇ ਯਾਦਗਾਰ ਪ੍ਰਦਰਸ਼ਨ ਕਰਨ ਤੋਂ ਬਾਅਦ ਭਾਰਤੀ ਖਿਡਾਰੀ ਦਿੱਲੀ ਏਅਰਪੋਰਟ ’ਤੇ ਪਹੁੰਚ ਗਏ ਹਨ। ਇਥੇ ਉਨ੍ਹਾਂ ਦਾ ਸ਼ਾਨਦਾਰ…

ਟੋਕੀਓ ਓਲੰਪਿਕ ਵਿਚ ਭਾਰਤ ਲਈ ਜਿੱਤੇ ਤਮਗ਼ਿਆਂ ’ਚੋਂ 50 ਫ਼ੀਸਦੀ ਦਾ ਯੋਗਦਾਨ ਦਿੱਤਾ ਹੈ ਹਰਿਆਣਾ ਨੇ

ਫ਼ੈਕ੍ਟ ਸਮਾਚਾਰ ਸੇਵਾ ਨਵੀ ਦਿੱਲੀ ਅਗਸਤ 09 ਟੋਕੀਓ ਓਲੰਪਿਕ ਐਤਵਾਰ ਨੂੰ ਖ਼ਤਮ ਹੋ ਗਿਆ। ਭਾਰਤ ਨੂੰ ਇਕ ਸੋਨ ਸਮੇਤ 7 ਤਮਗ਼ੇ ਮਿਲੇ ਜੋ 121 ਸਾਲ ਦਾ ਸਰਵਸ੍ਰੇਸ਼ਠ ਪ੍ਰਦਰਸਨ ਹੈ, ਪਰ…

ਟੋਕੀਓ ਓਲੰਪਿਕ ਖੇਡਾਂ ਅੱਗੇ ਵਧਣ ਦੇ ਸੁਨੇੇਹੇ ਨਾਲ ਸਮਾਪਤ

ਫ਼ੈਕ੍ਟ ਸਮਾਚਾਰ ਸੇਵਾ ਟੋਕੀਓ, ਅਗਸਤ 9 ਕਰੋਨਾ ਕਾਲ ਦੀਆਂ ਚੁਣੌਤੀਆਂ ਦਰਮਿਆਨ ਟੋਕੀਓ ਓਲੰਪਿਕ ਖੇਡਾਂ ਹੁਣ ਤਿੰਨ ਸਾਲ ਮਗਰੋਂ ਫਰਾਂਸ ਦੀ ਰਾਜਧਾਨੀ ਪੈਰਿਸ ਵਿੱਚ ਮੁੜ ਮਿਲਣ ਦੇ ਐਲਾਨ ਨਾਲ ਸਮਾਪਤ ਹੋ…

ਜਿਲਾ ਪ੍ਰਸ਼ਾਸ਼ਨ ਅਤੇ ਸਥਾਨਕ ਨਿਵਾਸੀਆਂ ਨੇ ਕੀਤਾ ਕਮਲਪ੍ਰੀਤ ਦਾ ਸੁਵਾਗਤ

ਫ਼ੈਕ੍ਟ ਸਮਾਚਾਰ ਸੇਵਾ ਮਲੋਟ ਅਗਸਤ 07 ਜਿਲਾ ਪ੍ਰਸ਼ਾਸ਼ਨ ਵੱਲੋਂ ਟੋਕੀਓ ੳਲੰਪਿਕ ਵਿੱਚ ਹਿੱਸਾ ਲੈਣ ਵਾਲੀ ਡਿਸਕਸ ਥਰੋ ਖਿਡਾਰਨ ਕਮਲਪ੍ਰੀਤ ਦਾ ਅੱਜ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ,…

ਬਜਰੰਗ ਪੂਨੀਆ ਨੇ ਟੋਕੀਓ ਓਲੰਪਿਕਸ ’ਚ ਜਿੱਤਿਆ ਕਾਂਸੀ ਦਾ ਤਗਮਾ

ਫ਼ੈਕ੍ਟ ਸਮਾਚਾਰ ਸੇਵਾ ਟੋਕੀਓ, ਅਗਸਤ 07 ਭਾਰਤ ਦੇ ਬਜਰੰਗ ਪੂਨੀਆ ਨੇ ਕਜ਼ਾਖਸਤਾਨ ਦੇ ਦੌਲਤ ਨਿਯਾਜ਼ਬੇਕੋਵ ਨੂੰ ਹਰਾ ਕੇ ਟੋਕੀਓ ਓਲੰਪਿਕਸ ਕੁਸ਼ਤੀ ’ਚ ਪੁਰਸ਼ਾਂ ਦੇ 65 ਕਿਲੋਗ੍ਰਾਮ ਵਰਗ ਦਾ ਕਾਂਸੀ ਦਾ…

ਭਾਰਤੀ ਹਾਕੀ ਟੀਮ ਦੇ ਮਿਡਫੀਲਡਰ ਨੂੰ ਮਣੀਪੁਰ ਸਰਕਾਰ ਦੇਵੇਗੀ 75 ਲੱਖ ਰੁਪਏ ਅਤੇ ਸਰਕਾਰੀ ਨੌਕਰੀ

ਫ਼ੈਕ੍ਟ ਸਮਾਚਾਰ ਸੇਵਾ ਇੰਫਾਲ ਅਗਸਤ 06 ਮਣੀਪੁਰ ਦੇ ਮੁੱਖ ਮੰਤਰੀ ਐੱਨ. ਬੀਰੇਨ ਸਿੰਘ ਨੇ ਐਲਾਨ ਕੀਤਾ ਹੈ ਕਿ ਟੋਕੀਓ ਓਲੰਪਿਕ ‘ਚ ਕਾਂਸੀ ਤਮਗਾ ਜਿੱਤਣ ਵਾਲੀ ਭਾਰਤੀ ਪੁਰਸ਼ ਹਾਕੀ ਟੀਮ ਦੇ…

 ਹਾਕੀ ਖਿਡਾਰੀ ਰੁਪਿੰਦਰ ਪਾਲ ਸਿੰਘ ਦੇ ਪਿਤਾ ਨੂੰ ਡੀ.ਸੀ ਵੱਲੋਂ ਕੀਤਾ ਗਿਆ ਸਨਮਾਨਿਤ

ਫ਼ੈਕ੍ਟ ਸਮਾਚਾਰ ਸੇਵਾ ਫਰੀਦਕੋਟ  ਅਗਸਤ 06 ਟੋਕੀਓ ਓਲੰਪਿੰਕ 2020 ਵਿਚ ਭਾਰਤ ਦੀ ਹਾਕੀ ਟੀਮ ਦੁਆਰਾ ਕਾਂਸੀ ਦਾ ਤਗਮਾਂ ਜਿੱਤਣ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾਉਣ ਵਾਲੇ ਫਰੀਦਕੋਟ ਦੇ ਹੋਣਹਾਰ ਖਿਡਾਰੀ ਰੁਪਿੰਦਰਪਾਲ…

ਭਾਰਤੀ ਹਾਕੀ ਟੀਮ ਵਲੋਂ ਕਾਂਸੀ ਦੇ ਤਮਗੇ ਨੂੰ ਜਿੱਤਣ ਦਾ ਸੁਨਹਿਰਾ ਪਲ

ਫ਼ੈਕ੍ਟ ਸਮਾਚਾਰ ਸੇਵਾ ਅਗਸਤ 6 ਭਾਰਤ ਦੇ ਟੋਕਿਓ ਓਲੰਪਿਕ ਵਿੱਚ ਹਾਕੀ ਦਾ ਕਾਂਸੀ ਤਮਗਾ ਜਿੱਤ ਦੇ ਹੀ ਸਾਰਾ ਦੇਸ਼ ਖੁਸ਼ੀਆਂ ਨਾਲ ਝੂਮ ਉੱਠਿਆ। ਝੂਮਦਾ ਵੀ ਕਿਉਂ ਨਾ ‚ ਉਸਦੀ 41…

ਪੰਜਾਬ ਸਰਕਾਰ ਵੱਲੋਂ ਓਲੰਪਿਕਸ ‘ਚ ਕਾਂਸਾ ਤਗਮਾ ਜਿੱਤਣ ਵਾਲੀ ਹਾਕੀ ਟੀਮ ਦੇ ਹਰ ਪੰਜਾਬੀ ਖਿਡਾਰੀ ਨੂੰ 1 ਕਰੋੜ ਦੇਣ ਦਾ ਐਲਾਨ

ਫ਼ੈਕ੍ਟ ਸਮਾਚਾਰ ਸੇਵਾ ਲੁਧਿਆਣਾ, ਅਗਸਤ 6 ਭਾਰਤੀ ਪੁਰਸ਼ ਹਾਕੀ ਟੀਮ ਵੱਲੋਂ ਟੋਕੀਓ ਓਲੰਪਿਕਸ ਵਿੱਚ ਕਾਂਸੇ ਦਾ ਤਗਮਾ ਜਿੱਤਣ ਦੇ ਨਾਲ, ਲੁਧਿਆਣਾ ਵਾਸੀਆਂ ਨੇ 41 ਸਾਲਾਂ ਦੇ ਅੰਤਰਾਲ ਦੇ ਬਾਅਦ ਓਲੰਪਿਕ…

