ਰਿਐਲਿਟੀ ਸ਼ੋਅ ‘ਹੁਨਰਬਾਜ਼’ ‘ਚ ਨਜ਼ਰ ਆਵੇਗੀ ਸ਼ਹਿਨਾਜ਼ ਗਿੱਲ

ਫੈਕਟ ਸਮਾਚਾਰ ਸੇਵਾ ਮੁੰਬਈ , ਜਨਵਰੀ 17 ਰਿਐਲਿਟੀ ਸ਼ੋਅ ਬਿੱਗ ਬੌਸ 13 ਦੀ ਮੁਕਾਬਲੇਬਾਜ਼ ਸ਼ਹਿਨਾਜ਼ ਗਿੱਲ ਜਲਦ ਹੀ ਟੀਵੀ ਦੇ ਰਿਐਲਿਟੀ ਸ਼ੋਅ ‘ਹੁਨਰਬਾਜ਼-ਦੇਸ਼ ਦੀ ਸ਼ਾਨ’ ’ਚ ਨਜ਼ਰ ਆਵੇਗੀ। ਇਸ ਸ਼ੋਅ…

ਮਲਾਇਕਾ ਅਰੋੜਾ ਨੇ ਅਰਜੁਨ ਕਪੂਰ ਨਾਲ ਬ੍ਰੇਕਅੱਪ ਦੀਆਂ ਖ਼ਬਰਾਂ ਦਾ ਕੀਤਾ ਖੰਡਨ

ਫੈਕਟ ਸਮਾਚਾਰ ਸੇਵਾ ਮੁੰਬਈ , ਜਨਵਰੀ 17 ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਅਤੇ ਅਰਜੁਨ ਕਪੂਰ ਦੇ ਬ੍ਰੇਕਅੱਪ ਦੀਆਂ ਖ਼ਬਰਾਂ ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਵਾਇਰਲ ਹੋ ਰਹੀਆਂ ਸਨ। ਹਾਲਾਂਕਿ ਬਾਅਦ ’ਚ…

76 ਸਾਲਾ ਅਦਾਕਾਰ ਕਬੀਰ ਬੇਦੀ ਨੇ ਚਾਰ ਵਿਆਹ ਕਰਵਾਉਣ ਦੇ ਖੋਲ੍ਹੇ ਰਾਜ਼

ਫੈਕਟ ਸਮਾਚਾਰ ਸੇਵਾ ਮੁੰਬਈ, ਜਨਵਰੀ 16 16 ਜਨਵਰੀ 1946 ਨੂੰ ਜਨਮੇ ਕਬੀਰ ਬੇਦੀ 76 ਸਾਲ ਦੇ ਹੋ ਗਏ ਹਨ। 1971 ਤੋਂ ਫਿਲਮ ਜਗਤ ਵਿੱਚ ਸਰਗਰਮ, ਕਬੀਰ ਨੇ 60 ਤੋਂ ਵੱਧ…

ਅਮਿਤਾਭ ਬੱਚਨ ਨੇ ਪੋਸਟ ਸ਼ੇਅਰ ਕਰ ਕੇ ਲਿਖਿਆ ‘ਕਾਮ ਵਾਮ ਸਭ ਬੰਦ ਹੈ…ਬਸ ਦਾੜ੍ਹੀ ਵਧ ਰਹੀ ਹੈ’

ਫੈਕਟ ਸਮਾਚਾਰ ਸੇਵਾ ਮੁੰਬਈ, ਜਨਵਰੀ 16 ਕੋਰੋਨਾ ਵਾਇਰਸ ਦੀ ਤੀਜੀ ਲਹਿਰ ਵਿਚ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ, ਜਿਸ ਕਾਰਨ ਸਥਿਤੀ ਹੁਣ ਚਿੰਤਾਜਨਕ ਪੱਧਰ ‘ਤੇ ਪਹੁੰਚ…

‘ਬਿੱਗ ਬੌਸ 15’ : ਤੇਜਸਵੀ ਪ੍ਰਕਾਸ਼ ’ਤੇ ਭੜਕੇ ਸਲਮਾਨ ਖਾਨ

ਫੈਕਟ ਸਮਾਚਾਰ ਸੇਵਾ ਨਵੀਂ ਦਿੱਲੀ , ਜਨਵਰੀ 15 ‘ਬਿੱਗ ਬੌਸ 15’ ਦੇ ਵੀਕੈਂਡ ਕਾ ਵਾਰ ਹੋਸਟ ਸਲਮਾਨ ਖਾਨ , ਤੇਜਸਵੀ ਪ੍ਰਕਾਸ਼ ’ਤੇ ਆਪਣਾ ਆਪਾ ਗੁਆਉਂਦੇ ਹੋਏ ਦਿਖਾਈ ਦਿੱਤੇ ਹਨ। ਗੁੱਸੇ…

ਕੋਰੋਨਾ ਇਨਫੈਕਸ਼ਨ ਨਾਲ ਜੂਝ ਰਹੀ ਲਤਾ ਮੰਗੇਸ਼ਕਰ ਦੀ ਸਿਹਤ ਬਾਰੇ ਜਾਣੋ

ਫੈਕਟ ਸਮਾਚਾਰ ਸੇਵਾ ਮੁੰਬਈ, ਜਨਵਰੀ 15 ਕੋਰੋਨਾ ਦੀ ਲਾਗ ਨਾਲ ਜੂਝ ਰਹੀ ਮਸ਼ਹੂਰ ਗਾਇਕਾ ਲਤਾ ਮੰਗੇਸ਼ਕਰ ਮੁੰਬਈ ਦੇ ਕੈਂਡੀ ਹਸਪਤਾਲ ਦੇ ਆਈਸੀਯੂ ਵਿੱਚ ਡਾਕਟਰਾਂ ਦੀ ਨਿਗਰਾਨੀ ਹੇਠ ਹੈ। ਉਸ ਦਾ…

ਰਿਤਿਕ ਰੌਸ਼ਨ ਸਮੇਤ ਉਨ੍ਹਾਂ ਦੀ ਸਾਬਕਾ ਪਤਨੀ ਸੁਜ਼ੈਨ ਵੀ ਹੋਈ ਕੋਰੋਨਾ ਪਾਜ਼ੇਟਿਵ

ਫੈਕਟ ਸਮਾਚਾਰ ਸੇਵਾ ਮੁੰਬਈ , ਜਨਵਰੀ 15 ਬਾਲੀਵੁੱਡ ਸਟਾਰ ਰਿਤਿਕ ਰੌਸ਼ਨ ਅਤੇ ਉਨ੍ਹਾਂ ਦੀ ਸਾਬਕਾ ਪਤਨੀ ਸੁਜ਼ੈਨ ਖ਼ਾਨ ਨੂੰ ਵੀ ਕੋਰੋਨਾ ਨੇ ਲਪੇਟ ’ਚ ਲੈ ਲਿਆ ਹੈ। ਰਿਤਿਕ ਦੇ ਜਨਮਦਿਨ…

ਅਜੇ ਦੇਵਗਨ ਵਲੋਂ ‘ਕੈਥੀ’ ਦੇ ਹਿੰਦੀ ਰੀਮੇਕ ਦੀ ਸ਼ੂਟਿੰਗ ਸ਼ੁਰੂ

ਫੈਕਟ ਸਮਾਚਾਰ ਸੇਵਾ ਮੁੰਬਈ , ਜਨਵਰੀ 14 ਸਾਲ 2019 ’ਚ ਰਿਲੀਜ਼ ਹੋਈ ਤਾਮਿਲ ਫ਼ਿਲਮ ‘ਕੈਥੀ’ ਦੇ ਹਿੰਦੀ ਰੀਮੇਕ ਦੀ ਸ਼ੂਟਿੰਗ ਸ਼ੁਰੂ ਹੋ ਗਈ ਹੈ। ਫ਼ਿਲਮ ’ਚ ਅਜੇ ਦੇਵਗਨ ਮੁੱਖ ਭੂਮਿਕਾ…

ਕਪਿਲ ਸ਼ਰਮਾ ਦੀ ਜ਼ਿੰਦਗੀ ’ਤੇ ਬਣਨ ਜਾ ਰਹੀ ਹੈ ਬਾਇਓਪਿਕ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ , ਜਨਵਰੀ 14 ਕਾਮੇਡੀਅਨ ਕਪਿਲ ਸ਼ਰਮਾ ਦੀ ਜ਼ਿੰਦਗੀ ’ਤੇ ਫ਼ਿਲਮ ਬਣਾਉਣ ਦਾ ਐਲਾਨ ਹੋਇਆ ਹੈ। ਫ਼ਿਲਮ ਸਮੀਖਿਅਕ ਤਰਨ ਆਦਰਸ਼ ਨੇ ਇਸ ਗੱਲ ਦੀ ਜਾਣਕਾਰੀ ਟਵਿਟਰ ’ਤੇ…

ਅਦਾਕਾਰਾ ਸੁਸ਼ਮਿਤਾ ਸੇਨ ਨੇ ਗੋਦ ਲਿਆ ਪੁੱਤਰ

ਫੈਕਟ ਸਮਾਚਾਰ ਸੇਵਾ ਮੁੰਬਈ , ਜਨਵਰੀ 14 ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ ਨੇ ਜ਼ਿੰਦਗੀ ‘ਚ ਉਹ ਕੁਝ ਕੀਤਾ, ਜਿਸ ਨੇ ਲੋਕਾਂ ਨੂੰ ਕਈ ਵਾਰ ਪ੍ਰੇਰਿਤ ਕੀਤਾ। ਉਨ੍ਹਾਂ ਨੇ ਬਿਨਾਂ ਵਿਆਹ ਤੋਂ…

ਪੰਜਾਬੀ ਗਾਇਕ ਕਾਕੇ ਦਾ ਨਵਾਂ ਗਾਣਾ ਹੋਇਆ ਰਿਲੀਜ਼

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ , ਜਨਵਰੀ 14 ਪ੍ਰਸਿੱਧ ਪੰਜਾਬੀ ਗਾਇਕ ਕਾਕਾ ਆਪਣੇ ਨਵੇਂ ਸਿੰਗਲ ਟਰੈਕ ‘ਇਕ ਕਹਾਣੀ’ ਦੇ ਨਾਲ ਇੱਕ ਵਾਰ ਫਿਰ ਤੋਂ ਰੂਬਰੂ ਹੋਏ ਹਨ। ਇਹ ਇਕ ਰੋਮਾਂਟਿਕ ਲਵ…

ਪਰਮੀਸ਼ ਵਰਮਾ ਨੇ ਪਤਨੀ ਗੀਤ ਗਰੇਵਾਲ ਨਾਲ ਮਨਾਈ ਵਿਆਹ ਦੀ ਪਹਿਲੀ ‘ਲੋਹੜੀ’

ਫੈਕਟ ਸਮਾਚਾਰ ਸੇਵਾ ਜਲੰਧਰ , ਜਨਵਰੀ 14 ਇਸ ਸਾਲ ਪੰਜਾਬੀ ਗਾਇਕ ਅਤੇ ਅਦਾਕਾਰ ਪਰਮੀਸ਼ ਵਰਮਾ ਤੇ ਗੀਤ ਗਰੇਵਾਲ ਦੇ ਵਿਆਹ ਦੀ ਪਹਿਲੀ ਲੋਹੜੀ ਸੀ। ਇਸ ਕਰਕੇ ਪਰਮੀਸ਼ ਵਰਮਾ ਤੇ ਗੀਤ…

