ਗਰਬਾਈਨ ਮੁਗੁਰੂਜ਼ਾ ਨੇ ਸ਼ਿਕਾਗੋ ਓਪਨ ਦਾ ਜਿੱਤਿਆ ਖ਼ਿਤਾਬ

ਫ਼ੈਕ੍ਟ ਸਮਾਚਾਰ ਸੇਵਾ ਸ਼ਿਕਾਗੋ ਅਕਤੂਬਰ 04 ਸਪੇਨ ਦੀ ਗਰਬਾਈਨ ਮੁਗੁਰੂਜ਼ਾ ਨੇ ਟਿਊਨੀਸ਼ੀਆਦੀ ਓਨਸ ਜਬੇਰ ਨੂੰ 3 ਸੈੱਟ ਤਕ ਚਲੇ ਫ਼ਾਈਨਲ ‘ਚ ਹਰਾਕੇ ਸ਼ਿਕਾਗੋ ਓਪਨ ਟੈਨਿਸ ਕਲਾਸਿਕ ਟੂਰਨਾਮੈਂਟ ਦਾ ਖ਼ਿਤਾਬ ਜਿੱਤਿਆ।…