ਸੋਨੀਪਤ : ਦੂਜੀ ਜਮਾਤ ਦੀ ਵਿਦਿਆਰਥਣ ਨੂੰ ਨਿੱਜੀ ਸਕੂਲ ਦੀ ਬੱਸ ਨੇ ਕੁਚਲਿਆ

ਫੈਕਟ ਸਮਾਚਾਰ ਸੇਵਾ ਸੋਨੀਪਤ , ਜੁਲਾਈ 5 ਸੋਨੀਪਤ ਦੇ ਮੋਹਨ ਨਗਰ ‘ਚ ਕਾਲੂਪੁਰ ਚੁੰਗੀ ਨੇੜੇ ਇਕ ਨਿੱਜੀ ਸਕੂਲ ਦੀ ਬੱਸ ਦੀ ਟੱਕਰ ਨਾਲ ਸਰਕਾਰੀ ਸਕੂਲ ਦੀ ਦੂਜੀ ਜਮਾਤ ਦੀ ਵਿਦਿਆਰਥਣ…

ਹਰਿਆਣਾ ‘ਚ FCI ਚੌਕੀਦਾਰ ਅਹੁਦੇ ਦਾ ਪੇਪਰ ਲੀਕ, ਉਮੀਦਵਾਰ ਮੋਬਾਈਲ ਸਮੇਤ ਕਾਬੂ

ਫੈਕਟ ਸਮਾਚਾਰ ਸੇਵਾ ਕਰਨਾਲ, ਜੁਲਾਈ 4 ਭਾਰਤੀ ਖੁਰਾਕ ਨਿਗਮ (FCI) ਵੱਲੋਂ ਚੌਕੀਦਾਰ ਦੇ ਅਹੁਦੇ ਦੀ ਲਈ ਗਈ ਪ੍ਰੀਖਿਆ ਦਾ ਪੇਪਰ ਲੀਕ ਹੋ ਗਿਆ ਸੀ। ਇਸ ਦੌਰਾਨ ਪੁਲਿਸ ਨੇ ਇੱਕ ਵਿਦਿਆਰਥੀ…

ਹਾਈਕੋਰਟ ਵਲੋਂ ਡੇਰਾ ਮੁਖੀ ਦੇ ਕੱਟੜ ਪੈਰੋਕਾਰਾਂ ਦੀ ਪਟੀਸ਼ਨ ਖ਼ਾਰਜ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਜੁਲਾਈ 4 ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੇ ਕੁਝ ਕੱਟੜ ਪੈਰੋਕਾਰਾਂ ਵਲੋਂ ਡੇਰਾ ਮੁਖੀ ਦੀ ਥਾਂ ‘ਡੰਮੀ ਵਿਅਕਤੀ’ ਹੋਣ ਦੇ…

ਹਿਸਾਰ ‘ਚ ਵਿਜੀਲੈਂਸ ਦਾ ਛਾਪਾ : ਹਰਿਆਣਾ ਰਾਜ ਫਾਰਮਾਸਿਸਟ ਕੌਂਸਲ ਦੇ ਮੀਤ ਪ੍ਰਧਾਨ ਸੋਹਨ ਲਾਲ ਕਾਂਸਲ ਗ੍ਰਿਫ਼ਤਾਰ

ਫੈਕਟ ਸਮਾਚਾਰ ਸੇਵਾ ਹਿਸਾਰ, ਜੁਲਾਈ 3 ਹਰਿਆਣਾ ਦੇ ਹਿਸਾਰ ਜ਼ਿਲ੍ਹੇ ਵਿੱਚ ਵਿਜੀਲੈਂਸ ਟੀਮ ਨੇ ਐਤਵਾਰ ਨੂੰ ਸੈਕਟਰ-13 ਸਥਿਤ ਮਕਾਨ ਨੰਬਰ 518 ਵਿੱਚ ਛਾਪਾ ਮਾਰਿਆ। ਇਹ ਘਰ ਹਰਿਆਣਾ ਰਾਜ ਫਾਰਮਾਸਿਸਟ ਕੌਂਸਲ…

ਕਈ ਕਤਲਾਂ ਨੂੰ ਅੰਜ਼ਾਮ ਦੇਣ ਵਾਲਾ ਮਸਾਂ ਆਇਆ ਕਾਬੂ

ਫੈਕਟ ਸਮਾਚਾਰ ਸੇਵਾ ਪਾਣੀਪਤ, ਜੁਲਾਈ 2 ਹਰਿਆਣਾ ਵਿੱਚ ਪਾਣੀਪਤ ਸੀਆਈਏ 2 ਨੇ ਨਾਰਾ ਪਿੰਡ ਦੇ ਇੱਕ ਸੀਰੀਅਲ ਕਿਲਰ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਨੇ ਤਿੰਨ ਕਤਲਾਂ ਦਾ ਖੁਲਾਸਾ ਕੀਤਾ ਹੈ।…

ਹਿਸਾਰ ਦੇ ਢੰਡੂਰ ਪਿੰਡ ‘ਚ ਕੱਚੇ ਮਕਾਨ ਦੀ ਛੱਤ ਡਿੱਗੀ, ਮਲਬੇ ਹੇਠਾਂ ਦੱਬਣ ਕਾਰਨ ਮਾਂ-ਧੀ ਦੀ ਮੌਤ