ਹਾਲੀਵੁੱਡ ਸਟਾਰ ਜੇਸਨ ਮਮੋਆ ਅਤੇ ਲੀਜ਼ਾ ਬੋਨੇਟ ਵਲੋਂ ਵੱਖ ਹੋਣ ਦਾ ਫੈਸਲਾ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ , ਜਨਵਰੀ 14 ਹਾਲੀਵੁੱਡ ਅਦਾਕਾਰ ਜੇਸਨ ਮਮੋਆ ਅਤੇ ਲੀਜ਼ਾ ਬੋਨੇਟ ਨੇ ਆਪਣੇ ਵਿਆਹ ਤੋਂ 16 ਸਾਲ ਬਾਅਦ ਵੱਖ ਹੋਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਨੇ ਸੋਸ਼ਲ…

ਗੁਰਨਾਮ ਭੁੱਲਰ ਦੇ ਨਵੇਂ ਗੀਤ ‘ਡਾਇਮੰਡ ਕੋਕਾ’ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ , ਜਨਵਰੀ 13 ‘ਡਾਇਮੰਡ ਸਟਾਰ’ ਗੁਰਨਾਮ ਭੁੱਲਰ ਦਾ ਨਵਾਂ ਗੀਤ ‘ਡਾਇਮੰਡ ਕੋਕਾ’ ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਗੁਰਨਾਮ ਭੁੱਲਰ ਨੇ ਆਪਣੀ ਆਵਾਜ਼ ਨਾਲ ਸ਼ਿੰਗਾਰਿਆ ਹੈ।…

ਫਿਲਮ ‘ਸੈਲਫੀ’ ‘ਚ ਇਕੱਠੇ ਨਜ਼ਰ ਆਉਣਗੇ ਅਕਸ਼ੇ ਕੁਮਾਰ ਅਤੇ ਇਮਰਾਨ ਹਾਸ਼ਮੀ

ਫੈਕਟ ਸਮਾਚਾਰ ਸੇਵਾ ਮੁੰਬਈ , ਜਨਵਰੀ 13 ਧਰਮਾ ਪ੍ਰੋਡਕਸ਼ਨਜ਼ ਨੇ ਦੱਖਣ ਦੇ ਸੁਪਰਸਟਾਰ ਤੇ ਨਿਰਮਾਤਾ ਪ੍ਰਿਥਵੀਰਾਜ ਸੁਕੁਮਾਰਨ ਅਤੇ ਮੈਜਿਕ ਫਰੇਮਜ਼ ਨਾਲ ਮਿਲ ਕੇ ਡਰਾਮਾ-ਕਾਮੇਡੀ ਫ਼ਿਲਮ ‘ਸੈਲਫੀ’ ਦਾ ਐਲਾਨ ਕੀਤਾ ਹੈ।…

‘ਦਿ ਲੇਡੀ ਕਿੱਲਰ’ ’ਚ ਅਰਜੁਨ ਕਪੂਰ ਦੇ ਨਾਲ ਮੁੱਖ ਭੂਮਿਕਾ ਨਿਭਾਏਗੀ ਭੂਮੀ ਪੇਡਨੇਕਰ

ਫੈਕਟ ਸਮਾਚਾਰ ਸੇਵਾ ਮੁੰਬਈ , ਜਨਵਰੀ 13 ਫ਼ਿਲਮ ‘ਦਿ ਲੇਡੀ ਕਿੱਲਰ’ ਦੀ ਮੁੱਖ ਭੂਮਿਕਾ ਭੂਮੀ ਪੇਡਨੇਕਰ ਨੇ ਅਦਾ ਕੀਤੀ ਹੈ। ਅਰਜੁਨ ਕਪੂਰ ਸਟਾਰਰ ਫ਼ਿਲਮ ਦਾ ਨਿਰਦੇਸ਼ਨ ਭੂਸ਼ਣ ਕੁਮਾਰ ਤੇ ਸ਼ੈਲੇਸ਼…

‘ਬਜਰੰਗੀ ਭਾਈਜਾਨ’ ਦੀ ‘ਮੁੰਨੀ’ ਨੂੰ ਮਿਲਿਆ ‘ਭਾਰਤ ਰਤਨ ਡਾ. ਅੰਬੇਡਕਰ’ ਪੁਰਸਕਾਰ 2021′

ਫੈਕਟ ਸਮਾਚਾਰ ਸੇਵਾ ਮੁੰਬਈ , ਜਨਵਰੀ 12 ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖ਼ਾਨ ਦੀ ਫ਼ਿਲਮ ‘ਬਜਰੰਗੀ ਭਾਈਜਾਨ’ ‘ਚ ਸ਼ਾਹਿਦਾ ਉਰਫ਼ (ਮੁੰਨੀ) ਦਾ ਕਿਰਦਾਰ ਨਿਭਾਉਣ ਵਾਲੀ ਹਰਸ਼ਾਲੀ ਮਲੋਹਤਰਾ ਨੂੰ ਵੱਡਾ ਸਨਮਾਨ ਹਾਸਲ…

ਕੋਰੋਨਾ ਹੋਣ ਕਾਰਨ ਲਤਾ ਮੰਗੇਸ਼ਕਰ ਆਕਸੀਜਨ ਸਪੋਰਟ ‘ਤੇ

ਫੈਕਟ ਸਮਾਚਾਰ ਸੇਵਾ ਮੁੰਬਈ, ਜਨਵਰੀ 12 ਲਤਾ ਮੰਗੇਸ਼ਕਰ ਇਨ੍ਹੀਂ ਦਿਨੀਂ ਕੋਰੋਨਾ ਨਾਲ ਪੀੜਤ ਹੋਣ ਤੋਂ ਬਾਅਦ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਦੇ ਆਈਸੀਯੂ ਵਿੱਚ ਦਾਖਲ ਹੈ। ਉਸਦੀ ਭਤੀਜੀ ਰਚਨਾ ਸ਼ਾਹ…

ਅਦਾਕਾਰ ਸਿਧਾਰਥ ਨੇ ਸਾਇਨਾ ਨੇਹਵਾਲ ਤੋਂ ਮੁਆਫ਼ੀ ਮੰਗੀ

ਫੈਕਟ ਸਮਾਚਾਰ ਸੇਵਾ ਮੁੰਬਈ, ਜਨਵਰੀ 12 ਅਭਿਨੇਤਾ ਸਿਧਾਰਥ ਨੇ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਤੋਂ ਆਪਣੇ ਟਵੀਟ ਲਈ ਮੁਆਫ਼ੀ ਮੰਗੀ ਹੈ ਅਤੇ ਕਿਹਾ ਹੈ ਕਿ ਉਸ ਦਾ ਕਦੇ ਵੀ ਇਰਾਦਾ ਨਹੀਂ…

ਸਤਿੰਦਰ ਸਰਤਾਜ ਦੇ ਇਸ ਗੀਤ ਨੂੰ ਦਰਸ਼ਕਾਂ ਵਲੋਂ ਕੀਤਾ ਜਾ ਰਿਹਾ ਬਹੁਤ ਪਸੰਦ

ਫੈਕਟ ਸਮਾਚਾਰ ਸੇਵਾ ਜਲੰਧਰ , ਜਨਵਰੀ 12 ਪੰਜਾਬੀ ਸੂਫੀ ਗਾਇਕ ਸਤਿੰਦਰ ਸਰਤਾਜ ਦਾ ਨਵਾਂ ਗੀਤ ‘ਕਮਾਲ ਹੋ ਗਿਆ’ ਬੀਤੇ ਦਿਨੀਂ ਰਿਲੀਜ਼ ਹੋਇਆ ਸੀ, ਜਿਸ ਨੂੰ ਦਰਸ਼ਕਾਂ ਵਲੋਂ ਕਾਫ਼ੀ ਪਸੰਦ ਕੀਤਾ…

ਲੰਬੇ ਸਮੇਂ ਬਾਅਦ ਸ਼ਹਿਨਾਜ਼ ਗਿੱਲ ਨੇ ਕਰਵਾਇਆ ਬੋਲਡ ਫੋਟੋਸ਼ੂਟ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ , ਜਨਵਰੀ 12 ਸ਼ਹਿਨਾਜ਼ ਗਿੱਲ , ਸਿਧਾਰਥ ਸ਼ੁਕਲਾ ਦੀ ਮੌਤ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਘੱਟ ਸਰਗਰਮ ਰਹਿੰਦੀ ਸੀ ਪਰ ਉਸ ਨੇ ਹੁਣ ਆਪਣੀ ਸਰਗਰਮੀ ਹੌਲੀ-ਹੌਲੀ…

ਗਿੱਪੀ ਗਰੇਵਾਲ ਅਤੇ ਜੈਸਮੀਨ ਵੱਲੋਂ ਪੰਜਾਬੀ ਫਿਲਮ ‘ਹਨੀਮੂਨ’ ਦੀ ਸ਼ੂਟਿੰਗ ਸ਼ੁਰੂ

ਫੈਕਟ ਸਮਾਚਾਰ ਸੇਵਾ ਮੁੰਬਈ , ਜਨਵਰੀ 12 ਅਦਾਕਾਰ ਗਿੱਪੀ ਗਰੇਵਾਲ ਅਤੇ ਜੈਸਮੀਨ ਭਸੀਨ ਨੇ ਆਉਣ ਵਾਲੀ ਪੰਜਾਬੀ ਫਿਲਮ ‘ਹਨੀਮੂਨ’ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ, ਜਿਸ ਦਾ ਐਲਾਨ ਨਿਰਮਾਤਾਵਾਂ ਵੱਲੋਂ…

ਸੁਰ ਕੋਕਿਲਾ ਲਤਾ ਮੰਗੇਸ਼ਕਰ ਵੀ ਕੋਰੋਨਾ ਪਾਜ਼ੇਟਿਵ ਹੋਏ

ਫੈਕਟ ਸਮਾਚਾਰ ਸੇਵਾ ਮੁੰਬਈ, ਜਨਵਰੀ 11 ਸੁਰ ਕੋਕਿਲਾ ਅਤੇ ਭਾਰਤ ਰਤਨ ਲਤਾ ਮੰਗੇਸ਼ਕਰ ਵੀ ਕੋਰੋਨਾ ਸੰਕਰਮਿਤ ਹੋ ਗਈਆਂ ਹਨ। ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਮੁੰਬਈ ਦੇ ਬ੍ਰੀਚ ਕੈਂਡੀ…

ਧਰਮਿੰਦਰ ਨੇ ਸ਼ੇਅਰ ਕੀਤੀ ਪਿੰਡ ਦੇ ਜੱਦੀ ਘਰ ਦੀ ਵੀਡੀਓ, ਵੇਖੋ

ਫੈਕਟ ਸਮਾਚਾਰ ਸੇਵਾ ਮੁੰਬਈ, ਜਨਵਰੀ 10 ਬਾਲੀਵੁੱਡ ਦੇ ‘ਹੀ-ਮੈਨ’ ਕਹੇ ਜਾਣ ਵਾਲੇ ਧਰਮਿੰਦਰ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ। ਧਰਮਿੰਦਰ ਅਕਸਰ ਪ੍ਰਸ਼ੰਸਕਾਂ ਨਾਲ ਆਪਣੀਆਂ ਵੀਡੀਓਜ਼ ਅਤੇ ਫੋਟੋਆਂ ਸ਼ੇਅਰ ਕਰਦੇ…

ਆਪਣੇ ਜਨਮਦਿਨ ਮੌਕੇ ਰਿਤਿਕ ਰੋਸ਼ਨ ਨੇ ਰਿਲੀਜ਼ ਕੀਤੀ ਫਿਲਮ ਦੀ ਪਹਿਲੀ ਝਲਕ

ਫੈਕਟ ਸਮਾਚਾਰ ਸੇਵਾ ਨਵੀਂ ਦਿੱਲੀ, ਜਨਵਰੀ 10 ਬਾਲੀਵੁੱਡ ਦੇ ਮਸ਼ਹੂਰ ਤੇ ਦਿੱਗਜ ਅਭਿਨੇਤਾ ਰਿਤਿਕ ਰੋਸ਼ਨ ਅੱਜ ਆਪਣਾ 48ਵਾਂ ਜਨਮਦਿਨ ਮਨਾ ਰਹੇ ਹਨ। ਇਸ ਮੌਕੇ ’ਤੇ ਪ੍ਰਸ਼ੰਸਕਾਂ ਸਮੇਤ ਕਈ ਫਿਲਮੀ ਸਿਤਾਰੇ…

