ਸਿਹਤ ਮੰਤਰੀ ਵੱਲੋਂ ਡਾ. ਮੁਨੀਸ਼ ਕੁਮਾਰ ਜ਼ਿਲ੍ਹਾ ਐਪੀਡਮਾਲੋਜਿਸਟ ਬਰਨਾਲਾ ਸਨਮਾਨਿਤ

ਫ਼ੈਕ੍ਟ ਸਮਾਚਾਰ ਸੇਵਾ ਬਰਨਾਲਾ, ਅਗਸਤ 05 ਕੋਰੋਨਾ ਮਹਾਂਮਾਰੀ ਦੌਰਾਨ ਸਿਹਤ ਵਿਭਾਗ ਬਰਨਾਲਾ ਵਿਖੇ ਜ਼ਿਲ੍ਹਾ ਐਪੀਡਿਮਾਲੋਜਿਸਟ ਵੱਜੋਂ ਅਣਥੱਕ ਤੇ ਸੰਪੂਰਨ ਭਾਵਨਾ ਨਾਲ ਦਿੱਤੀਆਂ ਗਈ ਸੇਵਾਵਾਂ ਬਦਲੇ ਡਾ. ਮੁਨੀਸ਼ ਕੁਮਾਰ ਜ਼ਿਲ੍ਹਾ ਐਪੀਡਿਮਾਲੋਜਿਸਟ…