ਬੰਗਲਾਦੇਸ਼ ‘ਚ ਕੋਰੋਨਾ ਦੇ ਮਾਮਲਿਆਂ ‘ਚ ਵਾਧਾ, ਸੱਤ ਦਿਨਾਂ ਦਾ ਲੌਕਡਾਉਨ

ਢਾਕਾ, 03 ਅਪ੍ਰੈਲ । ਬੰਗਲਾਦੇਸ਼ ਵਿੱਚ  ਸੋਮਵਾਰ ਤੋਂ ਕੋਰੋਨਾ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧੇ ਕਾਰਨ ਸੱਤ ਦਿਨਾਂ ਦੀ ਤਾਲਾਬੰਦੀ ਦਾ ਐਲਾਨ ਕੀਤਾ ਗਿਆ ਹੈ। ਸੜਕ ਆਵਾਜਾਈ ਮੰਤਰੀ ਓਬਾਦੁਲ ਕਾਦਰ ਨੇ…