‘ਬਾਹੂਬਲੀ’ ਦੇ ‘ਕਟੱਪਾ’ ਸਤਿਆਰਾਜ ਸਿਹਤ ਖ਼ਰਾਬ, ਹਸਪਤਾਲ ‘ਚ ਦਾਖਿਲ

ਫੈਕਟ ਸਮਾਚਾਰ ਸੇਵਾ ਨਵੀਂ ਦਿੱਲੀ , ਜਨਵਰੀ 9 ਦੇਸ਼ ‘ਚ ਕੋਰੋਨਾ ਦਾ ਕਹਿਰ ਵਧਦਾ ਜਾ ਰਿਹਾ ਹੈ ਜਿਸ ਕਾਰਨ ਬਾਲੀਵੁੱਡ ਦੇ ਨਾਲ-ਨਾਲ ਹੁਣ ਸਾਊਥ ਇੰਡਸਟਰੀ ਤੋਂ ਵੀ ਕੋਵਿਡ 19 ਦੇ…

ਖ਼ਰਾਬ ਸਿਹਤ ਦੇ ਚਲਦਿਆਂ ਮਲਾਇਕਾ ਅਰੋੜਾ ਨੂੰ ਵਿਚਾਲੇ ਛੱਡਣੀ ਪਈ ‘ਇੰਡੀਆਜ਼ ਬੈਸਟ ਡਾਂਸਰ-2’ ਦੇ ਫਿਨਾਲੇ ਦੀ ਸ਼ੂਟਿੰਗ

ਫੈਕਟ ਸਮਾਚਾਰ ਸੇਵਾ ਮੁੰਬਈ , ਜਨਵਰੀ 9 ਮਲਾਇਕਾ ਅਰੋੜਾ ਦੀ ਸਿਹਤ ਖਰਾਬ ਹੋ ਗਈ ਹੈ ਪਰ ਅਦਾਕਾਰਾ ਨੂੰ ਕੋਵਿਡ-19 ਨਹੀਂ ਹੈ। ਮੀਡੀਆ ਰਿਪੋਰਟਸ ਮੁਤਾਬਕ ਮਲਾਇਕਾ ਕਾਫ਼ੀ ਥਕੇਵਾਂ ਮਹਿਸੂਸ ਕਰ ਰਹੀ…

ਫਿਲਮ ‘ਮੇਰੇ ਦੇਸ਼ ਕੀ ਧਰਤੀ’ ਨੂੰ ਮਿਲਿਆ ਦੂਜੀ ਸਰਬੋਤਮ ਫ਼ਿਲਮ ਦਾ ਪੁਰਸਕਾਰ

ਫੈਕਟ ਸਮਾਚਾਰ ਸੇਵਾ ਮੁੰਬਈ , ਜਨਵਰੀ 9 ਜੈਪੁਰ ਵਿੱਚ ਕਰਵਾਏ ਗਏ ‘ਕੌਮਾਂਤਰੀ ਫ਼ਿਲਮ ਮੇਲੇ’ ਦੌਰਾਨ ਸ੍ਰੀਦੇਵੀ ਇੰਡੀਅਨ ਪੈਨੋਰਮਾ ਸ਼੍ਰੇਣੀ ਵਿੱਚ ਫ਼ਿਲਮ ‘ਮੇਰੇ ਦੇਸ਼ ਕੀ ਧਰਤੀ’ ਨੂੰ ਦੂਜੀ ਸਰਬੋਤਮ ਫ਼ਿਲਮ ਦੇ…

ਮਸ਼ਹੂਰ ਅਦਾਕਾਰਾ ਨੰਦਾ ਦਾ ਜਨਮ ਦਿਨ, ਪਿਆਰ ਹੋਇਆ ਪਰ ਵਿਆਹ ਨਾ ਕਰ ਸਕੀ

ਫੈਕਟ ਸਮਾਚਾਰ ਸੇਵਾ ਮੁੰਬਈ, ਜਨਵਰੀ 8 ਅੱਜ ਮਸ਼ਹੂਰ ਅਦਾਕਾਰਾ ਨੰਦਾ ਦਾ ਜਨਮਦਿਨ ਹੈ। 8 ਜਨਵਰੀ, 1939 ਨੂੰ ਕੋਲਹਾਪੁਰ, ਮਹਾਰਾਸ਼ਟਰ ਵਿੱਚ ਜਨਮੀ ਅਦਾਕਾਰਾ ਬੇਸ਼ੱਕ ਅੱਜ ਸਾਡੇ ਵਿਚਕਾਰ ਨਹੀਂ ਹੈ ਪਰ ਉਸ…

ਮੋਹਿਤ ਰੈਨਾ ਦੀ ‘ਭੌਕਾਲ 2’ ਦਾ ਟੀਜ਼ਰ ਰਿਲੀਜ਼

ਫੈਕਟ ਸਮਾਚਾਰ ਸੇਵਾ ਮੁੰਬਈ , ਜਨਵਰੀ 7 ਆਈ. ਪੀ. ਐੱਸ. ਅਫਸਰ ਨਵਨੀਤ ਸਿਖੇਰਾ ਦੇ ਜੀਵਨ ਤੋਂ ਪ੍ਰੇਰਿਤ ਐੱਮ. ਐਕਸ ਆਰੀਜਨਲ ਸੀਰੀਜ਼ ‘ਭੌਕਾਲ’ ਆਪਣੇ ਦੂਜੇ ਸੀਜ਼ਨ ਨਾਲ ਪਰਤ ਆਈ ਹੈ। ਮੋਹਿਤ…

ਸਾਊਥ ਸੁਪਰਸਟਾਰ ਮਹੇਸ਼ ਬਾਬੂ ਕੋਰੋਨਾ ਪਾਜ਼ੇਟਿਵ

ਫੈਕਟ ਸਮਾਚਾਰ ਸੇਵਾ ਮੁੰਬਈ , ਜਨਵਰੀ 7 ਸਾਊਥ ਸੁਪਰਸਟਾਰ ਮਹੇਸ਼ ਬਾਬੂ ਕੋਵਿਡ-19 ਦੀ ਚਪੇਟ ’ਚ ਆ ਗਏ ਹਨ। ਇਕ ਤੋਂ ਬਾਅਦ ਇਕ ਲਗਾਤਾਰ ਕਈ ਮਾਮਲੇ ਸਾਹਮਣੇ ਆ ਰਹੇ ਹਨ। ਪਹਿਲਾਂ…

ਦੀਪਿਕਾ ਦੀ ਫਿਲਮ ‘ਗਹਿਰਾਈਆਂ’ ਦਾ ਪੋਸਟਰ ਰਿਲੀਜ਼

ਫੈਕਟ ਸਮਾਚਾਰ ਸੇਵਾ ਮੁੰਬਈ , ਜਨਵਰੀ 7 ਐਮਾਜ਼ੋਨ ਪ੍ਰਾਈਮ ਵੀਡੀਓ ਵਲੋਂ ਐਮਾਜ਼ੋਨ ਆਰੀਜਨਲ ਫ਼ਿਲਮ ‘ਗਹਿਰਾਈਆਂ’ ਦੇ 6 ਨਵੇਂ ਪੋਸਟਰ ਰਿਲੀਜ਼ ਕੀਤੇ ਗਏ। ਪ੍ਰਤਿਭਾਵਾਨ ਨਿਰਦੇਸ਼ਕ ਸ਼ਕੁਨ ਬੱਤਰਾ ਦੇ ਨਿਰਦੇਸ਼ਨ ’ਚ ਬਣੀ…

ਤਿੰਨ ਸਾਲਾਂ ਬਾਅਦ ਫ਼ਿਲਮਾਂ ‘ਚ ਵਾਪਸੀ ਲਈ ਤਿਆਰ ਹੈ ਅਨੁਸ਼ਕਾ ਸ਼ਰਮਾ

ਫੈਕਟ ਸਮਾਚਾਰ ਸੇਵਾ ਮੁੰਬਈ , ਜਨਵਰੀ 7 ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਤਿੰਨ ਸਾਲ ਮਗਰੋਂ ਫ਼ਿਲਮ ‘ਛਕੜਾ ਐਕਸਪ੍ਰੈੱਸ’ ਨਾਲ ਵਾਪਸੀ ਕਰਨ ਲਈ ਤਿਆਰ ਹੈ। ਭਾਰਤੀ ਮਹਿਲਾ ਕ੍ਰਿਕਟ ਖਿਡਾਰਨ ਝੂਲਨ ਗੋਸਵਾਮੀ ਦੇ…

ਤੰਗਹਾਲੀ ਦੇ ਚੱਲਦਿਆਂ ਖੁਦਖੁਸ਼ੀ ਲਈ ਮਜਬੂਰ ਹੋਇਆ ਕਪਿਲ ਸ਼ਰਮਾ ਸ਼ੋਅ ਦਾ ਕਾਮੇਡੀਅਨ

ਫੈਕਟ ਸਮਾਚਾਰ ਸੇਵਾ ਮੁੰਬਈ , ਜਨਵਰੀ 6 ਕਪਿਲ ਸ਼ਰਮਾ ਟੀਵੀ ’ਤੇ ਕਾਮੇਡੀ ਕਰਨ ਤੋਂ ਬਾਅਦ ਓਟੀਟੀ ’ਤੇ ਵੀ ਸਟੈਂਡਅਪ ਕਾਮੇਡੀ ਕਰਦੇ ਦਿਖਾਈ ਦੇਣਗੇ। ਉਨ੍ਹਾਂ ਦੇ ਸ਼ੋਅ ’ਚ ਕੰਮ ਕਰਨ ਵਾਲੇ…

ਆਪਣੇ ਜਨਮਦਿਨ ਮੌਕੇ ਦਿਲਜੀਤ ਦੋਸਾਂਝ ਨੇ ਦਿੱਤਾ ਸਰਪ੍ਰਾਈਜ਼

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ , ਜਨਵਰੀ 6 ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਅੱਜ 38 ਸਾਲਾਂ ਦੇ ਹੋ ਗਏ ਹਨ। ਆਪਣੇ ਜਨਮਦਿਨ ਮੌਕੇ ਦਿਲਜੀਤ ਦੋਸਾਂਝ ਨੇ ਆਪਣੇ ਚਾਹੁਣ ਵਾਲਿਆਂ ਨੂੰ…

ਐਮਾਜ਼ੋਨ ’ਤੇ ਭਲਕੇ ਹੋਵੇਗਾ ‘ਪੁਸ਼ਪਾ’ ਦਾ ਪ੍ਰੀਮੀਅਰ

ਫੈਕਟ ਸਮਾਚਾਰ ਸੇਵਾ ਮੁੰਬਈ , ਜਨਵਰੀ 6 ਅਦਾਕਾਰ ਆਲੂ ਅਰਜਨ ਦੀ ਫ਼ਿਲਮ ‘ਪੁਸ਼ਪਾ: ਦਿ ਰਾਈਜ਼’ ਦਾ ਪ੍ਰੀਮੀਅਰ ਭਲਕੇ 7 ਜਨਵਰੀ ਨੂੰ ਐਮਾਜ਼ੋਨ ਪ੍ਰਾਈਮ ਵੀਡੀਓ ’ਤੇ ਹੋਵੇਗਾ। ਬੀਤੇ 17 ਦਸੰਬਰ ਨੂੰ…