ਬੋਰਡ ਵੱਲੋਂ ਹਾਕੀ ਟੀਮ ਨੂੰ ਸ਼ਾਨਦਾਰ ਪ੍ਰਾਪਤੀ ਲਈ ਸਨਮਾਨਿਤ ਕਰਨ ਦਾ ਐਲਾਨ

ਫ਼ੈਕ੍ਟ ਸਮਾਚਾਰ ਸੇਵਾ ਚੰਡੀਗੜ੍ਹ, ਅਗਸਤ 05 ਪੰਜਾਬ ਯੂਥ ਵਿਕਾਸ ਬੋਰਡ ਦੇ ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ ਨੇ ਭਾਰਤੀ ਪੁਰਸ਼ ਹਾਕੀ ਟੀਮ ਨੂੰ ਟੋਕੀਉ ਉਲੰਪਿਕ ਵਿੱਚ ਕਾਂਸੀ ਦਾ ਤਮਗ਼ਾ ਜਿੱਤਣ ‘ਤੇ ਵਧਾਈ…

ਬਾਲੀਵੁੱਡ ਸਿਤਾਰਿਆਂ ਵਲੋਂ ਭਾਰਤੀ ਹਾਕੀ ਟੀਮ ਨੂੰ ਵਧਾਈਆਂ

ਫ਼ੈਕ੍ਟ ਸਮਾਚਾਰ ਸੇਵਾ ਮੁੰਬਈ , ਅਗਸਤ 5 ਅੱਜ ਸਵੇਰੇ ਟੋਕੀਓ ਓਲੰਪਿਕ ਤੋਂ ਭਾਰਤ ਲਈ ਅਜਿਹੀ ਖ਼ਬਰ ਸਾਹਮਣੇ ਆਈ, ਜਿਸ ਨੇ ਪੂਰੇ ਦੇਸ਼ ’ਚ ਜਸ਼ਨ ਦਾ ਮਾਹੌਲ ਬਣਾ ਦਿੱਤਾ ਹੈ। ਭਾਰਤੀ…

ਰਾਸ਼ਟਰਪਤੀ ਅਤੇ PM ਨੇ ਭਾਰਤੀ ਪੁਰਸ਼ ਹਾਕੀ ਟੀਮ ਨੂੰ ਦਿੱਤੀ ਵਧਾਈ

ਫ਼ੈਕ੍ਟ ਸਮਾਚਾਰ ਸੇਵਾ ਨਵੀਂ ਦਿੱਲੀ ਅਗਸਤ 05 ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤੀ ਪੁਰਸ਼ ਹਾਕੀ ਟੀਮ ਨੂੰ ਟੋਕੀਓ ਓਲੰਪਿਕ ਵਿਚ ਕਾਂਸੀ ਤਮਗਾ ਜਿੱਤਣ ’ਤੇ ਵਧਾਈ…

ਜੰਗ ਹਾਲੇ ਖ਼ਤਮ ਨਹੀਂ ਹੋਈ, ਲੜਕੀਆਂ ਦੀ ਹਾਕੀ ਟੀਮ ਕਾਂਸੀ ਦਾ ਤਮਗ਼ਾ ਫੁੰਡੇਗੀ : ਰਾਣਾ ਸੋਢੀ

ਫ਼ੈਕ੍ਟ ਸਮਾਚਾਰ ਸੇਵਾ ਚੰਡੀਗੜ੍ਹ, ਅਗਸਤ 4 ਟੋਕਿਓ ਉਲੰਪਿਕ ਵਿੱਚ ਲੜਕੀਆਂ ਦੇ ਹਾਕੀ ਦੇ ਸੈਮੀਫਾਈਨਲ ਮੈਚ ਵਿੱਚ ਵਿਸ਼ਵ ਦੀ ਨੰਬਰ 2 ਟੀਮ ਅਰਜਨਟੀਨਾ ਤੋਂ ਭਾਰਤੀ ਹਾਕੀ ਟੀਮ ਦੀ 2-1 ਨਾਲ ਹਾਰ…

ਟੋਕੀਓ ਓਲੰਪਿਕ ਨੀਦਰਲੈਂਡ ਦੀ ਮਹਿਲਾ ਹਾਕੀ ਟੀਮ ਦੇ ਫਾਈਨਲ ਵਿੱਚ

ਫ਼ੈਕ੍ਟ ਸਮਾਚਾਰ ਸੇਵਾ ਟੋਕੀਓ, ਅਗਸਤ 04 ਨੀਦਰਲੈਂਡ ਦੀ ਮਹਿਲਾ ਹਾਕੀ ਟੀਮ ਨੇ 2016 ਦੀ ਰੀਓ ਓਲੰਪਿਕਸ ਦੀ ਚੈਂਪੀਅਨਸ਼ਿਪ ਟੀਮ ਬ੍ਰਿਟੇਨ ਨੂੰ 5-1 ਨਾਲ ਹਰਾ ਕੇ ਟੋਕੀਓ ਓਲੰਪਿਕ ਦੇ ਫਾਈਨਲ ਵਿੱਚ…

ਟੋਕੀਓ ਓਲੰਪਿਕ ’ਚ ਭਾਰਤ ਦੇ ਸਟਾਰ ਖਿਡਾਰੀ ਨੀਰਜ ਚੋਪੜਾ ਦਾ ਸ਼ਾਨਦਾਰ ਪ੍ਰਦਰਸ਼ਨ

ਫ਼ੈਕ੍ਟ ਸਮਾਚਾਰ ਸੇਵਾ ਟੋਕੀਓ, ਅਗਸਤ 4 ਟੋਕੀਓ ਓਲੰਪਿਕ ’ਚ ਭਾਰਤ ਦੇ ਸਟਾਰ ਜੈਵਲਿਨ ਥ੍ਰੋਅ ਖਿਡਾਰੀ ਨੀਰਜ ਚੋਪੜਾ ਨੇ ਫ਼ਾਈਨਲ ਲਈ ਕੁਆਲੀਫ਼ਿਕੇਸ਼ਨ ਰਾਊਂਡ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਆਪਣਾ ਸਰਵਸ੍ਰੇਸ਼ਠ…

ਕਾਰਸਟਨ ਵਾਰਹੋਮ ਨੇ ਟੋਕੀਓ ਓਲੰਪਿਕ ’ਚ ਬਣਾਇਆ ਵਿਸ਼ਵ ਰਿਕਾਰਡ

ਫ਼ੈਕ੍ਟ ਸਮਾਚਾਰ ਸੇਵਾ ਟੋਕੀਓ , ਅਗਸਤ 3 ਨਾਰਵੇ ਦੇ ਕਾਰਸਟਨ ਵਾਰਹੋਮ ਨੇ ਟੋਕੀਓ ਓਲੰਪਿਕ ’ਚ ਪੁ੍ਰਸ਼ਾਂ ਦੀ 400 ਮੀਟਰ ਅੜਿੱਕਾ ਦੌੜ ’ਚ ਵਿਸ਼ਵ ਰਿਕਾਰਡ ਦੇ ਨਾਲ ਸੋਨ ਤਮਗ਼ਾ ਜਿੱਤਿਆ। ਦੋ…

ਭਾਰਤੀ ਮਹਿਲਾ ਹਾਕੀ ਟੀਮ ਨੇ ਸੈਮੀਫ਼ਾਈਨਲ ’ਚ ਬਣਾਈ ਥਾਂ

ਫ਼ੈਕ੍ਟ ਸਮਾਚਾਰ ਸੇਵਾ ਟੋਕਿਓ , ਅਗਸਤ 2 ਟੋਕੀਓ ਓਲੰਪਿਕ ’ਚ ਗੁਰਜੀਤ ਕੌਰ ਦੇ ਇਕਲੌਤੇ ਗੋਲ ਦੇ ਦਮ ’ਤੇ ਭਾਰਤੀ ਮਹਿਲਾ ਹਾਕੀ ਟੀਮ ਨੇ ਕੁਆਰਟਰ ਫਾਈਨਲ ’ਚ 3 ਵਾਰ ਦੀ ਸੋਨ…

ਮੁੱਖ ਮੰਤਰੀ ਵੱਲੋਂ ਚਾਰ ਦਹਾਕਿਆਂ ਬਾਅਦ ਟੋਕਿਓ ਓਲੰਪਿਕ ਦੇ ਸੈਮੀਫਾਈਨਲ ’ਚ ਪਹੁੰਚਣ ਲਈ ਭਾਰਤੀ ਹਾਕੀ ਟੀਮ ਨੂੰ ਵਧਾਈ

