ਪਵਨਦੀਪ ਰਾਜਨ ਬਣੇ ‘ਇੰਡੀਅਨ ਆਈਡਲ’ ਦੇ ਜੇਤੂ, ਟਰਾਫ਼ੀ ਨਾਲ ਜਿੱਤੇ 25 ਲੱਖ ਰੁਪਏ

ਫ਼ੈਕ੍ਟ ਸਮਾਚਾਰ ਸੇਵਾ ਨਵੀਂ ਦਿੱਲੀ , ਅਗਸਤ 16 ‘ਇੰਡੀਅਨ ਆਈਡਲ’ ਦਾ ਗ੍ਰੈਂਡ ਫਿਨਾਲੇ ਪਵਨਦੀਪ ਰਾਜਨ ਨੇ ਜਿੱਤ ਲਿਆ ਹੈ। ਉਨ੍ਹਾਂ ਨੇ ਇਸ ਸ਼ੋਅ ਲਈ ਸਖ਼ਤ ਮਿਹਨਤ ਕੀਤੀ ਸੀ। ਇਸ ਸ਼ੋਅ…