ਅਦਾਕਾਰ ਪ੍ਰੇਮ ਚੋਪੜਾ ਅਤੇ ਉਨ੍ਹਾਂ ਪਤਨੀ ਨੂੰ ਹਸਪਤਾਲ ਤੋਂ ਮਿਲੀ ਛੁੱਟੀ

ਫੈਕਟ ਸਮਾਚਾਰ ਸੇਵਾ ਨਵੀਂ ਦਿੱਲੀ , ਜਨਵਰੀ 5 ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਪ੍ਰੇਮ ਚੋਪੜਾ ਅਤੇ ਉਨ੍ਹਾਂ ਦੀ ਪਤਨੀ ਓਮਾ ਚੋਪੜਾ ਦਾ ਕੋਵਿਡ 19 ਟੈਸਟ ਪਾਜ਼ੇਟਿਵ ਆਇਆ ਸੀ। ਦੋਵਾਂ ਨੂੰ ਮੁੰਬਈ…

ਗਾਇਕ ਸੋਨੂੰ ਨਿਗਮ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਹੋਏ ਕੋਰੋਨਾ ਪਾਜ਼ੇਟਿਵ

ਫੈਕਟ ਸਮਾਚਾਰ ਸੇਵਾ ਮੁੰਬਈ, ਜਨਵਰੀ 5 ਗਾਇਕ ਸੋਨੂੰ ਨਿਗਮ ਨੇ ਦੱਸਿਆ ਕਿ ਉਹ, ਉਨਾਂ ਦੀ ਪਤਨੀ ਮਧੁਰਿਮਾ ਅਤੇ ਬੇਟਾ ਨਿਵਾਨ ਕਰੋਨਾ ਪਾਜ਼ੇਟਿਵ ਹੋ ਗਏ ਹਨ ਅਤੇ ਦੁਬਈ ਵਿੱਚ ਆਪਣੇ ਘਰ…

ਟੀ ਵੀ ਤੋਂ ਬਾਅਦ ਕਪਿਲ ਸ਼ਰਮਾ ਦੀ ਓ. ਟੀ. ਟੀ. ’ਤੇ ਐਂਟਰੀ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ , ਜਨਵਰੀ 5 ਕਾਮੇਡੀਅਨ ਕਪਿਲ ਸ਼ਰਮਾ ਹੁਣ ਨੈੱਟਫਲਿਕਸ ’ਤੇ ਆਪਣਾ ਇਕ ਸਟੈਂਡਅੱਪ ਐਪੀਸੋਡ ਲੈ ਕੇ ਆਉਣ ਵਾਲੇ ਹਨ। ਇਸ ਐਪੀਸੋਡ ਦਾ ਨਾਂ ‘ਕਪਿਲ ਸ਼ਰਮਾ : ਆਈ…

ਅਮਿਤਾਭ ਬੱਚਨ ਦੇ ਘਰ ਵੜਿਆ ਕੋਰੋਨਾ ਵਾਇਰਸ

ਫੈਕਟ ਸਮਾਚਾਰ ਸੇਵਾ ਮੁੰਬਈ, ਜਨਵਰੀ 5 ਅਮਿਤਾਭ ਬੱਚਨ ਦੇ ਘਰ ਇੱਕ ਕਰਮਚਾਰੀ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ। ਜਾਂਚ ਲਈ 31 ਮੁਲਾਜ਼ਮਾਂ ਦੇ ਸੈਂਪਲ ਲਏ ਗਏ ਸਨ। ਫਿਲਹਾਲ ਬੱਚਨ ਪਰਿਵਾਰ ਦੇ…

ਓ. ਟੀ. ਟੀ. ‘ਤੇ ਰਿਲੀਜ਼ ਲਈ ਤਿਆਰ ਹੈ ਫਿਲਮ ‘83’

ਫੈਕਟ ਸਮਾਚਾਰ ਸੇਵਾ ਮੁੰਬਈ , ਜਨਵਰੀ 4 ਕਬੀਰ ਖ਼ਾਨ ਦੀ ਫ਼ਿਲਮ ‘83’ ਰਿਲੀਜ਼ ਹੋਈ ਸੀ। ਫ਼ਿਲਮ ਤੋਂ ਲੋਕਾਂ ਨੂੰ ਖ਼ਾਸ ਉਮੀਦ ਸੀ ਪਰ ਓਮੀਕ੍ਰੋਨ ਦੇ ਆਉਣ ਕਾਰਨ ਸਾਰੀਆਂ ਉਮੀਦਾਂ ’ਤੇ…

ਅਦਾਕਾਰਾ ਸੁਮੋਨਾ ਚੱਕਰਵਰਤੀ ਹੋਈ ਕੋਰੋਨਾ ਪਾਜ਼ੇਟਿਵ

ਫੈਕਟ ਸਮਾਚਾਰ ਸੇਵਾ ਨਵੀਂ ਦਿੱਲੀ , ਜਨਵਰੀ 4 ਅਦਾਕਾਰ ਕਪਿਲ ਸ਼ਰਮਾ ਦੇ ਸ਼ੋਅ ‘ਦਿ ਕਪਿਲ ਸ਼ਰਮਾ ਸ਼ੋਅ’ ‘ਚ ਆਪਣੀ ਕਾਮੇਡੀ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਵਾਲੀ ਅਦਾਕਾਰਾ ਸੁਮੋਨਾ ਚੱਕਰਵਰਤੀ ਕੋਰੋਨਾ…

ਜਲਦ ਹੀ ਵਿਆਹ ਦੇ ਬੰਧਨ ’ਚ ਬੱਝਣਗੇ ਫਰਹਾਨ ਅਖ਼ਤਰ ਤੇ ਸ਼ਿਬਾਨੀ ਦਾਂਡੇਕਰ !

ਫੈਕਟ ਸਮਾਚਾਰ ਸੇਵਾ ਮੁੰਬਈ , ਜਨਵਰੀ 4 ਫਰਹਾਨ ਅਖ਼ਤਰ ਅਤੇ ਸ਼ਿਬਾਨੀ ਦਾਂਡੇਕਰ ਲੰਮੇ ਸਮੇਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ ਪਰ ਹੁਣ ਇਸ ਜੋੜੇ ਨੇ ਵਿਆਹ ਦੇ ਬੰਧਨ ’ਚ…

ਦੀਪ ਢਿੱਲੋਂ ਤੇ ਜੈਸਮੀਨ ਜੱਸੀ ਦੇ ਘਰ ਹੋਇਆ ਪੁੱਤਰ ਦਾ ਜਨਮ

ਫੈਕਟ ਸਮਾਚਾਰ ਸੇਵਾ ਜਲੰਧਰ , ਜਨਵਰੀ 4 ਪੰਜਾਬੀ ਹਿੱਟ ਗੀਤ ਦੇਣ ਵਾਲੇ ਗਾਇਕ ਦੀਪ ਢਿੱਲੋਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਸਰਪ੍ਰਾਈਜ਼ ਦਿੱਤਾ ਹੈ। ਹਾਲ ਹੀ ‘ਚ ਦੀਪ ਢਿੱਲੋਂ ਨੇ ਆਪਣੇ ਸੋਸ਼ਲ…

ਗਿੱਪੀ ਗਰੇਵਾਲ ਦੇ ਪੁੱਤਰ ਦੇ ਲੋਹੜੀ ਸਮਾਗਮ ’ਚ ਪਹੁੰਚੇ ਮੁੱਖ ਮੰਤਰੀ ਚੰਨੀ ਸਮੇਤ ਕਈ ਕਲਾਕਾਰ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ , ਜਨਵਰੀ 4 ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਨੇ ਬੀਤੇ ਦਿਨ ਪਹਿਲਾਂ ਹੀ ਆਪਣਾ ਜਨਮਦਿਨ ਸੈਲੀਬ੍ਰੇਟ ਕੀਤਾ। ਗਿੱਪੀ ਗਰੇਵਾਲ ਦੇ ਬਰਥਡੇਅ ਅਤੇ ਉਨ੍ਹਾਂ ਦੇ ਪੁੱਤਰ…

ਦੇਸ਼ ‘ਚ 200 ਕਰੋੜ ਕਮਾ ਕੇ ਸਭ ਤੋਂ ਵੱਡੀ ਫ਼ਿਲਮ ਬਣੀ ‘ਸਪਾਈਡਰਮੈਨ-ਨੋ ਵੇ ਹੋਮ’

ਫੈਕਟ ਸਮਾਚਾਰ ਸੇਵਾ ਨਵੀਂ ਦਿੱਲੀ , ਜਨਵਰੀ 3 ਪੈਨਡੈਮਿਕ ਦੌਰਾਨ ਰਿਲੀਜ਼ ਹੋਈਆਂ ਫ਼ਿਲਮਾਂ ‘ਚੋਂ ‘ਸਪਾਈਡਰਮੈਨ-ਨੋ ਵੇ ਹੋਮ’ ਨੇ ਦੁਨੀਆਂ ਭਰ ‘ਚ ਕਾਮਯਾਬੀ ਦਾ ਇਤਿਹਾਸ ਰਚ ਦਿੱਤਾ ਹੈ। ਭਾਰਤ ‘ਚ ਹੀ…

ਏਕਤਾ ਕਪੂਰ ਵੀ ਕੋਰੋਨਾ ਪਾਜ਼ੇਟਿਵ, ਕਿਹਾ, ਸੰਪਰਕ ‘ਚ ਆਉਣ ਵਾਲੇ ਟੈਸਟ ਕਰਵਾਉਣ

ਫੈਕਟ ਸਮਾਚਾਰ ਸੇਵਾ ਮੁੰਬਈ, ਜਨਵਰੀ 3 ਫਿਲਮ ਅਤੇ ਟੀਵੀ ਇੰਡਸਟਰੀ ਵਿਚ ਇਕ ਤੋਂ ਬਾਅਦ ਇਕ ਮਸ਼ਹੂਰ ਹਸਤੀਆਂ ਨੂੰ ਕੋਰੋਨਾ ਹੋ ਰਿਹ ਹੈ। ਸੋਮਵਾਰ ਨੂੰ ਜੌਨ ਅਬ੍ਰਾਹਮ ਅਤੇ ਉਨ੍ਹਾਂ ਦੀ ਪਤਨੀ…

ਜਾਨ ਅਬ੍ਰਾਹਮ ਅਤੇ ਉਨ੍ਹਾਂ ਦੀ ਪਤਨੀ ਕੋਰੋਨਾ ਪਾਜ਼ੀਟਿਵ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਜਨਵਰੀ 3 ਬਾਲੀਵੁੱਡ ਐਕਟਰ ਜੌਨ ਅਬ੍ਰਾਹਮ ਅਤੇ ਉਨ੍ਹਾਂ ਦੀ ਪਤਨੀ ਪ੍ਰਿਆ ਕੋਰੋਨਾ ਪਾਜ਼ੀਟਿਵ ਹੋ ਗਏ ਹਨ। ਜਾਨ ਨੇ ਇਹ ਜਾਣਕਾਰੀ ਇੰਸਟਾਗ੍ਰਾਮ ‘ਤੇ ਪੋਸਟ ਸ਼ੇਅਰ ਕਰ ਕੇ…

ਮੁੜ ਮੁਲਤਵੀ ਹੋਈ ਫਿਲਮ ‘ਆਰ. ਆਰ. ਆਰ.’ ਫ਼ਿਲਮ ਦੀ ਰਿਲੀਜ਼ ਡੇਟ

ਫੈਕਟ ਸਮਾਚਾਰ ਸੇਵਾ ਮੁੰਬਈ , ਜਨਵਰੀ 2 ‘ਬਾਹੂਬਲੀ’ ਨਿਰਦੇਸ਼ਕ ਐੱਸ. ਐੱਸ. ਰਾਜਾਮੌਲੀ ਦੀ ਆਲੀਆ ਭੱਟ, ਅਜੇ ਦੇਵਗਨ, ਜੂਨੀਅਰ ਐੱਨ. ਟੀ. ਆਰ. ਤੇ ਰਾਮ ਚਰਨ ਦੀ ਆਗਾਮੀ ਵੱਡੇ ਬਜਟ ਦੀ ਫ਼ਿਲਮ…