ਫ਼ੈਕ੍ਟ ਸਮਾਚਾਰ ਸੇਵਾ ਚੰਡੀਗੜ੍ਹ, ਅਗਸਤ 02 ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਭਾਰਤੀ ਪੁਰਸ਼ ਹਾਕੀ ਟੀਮ ਨੂੰ ਟੋਕੀਓ ਓਲੰਪਿਕ ਦੇ ਸੈਮੀਫਾਈਨਲ ’ਚ ਪਹੁੰਚਣ ਲਈ ਵਧਾਈ ਦਿੱਤੀ ਹੈ।…

ਪੀਵੀ ਸਿੰਧੂ ਨੇ ਟੋਕੀਓ ਓਲੰਪਿਕਸ ’ਚ ਜਿੱਤਿਆ ਕਾਂਸੀ ਦਾ ਤਗਮਾ

ਫ਼ੈਕ੍ਟ ਸਮਾਚਾਰ ਸੇਵਾ ਟੋਕੀਓ, ਅਗਸਤ 1 ਭਾਰਤ ਦੀ ਪੀਵੀ ਸਿੰਧੂ ਨੇ ਟੋਕੀਓ ਓਲੰਪਿਕਸ ਵਿੱਚ ਚੀਨ ਦੀ ਖਿਡਾਰਨ ਨੂੰ ਹਰਾ ਕੇ ਬੈਡਮਿੰਟਨ ਮਹਿਲਾ ਸਿੰਗਲਜ਼ ਵਿੱਚ ਕਾਂਸੀ ਦਾ ਤਗਮਾ ਜਿੱਤ ਲਿਆ। ਉਸ…

ਕੁਆਰਟਰ ਫ਼ਾਈਨਲ ’ਚ ਹਾਰ ਕੇ ਟੋਕੀਓ ਓਲੰਪਿਕ ’ਚੋਂ ਬਾਹਰ ਹੋਏ ਸਤੀਸ਼ ਕੁਮਾਰ

ਫ਼ੈਕ੍ਟ ਸਮਾਚਾਰ ਸੇਵਾ ਟੋਕਿਓ , ਅਗਸਤ 1 ਪੁਰਸ਼ਾਂ ਦੇ ਸੁਪਰ ਹੈਵੀ (+91 ਕਿਲੋਗ੍ਰਾਮ ਵਰਗ) ਦੇ ਕੁਆਰਟਰ ਫ਼ਾਈਨਲ ਮੁਕਾਬਲੇ ’ਚ ਸਤੀਸ਼ ਕੁਮਾਰ ਹਾਰ ਕੇ ਓਲੰਪਿਕ ਤੋਂ ਬਾਹਰ ਹੋ ਗਏ ਹਨ। ਮੌਜੂਦਾ…

ਟੋਕੀਓ ਓਲੰਪਿਕਸ ‘ਚ’ ਭਾਰਤੀ ਮਹਿਲਾ ਹਾਕੀ ਟੀਮ ਨੇ ਦੱਖਣੀ ਅਫਰੀਕਾ ਨੂੰ ਦਿੱਤੀ ਮਾਤ

ਫ਼ੈਕ੍ਟ ਸਮਾਚਾਰ ਸੇਵਾ ਨਵੀਂ ਦਿੱਲੀ, ਜੁਲਾਈ 31 ਭਾਰਤੀ ਮਹਿਲਾ ਹਾਕੀ ਟੀਮ ਨੇ ਟੋਕੀਓ ਓਲੰਪਿਕਸ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਦੱਖਣੀ ਅਫਰੀਕਾ ਦੇ ਖਿਲਾਫ ਰੋਮਾਂਚਕ ਜਿੱਤ ਦਰਜ ਕੀਤੀ। ਫਸਵੇਂ ਮੁਕਾਬਲੇ ਵਿੱਚ…

ਸੋਨ ਤਮਗ਼ਾ ਲਿਆਉਣ ‘ਤੇ ਪੰਜਾਬ ਦੇ ਹਰ ਹਾਕੀ ਖਿਡਾਰੀ ਨੂੰ ਮਿਲਣਗੇ 2.25 ਕਰੋੜ ਰੁਪਏ: ਰਾਣਾ ਸੋਢੀ ਦਾ ਐਲਾਨ

ਫ਼ੈਕ੍ਟ ਸਮਾਚਾਰ ਸੇਵਾ ਚੰਡੀਗੜ੍ਹ, ਜੁਲਾਈ 30 ਪੰਜਾਬ ਦੇ ਖੇਡ ਅਤੇ ਯੁਵਕ ਸੇਵਾਵਾਂ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਇੱਥੇ ਐਲਾਨ ਕੀਤਾ ਕਿ ਟੋਕੀਉ ਉਲੰਪਿਕ ਵਿੱਚ ਹਿੱਸਾ ਲੈ ਰਹੀ ਭਾਰਤੀ…

ਤੀਰਅੰਦਾਜ਼ ਦੀਪਿਕਾ ਕੁਮਾਰੀ ਟੋਕੀਓ ਓਲੰਪਿਕ ਚੋ ਬਾਹਰ

ਫ਼ੈਕ੍ਟ ਸਮਾਚਾਰ ਸੇਵਾ ਟੋਕਿਓ , ਜੁਲਾਈ 30 ਤੀਰਅੰਦਾਜ਼ ਦੀਪਿਕਾ ਕੁਮਾਰੀ ਟੋਕੀਓ ਓਲੰਪਿਕ ’ਚ ਮਹਿਲਾ ਵਿਅਕਤੀਗਤ ਕੁਆਰਟਰ ਫ਼ਾਈਨਲ ’ਚ ਕੋਰੀਆ ਦੀ ਅਨ ਸਾਨ ਖ਼ਿਲਾਫ਼ ਹਾਰ ਗਈ ਹੈ। ਆਨ ਸਾਨ ਨੇ ਉਸ…

ਟੋਕੀਓ ਓਲੰਪਿਕ ਵਿਚ ਹਾਰ ਕੇ ਵੀ ਦਿਲ ਜਿੱਤ ਗਈ ਮੈਰੀ ਕਾਮ

ਫ਼ੈਕ੍ਟ ਸਮਾਚਾਰ ਸੇਵਾ ਨਵੀਂ ਦਿੱਲੀ ਜੁਲਾਈ 30 ਮੁੱਕੇਬਾਜ਼ੀ ਵਿਚ ਛੇ ਵਾਰ ਦੀ ਵਿਸ਼ਵ ਚੈਂਪੀਅਨ ਮੈਰੀ ਕਾਮ ਭਾਵੇਂ ਟੋਕੀਓ ਓਲੰਪਿਕ ਦੇ ਪ੍ਰੀ-ਕੁਆਰਟਰ ਮੈਚ ਵਿਚ ਹਾਰ ਗਈ ਹੋਵੇ, ਪਰ ਉਨ੍ਹਾਂ ਦੇ ਪ੍ਰਦਰਸ਼ਨ…

ਟੋਕੀਓ ਓਲੰਪਿਕ ’ਚੋਂ ਬਾਹਰ ਹੋਈ ਐਮ.ਸੀ. ਮੈਰੀਕਾਮ

ਫ਼ੈਕ੍ਟ ਸਮਾਚਾਰ ਸੇਵਾ ਟੋਕੀਓ , ਜੁਲਾਈ 29 ਮੈਰੀਕਾਮ ਦਾ ਸਫ਼ਰ ਟੋਕੀਓ ਓਲੰਪਿਕ ਵਿਚ ਖ਼ਤਮ ਹੋ ਗਿਆ ਹੈ ਅਤੇ ਇਹ ਉਨ੍ਹਾਂ ਦੇ ਕਰੀਅਰ ਦਾ ਆਖ਼ਰੀ ਓਲੰਪਿਕ ਵੀ ਮੰਨਿਆ ਜਾ ਰਿਹਾ ਹੈ।…

ਟੋਕੀਓ ਓਲੰਪਿਕਸ ਵਿਚ ਤਿੰਨ ਅਥਲੀਟਾਂ ਸਮੇਤ 24 ਲੋਕ ਨਿਕਲੇ ਕੋਰੋਨਾ ਪੌਜੇਟਿਵ

ਫ਼ੈਕ੍ਟ ਸਮਾਚਾਰ ਸੇਵਾ ਟੋਕੀਓ ਜੁਲਾਈ 29 ਟੋਕੀਓ ਓਲੰਪਿਕਸ ਨੂੰ ਲੈ ਕੇ ਕੋਰੋਨਾ ਦਾ ਖਤਰਾ ਲਗਾਤਾਰ ਬਣਿਆ ਹੋਇਆ ਹੈ। ਵੀਰਵਾਰ ਨੂੰ ਵੀ ਇੱਥੋਂ ਦੇ ਖੇਡ ਪਿੰਡ ਵਿੱਚ ਕੋਰੋਨਾ ਦੇ 24 ਨਵੇਂ…

