ਜਮੂ ਕਸ਼ਮੀਰ ਦੇ ਸ਼ੰਕਰਾਚਾਰੀਆ ਮੰਦਰ ਪਹੁੰਚੀ ਛੜੀ ਮੁਬਾਰਕ

ਫ਼ੈਕ੍ਟ ਸਮਾਚਾਰ ਸੇਵਾ ਜੰਮੂ ਅਗਸਤ 09 ਸਦੀਆਂ ਪੁਰਾਣੇ ਰੀਤੀ-ਰਿਵਾਜ਼ਾਂ ਅਨੁਸਾਰ ਮਹੰਤ ਦੀਪੇਂਦਰ ਗਿਰੀ ਦੀ ਅਗਵਾਈ ‘ਚ ਅਮਰਨਾਥ ਦੀ ਛੜੀ ਮੁਬਾਰਕ ਨੂੰ ਐਤਵਾਰ ਨੂੰ ਪੂਜਾ ਲਈ ਇਤਿਹਾਸਕ ਸ਼ੰਕਰਾਚਾਰੀਆ ਮੰਦਰ, ਸ਼੍ਰੀਨਗਰ ਲਿਜਾਇਆ…