ਫੈਕਟ ਸਮਾਚਾਰ ਸੇਵਾ ਹਿਸਾਰ, ਜੁਲਾਈ 1 ਹਿਸਾਰ ਦੇ ਪਿੰਡ ਢੰਡੂਰ ਬੀੜ ਵਿੱਚ ਇੱਕ ਘਰ ਦੀ ਛੱਤ ਡਿੱਗਣ ਨਾਲ ਮਾਂ-ਧੀ ਦੀ ਮੌਤ ਹੋ ਗਈ। ਇਸ ਦੌਰਾਨ ਬੱਚੀ ਦਾ ਪਿਤਾ ਜ਼ਖਮੀ ਹੋ…

ਸੋਨੀਪਤ ‘ਚ ਮਜ਼ਦੂਰਾਂ ਨਾਲ ਭਰੀ ਵੈਨ ਟਰੱਕ ਨਾਲ ਟਕਰਾਉਣ ਕਾਰਨ ਦੋ ਦੀ ਮੌਤ

ਫੈਕਟ ਸਮਾਚਾਰ ਸੇਵਾ ਕਰਨਾਲ , ਜੁਲਾਈ 1 ਹਰਿਆਣਾ ਦੇ ਸੋਨੀਪਤ ਵਿੱਚ ਇੱਕ ਸੜਕ ਹਾਦਸੇ ਵਿੱਚ ਦੋ ਮਜ਼ਦੂਰਾਂ ਦੀ ਮੌਤ ਹੋ ਗਈ ਹੈ। ਇਹ ਹਾਦਸਾ ਕੁੰਡਲੀ-ਗਾਜ਼ੀਆਬਾਦ-ਪਲਵਲ ਐਕਸਪ੍ਰੈਸਵੇਅ ’ਤੇ ਵਾਪਰਿਆ। ਇੱਥੇ ਉੱਤਰ…

ਹਰਿਆਣਾ ‘ਚ NHM ਵਰਕਰਾਂ ਦੀ ਹੜਤਾਲ ਹੋਈ ਮੁਲਤਵੀ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ , ਜੂਨ 30 ਹਰਿਆਣਾ ਦੇ 14,000 ਨੈਸ਼ਨਲ ਹੈਲਥ ਮਿਸ਼ਨ (NHM) ਦੇ ਕਰਮਚਾਰੀਆਂ ਨੇ ਆਪਣੀ ਪ੍ਰਸਤਾਵਿਤ ਹੜਤਾਲ ਮੁਲਤਵੀ ਕਰ ਦਿੱਤੀ ਹੈ। ਐਨਐਚਐਮ ਦੇ ਕਰਮਚਾਰੀਆਂ ਨੇ ਇਹ ਫੈਸਲਾ…

ਹਰਿਆਣਾ ‘ਚ ਮੀਂਹ ਕਾਰਨ ਥਾਂ ਥਾਂ ਭਰਿਆ ਪਾਣੀ

ਫੈਕਟ ਸਮਾਚਾਰ ਸੇਵਾ ਰੋਹਤਕ , ਜੂਨ 30 ਹਰਿਆਣਾ ‘ਚ ਅੱਜ ਸਵੇਰ ਤੋਂ ਮੌਸਮ ਬਦਲ ਗਿਆ ਅਤੇ ਬਾਰਿਸ਼ ਸ਼ੁਰੂ ਹੋ ਗਈ। ਝੱਜਰ ‘ਚ ਮਾਨਸੂਨ ਦੀ ਪਹਿਲੀ ਬਾਰਿਸ਼ ਨੇ ਹਰ ਪਾਸੇ ਹੜ੍ਹ…

ਕੁਰੂਕਸ਼ੇਤਰ ‘ਚ 10 ਸਾਲਾ ਬੱਚੇ ਨੂੰ ਕੁੱਤਿਆਂ ਦੇ ਝੁੰਡ ਨੇ ਨੋਚ ਕੇ ਖਾਧਾ

ਫੈਕਟ ਸਮਾਚਾਰ ਸੇਵਾ ਕੁਰੂਕਸ਼ੇਤਰ , ਜੂਨ 29 ਹਰਿਆਣਾ ‘ਚ ਕੁਰੂਕਸ਼ੇਤਰ ਦੇ ਪਿੰਡ ਚਨਾਰਥਲ ‘ਚ ਅੰਬ ਅਤੇ ਬੇਰੀਆਂ ਤੋੜਨ ਗਏ 10 ਸਾਲਾ ਬੱਚੇ ‘ਤੇ ਕੁੱਤਿਆਂ ਦੇ ਝੁੰਡ ਨੇ ਹਮਲਾ ਕਰ ਦਿੱਤਾ…

ਹਰਿਆਣੇ ਦੇ ਸੀ ਐਮ ਖੱਟੜ ਵਲੋਂ ਕਈ ਪ੍ਰਾਜੈਕਟਾਂ ਦਾ ਉਦਘਾਟਨ

ਫੈਕਟ ਸਮਾਚਾਰ ਸੇਵਾ ਪੰਚਕੂਲਾ, ਜੂਨ 29 ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਪੰਚਕੂਲਾ ਦੇ ਪੀਡਬਲਯੂਡੀ ਗੈਸਟ ਹਾਊਸ ਵਿੱਚ 5540.23 ਲੱਖ ਰੁਪਏ ਦੀਆਂ 11 ਯੋਜਨਾਵਾਂ ਦਾ ਉਦਘਾਟਨ ਕੀਤਾ। ਮੁੱਖ…