ਗਿੱਪੀ ਗਰੇਵਾਲ ਨੇ ਮਨਾਇਆ ਆਪਣਾ ਜਨਮਦਿਨ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ , ਜਨਵਰੀ 2 ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਅੱਜ 39 ਸਾਲਾਂ ਦੇ ਹੋ ਗਏ ਹਨ। ਗਿੱਪੀ ਗਰੇਵਾਲ ਨੇ ਗਾਇਕੀ ਰਾਹੀਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ…

ਅਦਾਕਾਰ ਮੋਹਿਤ ਰੈਨਾ ਨੇ ਕਰਵਾਇਆ ਵਿਆਹ

ਫੈਕਟ ਸਮਾਚਾਰ ਸੇਵਾ ਨਵੀਂ ਦਿੱਲੀ , ਜਨਵਰੀ 2 ਟੀ. ਵੀ. ਅਦਾਕਾਰ ਮੋਹਿਤ ਰੈਨਾ ਨਵੇਂ ਸਾਲ ਮੌਕੇ ਆਪਣੀ ਪ੍ਰੇਮਿਕਾ ਨਾਲ ਵਿਆਹ ਦੇ ਬੰਧਨ ‘ਚ ਬੱਝ ਗਏ ਹਨ। ਉਨ੍ਹਾਂ ਨੇ ਆਪਣੇ ਵਿਆਹ…

ਜਿਸ ਬਾਈਕ ‘ਤੇ ਸਾਰਾ ਅਲੀ ਨੂੰ ਵਿੱਕੀ ਕੌਸ਼ਲ ਨੇ ਘੁਮਾਇਆ, ਉਹਦਾ ਨੰਬਰ ਜਾਅਲੀ ਨਿਕਲਿਆ

ਬਾਈਕ ‘ਤੇ ਐਕਟਿਵਾ ਦਾ ਨੰਬਰ ਲਗਾਇਆ, ਆਰਟੀਓ ਨੇ ਗੈਰ-ਕਾਨੂੰਨੀ ਦਸਿਆ ਫੈਕਟ ਸਮਾਚਾਰ ਸੇਵਾ ਇੰਦੌਰ, ਜਨਵਰੀ 1 ਸਾਰਾ ਅਲੀ ਖਾਨ ਨੂੰ ਬਾਈਕ ‘ਤੇ ਬਿਠਾਉਣ ਤੋਂ ਬਾਅਦ ਅਦਾਕਾਰ ਵਿੱਕੀ ਕੌਸ਼ਲ ਇੰਦੌਰ ‘ਚ…

ਕੋਚ ਰਵੀ ਸ਼ਾਸਤਰੀ ਤੇ ਅਦਾਕਾਰ ਰਣਵੀਰ ਸਿੰਘ ਨੇ ਕੀਤੀ ਮਸਤੀ

ਫੈਕਟ ਸਮਾਚਾਰ ਸੇਵਾ ਮੁੰਬਈ, ਜਨਵਰੀ 1 ਟੀਮ ਇੰਡੀਆ ਦੇ ਸਾਬਕਾ ਕੋਚ ਰਵੀ ਸ਼ਾਸਤਰੀ ਅਤੇ ਬਾਲੀਵੁੱਡ ਅਭਿਨੇਤਾ ਰਣਵੀਰ ਸਿੰਘ ਦਾ ਧਮਾਕੇਦਾਰ ਡਾਂਸ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਵਾਇਰਲ ਹੋ…

ਫਿਲਮ ‘ਨੋ ਐਂਟਰੀ’ ‘ਚ ਟ੍ਰਿਪਲ ਰੋਲ ‘ਚ ਨਜ਼ਰ ਆਉਣਗੇ ਸਲਮਾਨ ਖਾਨ

ਫੈਕਟ ਸਮਾਚਾਰ ਸੇਵਾ ਮੁੰਬਈ, ਜਨਵਰੀ 1 ਹਾਲ ਹੀ ‘ਚ ਆਪਣੇ ਜਨਮਦਿਨ ‘ਤੇ ਸਲਮਾਨ ਖਾਨ ਨੇ ਅਨੀਸ ਬਜ਼ਮੀ ਨਾਲ ਫਿਲਮ ‘ਨੋ ਐਂਟਰੀ’ ਦੇ ਸੀਕਵਲ ਦਾ ਐਲਾਨ ਕੀਤਾ ਹੈ। ਅਦਾਕਾਰ ਨੇ ਦੱਸਿਆ…

ਕਰਨ ਜੌਹਰ ਵਲੋਂ ਦਿੱਲੀ ਸਰਕਾਰ ਨੂੰ ਸਿਨੇਮਾਘਰ ਖੋਲ੍ਹਣ ਦੀ ਅਪੀਲ

ਫੈਕਟ ਸਮਾਚਾਰ ਸੇਵਾ ਮੁੰਬਈ , ਦਸੰਬਰ 31 ਦੇਸ਼ ’ਚ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਦੇ ਕੇਸ ਲਗਾਤਾਰ ਵਧਦੇ ਜਾ ਰਹੇ ਹਨ। ਰਾਜਧਾਨੀ ਦਿੱਲੀ ‘ਯੈਲੋ ਅਲਰਟ’ ’ਤੇ ਹੈ। ਇਸ ਕਾਰਨ…

ਪ੍ਰਿਅੰਕਾ ਚੋਪੜਾ ਨੇ ਆਪਣੀ ਤਸਵੀਰ ਨਾਲ ਕੀਤਾ ਨਵੇਂ ਸਾਲ ਦਾ ਸੁਆਗਤ

ਫੈਕਟ ਸਮਾਚਾਰ ਸੇਵਾ ਮੁੰਬਈ , ਦਸੰਬਰ 31 ਪ੍ਰਿਅੰਕਾ ਚੋਪੜਾ ਨੇ ਅੱਜ ਸਾਲ ਦੇ ਆਖਰੀ ਦਿਨ ਆਪਣੀ ਖ਼ਾਸ ਤਸਵੀਰ ਨਾਲ ਨਵੇਂ ਸਾਲ ਦਾ ਸੁਆਗਤ ਕੀਤਾ ਹੈ। ਪ੍ਰਿਅੰਕਾ ਚੋਪੜਾ ਨੇ ਆਪਣੇ ਇੰਸਟਾਗ੍ਰਾਮ…

ਫਿਲਮ ‘ਲਾਈਗਰ’ ਦਾ ਟੀਜ਼ਰ ਹੋਇਆ ਰਿਲੀਜ਼

ਫੈਕਟ ਸਮਾਚਾਰ ਸੇਵਾ ਨਵੀਂ ਦਿੱਲੀ , ਦਸੰਬਰ 31 ਵਿਜੇ ਦੇਵਰਕੋਂਡਾ ਅਤੇ ਅਨਨਿਆ ਪਾਂਡੇ ਸਟਾਰਰ ‘ਲੀਗਰ-ਸਾਲਾ ਕਰਾਸਬ੍ਰੀਡ’ ਦਾ ਪਹਿਲਾ ਲੁੱਕ ਟੀਜ਼ਰ ਅੱਜ ਰਿਲੀਜ਼ ਕੀਤਾ ਗਿਆ। ਟੀਜ਼ਰ ‘ਚ ਵਿਜੇ ਦੇਵਰਕੋਂਡਾ ਮੁੰਬਈ ਦੇ…

ਕੋਰੋਨਾ ਪਾਜ਼ੇਟਿਵ ਹੋਈ ਨੌਰਾ ਫਤੇਹੀ

ਫੈਕਟ ਸਮਾਚਾਰ ਸੇਵਾ ਨਵੀਂ ਦਿੱਲੀ , ਦਸੰਬਰ 30 ਦੇਸ਼ ’ਚ ਵੱਧਦੇ ਓਮੀਕ੍ਰੋਨ ਮਾਮਲਿਆਂ ’ਚ ਮਨੋਰੰਜਨ ਇੰਡਸਟਰੀ ’ਤੇ ਕੋਵਿਡ-19 ਦਾ ਪ੍ਰਕੋਪ ਗਹਿਰਾ ਰਿਹਾ ਹੈ। ਅਰਜੁਨ ਕਪੂਰ ਅਤੇ ਰੀਆ ਕਪੂਰ ਦੇ ਕੋਵਿਡ-19…

ਪਰਮੀਸ਼ ਵਰਮਾ ਅਤੇ ਗੀਤ ਗਰੇਵਾਲ ਦੀ ਵੈਡਿੰਗ ਰਿਸੈਪਸ਼ਨ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ , ਦਸੰਬਰ 30 ਪ੍ਰਸਿੱਧ ਮਾਡਲ, ਗਾਇਕ, ਅਦਾਕਾਰ ਅਤੇ ਵੀਡੀਓ ਨਿਰਦੇਸ਼ਕ ਪਰਮੀਸ਼ ਵਰਮਾ ਬੀਤੇ ਕੁਝ ਮਹੀਨੇ ਪਹਿਲਾਂ ਆਪਣੀ ਪ੍ਰੇਮਿਕਾ ਗੀਤ ਗਰੇਵਾਲ ਨਾਲ ਵਿਆਹ ਦੇ ‘ਚ ਬੱਝੇ ਹਨ।…

ਨਹੀਂ ਰਹੇ ਫਿਲਮਕਾਰ ਵਿਜੇ ਗਲਾਨੀ

ਫੈਕਟ ਸਮਾਚਾਰ ਸੇਵਾ ਮੁੰਬਈ , ਦਸੰਬਰ 30 ਫਿਲਮਕਾਰ ਵਿਜੇ ਗਲਾਨੀ ਇਸ ਦੁਨੀਆ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਏ ਹਨ, ਜਿਸ ਤੋਂ ਬਾਅਦ ਪੂਰੀ ਇੰਡਸਟਰੀ ‘ਚ ਸੋਗ ਦੀ ਲਹਿਰ ਹੈ। ਵਿਜੇ…

ਅਦਾਕਾਰ ਕਪੂਰ ਪਰਿਵਾਰ ‘ਚ ਵੜਿਆ ਕੋਰੋਨਾ

ਫੈਕਟ ਸਮਾਚਾਰ ਸੇਵਾ ਮੁੰਬਈ, ਦਸੰਬਰ 29 ਕਰੀਨਾ ਕਪੂਰ ਖਾਨ, ਅੰਮ੍ਰਿਤਾ ਅਰੋੜਾ, ਸੀਮਾ ਖਾਨ, ਮਹੀਪ ਕਪੂਰ ਅਤੇ ਉਨ੍ਹਾਂ ਦੀ ਬੇਟੀ ਸ਼ਨਾਇਆ ਕਪੂਰ ਨੂੰ ਹਾਲ ਹੀ ‘ਚ ਕੋਰੋਨਾ ਹੋਇਆ ਸੀ। ਹੁਣ ਇਹ…

ਸ਼ਾਹਿਦ ਕਪੂਰ ਦੀ ਫਿਲਮ ‘ਜਰਸੀ’ ਦੀ ਰਿਲੀਜ਼ ਹੋਈ ਮੁਲਤਵੀ

ਫੈਕਟ ਸਮਾਚਾਰ ਸੇਵਾ ਮੁੰਬਈ , ਦਸੰਬਰ 28 ਫ਼ਿਲਮ ‘83’ ਦੀ ਕਮਾਈ ’ਤੇ ਓਮੀਕ੍ਰੋਨ ਦਾ ਬੁਰਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਇਸੇ ਨੂੰ ਦੇਖਦਿਆਂ ਹੁਣ ਸ਼ਾਹਿਦ ਕਪੂਰ ਦੀ ‘ਜਰਸੀ’ ਫ਼ਿਲਮ…