ਭਾਰਤੀ ਪੈਰਾਓਲੰਪਿਕ ਕਮੇਟੀ ਵਲੋਂ ਟੋਕੀਓ ਓਲੰਪਿਕ ਦੇ ਜੇਤੂਆਂ ਲਈ ਇਨਾਮਾਂ ਦੇ ਐਲਾਨ ਦੀ ਮੰਗ

ਫ਼ੈਕ੍ਟ ਸਮਾਚਾਰ ਸੇਵਾ ਚੰਡੀਗੜ੍ਹ, ਜੁਲਾਈ 29 ਭਾਰਤੀ ਪੈਰਾਓਲੰਪਿਕ ਕਮੇਟੀ (ਪੀਸੀਆਈ) ਨੇ ਸਾਰੇ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਟੋਕੀਓ ਪੈਰਾਓਲੰਪਿਕ 2020 ’ਚ ਹਿੱਸਾ ਲੈਣ ਵਾਲੇ ਸੰਭਾਵੀ…

ਭਾਰਤੀ ਹਾਕੀ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਮਾਸਕੋ 1980 ਓਲੰਪਿਕ ਤੋਂ ਬਾਅਦ ਹਾਕੀ ਵਿੱਚ ਤਗਮਾ ਹਾਸਲ ਕਰਨ ਦੀ ਉਮੀਦ ਜਗਾਈ: ਰਾਣਾ ਸੋਢੀ

ਫ਼ੈਕ੍ਟ ਸਮਾਚਾਰ ਸੇਵਾ ਚੰਡੀਗੜ, ਜੁਲਾਈ 28 ਪੰਜਾਬ ਦੇ ਖੇਡ ਅਤੇ ਯੁਵਕ ਸੇਵਾਵਾਂ ਮੰਤਰੀ ਰਾਣਾ ਗੁਰਮੀਤ ਸਿੰਘ ਨੇ ਕਿਹਾ ਕਿ ਟੋਕੀਓ 2020 ਓਲੰਪਿਕ ਵਿਚ ਹਿੱਸਾ ਲੈਣ ਵਾਲੀ ਭਾਰਤੀ ਹਾਕੀ ਟੀਮ, ਖਾਸਕਰ…

ਗੋਲਡ ਜਿੱਤਣ ਤੋਂ ਬਾਅਦ ਵੀ ਤਾਇਵਾਨ ਨੂੰ ਨਹੀਂ ਮਿਲਿਆ ਸਨਮਾਨ

ਫ਼ੈਕ੍ਟ ਸਮਾਚਾਰ ਸੇਵਾ ਨਵੀਂ ਦਿੱਲੀ ਜੁਲਾਈ 28 ਟੋਕੀਓ ਓਲੰਪਿਕ ਤੇ ਅੱਜ ਪੂਰੀ ਦੁਨੀਆ ਦੀਆਂ ਨਜ਼ਰਾਂ ਟਿਕੀਆਂ ਹਨ। ਇਸ ‘ਚ ਮੌਜੂਦ ਹਰ ਖਿਡਾਰੀ ਆਪਣੇ ਦੇਸ਼ ਦੀ ਨੁਮਾਇੰਦਗੀ ਕਰ ਰਿਹਾ ਹੈ। ਜਦੋਂ…

ਵੀਜ਼ਾ ਦੀ ਮਿਆਦ ਖ਼ਤਮ ਹੋਣ ਕਾਰਨ ਵਿਨੇਸ਼ ਫ਼ੋਗਾਟ ਉਡਾਣ ਲੈਣ ਤੋਂ ਖੁੰਝੀ

ਫ਼ੈਕ੍ਟ ਸਮਾਚਾਰ ਸੇਵਾ ਨਵੀਂ ਦਿੱਲੀ , ਜੁਲਾਈ 28 ਓਲੰਪਿਕ ’ਚ ਭਾਰਤ ਦੀ ਸਭ ਤੋਂ ਵੱਡੀ ਤਮਗ਼ਾ ਉਮੀਦਾਂ ’ਚੋਂ ਇਕ ਪਹਿਲਵਾਨ ਵਿਨੇਸ਼ ਫੋਗਾਟ ਫ਼੍ਰੈਂਕਫਰਟ ਤੋਂ ਟੋਕੀਓ ਲਈ ਆਪਣੀ ਉਡਾਣ ਨਹੀਂ ਲੈ…

ਟੋਕੀਓ ਓਲੰਪਿਕ ਦੇ ਪ੍ਰੀ ਕੁਆਰਟਰ ਫ਼ਾਈਨਲ ’ਚ ਪਹੁੰਚੀ ਪੀ. ਵੀ. ਸਿੰਧੂ

ਫ਼ੈਕ੍ਟ ਸਮਾਚਾਰ ਸੇਵਾ ਟੋਕਿਓ , ਜੁਲਾਈ 28 ਭਾਰਤੀ ਸ਼ਟਲਰ ਪੀ. ਵੀ. ਸਿੰਧੂ ਨੇ ਟੋਕੀਓ ਓਲੰਪਿਕ ’ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਨਾਕਆਊਟ ਪੜਾਅ ’ਚ ਜਗ੍ਹਾ ਬਣਾ ਲਈ ਹੈ। ਗਰੁੱਪ-ਜੇ ਦੇ ਆਪਣੇ…

ਟੋਕੀਓ ਓਲੰਪਿਕ: ਨਿਸ਼ਾਨੇਬਾਜ਼ੀ ਵਿਚ ਭਾਰਤ ਦੀ ਮਿਕਸਡ ਜੋੜੀ ਸੱਤਵੇਂ ਸਥਾਨ ’ਤੇ

ਫ਼ੈਕ੍ਟ ਸਮਾਚਾਰ ਸੇਵਾ ਟੋਕੀਓ, ਜੁਲਾਈ 27 ਭਾਰਤੀ ਨਿਸ਼ਾਨੇਬਾਜ਼ ਸੌਰਭ ਚੌਧਰੀ ਅਤੇ ਮਨੂ ਭਾਕਰ ਨੂੰ ਇਥੇ ਟੋਕੀਓ ਓਲੰਪਿਕ ਵਿੱਚ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਮੁਕਾਬਲੇ ਲਈ ਕੁਆਲੀਫਿਕੇਸ਼ਨ ਦੇ ਦੂਜੇ ਪੜਾਅ…

ਸ਼ਰਤ ਕਮਲ ਹਾਰੇ, ਟੇਬਲ ਟੈਨਿਸ ਵਿਚ ਭਾਰਤੀ ਚੁਣੌਤੀ ਖ਼ਤਮ

ਫ਼ੈਕ੍ਟ ਸਮਾਚਾਰ ਸੇਵਾ ਟੋਕੀਓ, ਜੁਲਾਈ 27 ਭਾਰਤ ਦਾ ਸ਼ਰਤ ਕਮਲ ਅਚੰਤਾ ਟੇਬਲ ਟੈਨਿਸ ਦੇ ਸਿੰਗਲਜ਼ ਵਰਗ ਵਿਚ ਚੀਨ ਦੇ ਮੌਜੂਦਾ ਚੈਂਪੀਅਨ ਮਾ ਲੌਂਗ ਤੋਂ 4-1 ਨਾਲ ਹਾਰ ਕੇ ਟੋਕੀਓ ਓਲੰਪਿਕ…

ਭਾਰਤ ਦੀ ਜ਼ੋਰਦਾਰ ਵਾਪਸੀ, ਸਪੇਨ ਨੂੰ 3-0 ਨਾਲ ਹਰਾਇਆ

ਫ਼ੈਕ੍ਟ ਸਮਾਚਾਰ ਸੇਵਾ ਟੋਕੀਓ, ਜੁਲਾਈ 27 ਭਾਰਤ ਦੀ ਪੁਰਸ਼ ਹਾਕੀ ਟੀਮ ਨੇ ਪੂਲ ਏ ਦੇ ਆਪਣੇ ਤੀਜੇ ਮੁਕਾਬਲੇ ਵਿਚ ਸਪੇਨ ਨੂੰ 3-0 ਨਾਲ ਹਰਾ ਕੇ ਜ਼ੋਰਦਾਰ ਵਾਪਸੀ ਕੀਤੀ ਹੈ। ਟੋਕੀਓ…

ਪਹਿਲੇ ਮੈਚ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਭਵਾਨੀ ਦੇਵੀ ਦੂਜਾ ਮੁਕਾਬਲਾ ਹਾਰੀ

ਫ਼ੈਕ੍ਟ ਸਮਾਚਾਰ ਸੇਵਾ ਟੋਕੀਓ ਜੁਲਾਈ 26 ਭਾਰਤੀ ਤਲਵਾਰਬਾਜ਼ ਭਵਾਨੀ ਦੇਵੀ ਨੇ ਆਪਣੇ ਓਲੰਪਿਕ ਡੈਬਿਊ ’ਤੇ ਆਤਮਵਿਸ਼ਵਾਸ ਭਰੀ ਸ਼ੁਰੂਆਤ ਕਰਕੇ ਆਸਾਨੀ ਨਾਲ ਪਹਿਲਾ ਮੈਚ ਜਿੱਤਿਆ ਪਰ ਸੋਮਵਾਰ ਨੂੰ ਦੂਜੇ ਮੈਚ ’ਚ…