ਨਿੱਜੀ ਹਸਪਤਾਲ ‘ਚੋਂ ਦੋ ਦਿਨ ਦੇ ਨਵਜੰਮੇ ਬੱਚੇ ਨੂੰ ਚੁੱਕ ਕੇ ਕੁੱਤੇ ਨੇ ਨੋਚ ਨੋਚ ਕੇ ਖਾਧਾ

ਫੈਕਟ ਸਮਾਚਾਰ ਸੇਵਾ ਪਾਣੀਪਤ , ਜੂਨ 28 ਪਾਣੀਪਤ ਦੇ ਸੈਕਟਰ 13-17 ਸਥਿਤ ਇਕ ਨਿੱਜੀ ਹਸਪਤਾਲ ‘ਚ ਬੀਤੀ ਰਾਤ ਕਰੀਬ 2.15 ਵਜੇ ਇਕ ਕੁੱਤੇ ਨੇ ਦੋ ਦਿਨ ਦੇ ਨਵਜੰਮੇ ਬੱਚੇ ਨੂੰ…

ਝੱਜਰ ‘ਚ ਲਗੇ ਭੂਚਾਲ ਦੇ ਝਟਕੇ

ਫੈਕਟ ਸਮਾਚਾਰ ਸੇਵਾ ਝੱਜਰ , ਜੂਨ 28 ਝੱਜਰ ‘ਚ ਅੱਜ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਹਾਲਾਂਕਿ ਭੂਚਾਲ ਦੀ ਤੀਬਰਤਾ ਘੱਟ ਹੋਣ ਕਾਰਨ ਕੋਈ ਜਾਨੀ ਤੇ ਮਾਲੀ ਨੁਕਸਾਨ…

ਸਿੱਧੂ ਮੂਸੇਵਾਲਾ ਦੇ SYL ਗੀਤ ਦੇ ਜਵਾਬ ‘ਚ ਹਰਿਆਣਾ ‘ਚ ਲਾਂਚ ਹੋਏ ਕਈ ਗੀਤ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ , ਜੂਨ 27 ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ SYL ਗੀਤ ਤੋਂ ਬਾਅਦ ਹਰਿਆਣਵੀ ਗਾਇਕਾਂ ਨੇ ਮੋਰਚਾ ਸੰਭਾਲ ਲਿਆ ਹੈ। ਇੱਕ ਇੱਕ ਕਰਕੇ ਕਈ ਗਾਇਕ SYL ਦੇ…

ਐੱਨਐੱਚਐੱਮ ਕਰਮਚਾਰੀਆਂ ਵੱਲੋਂ ਹੜਤਾਲ ‘ਤੇ ਜਾਣ ਦਾ ਫੈਸਲਾ

ਫੈਕਟ ਸਮਾਚਾਰ ਸੇਵਾ ਅੰਬਾਲਾ, ਜੂਨ 27 ਹਰਿਆਣਾ ਦੇ ਵਿੱਤ ਵਿਭਾਗ ਵੱਲੋਂ ਜਾਰੀ ਪੱਤਰ ਦੇ ਵਿਰੋਧ ਵਿਚ ਐੱਨਐੱਚਐੱਮ ਕਰਮਚਾਰੀਆਂ ਨੇ ਭਾਰਤੀ ਮਜ਼ਦੂਰ ਸੰਘ ਦੇ ਸੱਦੇ ’ਤੇ ਅੰਬਾਲਾ ਸਮੇਤ ਕਈ ਜ਼ਿਲ੍ਹਿਆਂ ਵਿੱਚ…

ਹਰਿਆਣੇ ਦੇ ਇਨ੍ਹਾਂ ਸ਼ਹਿਰਾਂ ਵਿੱਚ ਚੱਲਣਗੀਆਂ ਇਲੈਕਟ੍ਰਿਕ ਬੱਸਾਂ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ , ਜੂਨ 26 ਹਰਿਆਣਾ ਦੇ ਗੁਰੂਗ੍ਰਾਮ, ਫਰੀਦਾਬਾਦ ਸਮੇਤ ਪੰਜ ਲੱਖ ਦੀ ਆਬਾਦੀ ਵਾਲੇ ਸ਼ਹਿਰਾਂ ਵਿੱਚ ਇਲੈਕਟ੍ਰਿਕ ਬੱਸਾਂ ਚੱਲਣਗੀਆਂ। ਮੁੱਖ ਮੰਤਰੀ ਮਨੋਹਰ ਲਾਲ ਨੇ ਟਰਾਂਸਪੋਰਟ ਵਿਭਾਗ ਦੀ…

ਹਰਿਆਣਾ : ਟਿੱਕਰੀ ਬਾਰਡਰ ‘ਤੇ ਬਲਾਤਕਾਰ ਦੇ ਮਾਮਲੇ ‘ਚ ਭਗੌੜਾ ਗ੍ਰਿਫਤਾਰ, ਕਿਸਾਨ ਅੰਦੋਲਨ ਦੌਰਾਨ ਵਾਪਰੀ ਸੀ ਘਟਨਾ

