ਜਲਦੀ ਜਾਂ ਆਪਣੀ ਵਾਰੀ ਤੋਂ ਪਹਿਲਾਂ ਲਗਵਾਉਣੀ ਚਾਹੁੰਦੇ ਹੋ ਕੋਵਿਡ ਵੈਕਸੀਨ ਤਾਂ ਲੱਗੇਗੀ 430 ਰੁਪਏ ਫੀਸ

ਫ਼ੈਕ੍ਟ ਸਮਾਚਾਰ ਸੇਵਾ ਬਟਾਲਾ,  ਜੂਨ 1 ਜ਼ਿਲ੍ਹਾ ਪ੍ਰਸ਼ਾਸਨ ਨੇ ਉਨ੍ਹਾਂ ਲੋਕਾਂ ਨੂੰ ਵੀ ਕੋਵਿਡ ਵੈਕਸੀਨ ਲਗਵਾਉਣ ਦੀ ਸਹੂਲਤ ਦਿੱਤੀ ਹੈ ਜਿਨ੍ਹਾਂ ਦੀ ਅਜੇ ਵਾਰੀ ਨਹੀਂ ਆਈ ਹੈ। ਵਿਦੇਸ਼ ਜਾਣ ਵਾਲੇ…