ਪੀਵੀ ਸਿੰਧੂ ਦੀ ਧਮਾਕੇਦਾਰ ਜਿੱਤ, ਪਹਿਲੇ ਰਾਊਂਡ ‘ਚ ਹਾਰੀ ਸਾਨੀਆ-ਅੰਕਿਤਾ ਦੀ ਜੋੜੀ

ਫ਼ੈਕ੍ਟ ਸਮਾਚਾਰ ਸੇਵਾ ਨਵੀਂ ਦਿੱਲੀ , ਜੁਲਾਈ 25 ਟੋਕੀਓ ਓਲੰਪਿਕਸ ਦੇ ਤੀਸਰੇ ਦਿਨ ਭਾਰਤ ਦੀ ਸ਼ੁਰੂਆਤ ਮਿਲੀਜੁਲੀ ਰਹੀ। 10 ਮੀਟਰ ਏਅਰ ਪਿਸਟਲ ‘ਚ ਮਨੂ ਭਾਕਰ ਤੇ ਯਸ਼ਸਵਨੀ ਸਿੰਘ ਦੇਸਵਾਲ ਦੋਵੇਂ…

ਮੁੱਖ ਮੰਤਰੀ ਨੇ ਵੇਟਲਿਫਟਰ ਸਾਈਖੋਮ ਮੀਰਾਬਾਈ ਚਾਨੂ ਨੂੰ ਟੋਕੀਓ ਓਲੰਪਿਕਸ ਵਿੱਚ ਚਾਂਦੀ ਦਾ ਤਮਗਾ ਜਿੱਤਣ ‘ਤੇ ਵਧਾਈ ਦਿੱਤੀ

ਫ਼ੈਕ੍ਟ ਸਮਾਚਾਰ ਸੇਵਾ ਚੰਡੀਗੜ੍ਹ, ਜੁਲਾਈ 24 ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨਿਚਰਵਾਰ ਨੂੰ ਭਾਰਤ ਦੀ ਵੇਟਲਿਫਟਰ ਸਾਈਖੋਮ ਮੀਰਾਬਾਈ ਚਾਨੂ ਵੱਲੋਂ ਟੋਕੀਓ ਓਲੰਪਿਕ ਖੇਡਾਂ ਵਿੱਚ ਪਹਿਲੇ ਹੀ ਦਿਨ…

ਟੋਕੀਓ ਓਲੰਪਿਕ ‘ਚ’ ਕੁਆਰਟਰ ਫ਼ਾਈਨਲ ਵਿਚ ਹਾਰੀ ਭਾਰਤੀ ਜੋੜੀ

ਫ਼ੈਕ੍ਟ ਸਮਾਚਾਰ ਸੇਵਾ ਸਪੋਰਟਸ ਡੈਸਕ ਜੁਲਾਈ 24 ਟੋਕੀਓ ਓਲੰਪਿਕ ਤੋਂ ਭਾਰਤ ਲਈ ਇਕ ਬੁਰੀ ਖ਼ਬਰ ਆਈ ਹੈ। ਭਾਰਤ ਦੇ ਲਈ ਤਮਗ਼ੇ ਦੀ ਦਾਅਵੇਦਾਰ ਦੀਪਿਕਾ ਕੁਮਾਰੀ ਤੇ ਪ੍ਰਵੀਨ ਜਾਧਵ ਦੀ ਜੋੜੀ…

ਭਾਰਤ ਨੂੰ ਓਲੰਪਿਕ ’ਚ ਮਿਲਿਆ ਪਹਿਲਾ ਮੈਡਲ, ਮੀਰਾਬਾਈ ਚਾਨੂ ਨੇ ਵੇਟਲਿਫਟਿੰਗ ’ਚ ਜਿੱਤਿਆ ਸਿਲਵਰ

ਫ਼ੈਕ੍ਟ ਸਮਾਚਾਰ ਸੇਵਾ ਨਵੀਂ ਦਿੱਲੀ ਜੁਲਾਈ 24 ਮੀਰਾਬਾਈ ਚਾਨੂ ਨੇ ਟੋਕੀਓ ਓਲੰਪਿਕ ਖੇਡਾਂ ਦੇ ਵੇਟਲਿਫਟਿੰਗ ਮੁਕਾਬਲੇ ਵਿਚ ਤਮਗੇ ਦਾ ਭਾਰਤ ਦਾ 21 ਸਾਲ ਦਾ ਇੰਤਜ਼ਾਰ ਖ਼ਤਮ ਕਰ ਦਿੱਤਾ ਅਤੇ 49…

ਸ਼ਾਨਦਾਰ ਆਤਿਸ਼ਬਾਜ਼ੀ ਨਾਲ ਟੋਕੀਓ ਓਲੰਪਿਕਸ-2020 ਸ਼ੁਰੂ

ਫ਼ੈਕ੍ਟ ਸਮਾਚਾਰ ਸੇਵਾ ਟੋਕੀਓ, ਜੁਲਾਈ 23 ਇਕ ਸਾਲ ਦੇ ਇੰਤਜ਼ਾਰ ਤੋਂ ਬਾਅਦ ਜਨਤਕ ਪ੍ਰਦਰਸ਼ਨਾਂ ਅਤੇ ਕਰੋਨਾ ਐਮਰਜੈਂਸੀ ਦੌਰਾਨ ਜਾਪਾਨ ਦੀ ਰਾਜਧਾਨੀ ਟੋਕਿਓ ਦੇ ਨੈਸ਼ਨਲ ਸਟੇਡੀਅਮ ਵਿੱਚ ਓਲੰਪਿਕਸ ਦੀ ਸ਼ੁਰੂਆਤ ਹੋ…

ਕੋਰੋਨਾ ਵਾਇਰਸ ਕਾਰਨ ਟੋਕੀਓ ਓਲੰਪਿਕ ਤੋਂ ਇਸ ਦੇਸ਼ ਨੇ ਲਿਆ ਆਪਣਾਂ ਨਾਂ ਵਾਪਸ

ਫ਼ੈਕ੍ਟ ਸਮਾਚਾਰ ਸੇਵਾ ਕੋਨਾਕ੍ਰੀ ਜੁਲਾਈ 23 ਅਫ਼ਰੀਕੀ ਦੇਸ਼ ਗਿਨੀ ਨੇ ਕੋਰੋਨਾ ਵਾਇਰਸ ਦੇ ਫਿਰ ਤੋਂ ਫ਼ੈਲਣ ਕਾਰਨ ਟੋਕੀਓ ਓਲੰਪਿਕ ਤੋਂ ਹਟਣ ਦਾ ਫ਼ੈਸਲਾ ਕੀਤਾ ਹੈ। ਖੇਡ ਮੰਤਰੀ ਸਾਨੋਯੂਸੀ ਬੰਟਾਮਾ ਸੋਅ…

ਟੋਕੀਓ ਓਲੰਪਿਕਸ ਵਿਚ ਭਾਰਤ ਦੀ ਸ਼ਾਨਦਾਰ ਸ਼ੁਰੂਆਤ, ਦੀਪਿਕਾ ਕੁਮਾਰੀ ਨੇ ਹਾਸਲ ਕੀਤਾ 9ਵਾਂ ਰੈਂਕ

ਫ਼ੈਕ੍ਟ ਸਮਾਚਾਰ ਸੇਵਾ ਟੋਕਿਓ ਜੁਲਾਈ 23 ਭਾਰਤ ਨੇ ਟੋਕਿਓ ਓਲੰਪਿਕ ਵਿਚ ਆਪਣੀ ਮੁਹਿੰਮ ਦਾ ਆਗਾਜ਼ ਕੀਤਾ, ਜਦੋਂ ਤਗਮੇ ਦੀ ਉਮੀਦ ਵਾਲੀ ਤਜ਼ਰਬੇਕਾਰ ਤੀਰਅੰਦਾਜ਼ ਦੀਪਿਕਾ ਕੁਮਾਰੀ ਮਹਿਲਾ ਵਿਅਕਤੀਗਤ ਰੈਂਕਿੰਗ ਰਾਉਂਡ ਵਿਚ…