ਕੋਵਿਡ ਕਾਲ ਦੌਰਾਨ ਸਭ ਤੋਂ ਵੱਧ ਕਮਾਈ ਕਰਨ ਵਾਲੀ ਫ਼ਿਲਮ ਬਣੀ ‘ਸਪਾਈਡਰਮੈਨ : ਨੋ ਵੇ ਹੋਮ’

ਫੈਕਟ ਸਮਾਚਾਰ ਸੇਵਾ ਮੁੰਬਈ , ਦਸੰਬਰ 28 ‘ਸਪਾਈਡਰਮੈਨ : ਨੋ ਵੇ ਹੋਮ’ ਵਰਲਡਵਾਈਡ ਬਾਕਸ ਆਫਿਸ ’ਤੇ 1 ਅਰਬ ਡਾਲਰ ਤੋਂ ਵੱਧ ਕਮਾਈ ਕਰਨ ਵਾਲੀ ਮਹਾਮਾਰੀ ਦੇ ਸਮੇਂ ਦੀ ਪਹਿਲੀ ਫ਼ਿਲਮ…

‘ਲੁੱਕਾ-ਛੁੱਪੀ 2’ ‘ਚ ਨਜ਼ਰ ਆਉਣਗੇ ਵਿੱਕੀ ਕੌਸ਼ਲ ਅਤੇ ਸਾਰਾ ਅਲੀ ਖਾਨ

ਫੈਕਟ ਸਮਾਚਾਰ ਸੇਵਾ ਮੁੰਬਈ , ਦਸੰਬਰ 28 ਅਦਾਕਾਰ ਵਿੱਕੀ ਕੌਸ਼ਲ ਹੁਣ ਸਾਰਾ ਅਲੀ ਖਾਨ ਦੇ ਨਾਲ ਨਜ਼ਰ ਆਉਣਗੇ। ਦੋਵਾਂ ਦੀ ਇਕ ਤਸਵੀਰ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ।…

ਕਪਿਲ ਸ਼ਰਮਾ ਦੇ ਸ਼ੋਅ ‘ਚ ਪਹੁੰਚੀ ਆਲੀਆ ਭੱਟ, ਵੀਡੀਓ

ਫੈਕਟ ਸਮਾਚਾਰ ਸੇਵਾ ਮੁੰਬਈ, ਦਸੰਬਰ 28 ਬਾਲੀਵੁੱਡ ਅਦਾਕਾਰਾ ਆਲੀਆ ਭੱਟ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ‘ਆਰਆਰਆਰ’ ਦੇ ਪ੍ਰਮੋਸ਼ਨ ‘ਚ ਰੁੱਝੀ ਹੋਈ ਹੈ। ਉਹ ਇਸ ਤੋਂ ਪਹਿਲਾਂ ਆਪਣੀ ਫਿਲਮ ਦੇ…

ਸਲਮਾਨ ਖਾਨ ਨੇ ਸੱਪ ਵਲੋਂ ਡੰਗੇ ਜਾਣ ਦੀ ਦਸੀ ਸੱਚਾਈ

ਕਿਹਾ, ‘ਟਾਈਗਰ ਭੀ ਜ਼ਿੰਦਾ ਹੈ ਸੱਪ ਵੀ’ ਫੈਕਟ ਸਮਾਚਾਰ ਸੇਵਾ ਮੁੰਬਈ, ਦਸੰਬਰ 27 ਸਲਮਾਨ ਖਾਨ ਦੇ ਜਨਮਦਿਨ ਤੋਂ ਇਕ ਦਿਨ ਪਹਿਲਾਂ ਉਨ੍ਹਾਂ ਦੇ ਪਨਵੇਲ ਫਾਰਮ ਹਾਊਸ ‘ਤੇ ਉਨ੍ਹਾਂ ਨੂੰ ਸੱਪ…

ਵਿੱਕੀ-ਸਾਰਾ ਦੀ ਆਉਣ ਵਾਲੀ ਫਿਲਮ ਦੀ ਪਹਿਲੀ ਝਲਕ ਆਈ ਸਾਹਮਣੇ

ਫੈਕਟ ਸਮਾਚਾਰ ਸੇਵਾ ਮੁੰਬਈ, ਦਸੰਬਰ 27 ਅਦਾਕਾਰ ਵਿੱਕੀ ਕੌਸ਼ਲ ਪਤਨੀ ਕੈਟਰੀਨਾ ਕੈਫ ਨਾਲ ਆਪਣੀ ਪਹਿਲੀ ਕ੍ਰਿਸਮਸ ਮਨਾਉਣ ਤੋਂ ਬਾਅਦ ਕੰਮ ‘ਤੇ ਵਾਪਸ ਆ ਗਏ ਹਨ। ਵਿੱਕੀ ਕੌਸ਼ਲ ਇਸ ਸਮੇਂ ਇੰਦੌਰ,…

ਬਾਲੀਵੁੱਡ ਅਦਾਕਾਰ ਧਰਮਿੰਦਰ ਕਰ ਰਹੇ ਹਨ ਪਿਆਜ਼ ਦੀ ਖੇਤੀ

ਫੈਕਟ ਸਮਾਚਾਰ ਸੇਵਾ ਮੁੰਬਈ, ਦਸੰਬਰ 26 ਮਸ਼ਹੂਰ ਅਦਾਕਾਰ ਧਰਮਿੰਦਰ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ। ਉਹ ਹਰ ਰੋਜ਼ ਪ੍ਰਸ਼ੰਸਕਾਂ ਨਾਲ ਕੁਝ ਨਾ ਕੁਝ ਸਾਂਝਾ ਕਰਦਾ ਰਹਿੰਦਾ ਹੈ। ਹੁਣ ਉਨ੍ਹਾਂ…

ਕ੍ਰਿਸਮਸ ਮਨਾਉਣ ਗਏ ਸਲਮਾਨ ਖਾਨ ਨੂੰ ਸੱਪ ਨੇ ਡੰਗਿਆ

ਫੈਕਟ ਸਮਾਚਾਰ ਸੇਵਾ ਮੁੰਬਈ, ਦਸੰਬਰ 26 ਅਦਾਕਾਰ ਸਲਮਾਨ ਖਾਨ ਨੂੰ ਸ਼ਨੀਵਾਰ ਨੂੰ ਸੱਪ ਨੇ ਡੰਗ ਲਿਆ। ਸਲਮਾਨ ਖਾਨ ਨੂੰ ਦੁਪਹਿਰ 3 ਵਜੇ ਮੁੰਬਈ ਦੇ ਕਾਮੋਠੇ ਇਲਾਕੇ ਸਥਿਤ ਹਸਪਤਾਲ ‘ਚ ਭਰਤੀ…

ਅਦਾਕਾਰ ਸੁਨੀਲ ਸ਼ੈੱਟੀ ਨੇ ਵਿਆਹ ਦੀ 30ਵੀਂ ਵਰ੍ਹੇਗੰਢ ‘ਤੇ ਥ੍ਰੋਬੈਕ ਫੋਟੋ ਸ਼ੇਅਰ ਕੀਤੀ

ਫੈਕਟ ਸਮਾਚਾਰ ਸੇਵਾ ਮੁੰਬਈ, ਦਸੰਬਰ 25 ਅੱਜ (25 ਦਸੰਬਰ) ਅਦਾਕਾਰ ਸੁਨੀਲ ਸ਼ੈਟੀ ਦੇ ਵਿਆਹ ਦੀ 30ਵੀਂ ਵਰ੍ਹੇਗੰਢ ਹੈ। ਇਸ ਖਾਸ ਮੌਕੇ ‘ਤੇ ਸੁਨੀਲ ਨੇ ਪਤਨੀ ਮਾਨਾ ਨਾਲ ਥ੍ਰੋਬੈਕ ਫੋਟੋ ਸ਼ੇਅਰ…

ਭਾਜਪਾ ‘ਚ ਸ਼ਾਮਿਲ ਹੋਏ ਸ਼ਹਿਨਾਜ਼ ਗਿੱਲ ਦੇ ਪਿਤਾ

ਫੈਕਟ ਸਮਾਚਾਰ ਸੇਵਾ ਮੁੰਬਈ ,ਦਸੰਬਰ 24 ਪੰਜਾਬੀ ਅਦਾਕਾਰਾ ਅਤੇ ਬਿਗ ਬੌਸ 13 ਦੀ ਮੁਕਾਬਲੇਬਾਜ਼ ਸ਼ਹਿਨਾਜ਼ ਗਿੱਲ ਦੇ ਪਿਤਾ ਸੰਤੋਖ ਸਿੰਘ ਸੁਖ ਭਾਜਪਾ ‘ਚ ਸ਼ਾਮਲ ਹੋ ਗਏ ਹਨ। ਉਨ੍ਹਾਂ ਕਿਹਾ ਕਿ…

ਸੁਸ਼ਮਿਤਾ ਸ਼ੇਨ ਨੇ ਆਪਣੇ ਪ੍ਰੇਮੀ ਰੋਹਮਨ ਨਾਲ ਬ੍ਰੇਕਅਪ ਦੀ ਕੀਤੀ ਪੁਸ਼ਟੀ

ਫੈਕਟ ਸਮਾਚਾਰ ਸੇਵਾ ਮੁੰਬਈ , ਦਸੰਬਰ 24 ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ ਆਪਣੀ ਆਪਣੇ ਪ੍ਰੇਮੀ ਰੋਹਮਨ ਸ਼ਾਲ ਦੇ ਨਾਲ ਆਪਣੇ ਬ੍ਰੇਕਅਪ ਨੂੰ ਲੈ ਕੇ ਚਰਚਾ ‘ਚ ਹੈ। ਕੁਝ ਦਿਨ ਪਹਿਲੇ ਦੋਵਾਂ…

‘ਫ਼ਤਹਿ’ ਫਿਲਮ ‘ਚ ਨਜ਼ਰ ਆਉਣਗੇ ਸੋਨੂ ਸੂਦ

ਫੈਕਟ ਸਮਾਚਾਰ ਸੇਵਾ ਮੁੰਬਈ, ਦਸੰਬਰ 24 ਅਦਾਕਾਰ ਸੋਨੂ ਸੂਦ ਐਕਸ਼ਨ ਫ਼ਿਲਮ ‘ਫ਼ਤਹਿ’ ਵਿੱਚ ਨਜ਼ਰ ਆਉਣਗੇ। ਇਸ ਫਿਲਮ ਦਾ ਨਿਰਦੇਸ਼ਨ ਅਭਿਨੰਦਨ ਗੁਪਤਾ ਕਰਨਗੇ। ਇਹ ਫ਼ਿਲਮ ਸੱਚੀਆਂ ਘਟਨਾਵਾਂ ’ਤੇ ਆਧਾਰਿਤ ਹੈ। ਇਸ…

ਮੁੰਬਈ ਪੁਲੀਸ ਅੱਗੇ ਪੇਸ਼ ਹੋਈ ਕੰਗਨਾ ਰਣੌਤ

ਫੈਕਟ ਸਮਾਚਾਰ ਸੇਵਾ ਮੁੰਬਈ, ਦਸੰਬਰ 23 ਕਿਸਾਨ ਦੇ ਪ੍ਰਦਰਸ਼ਨਾਂ ਨੂੰ ਵੱਖਵਾਦੀ ਗਰੁੱਪ ਨਾਲ ਜੋੜਨ ਬਾਰੇ ਸੋਸ਼ਲ ਮੀਡੀਆ ’ਤੇ ਕੀਤੀ ਗਈ ਟਿੱਪਣੀ ਦੇ ਸਬੰਧ ਵਿੱਚ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਖ਼ਿਲਾਫ਼ ਮੁੰਬਈ…

