ਕੈਪਟਨ ਸੰਦੀਪ ਸੰਧੂ ਨੇ ਸ.ਸੀ.ਸੈ. ਸਕੂਲ (ਕੰਨਿਆਂ) ਦਾਖਾ ਵਿਖੇ ਨਵੇਂ ਬਣੇ ਕਮਰਿਆਂ ਦਾ ਕੀਤਾ ਉਦਘਾਟਨ

ਫ਼ੈਕ੍ਟ ਸਮਾਚਾਰ ਸੇਵਾ ਮੁੱਲਾਂਪੁਰ, ਅਗਸਤ 29 ਕੈਪਟਨ ਸੰਦੀਪ ਸਿੰਘ ਸੰਧੂ, ਸਿਆਸੀ ਸਲਾਹਕਾਰ, ਮੁੱਖ ਮੰਤਰੀ ਪੰਜਾਬ ਨੇ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਦਾਖਾ ਵਿਖੇ ਧਨਵੰਤ ਸਿੰਘ ਮੱਲੇਵਾਲੇ ਦੇ ਸਵ: ਮਾਤਾ ਸੁਰਜੀਤ…