ਓਲੰਪਿਕ ’ਚ ਹਿੱਸਾ ਲੈਣ ਲਈ ਟੋਕੀਓ ਪਹੁੰਚੇ ਨੋਵਾਕ ਜੋਕੋਵਿਚ

ਫ਼ੈਕ੍ਟ ਸਮਾਚਾਰ ਸੇਵਾ ਟੋਕੀਓ, ਜੁਲਾਈ 22 ਵਿਸ਼ਵ ਦੇ ਨੰਬਰ ਇਕ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਟੋਕੀਓ ਓਲੰਪਿਕ ’ਚ ਹਿੱਸਾ ਲੈਣ ਲਈ ਹਨੇਦਾ ਹਵਾਈ ਅੱਡੇ ’ਤੇ ਪਹੁੰਚੇ। ਬੀਤੇ ਦਿਨੀ ਜੋਕੋਵਿਚ ਨੇ ਕਿਹਾ…

ਸੁਰਜੀਤ ਹਾਕੀ ਸੁਸਾਇਟੀ ਵੱਲੋਂ ਭਾਰਤੀ ਹਾਕੀ ਟੀਮ ਦੇ ਟੋਕੀਓ ਓਲੰਪਿਕ ਵਿਚ ਵਧੀਆ ਪ੍ਰਦਰਸ਼ਨ ਲਈ ਵਿਸ਼ੇਸ਼ ਸਮਾਗਮ ਭਲਕੇ

ਫ਼ੈਕ੍ਟ ਸਮਾਚਾਰ ਸੇਵਾ ਜਲੰਧਰ, ਜੁਲਾਈ 22 ਸੁਰਜੀਤ ਹਾਕੀ ਸੁਸਾਇਟੀ ਅਤੇ ਸੁਰਜੀਤ ਹਾਕੀ ਅਕੈਡਮੀ ਵਲੋਂ ਭਾਰਤੀ ਹਾਕੀ ਟੀਮ ਦੇ ਟੋਕੀਓ ਓਲੰਪਿਕ ਵਿਚ ਵਧੀਆ ਪ੍ਰਦਰਸ਼ਨ ਲਈ ਸੁੱਭ ਕਾਮਨਾਵਾਂ ਲਈ ਭਲਕੇ 23 ਜੁਲਾਈ…

ਸਚਿਨ ਤੇਂਦੁਲਕਰ ਨੇ ਟੋਕੀਓ ਓਲੰਪਿਕ ਲਈ ਜਾਣ ਵਾਲੇ ਐਥਲੀਟਾਂ ਦੀ ਕੀਤੀ ਹੌਂਸਲਾ ਅਫਜਾਈ

ਫ਼ੈਕ੍ਟ ਸਮਾਚਾਰ ਸੇਵਾ ਨਵੀਂ ਦਿੱਲੀ , ਜੁਲਾਈ 21 ਭਾਰਤ ਦੇ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਟੋਕੀਓ ਓਲੰਪਿਕ ਜਾਣ ਵਾਲੀ ਭਾਰਤ ਦੀ 26 ਮੈਂਬਰੀ ਐਥਲੈਟਿਕਸ (ਟ੍ਰੈਕ ਤੇ ਫੀਲਡ) ਟੀਮ ਨੂੰ ਕਾਮਯਾਬੀ…

ਟੋਕੀਓ ਓਲੰਪਿਕ ਦੇ ਦੌਰਾਨ ਖੇਡ ਪਿੰਡ ’ਚ ਨਹੀਂ ਰਹੇਗੀ ਐਸ਼ਲੇ ਬਾਰਟੀ

ਫ਼ੈਕ੍ਟ ਸਮਾਚਾਰ ਸੇਵਾ ਟੋਕੀਓ ਜੁਲਾਈ 20 ਐਸ਼ਲੇ ਬਾਰਟੀ ਦੇ ਜਾਪਾਨ ਆਉਣ ਦੇ ਬਾਅਦ ਆਸਟਰੇਲੀਆਈ ਦਲ ਦੇ ਪ੍ਰਮੁੱਖ ਈਆਨ ਚੇਸਟਰਮੈਨ ਨੇ ਇਸ ਦੀ ਪੁਸ਼ਟੀ ਕੀਤੀ ਹੈ ਕਿ ਦੁਨੀਆ ਦੀ ਨੰਬਰ ਇਕ…

ਟੋਕੀਓ ਓਲੰਪਿਕ ’ਚ ਵਾਲੰਟੀਅਰ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ

ਫ਼ੈਕ੍ਟ ਸਮਾਚਾਰ ਸੇਵਾ ਟੋਕੀਓ , ਜੁਲਾਈ 20 ਟੋਕੀਓ ਓਲੰਪਿਕ ਦੇ ਆਯੋਜਕਾਂ ਨੇ ਕਿਹਾ ਕਿ ਖੇਡਾਂ ’ਚ ਵਾਲੰਟੀਅਰ ਦੇ ਕੋਰੋਨਾ ਪਾਜ਼ੇਟਿਵ ਪਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਜਦਕਿ 7 ਹੋਰ…

ਕੋਰੋਨਾ ਟੈਸਟ ਪਾਜ਼ੇਟਿਵ ਹੋਣ ਕਾਰਨ ਟੋਕੀਓ ਓਲੰਪਿਕ ’ਚ ਨਹੀਂ ਖੇਡੇਗੀ ਕੋਕੋ ਗਾਫ਼

ਫ਼ੈਕ੍ਟ ਸਮਾਚਾਰ ਸੇਵਾ ਟੋਕੀਓ , ਜੁਲਾਈ 19 ਅਮਰੀਕਾ ਦੀ ਟੈਨਿਸ ਖਿਡਾਰੀ ਕੋਕੋ ਗਾਫ਼ ਦਾ ਕੋਰੋਨਾ ਵਾਇਰਸ ਲਈ ਕੀਤਾ ਗਿਆ ਟੈਸਟ ਪਾਜ਼ੇਟਿਵ ਆਇਆ ਹੈ ਤੇ ਉਹ ਟੋਕੀਓ ਓਲੰਪਿਕ ਤੋਂ ਹਟ ਗਈ…

ਟੋਕੀਓ ਓਲੰਪਿਕ ਲਈ ਰਵਾਨਾ ਹੋਈ ਭਾਰਤੀ ਹਾਕੀ ਟੀਮ

ਫ਼ੈਕ੍ਟ ਸਮਾਚਾਰ ਸੇਵਾ ਨਵੀਂ ਦਿੱਲੀ , ਜੁਲਾਈ 18 ਟੋਕੀਓ ਓਲੰਪਿਕ ‘ਚ ਹਿੱਸਾ ਲੈਣ ਲਈ ਭਾਰਤੀ ਪੁਰਸ਼ ਤੇ ਮਹਿਲਾ ਹਾਕੀ ਟੀਮ ਦੇ ਖਿਡਾਰੀ ਟੋਕੀਓ ਰਵਾਨਾ ਹੋ ਗਏ ਹਨ। ਦਿੱਲੀ ਏਅਰਪੋਰਟ ‘ਤੇ…

ਕੋਰੋਨਾ ਕਾਰਨ ਓਲੰਪਿਕ ਹਾਕੀ ਫਾਈਨਲ ਰੱਦ ਹੋਣ ’ਤੇ ਦੋਵਾਂ ਟੀਮਾਂ ਨੂੰ ਮਿਲੇਗਾ ਗੋਲਡ ਮੈਡਲ

ਫ਼ੈਕ੍ਟ ਸਮਾਚਾਰ ਸੇਵਾ ਟੋਕੀਓ , ਜੁਲਾਈ 16 ਓਲੰਪਿਕ ਵਿਚ ਹਾਕੀ ਮੁਕਾਬਲੇ ਦੇ ਆਯੋਜਨ ਬਾਰੇ ਅੰਤਰਰਾਸ਼ਟਰੀ ਹਾਕੀ ਫੈੱਡਰੇਸ਼ਨ ਨੇ ਕਿਹਾ ਕਿ ਕੋਰੋਨਾ ਮਾਮਲਿਆਂ ਦੇ ਕਾਰਨ ਜੇਕਰ ਟੋਕੀਓ ਓਲੰਪਿਕ ਵਿਚ ਹਾਕੀ ਫਾਈਨਲ…

ਟੋਕੀਓ ਓਲੰਪਿਕਸ ’ਚ ਖੇਡਣਗੇ ਨੋਵਾਕ ਜੋਕੋਵਿਚ

ਫ਼ੈਕ੍ਟ ਸਮਾਚਾਰ ਸੇਵਾ ਬੇਲਗ੍ਰੇਡ , ਜੁਲਾਈ 16 ਵਿੰਬਲਡਨ ਚੈਂਪੀਅਨ ਨੋਵਾਕ ਜੋਕੋਵਿਚ ਨੇ ਕਿਹਾ ਕਿ ਉਹ ਸਰਬੀਆ ਲਈ ਟੋਕੀਓ ਓਲੰਪਿਕ ਖੇਡਣਗੇ ਜਿਸ ਨਾਲ ‘ਗੋਲਡਨ ਸਲੈਮ’ ਦਾ ਉਨ੍ਹਾਂ ਦਾ ਸੁਫ਼ਨਾ ਪੂਰਾ ਹੋ…

