ਅਨਿਸ਼ਚਿਤਤਾ ਦੀ ਉਦਾਹਰਣ ਹੈ ਅਫ਼ਗਾਨਿਸਤਾਨ ਦਾ ਮੌਜੂਦਾ ਘਟਨਾਕ੍ਰਮ : ਰਾਜਨਾਥ ਸਿੰਘ

ਫੈਕਟ ਸਮਾਚਾਰ ਸੇਵਾ ਜੈਸਲਮੇਰ , ਸਤੰਬਰ 9 ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਦੁਨੀਆ ਵਿਚ ਹਰ ਥਾਂ ਅਨਿਸ਼ਚਿਤਤਾ ਹੈ ਅਤੇ ਅਫ਼ਗਾਨਿਸਤਾਨ ਵਿਚ ਮੌਜੂਦਾ ਘਟਨਾਕ੍ਰਮ ਇਸ ਦਾ ਇਕ ਉਦਾਹਰਣ ਹੈ।…