ਫਿਲਮ ‘ਰਾਵਣ ਲੀਲ੍ਹਾ’ ਦਾ ਨਾਂ ਬਦਲ ਕੇ ਰੱਖਿਆ ‘ਭਵਈ’

ਫ਼ੈਕ੍ਟ ਸਮਾਚਾਰ ਸੇਵਾ ਮੁੰਬਈ , ਸਤੰਬਰ 15 ਪ੍ਰਤੀਕ ਗਾਂਧੀ ਦੀ ਆਉਣ ਵਾਲੀ ਫਿਲਮ ਦੇ ਨਿਰਮਾਤਾਵਾਂ ਨੇ ਇਕ ਬਿਆਨ ਜਾਰੀ ਕਰਕੇ ਦੱਸਿਆ ਕਿ ‘ਰਾਵਣ ਲੀਲ੍ਹਾ’ ਦਾ ਨਾਂ ਹੁਣ ‘ਭਵਈ’ ਹੋਵੇਗਾ। ਇਹ…