ਦੇਸ਼-ਦੁਨੀਆ

ਦਿੱਲੀ ਦੇ ਤ੍ਰਿਲੋਕਪੁਰੀ ਮੈਟਰੋ ਨੇੜੇ ਦੋ ਸ਼ੱਕੀ ਬੈਗ ਮਿਲੇ , ਜਾਂਚ ਜਾਰੀ

ਫੈਕਟ ਸਮਾਚਾਰ ਸੇਵਾ
ਨਵੀਂ ਦਿੱਲੀ , ਜਨਵਰੀ 19

ਗਣਤੰਤਰ ਦਿਵਸ ਦੇ ਮੱਦੇਨਜ਼ਰ ਰਾਜਧਾਨੀ ਦਿੱਲੀ ਇਨ੍ਹੀਂ ਦਿਨੀਂ ਹਾਈ ਅਲਰਟ ‘ਤੇ ਹੈ। ਅਜਿਹੇ ‘ਚ ਗਾਜ਼ੀਪੁਰ ਫੁੱਲ ਮੰਡੀ ਤੋਂ ਬਾਅਦ ਤ੍ਰਿਲੋਕਪੁਰੀ ‘ਚ ਵੀ ਦੋ ਬੋਰੀਆਂ ਬਰਾਮਦ ਹੋਣ ਕਾਰਨ ਪੁਲਸ ‘ਚ ਹੜਕੰਪ ਮਚ ਗਿਆ ਹੈ।

ਦਿੱਲੀ ਦੇ ਤ੍ਰਿਲੋਕਪੁਰੀ ਮੈਟਰੋ ਨੇੜੇ ਦੋ ਸ਼ੱਕੀ ਬੈਗ ਮਿਲੇ ਹਨ। ਇਸ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਪੁਲਸ ਟੀਮ ਮੌਕੇ ‘ਤੇ ਪਹੁੰਚੀ ਅਤੇ ਜਾਂਚ ਕਰ ਰਹੀ ਹੈ।

Facebook Page: https://www.facebook.com/factnewsnet

See videos: https://www.youtube.com/c/TheFACTNews/videos