ਬਾਲੀਵੁੱਡ ‘ਚ ਡੈਬਿਊ ਕਰਨ ਜਾ ਰਹੀ ਹੈ ਹਾਲੀਵੁੱਡ ਅਦਾਕਾਰਾ ਸਾਮੰਥਾ ਲਾਕਵੁਡ , ਰਿਤਿਕ ਰੌਸ਼ਨ ਨਾਲ ਸ਼ੇਅਰ ਕੀਤੀਆਂ ਤਸਵੀਰਾਂ

ਫੈਕਟ ਸਮਾਚਾਰ ਸੇਵਾ ਮੁੰਬਈ , ਦਸੰਬਰ 23 ਹਾਲੀਵੁੱਡ ਅਦਾਕਾਰਾ ਸਾਮੰਥਾ ਲਾਕਵੁਡ ਬਾਲੀਵੁੱਡ ‘ਚ ਡੈਬਿਊ ਕਰਨ ਜਾ ਰਹੀ ਹੈ। ਸਾਮੰਥਾ ਨੇ ਰਿਤਿਕ ਰੌਸ਼ਨ ਦੇ ਨਾਲ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ…

ਸੰਨੀ ਲਿਓਨੀ ਦੇ ਗਾਣੇ ‘ਮਧੁਬਨ’ ਨੂੰ ਲੈ ਕੇ ਹੋਇਆ ਵਿਵਾਦ

ਫੈਕਟ ਸਮਾਚਾਰ ਸੇਵਾ ਮੁੰਬਈ , ਦਸੰਬਰ 23 ਸੰਨੀ ਲਿਓਨੀ ਦੇ ਗੀਤ ‘ਮਧੁਬਨ’ ਨੂੰ ਲੈ ਕੇ ਇੱਕ ਨਵੀਂ ਜੰਗ ਛਿੜ ਗਈ ਹੈ। ਇਸ ਗੀਤ ਨੂੰ ਕਨਿਕਾ ਕਪੂਰ ਨੇ ਗਾਇਆ ਹੈ। ਸੰਨੀ…

‘ਸਪਾਈਡਰਮੈਨ : ਨੋ ਵੇ ਹੋਮ’ ਨੇ ਭਾਰਤ ’ਚ ਕੀਤੀ ਰਿਕਾਰਡਤੋੜ ਕਮਾਈ

ਫੈਕਟ ਸਮਾਚਾਰ ਸੇਵਾ ਮੁੰਬਈ , ਦਸੰਬਰ 22 ‘ਸਪਾਈਡਰਮੈਨ : ਨੋ ਵੇ ਹੋਮ’ ਦਾ ਭਾਰਤੀ ਬਾਕਸ ਆਫਿਸ ’ਤੇ ਜਾਦੂ ਕਾਇਮ ਹੈ। ਹਾਲੀਵੁੱਡ ਫ਼ਿਲਮ ਨੇ ਪਹਿਲੇ 4 ਦਿਨਾਂ ’ਚ ਹੀ 100 ਕਰੋੜ…

ਸੰਸਦ ਹੇਮਾ ਮਾਲਿਨੀ ਭੀੜ ਦੀ ਲਪੇਟ ਵਿਚ ਆਉਣ ਕਾਰਨ ਰੋਨ ਲੱਗੀ

ਫੈਕਟ ਸਮਾਚਾਰ ਸੇਵਾ ਪ੍ਰਯਾਗਰਾਜ, ਦਸੰਬਰ 22 ਅਭਿਨੇਤਰੀ ਅਤੇ ਮਥੁਰਾ ਤੋਂ ਭਾਜਪਾ ਸੰਸਦ ਹੇਮਾ ਮਾਲਿਨੀ ਮੰਗਲਵਾਰ ਨੂੰ ਪ੍ਰਯਾਗਰਾਜ ਵਿੱਚ ਪੀਐਮ ਮੋਦੀ ਦੇ ਪ੍ਰੋਗਰਾਮ ਤੋਂ ਬਾਅਦ ਰੋ ਪਈ। ਪਰੇਡ ਗਰਾਊਂਡ ‘ਚ ਆਯੋਜਿਤ…

ਦਿੱਲੀ ‘ਚ ਟੈਕਸ ਫ੍ਰੀ ਹੋਈ ਫ਼ਿਲਮ ’83’

ਫੈਕਟ ਸਮਾਚਾਰ ਸੇਵਾ ਮੁੰਬਈ , ਦਸੰਬਰ 22 ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਣਬੀਰ ਸਿੰਘ, ਦੀਪਿਕਾ ਪਾਦੂਕੌਣ, ਐਮੀ ਵਿਰਕ ਤੇ ਹਾਰਡੀ ਸੰਧੂ ਸਟਾਰਰ ਫ਼ਿਲਮ ’83’ ਨੂੰ ਦਿੱਲੀ ‘ਚ ਟੈਕਸ ਮੁਕਤ ਕਰ ਦਿੱਤਾ…

ਜਲਦ ਰਿਲੀਜ਼ ਹੋਵੇਗੀ ਤੁਸ਼ਾਰ ਕਪੂਰ ਦੀ ਕਿਤਾਬ ‘ਬੈਚਲਰ ਡੈਡ’

ਫੈਕਟ ਸਮਾਚਾਰ ਸੇਵਾ ਮੁੰਬਈ , ਦਸੰਬਰ 21 ਸੈਰੋਗੇਸੀ ਦੇ ਜ਼ਰੀਏ ਪਿਤਾ ਬਣਨ ਵਾਲੇ ਤੁਸ਼ਾਰ ਕਪੂਰ ਦੀ ਛੇਤੀ ਹੀ ‘ਬੈਚਲਰ ਡੈਡ’ ਕਿਤਾਬ ਆਉਣ ਵਾਲੀ ਹੈ, ਜਿਸ ਵਿਚ ਉਹ ਫਾਦਰਹੁੱਡ ਦੇ ਸਫਰ…

ਗੀਤ ਗਰੇਵਾਲ ਦਾ ਪਟਿਆਲੇ ਪਹੁੰਚਣ ‘ਤੇ ਪਰਮੀਸ਼ ਵਰਮਾ ਅਤੇ ਸੁੱਖਨ ਨੇ ਕੀਤਾ ਸਵਾਗਤ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ , ਦਸੰਬਰ 21 ਪੰਜਾਬੀ ਮਿਊਜ਼ਿਕ ਜਗਤ ਦੇ ਕਲਾਕਾਰ ਪਰਮੀਸ਼ ਵਰਮਾ, ਜੋ ਕਿ ਸੋਸ਼ਲ ਮੀਡੀਆ ‘ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਇਸ ਸਾਲ ਹੀ ਉਨ੍ਹਾਂ ਨੇ ਲੱਖਾਂ ਕੁੜੀਆਂ…

ਕਾਰਤਿਕ ਆਰੀਅਨ ਨੇ ਗੁਰਦੁਆਰਾ ਬੰਗਲਾ ਸਾਹਿਬ ਦੇ ਕੀਤੇ ਦਰਸ਼ਨ

ਫੈਕਟ ਸਮਾਚਾਰ ਸੇਵਾ ਮੁੰਬਈ , ਦਸੰਬਰ 21 ਕਾਰਤਿਕ ਆਰੀਅਨ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਨਤਮਸਤਕ ਹੋਏ। ਇਸ ਦੀ ਇਕ ਤਸਵੀਰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀ ਕੀਤੀ ਹੈ। ਅਦਾਕਾਰ ਨੇ…

‘ਯੋਧਾ’ ਫ਼ਿਲਮ ‘ਚ ਸਿਧਾਰਥ ਮਲਹੋਤਰਾ ਨਾਲ ਨਜ਼ਰ ਆਉਣਗੀਆਂ ਦਿਸ਼ਾ ਪਾਟਨੀ ਅਤੇ ਰਾਸ਼ੀ ਖੰਨਾ

ਫੈਕਟ ਸਮਾਚਾਰ ਸੇਵਾ ਮੁੰਬਈ , ਦਸੰਬਰ 21 ਸਿਧਾਰਥ ਮਲੋਹਤਰਾ ਜਲਦ ਹੀ ਧਰਮਾ ਪ੍ਰੋਡਕਸ਼ਨ ਦੀ ਪਹਿਲੀ ਐਕਸ਼ਨ ਫ੍ਰੈਂਚਾਇਜ਼ੀ ਫ਼ਿਲਮ ‘ਯੋਧਾ’ ’ਚ ਨਜ਼ਰ ਆਉਣਗੇ। ਇਸ ਫ਼ਿਲਮ ’ਚ ਉਨ੍ਹਾਂ ਨਾਲ ਦੋ ਅਦਾਕਾਰਾਂ ਦਿਸ਼ਾ…

ਐਸ਼ਵਰਿਆ ਰਾਏ ਤੋਂ ਈਡੀ ਨੇ 5 ਘੰਟੇ ਕੀਤੀ ਪੁੱਛਗਿੱਛ

ਫੈਕਟ ਸਮਾਚਾਰ ਸੇਵਾ ਨਵੀਂ ਦਿੱਲੀ, ਦਸੰਬਰ 20 ਪਨਾਮਾ ਪੇਪਰਜ਼ ਮਾਮਲੇ ‘ਚ ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਤੋਂ ਪੁੱਛਗਿੱਛ ਪੂਰੀ ਹੋ ਗਈ ਹੈ। ਸੋਮਵਾਰ ਨੂੰ ਈਡੀ ਨੇ ਉਸ ਤੋਂ ਦਿੱਲੀ ਦੇ ਲੋਕਨਾਇਕ…

ਪੀਲੇ ਰੰਗ ਦੀ ਸਾੜ੍ਹੀ ‘ਚ ਇੰਟਰਨੈੱਟ ‘ਤੇ ਛਾਈ ਸ਼ਵੇਤਾ ਤਿਵਾਰੀ

ਫੈਕਟ ਸਮਾਚਾਰ ਸੇਵਾ ਮੁੰਬਈ , ਦਸੰਬਰ 20 ਟੀ. ਵੀ. ਅਦਾਕਾਰਾ ਸ਼ਵੇਤਾ ਤਿਵਾਰੀ ਅੱਜ ਕੱਲ ਆਪਣੀ ਲੁੱਕ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਛਾਈ ਹੋਈ ਹੈ। ਇਸ ਤੋਂ ਬਾਅਦ ਸ਼ਵੇਤਾ ਤਿਵਾਰੀ…

ਪੋਰਨ ਮਾਮਲੇ ‘ਤੇ ਪਹਿਲੀ ਵਾਰ ਬੋਲੇ ​​ਰਾਜ ਕੁੰਦਰਾ

ਕਿਹਾ- ਮੈਨੂੰ ਬਲੀ ਦਾ ਬੱਕਰਾ ਬਣਾਇਆ ਗਿਆ ਹੈ ਫੈਕਟ ਸਮਾਚਾਰ ਸੇਵਾ ਮੁੰਬਈ, ਦਸੰਬਰ 20 ਪੋਰਨ ਫਿਲਮਾਂ ਬਣਾਉਣ ਦੇ ਦੋਸ਼ੀ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਨੇ ਇਸ ਮਾਮਲੇ ‘ਤੇ ਪਹਿਲੀ…

ਬੰਬੇ ਹਾਈ ਕੋਰਟ ਨੇ ਅਰਮਾਨ ਕੋਹਲੀ ਦੀ ਜ਼ਮਾਨਤ ਖਾਰਜ ਕੀਤੀ

ਫੈਕਟ ਸਮਾਚਾਰ ਸੇਵਾ ਮੁੰਬਈ, ਦਸੰਬਰ 20 ਬੰਬੇ ਹਾਈ ਕੋਰਟ ਨੇ ਡਰੱਗ ਤਸਕਰੀ ਮਾਮਲੇ ਵਿੱਚ ਅਭਿਨੇਤਾ ਅਰਮਾਨ ਕੋਹਲੀ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ। ਅਰਮਾਨ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ (NCB)…