ਫੈਕਟ ਸਮਾਚਾਰ ਸੇਵਾ ਹਿਸਾਰ (ਹਰਿਆਣਾ), 25 ਜੂਨ ਹਰਿਆਣਾ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ ਨੇ ਕਿਸਾਨ ਅੰਦੋਲਨ ਦੌਰਾਨ ਟਿੱਕਰੀ ਬਾਰਡਰ ‘ਤੇ ਬਲਾਤਕਾਰ ਦੇ ਮਾਮਲੇ ‘ਚ ਭਗੌੜੇ ਅਨੂਪ ਨੂੰ ਝੱਜਰ ਤੋਂ ਗ੍ਰਿਫਤਾਰ…

ਅਗਨੀਪਥ ਯੋਜਨਾ ਦੇ ਵਿਰੋਧ ‘ਚ ਪਾਣੀਪਤ ਦੇ ਕਿਸਾਨਾਂ ਨੇ ਕੀਤਾ ਪ੍ਰਦਰਸ਼ਨ

ਫੈਕਟ ਸਮਾਚਾਰ ਸੇਵਾ ਪਾਣੀਪਤ , ਜੂਨ 24 ਅਗਨੀਪਥ ਯੋਜਨਾ ਦੇ ਵਿਰੋਧ ‘ਚ ਅੱਜ ਪਾਣੀਪਤ ਜ਼ਿਲੇ ਦੇ ਕਿਸਾਨ ਵੀ ਸੜਕਾਂ ‘ਤੇ ਉਤਰ ਆਏ ਹਨ। ਜ਼ਿਲ੍ਹੇ ਦੇ ਕਿਸਾਨਾਂ ਨੇ ਅੱਜ ਮਿੰਨੀ ਸਕੱਤਰੇਤ…

ਮੁੱਖ ਮੰਤਰੀ ਦੇ ਉੱਡਣ ਦਸਤੇ ਨੇ ਸੋਨੀਪਤ ਕਾਰਪੋਰੇਸ਼ਨ ਦਫ਼ਤਰ ‘ਚ ਮਾਰਿਆ ਛਾਪਾ

ਫੈਕਟ ਸਮਾਚਾਰ ਸੇਵਾ ਸੋਨੀਪਤ , ਜੂਨ 24 ਸੋਨੀਪਤ ਨਗਰ ਨਿਗਮ ਦਫਤਰ ‘ਚ ਅੱਜ ਸ਼ਾਮ ਨੂੰ ਮੁੱਖ ਮੰਤਰੀ ਫਲਾਇੰਗ ਸਕੁਐਡ ਦੀ ਟੀਮ ਨੇ ਇਕ ਵਾਰ ਮੁੜ ਛਾਪਾ ਮਾਰਿਆ ਹੈ। ਇਸ ਦੌਰਾਨ…

ਪੰਚਕੂਲਾ ‘ਚ 52 ਖਿਡਾਰੀਆਂ ਨੂੰ ਭੀਮ ਪੁਰਸਕਾਰ ਨਾਲ ਕੀਤਾ ਸਨਮਾਨਿਤ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ , ਜੂਨ 23 ਪੰਚਕੂਲਾ ਦੇ ਇੰਦਰਧਨੁਸ਼ ਆਡੀਟੋਰੀਅਮ ਵਿੱਚ ਅੱਜ ਭੀਮ ਪੁਰਸਕਾਰ ਵੰਡ ਸਮਾਰੋਹ ਆਯੋਜਿਤ ਕੀਤਾ ਗਿਆ। ਇਸ ਦੌਰਾਨ ਹਰਿਆਣਾ ਦੇ ਖੇਡ ਮੰਤਰੀ ਸੰਦੀਪ ਸਿੰਘ ਨੇ ਕਿਹਾ…

ਸੋਨੀਪਤ ‘ਚ ਬੈਰੀਕੇਡ ਨਾਲ ਟਕਰਾਉਣ ਤੋਂ ਬਾਅਦ ਕਾਰ ਨੂੰ ਲੱਗੀ ਅੱਗ , 3 ਵਿਅਕਤੀ ਝੁਲਸੇ

ਫੈਕਟ ਸਮਾਚਾਰ ਸੇਵਾ ਸੋਨੀਪਤ, ਜੂਨ 23 ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਵਿੱਚ ਇਕ ਭਿਆਨਕ ਸੜਕ ਹਾਦਸੇ ਵਿੱਚ ਤਿੰਨ ਡਾਕਟਰ ਜ਼ਿੰਦਾ ਸੜ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਸੋਨੀਪਤ ਵਿੱਚ ਤੇਜ਼ ਰਫ਼ਤਾਰ ਕਾਰ ਪਹਿਲਾਂ…