ਟੋਕੀਓ ਓਲੰਪਿਕ ਲਈ ਕੁਆਲੀਫ਼ਾਈ ਕਰਨ ਵਾਲੇ 2 ਰੂਸੀ ਤੈਰਾਕ ਮੁਅੱਤਲ

ਫ਼ੈਕ੍ਟ ਸਮਾਚਾਰ ਸੇਵਾ ਲੁਸਾਨੇ , ਜੁਲਾਈ 15 ਟੋਕੀਓ ਓਲੰਪਿਕ ਲਈ ਕੁਆਲੀਫ਼ਾਈ ਕਰਨ ਵਾਲੇ ਰੂਸ ਦੇ ਦੋ ਤੈਰਾਕਾਂ ਨੂੰ ਖੇਡ ਦੇ ਆਲਮੀ ਸੰਚਾਲਨ ਅਦਾਰੇ ਫ਼ਿਨਾ ਨੇ ਡੋਪਿੰਗ ਰੋਕੂ ਨਿਯਮਾਂ ਦੀ ਉਲੰਘਣਾ…

ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਟੋਕਿਓ ਓਲਪਿੰਕ ਲਈ ਗੀਤ ਕੀਤਾ ਲਾਂਚ

ਫ਼ੈਕ੍ਟ ਸਮਾਚਾਰ ਸੇਵਾ ਨਵੀਂ ਦਿੱਲੀ , ਜੁਲਾਈ 14 ਖੇਡ ਮੰਤਰੀ ਅਨੁਰਾਗ ਠਾਕੁਰ ਨੇ ਦੇਸ਼ ਦੇ ਓਲਪਿੰਕ ਟੀਮ ਦੇ ‘ਚੀਅਰ 4 ਇੰਡੀਆ’ ਗੀਤ ਦਾ ਸ਼ੁਭਆਰੰਭ ਕੀਤਾ ਤੇ ਜਨਤਾ ਨੂੰ ਟੋਕਿਓ ਖੇਡਾਂ…

ਟੋਕੀਓ ਓਲੰਪਿਕ ’ਚ ਗੋਲਡ ਜਿੱਤਣ ਵਾਲੇ ਖਿਡਾਰੀ ਨੂੰ 6 ਕਰੋੜ ਰੁਪਏ ਦੇਵੇਗੀ ਯੋਗੀ ਸਰਕਾਰ

ਫ਼ੈਕ੍ਟ ਸਮਾਚਾਰ ਸੇਵਾ ਲਖਨਊ , ਜੁਲਾਈ 13 ਟੋਕੀਓ ਓਲੰਪਿਕ ਵਿਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਉੱਤਰ ਪ੍ਰਦੇਸ਼ ਸਰਕਾਰ ਸਨਮਾਨ ਦੇਣ ਦੇ ਨਾਲ ਮਾਲਾਮਾਲ ਕਰੇਗੀ। ਯੂ.ਪੀ. ਤੋਂ 10 ਖਿਡਾਰੀ ਵੱਖ-ਵੱਖ ਮੁਕਾਬਲਿਆਂ…

ਕੁਸ਼ਤੀ ਮੁਕਾਬਲਿਆਂ ਵਿਚ ਪੰਜਾਬੀ ਨੌਜਵਾਨ ਅਮਰ ਸਿੰਘ ਕਰੇਗਾ ਕੈਨੇਡਾ ਦੀ ਨੁਮਾਇੰਦਗੀ

ਫ਼ੈਕ੍ਟ ਸਮਾਚਾਰ ਸੇਵਾ ਵੈਨਕੂਵਰ ਜੁਲਾਈ 13 ਟੋਕੀਓ ਓਲੰਪਿਕ ਦੇ ਕੁਸ਼ਤੀ ਮੁਕਾਬਲਿਆਂ ਵਿਚ ਪੰਜਾਬੀ ਨੌਜਵਾਨ ਅਮਰ ਸਿੰਘ ਢੇਸੀ ਕੈਨੇਡਾ ਦੀ ਨੁਮਾਇੰਦਗੀ ਕਰੇਗਾ। ਜ਼ਿਲ੍ਹਾ ਜਲੰਧਰ ਦੇ ਪਿੰਡ ਸੰਘਵਾਲ ਦੇ ਪਿਛੋਕੜ ਵਾਲੇ ਅਮਰ…

ਪੰਜਾਬੀ ਯੂਵਰਸਿਟੀ ਦਾ ਮੌਜੂਦਾ ਅਥਲੀਟ ਸਾਰਥਕ ਭਾਂਬਰੀ ਕਰੇਗਾ ਟੋਕੀਓ ਓਲੰਪਿਕਸ ਵਿਚ ਭਾਰਤੀ ਟੀਮ ਦੀ ਪ੍ਰਤੀਨਿਧਤਾ

ਫ਼ੈਕ੍ਟ ਸਮਾਚਾਰ ਸੇਵਾ ਪਟਿਆਲਾ , ਜੁਲਾਈ 7 ਪੰਜਾਬੀ ਯੂਨੀਵਰਸਿਟੀ ਦੇ ਮੌਜੂਦਾ ਵਿਦਿਆਰਥੀ ਸਾਰਥਕ ਭਾਂਬਰੀ ਦੀ ਚੋਣ 23 ਜੁਲਾਈ ਤੋਂ 8 ਅਗਸਤ, 2021 ਤੱਕ ਟੋਕੀਓ, ਜਪਾਨ ਵਿਖੇ ਹੋਣ ਜਾ ਰਹੇ ਓਲੰਪਿਕਸ…

ਗੋਲਡ ਮੈਡਲ ਹਾਸਲ ਕਰਨ ਲਈ ਓਲੰਪਿਕ ’ਚ ਦੌੜੇਗਾ ਪਟਿਆਲਾ ਦਾ ਗੁਰਪ੍ਰੀਤ ਸਿੰਘ

ਫ਼ੈਕ੍ਟ ਸਮਾਚਾਰ ਸੇਵਾ ਨਵੀਂ ਦਿੱਲੀ ਜੁਲਾਈ 07 ਪਟਿਆਲਾ ਦੇ ਗੁਰਪ੍ਰੀਤ ਸਿੰਘ ਨੇ ਵਰਲਡ ਰੈਂਕਿੰਗ ਦੇ ਆਧਾਰ ’ਤੇ ਟੋਕੀਓ ਓਲੰਪਿਕਸ 2021 ਲਈ ਕੁਆਲੀਫਾਈ ਕਰ ਲਿਆ ਹੈ। ਗੁਰਪ੍ਰੀਤ ਦੀ ਚੋਣ ਦੇ ਬਾਅਦ…

ਖੇਡ ਰਤਨ ਲਈ ਦੁਤੀ ਚੰਦ ਹੋਈ ਸਿਫਾਰਿਸ਼, ਟੋਕੀਓ ਓਲੰਪਿਕ ਲਈ ਵੀ ਕੀਤਾ ਕੁਆਲੀਫਾਈ

ਫ਼ੈਕ੍ਟ ਸਮਾਚਾਰ ਸੇਵਾ ਨਵੀਂ ਦਿੱਲੀ , ਜੂਨ 30 ਭਾਰਤੀ ਅਥਲੀਟ ਦੁਤੀ ਚੰਦ ਨੇ ਟੋਕੀਓ ਓਲੰਪਿਕ ਲਈ 100 ਤੇ 200 ਮੀਟਰ ਰੇਸ ਲਈ ਕੁਆਲੀਫਾਈ ਕਰ ਲਿਆ ਹੈ। ਉਨ੍ਹਾਂ ਨੇ ਵਿਸ਼ਵ ਰੈਂਕਿੰਗ…

ਇਕ ਹੋਰ ਭਾਰਤੀ ਤੈਰਾਕ ਸ੍ਰੀਹਰੀ ਨਟਰਾਡ ਨੂੰ ਮਿਲਿਆ ਟੋਕੀਓ ਓਲੰਪਿਕ ਦਾ ਟਿਕਟ

ਫ਼ੈਕ੍ਟ ਸਮਾਚਾਰ ਸੇਵਾ ਨਵੀਂ ਦਿੱਲੀ ਜੂਨ 30 ਭਾਰਤੀ ਤੈਰਾਕ ਸ੍ਰੀਹਰੀ ਨਟਰਾਜ ਨੇ ਬੁੱਧਵਾਰ ਨੂੰ ਟੋਕੀਓ ਓਲੰਪਿਕ ‘ਚ ਅਧਿਕਾਰਤ ਰੂਪ ਨਾਲ ਜਗ੍ਹਾ ਬਣਾਈ ਹੈ। ਉਨ੍ਹਾਂ ਨੂੰ ਗਲੋਬਲ ਸੰਚਾਲਨ ਸੰਸਥਾ ਫਿਨਾ ਨੇ…