ਪਨਾਮਾ ਪੇਪਰਜ਼ ਲੀਕ ਮਾਮਲਾ : ਐਸ਼ਵਰਿਆ ਰਾਏ ਪਹੁੰਚੀ ਈਡੀ ਦਫ਼ਤਰ

ਫੈਕਟ ਸਮਾਚਾਰ ਸੇਵਾ ਨਵੀਂ ਦਿੱਲੀ, ਦਸੰਬਰ 20 ਕੁਝ ਸਮਾਂ ਪਹਿਲਾਂ ਮਸ਼ਹੂਰ ਪਨਾਮਾ ਪੇਪਰਸ ਲੀਕ ਮਾਮਲੇ ‘ਚ ਬੱਚਨ ਪਰਿਵਾਰ ਦੀ ਨੂੰਹ ਅਤੇ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਈਡੀ ਦਫਤਰ ਪਹੁੰਚੀ ਹੈ। ਈਡੀ…

ਸ੍ਰੀ ਦਰਬਾਰ ਸਾਹਿਬ ‘ਚ ਬੇਅਬਦੀ ਦੀ ਘਟਨਾ ‘ਤੇ ਤਰਸੇਮ ਜੱਸੜ ਨੇ ਕੀਤੀ ਨਿਖੇਧੀ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ , ਦਸੰਬਰ 20 ਸ੍ਰੀ ਦਰਬਾਰ ਸਾਹਿਬ ‘ਚ ਇੱਕ ਨੌਜਵਾਨ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ…

ਐਸ਼ਵਰਿਆ ਰਾਏ ਤੇ ਅਮਿਤਾਭ ਬੱਚਨ ਉਤੇ ਛਾਇਆ ਈਡੀ ਦਾ ਪਰਛਾਵਾਂ

ਪਨਾਮਾ ਪੇਪਰਜ਼ ਮਾਮਲਾ ਫੈਕਟ ਸਮਾਚਾਰ ਸੇਵਾ ਨਵੀਂ ਦਿੱਲੀ, ਦਸੰਬਰ 20 ਦੁਨੀਆ ਦੇ ਮਸ਼ਹੂਰ ਪਨਾਮਾ ਪੇਪਰਜ਼ ਮਾਮਲੇ ‘ਚ ਬੱਚਨ ਪਰਿਵਾਰ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਅੱਜ ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਦਿੱਲੀ…

ਫਿ਼ਲਮ ‘ਪੀਕੇ’ ਦੇ 7 ਸਾਲ ਪੂਰੇ ਹੋਣ ‘ਤੇ ਅਨੁਸ਼ਕਾ ਨੇ ਸ਼ੇਅਰ ਕੀਤੀ ਵੀਡੀਓ ਕਲਿੱਪ

ਫੈਕਟ ਸਮਾਚਾਰ ਸੇਵਾ ਮੁੰਬਈ, ਦਸੰਬਰ 19 ਆਮਿਰ ਖਾਨ, ਅਨੁਸ਼ਕਾ ਸ਼ਰਮਾ ਅਤੇ ਸੁਸ਼ਾਂਤ ਸਿੰਘ ਰਾਜਪੂਤ ਸਟਾਰਰ ਫਿਲਮ ‘ਪੀਕੇ’ ਨੂੰ ਅੱਜ 7 ਸਾਲ ਪੂਰੇ ਹੋ ਗਏ ਹਨ। ਰਾਜਕੁਮਾਰ ਹਿਰਾਨੀ ਦੁਆਰਾ ਨਿਰਦੇਸ਼ਤ ਇਹ…

ਬੁਰਜ ਖਲੀਫਾ ‘ਤੇ ਪ੍ਰਦਰਸ਼ਿਤ ਹੋਣ ਵਾਲੇ ਪਹਿਲੇ ਪੰਜਾਬੀ ਅਦਾਕਾਰ ਬਣੇ ਐਮੀ ਵਿਰਕ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ , ਦਸੰਬਰ 19 ਪੰਜਾਬੀ ਗਾਇਕ ਅਤੇ ਅਦਾਕਾਰ ਐਮੀ ਵਿਰਕ ਹੁਣ ਬਾਲੀਵੁੱਡ ਦੇ ਨਾਲ ਨਾਲ ਪੂਰੀ ਦੁਨੀਆ ‘ਚ ਆਪਣੀ ਵੱਖਰੀ ਪਹਿਚਾਣ ਬਣਾ ਰਹੇ ਹਨ। ਐਮੀ ਬਾਲੀਵੁੱਡ ਫਿਲਮ…

ਬੱਬੂ ਮਾਨ ਨੇ ਮੁੜ ਕਿਸਾਨਾਂ ਦੇ ਹੱਕ ‘ਚ ਸਾਂਝੀ ਕੀਤੀ ਪੋਸਟ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ , ਦਸੰਬਰ 18 ਪੰਜਾਬ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਬੱਬੂ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਮੁੜ ਇੱਕ ਵਾਰ ਫਿਰ ਕਿਸਾਨਾਂ ਦੇ ਹੱਕ ‘ਚ ਪੋਸਟ ਪਾਈ…

ਅਜੈ ਦੇਵਗਨ ਅਤੇ ਬੋਮਨ ਇਰਾਨੀ ਨੇ ਖ਼ਤਮ ਕੀਤੀ ‘ਰਨਵੇ 34’ ਦੀ ਸ਼ੂਟਿੰਗ

ਫੈਕਟ ਸਮਾਚਾਰ ਸੇਵਾ ਨਵੀਂ ਦਿੱਲੀ , ਦਸੰਬਰ 18 ਬਾਲੀਵੁੱਡ ਅਦਾਕਾਰ ਅਜੈ ਦੇਵਗਨ ਨੇ ਆਪਣੀ ਡਾਇਰੈਕਟੋਰੀਅਲ ਫਿਲਮ ‘ਰਨਵੇ 34’ ਦੀ ਸ਼ੂਟਿੰਗ ਨੂੰ ਪੂਰਾ ਕਰ ਲਿਆ ਹੈ। ਇਸਦੀ ਜਾਣਕਾਰੀ ਉਨ੍ਹਾਂ ਨੇ ਆਪਣੇ…

ਅਗਲੇ ਸਾਲ ਦਸੰਬਰ ‘ਚ ਰਿਲੀਜ਼ ਹੋਵੇਗੀ ਫਿਲਮ ‘ਅਵਤਾਰ 2’

ਫੈਕਟ ਸਮਾਚਾਰ ਸੇਵਾ ਨਿਊਯਾਰਕ , ਦਸੰਬਰ 18 ਜੇਮਸ ਕੈਮਰੂਨ ਦੇ ਡਾਇਰੈਕਸ਼ਨ ’ਚ ਬਣੀ ਫ਼ਿਲਮ ‘ਅਵਤਾਰ’ ਦੇ ਦੂਜੇ ਪਾਰਟ ‘ਅਵਤਾਰ 2’ ਦੇ ਅਗਲੇ ਸਾਲ ਰਿਲੀਜ਼ ਹੋਣ ਦੀ ਉਮੀਦ ਹੈ। ਜਾਣਕਾਰੀ ਅਨੁਸਾਰ…

ਗਿੱਪੀ ਗਰੇਵਾਲ ਦੀ ਫਿਲਮ ਸ਼ਾਵਾ ਨੀ ਗਿਰਧਾਰੀ ਲਾਲ ਰਿਲੀਜ਼

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਦਸੰਬਰ 17 ਗਿੱਪੀ ਗਰੇਵਾਲ ਵਲੋਂ ਨਿਰਦੇਸ਼ਤ ਫਿਲਮ ‘ਸ਼ਾਵਾ ਨੇ ਗਿਰਧਾਰੀ ਲਾਲ’ ਅੱਜ ਰਿਲੀਜ਼ ਹੋ ਗਈ ਹੈ। ਇਸ ਫਿਲਮ ਵਿੱਚ ਗਿੱਪੀ ਗਰੇਵਾਲ ਦੇ ਨਾਲ ਸੱਤ ਅਭਿਨੇਤਰੀਆਂ ਨੀਰੂ…

ਬੁਰਜ ਖ਼ਲੀਫ਼ਾ ‘ਤੇ ਦਿਖਾਈ ਗਈ ’83’ ਦੀ ਝਲਕ

ਫੈਕਟ ਸਮਾਚਾਰ ਸੇਵਾ ਮੁੰਬਈ , ਦਸੰਬਰ 17 ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਣਵੀਰ ਸਿੰਘ ਅਤੇ ਅਦਾਕਾਰਾ ਦੀਪਿਕਾ ਪਾਦੁਕੋਣ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘83 ਨੂੰ ਲੈ ਕੇ ਸੁਰਖੀਆਂ ਬਟੋਰ ਰਹੇ ਹਨ। ਇਸ…

ਫਿਲਮ ‘ਛੋਰੀ’ ਦੇ ਦੂਜੇ ਭਾਗ ’ਚ ਮੁੱਖ ਭੂਮਿਕਾ ਨਿਭਾਏਗੀ ਨੁਸਰਤ ਭਰੁਚਾ

ਫੈਕਟ ਸਮਾਚਾਰ ਸੇਵਾ ਮੁੰਬਈ , ਦਸੰਬਰ 17 ਨੁਸਰਤ ਭਰੁਚਾ ਦੀ ਭੂੁਮਿਕਾ ਵਾਲੀ ਫਿਲਮ ‘ਛੋਰੀ’ ਦੀ ਸਫ਼ਲਤਾ ਤੋਂ ਬਾਅਦ ਨਿਰਮਾਤਾਵਾਂ ਨੇ ਕਹਾਣੀ ਦੇ ਅਗਲੇ ਭਾਗ ਨੂੰ ਫਿਲਮਾਉਣ ਦਾ ਫ਼ੈਸਲਾ ਕੀਤਾ ਹੈ।…

ਮੰਨਤ ਨੂਰ ਤੇ ਗੁਰਨਾਮ ਭੁੱਲਰ ਦਾ ਗੀਤ ‘ਮਿੱਠੀ ਮਿੱਠੀ’ ਰਿਲੀਜ਼

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ , ਦਸੰਬਰ 16 ਪੰਜਾਬੀ ਗਾਇਕਾ ਮੰਨਤ ਨੂਰ ਹੁਣ ਗਾਇਕ ਗੁਰਨਾਮ ਭੁੱਲਰ ਨਾਲ ਆਪਣਾ ਨਵਾਂ ਰੋਮਾਂਟਿਕ ਗੀਤ ‘ਮਿੱਠੀ ਮਿੱਠੀ’ ਲੈ ਕੇ ਆਈ ਹੈ। ਇਸ ਗੀਤ ਨੂੰ ਮੰਨਤ…

ਈਸ਼ਾਨ ਖੱਟਰ ਦੀ ਫਿਲਮ ‘ਪੀਪਾ’ ਅਗਲੇ ਸਾਲ 9 ਦਸੰਬਰ ਨੂੰ ਹੋਵੇਗੀ ਰਿਲੀਜ਼

ਫੈਕਟ ਸਮਾਚਾਰ ਸੇਵਾ ਮੁੰਬਈ , ਦਸੰਬਰ 16 ਅੱਜ ਸਾਲ 1971 ਨੂੰ ਭਾਰਤ-ਪਾਕਿ ਵਿਚਾਲੇ ਹੋਈ ਜੰਗ ਦੀ 50ਵੀਂ ਵਰ੍ਹੇਗੰਢ ਹੈ। ਭਾਰਤੀ ਫੌਜ ਇਸ ਜਿੱਤ ਦੇ ਦਿਨ ਨੂੰ ਵਿਜੈ ਦਿਵਸ ਵਜੋਂ ਮਨਾਉਂਦੀ…