ਖੋਖਾ ਮਾਰਕਿਟ ਦੇ ਦੁਕਾਨਦਾਰਾਂ ਨੇ ਪੱਕੀਆਂ ਦੁਕਾਨਾਂ ਦੀ ਕੀਤੀ ਮੰਗ

ਫ਼ੈਕ੍ਟ ਸਮਾਚਾਰ ਸੇਵਾ ਐਸ. ਏ. ਐਸ. ਨਗਰ, 15 ਮਈ ਗੁਰੂ ਨਾਨਕ ਮਾਰਕਿਟ ਫੇਜ਼ 01, ਜਿਸ ਨੂੰ ਖੋਖਾ ਮਾਰਕਿਟ ਵੀ ਕਿਹਾ ਜਾਂਦਾ ਹੈ, ਦੇ ਦੁਕਾਨਦਾਰਾਂ ਨੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ,…