ਕੈਲੀਫੋਰਨੀਆ ਦੇ ਜੰਗਲ ’ਚ ਲੱਗੀ ਅੱਗ ਨੂੰ ਬੁਝਾਉਣ ਦੀਆਂ ਕੋਸ਼ਿਸ਼ਾਂ ਜਾਰੀ

ਫ਼ੈਕ੍ਟ ਸਮਾਚਾਰ ਸੇਵਾ ਅਮਰੀਕਾ , ਜੁਲਾਈ 2 ਉੱਤਰੀ ਕੈਲੀਫੋਰਨੀਆ ਵਿਚ ਗਰਮੀ ਦੌਰਾਨ ਸੈਂਕੜੇ ਅੱਗ ਬੁਝਾਊ ਕਰਮੀ ਜੰਗਲਾਂ ਵਿਚ 3 ਸਥਾਨਾਂ ’ਤੇ ਲੱਗੀ ਭਿਆਨਕ ਅੱਗ ’ਤੇ ਕਾਬੂ ਪਾਉਣ ਲਈ ਜੂਝਦੇ ਰਹੇ।…