ਹਰਿਆਣਾ ਨਿਗਮ ਚੋਣਾਂ ਦੇ ਨਤੀਜੇ ਐਲਾਨੇ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਜੂਨ 23 ਹਰਿਆਣਾ ਵਿੱਚ 18 ਨਗਰ ਕੌਂਸਲਾਂ ਅਤੇ 28 ਨਗਰ ਪੰਚਾਇਤਾਂ ਦੀਆਂ ਹੋਈਆਂ ਚੋਣਾਂ ਦੇ ਆਏ ਨਤੀਜਿਆਂ ਅਨੁਸਾਰ ਭਾਜਪਾ-ਜੇਜੇਪੀ ਗੱਠਜੋੜ ਨੇ ਸਭ ਤੋਂ ਵੱਧ ਸੀਟਾਂ ’ਤੇ…

ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਹੋਏ ਕੋਰੋਨਾ ਪਾਜ਼ੇਟਿਵ, ਖੁਦ ਨੂੰ ਕੀਤਾ ਆਈਸੋਲੇਟ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ , ਜੂਨ 22 ਹਰਿਆਣਾ ਦੇ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿੱਜ ਕੋਰੋਨਾ ਪੀੜਿਤ ਹੋ ਗਏ ਹਨ। ਉਨ੍ਹਾਂ ਨੇ ਖੁਦ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ।…

ਹਰਿਆਣਾ ‘ਚ HCS ਪ੍ਰੀ ਪ੍ਰੀਖਿਆ ਮੁਲਤਵੀ, ਜਾਣੋ ਹੁਣ ਕਦੋਂ ਹੋਵੇਗੀ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ , ਜੂਨ 22 ਹਰਿਆਣਾ ਲੋਕ ਸੇਵਾ ਕਮਿਸ਼ਨ ਨੇ ਡੈਂਟਲ ਸਰਜਨ ਦੀ ਪ੍ਰੀਖਿਆ ਤੋਂ ਬਾਅਦ ਐਚਸੀਐਸ ਪ੍ਰੀ (ਕਾਰਜਕਾਰੀ ਸ਼ਾਖਾ) ਦੀ ਪ੍ਰੀਖਿਆ ਵੀ ਮੁਲਤਵੀ ਕਰ ਦਿੱਤੀ ਹੈ। ਹੁਣ…

ਹਰਿਆਣਾ ਕੌਂਸਲ ਅਤੇ ਪੰਚਾਇਤ ਚੋਣਾਂ ਦੇ ਨਤੀਜੇ ਅੱਜ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਜੂਨ 22 ਹਰਿਆਣਾ ‘ਚ ਦੋ ਦਿਨ ਪਹਿਲਾਂ ਹੋਈਆਂ 18 ਨਗਰ ਕੌਂਸਲ ਅਤੇ 28 ਨਗਰ ਪੰਚਾਇਤਾਂ ਦੀਆਂ ਚੋਣਾਂ ਦੇ ਨਤੀਜੇ ਅੱਜ ਐਲਾਨੇ ਜਾਣਗੇ, ਜਿਸ ਮਗਰੋਂ 840 ਵਾਰਡਾਂ…

ਪਾਨੀਪਤ : ਹਿਮਾਚਲ ਰੋਡਵੇਜ਼ ਦੀ ਟੂਰਿਸਟ ਬੱਸ ਦੀ ਟੱਕਰ ਕਾਰਨ 12 ਯਾਤਰੀ ਗੰਭੀਰ ਜ਼ਖ਼ਮੀ

ਫੈਕਟ ਸਮਾਚਾਰ ਸੇਵਾ ਪਾਣੀਪਤ , ਜੂਨ 21 ਹਰਿਆਣਾ ਦੇ ਪਾਣੀਪਤ ‘ਚ ਅੱਜ ਸਵੇਰੇ ਨੈਸ਼ਨਲ ਹਾਈਵੇਅ 44 ‘ਤੇ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ। ਅੱਜ ਸਵੇਰੇ ਸਾਢੇ ਪੰਜ ਵਜੇ ਜ਼ਿਲ੍ਹੇ ਦੇ…

ਅਗਨੀਵੀਰਾਂ ਨੂੰ ਹਰਿਆਣਾ ਸਰਕਾਰ ‘ਚ ਗਾਰੰਟੀ ਨਾਲ ਮਿਲੇਗੀ ਨੌਕਰੀ : CM ਖੱਟਰ

ਫੈਕਟ ਸਮਾਚਾਰ ਸੇਵਾ ਭਿਵਾਨੀ , ਜੂਨ 21 ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਅੱਜ ਭਿਵਾਨੀ ‘ਚ ਵੱਡਾ ਐਲਾਨ ਕੀਤਾ ਹੈ। 8ਵੇਂ ਅੰਤਰਰਾਸ਼ਟਰੀ ਯੋਗ ਦਿਵਸ ‘ਤੇ ਭਿਵਾਨੀ ‘ਚ ਆਯੋਜਿਤ ਰਾਜ…

ਹਰਿਆਣਾ ‘ਚ ਅਗਨੀਪਥ ਦਾ ਵਿਰੋਧ : ਕਈ ਟੋਲ ਪਲਾਜ਼ੇ ਕੀਤੇ ਮੁਫ਼ਤ

ਫੈਕਟ ਸਮਾਚਾਰ ਸੇਵਾ ਹਿਸਾਰ, ਜੂਨ 20 ਹਰਿਆਣਾ ਵਿੱਚ ਕਿਸਾਨ ਜਥੇਬੰਦੀਆਂ ਵੀ ਅਗਨੀਪੱਥ ਯੋਜਨਾ ਦੇ ਵਿਰੋਧ ਵਿੱਚ ਆ ਗਈਆਂ ਹਨ। ਨੌਜਵਾਨਾਂ ਨੂੰ ਕਿਸਾਨ ਆਗੂਆਂ ਦਾ ਸਮਰਥਨ ਮਿਲ ਰਿਹਾ ਹੈ। ਅੱਜ ਭਾਰਤ…

