ਫ਼ਿਲਮੀ ਗੱਲਬਾਤ

ਸੋਨਮ ਬਾਜਵਾ ਨੇ ਲਹਿੰਗੇ ‘ਚ ਕਰਵਾਇਆ ਫੋਟੋਸ਼ੂਟ

ਫੈਕਟ ਸਮਾਚਾਰ ਸੇਵਾ
ਚੰਡੀਗੜ੍ਹ , ਜਨਵਰੀ 27

ਸੋਨਮ ਬਾਜਵਾ ਸਮੇਂ-ਸਮੇਂ ’ਤੇ ਆਪਣੇ ਪ੍ਰਸ਼ੰਸਕਾਂ ਲਈ ਸੋਸ਼ਲ ਮੀਡੀਆ ’ਤੇ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ ’ਚ ਵੀ ਕੁਝ ਤਸਵੀਰਾਂ ਸੋਨਮ ਬਾਜਵਾ ਨੇ ਸਾਂਝੀਆਂ ਕੀਤੀਆਂ ਹਨ।

ਇਨ੍ਹਾਂ ਤਸਵੀਰਾਂ ’ਚ ਸੋਨਮ ਬਾਜਵਾ ਲਹਿੰਗੇ ’ਚ ਨਜ਼ਰ ਆ ਰਹੀ ਹੈ। ਸੋਨਮ ਬਾਜਵਾ ਨੇ ਇਹ ਫੋਟੋਸ਼ੂਟ ਕਿਸੇ ਬ੍ਰਾਂਡ ਨਾਲ ਮਿਲ ਕੇ ਕਰਵਾਇਆ ਹੈ। ਇਸ ਬ੍ਰਾਂਡ ਦੇ ਵੱਖ-ਵੱਖ ਲਹਿੰਗਿਆ ’ਚ ਸੋਨਮ ਬਾਜਵਾ ਨੂੰ ਦੇਖਿਆ ਜਾ ਸਕਦਾ ਹੈ। ਇਨ੍ਹਾਂ ਤਸਵੀਰਾਂ ’ਚ ਸੋਨਮ ਬਾਜਵਾ ਬੇਹੱਦ ਖ਼ੂਬਸੂਰਤ ਲੱਗ ਰਹੀ ਹੈ। ਲਹਿੰਗੇ ’ਚ ਉਸ ਦੀ ਖ਼ੂਬਸੂਰਤੀ ਦੇਖ ਕੋਈ ਵੀ ਆਪਣਾ ਦਿਲ ਹਾਰ ਜਾਵੇਗਾ।

Facebook Page:https://www.facebook.com/factnewsnet

See videos:https://www.youtube.com/c/TheFACTNews/videos