ਫ਼ਿਲਮੀ ਗੱਲਬਾਤ

ਫਿਲਮ ਨਿਰਮਾਤਾ ਬੋਨੀ ਕਪੂਰ ਨਾਲ ਹੋਈ ਠੱਗੀ

ਫੈਕਟ ਸਮਾਚਾਰ ਸੇਵਾ

ਮੁੰਬਈ , ਮਈ 28

ਫ਼ਿਲਮ ਨਿਰਮਾਤਾ ਬੋਨੀ ਕਪੂਰ ਦੇ ਕਰੈਡਿਟ ਕਾਰਡ ਤੋਂ ਧੋਖੇ ਨਾਲ 3.82 ਲੱਖ ਰੁਪਏ ਦੇ ਲੈਣ-ਦੇਣ ਨੂੰ ਲੈ ਕੇ ਅਣਪਛਾਤੇ ਵਿਅਕਤੀ ਖ਼ਿਲਾਫ਼ ਸ਼ਿਕਾਇਤ ਦਰਜ ਕੀਤੀ ਗਈ ਹੈ। ਮੁਲਜ਼ਮ ਨੇ ਬੋਨੀ ਕਪੂਰ ਦੇ ਕਰੈਡਿਟ ਕਾਰਡ ਦੇ ਵੇਰਵੇ ਅਤੇ ਪਾਸਵਰਡ ਹਾਸਲ ਕਰਕੇ ਪੰਜ ਆਨਲਾਈਨ ਟਰਾਂਜ਼ੈਕਸ਼ਨਾਂ ਕੀਤੀਆਂ ਸਨ।

Facebook Page:https://www.facebook.com/factnewsnet

See videos:https://www.youtube.com/c/TheFACTNews/videos