ਮੈਂਬਰ ਲੋਕ ਸਭਾ ਨੇ ਐਮ.ਪੀ ਲੈਡ ਫੰਡ ‘ਚੋਂ ਕਰੀਬ 1.43 ਕਰੋੜ ਦੀ ਰਾਸ਼ੀ ਕੀਤੀ ਪ੍ਰਵਾਨ

ਫ਼ੈਕ੍ਟ ਸਮਾਚਾਰ ਸੇਵਾ ਮਾਨਸਾ,  ਜੂਨ 1 ਕੋਵਿਡ-19 ਮਹਾਂਮਾਰੀ ਦੇ ਚਲਦਿਆਂ ਨੇੜ ਭਵਿੱਖ ਵਿਚ ਆਕਸੀਜਨ ਦੀ ਵਧੇਰੇ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਸਿਵਲ ਹਸਪਤਾਲ ਮਾਨਸਾ ਵਿਖੇ ਪੀ.ਐਸ.ਏ ਆਕਸੀਜਨ ਪਲਾਂਟ ਸਥਾਪਤ ਕੀਤਾ…