ਹਰਿਆਣਾ ‘ਚ ਪ੍ਰਸ਼ਾਸਨ ਦਾ ਅਲਰਟ, ਰੇਲਵੇ ਸਟੇਸ਼ਨਾਂ ‘ਤੇ ਪੁਲਿਸ ਮੁਲਾਜ਼ਮ ਤੈਨਾਤ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ , ਜੂਨ 20 ਅਗਨੀਪਥ ਯੋਜਨਾ ਦੇ ਖਿਲਾਫ ਨੌਜਵਾਨਾਂ ਦੇ ਅੰਦੋਲਨ ਦੇ ਮੱਦੇਨਜ਼ਰ, ਉੱਤਰੀ ਰੇਲਵੇ ਨੇ ਅੱਜ 20 ਤੋਂ ਵੱਧ ਯਾਤਰੀ ਟਰੇਨਾਂ ਨੂੰ ਰੱਦ ਕਰ ਦਿੱਤਾ ਹੈ।…

ਹਰਿਆਣਾ ‘ਚ ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਲਈ ਵੋਟਿੰਗ ਸ਼ੁਰੂ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਜੂਨ 19 ਹਰਿਆਣਾ ਦੇ 18 ਨਗਰ ਕੌਂਸਲਾਂ ਅਤੇ 28 ਨਗਰ ਪੰਚਾਇਤਾਂ ਦੀ ਚੋਣ ਲਈ ਅੱਜ ਵੋਟਿੰਗ ਸ਼ੁਰੂ ਹੋ ਗਈ ਹੈ। ਇਨ੍ਹਾਂ ਚੋਣਾਂ ਦੇ ਨਤੀਜੇ 22 ਜੂਨ…

ਜਥੇਦਾਰ ਦਾਦੂਵਾਲ ਦੀ ਅਗਵਾਈ ’ਚ ਵਫ਼ਦ ਵਲੋਂ ਹਰਿਆਣੇ ਦੇ ਸੀ ਐਮ ਖੱਟਰ ਨਾਲ ਮੁਲਾਕਾਤ

ਫੈਕਟ ਸਮਾਚਾਰ ਸੇਵਾ ਗੂਹਲਾ ਚੀਕਾ, ਜੂਨ 18 ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦੀ ਅਗਵਾਈ ਵਿੱਚ ਹਰਿਆਣਾ ਦੀਆਂ ਸਿੱਖ ਜਥੇਬੰਦੀਆਂ ਦੇ ਵਫ਼ਦ ਨੇ ਮੁੱਖ ਮੰਤਰੀ…

ਹਰਿਆਣਾ ਸਕੂਲ ਸਿੱਖਿਆ ਬੋਰਡ ਵਲੋਂ 10ਵੀਂ ਦਾ ਨਤੀਜਾ ਜਾਰੀ

ਫੈਕਟ ਸਮਾਚਾਰ ਸੇਵਾ ਭਿਵਾਨੀ , ਜੂਨ 17 ਹਰਿਆਣਾ ਸਕੂਲ ਸਿੱਖਿਆ ਬੋਰਡ ਦੇ 10ਵੀਂ ਜਮਾਤ ਦੀ ਪ੍ਰੀਖਿਆ ਦੇ ਨਤੀਜੇ ‘ਚ ਲੜਕੀਆਂ ਨੇ ਆਪਣਾ ਝੰਡਾ ਲਹਿਰਾਇਆ ਹੈ। ਹਰਿਆਣਾ ਬੋਰਡ ਦੇ ਚੇਅਰਮੈਨ ਡਾ.…

ਹਰਿਆਣਾ : ਇਕ ਹਜ਼ਾਰ ਤੋਂ ਵੱਧ ਨੌਜਵਾਨਾਂ ਖ਼ਿਲਾਫ਼ ਕੇਸ ਦਰਜ

ਫੈਕਟ ਸਮਾਚਾਰ ਸੇਵਾ ਪਲਵਲ, ਜੂਨ 17 ਅਗਨੀਪਥ ਯੋਜਨਾ ਖ਼ਿਲਾਫ਼ ਹਰਿਆਣਾ ਵਿੱਚ ਹੋਈਆਂ ਹਿੰਸਕ ਘਟਨਾਵਾਂ ਦੇ ਸਬੰਧ ਵਿੱਚ ਪੁਲੀਸ ਨੇ ਇਕ ਹਜ਼ਾਰ ਤੋਂ ਵਧ ਨੌਜਵਾਨਾਂ ਨੂੰ ਨਾਮਜ਼ਦ ਕੀਤਾ ਹੈ। ਇਸ ਸਬੰਧ…