ਟੋਕੀਓ ਓਲੰਪਿਕ ‘ਚ ਵਿਨੇਸ਼ ਫੋਗਾਟ ਸਮੇਤ 4 ਖਿਡਾਰੀਆਂ ਨੂੰ ਵੀ ਮਿਲਿਆ ਰੈਂਕ

ਫ਼ੈਕ੍ਟ ਸਮਾਚਾਰ ਸੇਵਾ ਸਪੋਰਟਸ ਡੈਸਕ , ਜੂਨ 23 ਫੋਗਾਟ ਸਿਸਟਰ ਅਤੇ ਏਸ਼ਿਆਈ ਚੈਂਪੀਅਨ ਭਾਰਤੀ ਭਲਵਾਨ ਵਿਨੇਸ਼ ਫੋਗਾਟ ਨੂੰ ਟੋਕੀਓ ਓਲੰਪਿਕ ਲਈ ਔਰਤਾਂ ਦੇ 53 ਕਿਲੋਗ੍ਰਾਮ ਵਰਗ ‘ਚ ਟਾਪ ਰੈਂਕ ਦਿੱਤਾ…

ਓਲੰਪਿਕ ਖੇਡਾਂ ’ਚ ਹਾਕੀ ਟੀਮ ਦੀ ਕਪਤਾਨੀ ਕਰਨ ਵਾਲਾ ਮਨਪ੍ਰੀਤ ਸਿੰਘ ਬਣੇਗਾ 8ਵਾਂ ਪੰਜਾਬੀ

ਫ਼ੈਕ੍ਟ ਸਮਾਚਾਰ ਸੇਵਾ ਜਲੰਧਰ ਜੂਨ 23 ਟੋਕੀਓ ਓਲੰਪਿਕ ਲਈ ਭਾਰਤੀ ਪੁਰਸ਼ ਹਾਕੀ ਟੀਮ ਦਾ ਐਲਾਨ ਹੋ ਗਿਆ ਹੈ। ਖ਼ਾਸ ਗੱਲ ਇਹ ਹੈ ਕਿ ਹਾਕੀ ਟੀਮ ਦੀ ਕਮਾਨ ਇਕ ਵਾਰ ਫਿਰ…

ਤਜਿੰਦਰਪਾਲ ਤੂਰ ਨੇ ਟੋਕੀਓ ਓਲੰਪਿਕ ਲਈ ਕੁਆਲੀਫਾਈ ਕੀਤਾ, ਖੇਡ ਮੰਤਰੀ ਰਾਣਾ ਸੋਢੀ ਵੱਲੋਂ ਵਧਾਈਆਂ

ਫ਼ੈਕ੍ਟ ਸਮਾਚਾਰ ਸੇਵਾ ਚੰਡੀਗੜ੍ਹ , ਜੂਨ 22 ਪੰਜਾਬ ਦੇ ਤਜਿੰਦਰਪਾਲ ਤੂਰ ਨੇ ਅੱਜ 21.49 ਮੀਟਰ ਦੇ ਸ਼ਾਟ ਪੁਟ ਥ੍ਰੋ ਨਾਲ, ਐਨ.ਆਈ.ਐਸ. ਪਟਿਆਲਾ ਵਿਖੇ ਇੰਡੀਅਨ ਗ੍ਰਾਂ ਪ੍ਰੀ ਵਿਚ ਆਪਣਾ ਹੀ ਕੌਮੀ…

ਤਜਿੰਦਰਪਾਲ ਤੂਰ ਨੇ ਟੋਕੀਓ ਓਲੰਪਿਕ ਲਈ ਕੁਆਲੀਫਾਈ ਕੀਤਾ;  ਖੇਡ ਮੰਤਰੀ ਰਾਣਾ ਸੋਢੀ ਵੱਲੋਂ ਵਧਾਈਆਂ

ਫ਼ੈਕ੍ਟ ਸਮਾਚਾਰ ਸੇਵਾ ਚੰਡੀਗੜ੍ਹ, ਜੂਨ 22 ਪੰਜਾਬ ਦੇ ਜਾਏ ਤਜਿੰਦਰਪਾਲ ਤੂਰ ਨੇ ਅੱਜ 21.49 ਮੀਟਰ ਦੇ ਸ਼ਾਟ ਪੁਟ ਥ੍ਰੋ ਨਾਲ, ਐਨ.ਆਈ.ਐਸ. ਪਟਿਆਲਾ ਵਿਖੇ ਇੰਡੀਅਨ ਗ੍ਰਾਂ ਪ੍ਰੀ ਵਿਚ ਆਪਣਾ ਹੀ ਕੌਮੀ…

ਟੋਕੀਓ ਓਲੰਪਿਕਸ ’ਚ ਸੋਨ ਤਗਮਾ ਜੇਤੂ ਪੰਜਾਬ ਦੇ ਖ਼ਿਡਾਰੀ ਨੂੰ ਮਿਲੇਗਾ ਸਵਾ ਦੋ ਕਰੋੜ ਰੁਪਏ ਦਾ ਇਨਾਮ

ਫ਼ੈਕ੍ਟ ਸਮਾਚਾਰ ਸੇਵਾ ਨਵੀਂ ਦਿੱਲੀ , ਜੂਨ 18 ਪੰਜਾਬ ਸਰਕਾਰ ਨੇ ਟੋਕੀਓ ਓਲੰਪਿਕਸ ਵਿੱਚ ਰਾਜ ਦੇ ਸੰਭਾਵਿਤ ਤਗਮਾ ਜੇਤੂਆਂ ਲਈ ਵੱਡੇ ਨਕਦ ਇਨਾਮ ਦਾ ਐਲਾਨ ਕੀਤਾ ਹੈ। ਰਾਜ ਦੇ ਖੇਡ…

ਟੋਕੀਓ ਉਲੰਪਿਕ ਵਿੱਚ ਭਾਗ ਲੈਣ ਵਾਲੇ ਪੰਜਾਬ ਦੇ ਖਿਡਾਰੀਆਂ ਨਾਲ ਖੇਡ ਮੰਤਰੀ 18 ਨੂੰ ਹੋਣਗੇ ਰੂ-ਬਰੂ

ਫ਼ੈਕ੍ਟ ਸਮਾਚਾਰ ਸੇਵਾ ਚੰਡੀਗੜ੍ਹ, ਜੂਨ 16 ਪੰਜਾਬ ਸਰਕਾਰ ਨੇ ਟੋਕੀਓ ਉਲੰਪਿਕਸ ਵਿੱਚ ਭਾਗ ਲੈਣ ਜਾ ਰਹੇ ਸੂਬੇ ਦੇ ਖਿਡਾਰੀਆਂ ਦੀ ਹੌਸਲਾ ਅਫ਼ਜ਼ਾਈ ਲਈ 18 ਜੂਨ, 2021 ਨੂੰ ਉਨ੍ਹਾਂ ਨਾਲ ਰੂ-ਬਰੂ…

ਟੋਕੀਓ ਓਲੰਪਿਕ ‘ਚ ਬਿਨਾਂ ਬ੍ਰਾਂਡ ਦੇ ਕੱਪੜੇ ਪਹਿਣਨਗੇ ਭਾਰਤੀ ਖਿਡਾਰੀ

ਫ਼ੈਕ੍ਟ ਸਮਾਚਾਰ ਸੇਵਾ ਨਵੀਂ ਦਿੱਲੀ , ਜੂਨ 9 ਆਗਾਮੀ ਟੋਕੀਓ ‘ਚ ਭਾਰਤੀ ਖਿਡਾਰੀ ਬਿਨਾਂ ਬ੍ਰਾਂਡ ਦੇ ਕੱਪੜੇ ਪਹਿਣਨਗੇ। ਭਾਰਤੀ ਓਲੰਪਿਕ ਸੰਘ ਨੇ ਇਕ ਬਿਆਨ ਜਾਰੀ ਕਰ ਕੇ ਇਸ ਗੱਲ ਦੀ…

ਭਾਰਤੀ ਪੁਰਸ਼ ਹਾਕੀ ਟੀਮ ਓਲੰਪਿਕ ਤਗਮੇ ਲਈ ਚੋਟੀ ਦੇ ਦਾਅਵੇਦਾਰਾਂ ਵਿਚੋਂ ਇਕ : ਤੁਸ਼ਾਰ ਖਾਂਡੇਕਰ

ਫ਼ੈਕ੍ਟ ਸਮਾਚਾਰ ਸੇਵਾ ਨਵੀਂ ਦਿੱਲੀ, ਜੂਨ 7 ਟੋਕਿਓ ਓਲੰਪਿਕ ਖੇਡਾਂ ਦੇ ਸ਼ੁਰੂ ਹੋਣ ਚ 46 ਦਿਨ ਬਾਕੀ ਹਨ, ਜਿਸ ਨੂੰ ਲੈ ਕੇ ਭਾਰਤੀ ਐਥਲੀਟਾਂ ਦੀ ਉਤਸੁਕਤਾ ਸਪੱਸ਼ਟ ਹੈ। ਓਲੰਪੀਅਨ ਤੁਸ਼ਾਰ…