ਹਰਿਆਣਾ ਦੇ ਗੁਰੂਗ੍ਰਾਮ ਜ਼ਿਲ੍ਹੇ ‘ਚ ਧਾਰਾ 144 ਲਾਗੂ

ਫੈਕਟ ਸਮਾਚਾਰ ਸੇਵਾ ਗੁਰੂਗ੍ਰਾਮ , ਜੂਨ 17 ਫ਼ੌਜ ‘ਚ ਭਰਤੀ ਦੀ ਯੋਜਨਾ ਅਗਨੀਪਥ ਦੇ ਵਿਰੋਧ ਨੂੰ ਧਿਆਨ ‘ਚ ਰੱਖਦੇ ਹੋਏ ਹਰਿਆਣਾ ਦੇ ਗੁਰੂਗ੍ਰਾਮ ਜ਼ਿਲ੍ਹਾ ਪ੍ਰਸ਼ਾਸਨ ਨੇ ਪੂਰੇ ਜ਼ਿਲ੍ਹੇ ‘ਚ ਧਾਰਾ…

ਪਾਨੀਪਤ ‘ਚ ਨਸ਼ੇ ਦੀ ਹਾਲਤ ‘ਚ ਘਰ ‘ਚ ਦਾਖਲ ਹੋਏ ਨੌਜਵਾਨ ਨੇ ਕੀਤੇ ਫਾਇਰ, ਦੋ ਘੰਟੇ ਬਾਅਦ ਕੀਤਾ ਸਰੈਂਡਰ

ਫੈਕਟ ਸਮਾਚਾਰ ਸੇਵਾ ਪਾਣੀਪਤ , ਜੂਨ 17 ਪਾਣੀਪਤ ਦੀ ਬਿਸ਼ਨ ਸਵਰੂਪ ਕਾਲੋਨੀ ‘ਚ ਅੱਜ ਸਵੇਰੇ ਕਰੀਬ 9:30 ਵਜੇ ਨਸ਼ੇ ਦੀ ਹਾਲਤ ‘ਚ ਇਕ ਨੌਜਵਾਨ ਕਟਾਰੀਆ ਹਾਊਸ ‘ਚ ਦਾਖਲ ਹੋਇਆ ਅਤੇ…

ਡੇਰਾ ਸਿਰਸਾ ਮੁਖੀ ਮੁੜ ਇਕ ਮਹੀਨੇ ਦੀ ਪੈਰੋਲ ‘ਤੇ ਆਇਆ ਬਾਹਰ, ਜੇਲ੍ਹ ਪ੍ਰਸ਼ਾਸਨ ਨੇ ਰੱਖੀ ਇਹ ਸ਼ਰਤ

ਫੈਕਟ ਸਮਾਚਾਰ ਸੇਵਾ ਰੋਹਤਕ , ਜੂਨ 17 ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਅੱਜ ਮੁੜ ਪੈਰੋਲ ‘ਤੇ ਬਾਹਰ ਆ ਗਿਆ ਹੈ। ਗੁਰਮੀਤ ਰਾਮ ਰਹੀਮ ਸਵੇਰੇ 7:30 ਵਜੇ ਸੁਨਾਰੀਆ ਜੇਲ੍ਹ ਤੋਂ…

ਅਗਨੀਪਥ ਦਾ ਵਿਰੋਧ: ਹਰਿਆਣਾ ਦੇ ਕਈ ਜ਼ਿਲ੍ਹਿਆਂ ‘ਚ ਸੜਕਾਂ ‘ਤੇ ਉਤਰੇ ਨੌਜਵਾਨ

ਫੈਕਟ ਸਮਾਚਾਰ ਸੇਵਾ ਭਿਵਾਨੀ , ਜੂਨ 16 ਹਰਿਆਣਾ ਦੇ ਕਈ ਜ਼ਿਲ੍ਹਿਆਂ ਵਿੱਚ ਅਗਨੀਪਥ ਭਰਤੀ ਯੋਜਨਾ ਦਾ ਵਿਰੋਧ ਸ਼ੁਰੂ ਹੋ ਗਿਆ ਹੈ। ਅੱਜ ਹਿਸਾਰ, ਭਿਵਾਨੀ ਅਤੇ ਚਰਖੀ ਦਾਦਰੀ ਜ਼ਿਲਿਆਂ ‘ਚ ਨੌਜਵਾਨਾਂ…

ਹਰਿਆਣਾ ਦੇ ਸੀ ਐਮ ਖੱਟਰ ਨੇ ਲਗਾਇਆ ਜਨਤਾ ਦਰਬਾਰ

ਫੈਕਟ ਸਮਾਚਾਰ ਸੇਵਾ ਪੰਚਕੂਲਾ, ਜੂਨ 16 ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਆਪਣੀ ਚੰਡੀਗੜ੍ਹ ਸਥਿਤ ਰਿਹਾਇਸ਼ ’ਤੇ ਜਨਤਾ ਦਰਬਾਰ ਲਗਾਇਆ। ਇਸ ਮੌਕੇ ਉਨ੍ਹਾਂ ਨੇ ਸੂਬੇ ਭਰ ਤੋਂ ਆਏ…

ਜੀਂਦ ਦੇ ਸਿਵਲ ਹਸਪਤਾਲ ਤੋਂ ਰੈਫਰ ਕੀਤੇ ਬੱਚੇ ਦੀ ਰਸਤੇ ‘ਚ ਹੀ ਮੌਤ, ਰਿਸ਼ਤੇਦਾਰਾਂ ਨੇ ਲਾਏ ਦੋਸ਼

ਫੈਕਟ ਸਮਾਚਾਰ ਸੇਵਾ ਜੀਂਦ , ਜੂਨ 15 ਜੀਂਦ ਦੇ ਸਿਵਲ ਹਸਪਤਾਲ ਤੋਂ ਰੈਫਰ ਕੀਤੇ ਇਕ ਸਾਲ ਦੇ ਬੱਚੇ ਦੀ ਰਸਤੇ ਵਿਚ ਹੀ ਮੌਤ ਹੋ ਗਈ। ਰਿਸ਼ਤੇਦਾਰਾਂ ਨੇ ਦੋਸ਼ ਲਾਇਆ ਕਿ…

ਹਰਿਆਣਾ ਬੋਰਡ ਦਾ 12ਵੀਂ ਦਾ ਨਤੀਜਾ ਅੱਜ ਹੋਵੇਗਾ ਜਾਰੀ

ਫੈਕਟ ਸਮਾਚਾਰ ਸੇਵਾ ਭਿਵਾਨੀ , ਜੂਨ 15 ਹਰਿਆਣਾ ਸਕੂਲ ਸਿੱਖਿਆ ਬੋਰਡ ਭਿਵਾਨੀ ਨੇ HBSE ਜਮਾਤ 12ਵੀਂ ਦੇ ਨਤੀਜੇ 2022 ਦੀ ਮਿਤੀ ਅਤੇ ਸਮਾਂ ਘੋਸ਼ਿਤ ਕੀਤਾ ਹੈ। ਹਰਿਆਣਾ ਬੋਰਡ ਵੱਲੋਂ 12ਵੀਂ…

ਹਰਿਆਣਾ ‘ਚ ਬੱਦਲਵਾਈ ਅਤੇ ਬਾਰਿਸ਼ ਕਾਰਨ ਤਾਪਮਾਨ ‘ਚ ਗਿਰਾਵਟ, ਮੀਂਹ ਪੈਣ ਦੀ ਸੰਭਾਵਨਾ

ਫੈਕਟ ਸਮਾਚਾਰ ਸੇਵਾ ਹਿਸਾਰ , ਜੂਨ 15 ਕਮਜ਼ੋਰ ਪੱਛਮੀ ਗੜਬੜ ਕਾਰਨ ਹਰਿਆਣਾ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਲਗਾਤਾਰ ਦੋ ਦਿਨਾਂ ਤੋਂ ਬੱਦਲਵਾਈ ਰਹਿਣ ਅਤੇ ਕਈ ਥਾਵਾਂ ’ਤੇ ਹਲਕੀ ਬਾਰਿਸ਼ ਅਤੇ ਧੂੜ…

ਸੋਨੀਪਤ ‘ਚ ਡਿਵਾਈਡਰ ਨਾਲ ਟਕਰਾਈ ਕਾਰ, 3 ਦੀ ਮੌਤ

ਫੈਕਟ ਸਮਾਚਾਰ ਸੇਵਾ ਸੋਨੀਪਤ , ਜੂਨ 14 ਸੋਨੀਪਤ ‘ਚ ਨੈਸ਼ਨਲ ਹਾਈਵੇਅ 44 ‘ਤੇ ਬੀਤੀ ਦੇਰ ਰਾਤ ਇਕ ਤੇਜ਼ ਰਫਤਾਰ ਬ੍ਰੇਜ਼ਾ ਕਾਰ ਡਿਵਾਈਡਰ ਨਾਲ ਟਕਰਾ ਗਈ। ਹਾਦਸੇ ‘ਚ ਕਾਰ ‘ਚ ਸਵਾਰ…

ਦਿੱਲੀ ‘ਚ ਜਲ ਸੰਕਟ ਤੋਂ ਨਿਜਾਤ ਦਵਾਉਣ ਲਈ ਭਾਜਪਾ ਨੇਤਾ ਨੇ ਹਰਿਆਣਾ ਦੇ ਮੁੱਖ ਮੰਤਰੀ ਖੱਟਰ ਨਾਲ ਕੀਤੀ ਮੁਲਾਕਾਤ

ਫੈਕਟ ਸਮਾਚਾਰ ਸੇਵਾ ਨਵੀਂ ਦਿੱਲੀ , ਜੂਨ 13 ਦਿੱਲੀ ਵਿੱਚ ਪੀਣ ਵਾਲੇ ਪਾਣੀ ਦੇ ਸੰਕਟ ਦੇ ਵਿਚਕਾਰ ਪ੍ਰਦੇਸ਼ ਭਾਜਪਾ ਦੇ ਵਫ਼ਦ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਾਲ…

ਕਰਨਾਲ ‘ਚ ਜ਼ਹਿਰੀਲੀ ਗੈਸ ਕਾਰਨ 3 ਮਜ਼ਦੂਰਾਂ ਦੀ ਮੌਤ

ਫੈਕਟ ਸਮਾਚਾਰ ਸੇਵਾ ਕਰਨਾਲ, ਜੂਨ 12 ਹਰਿਆਣਾ ਦੇ ਕਰਨਾਲ ‘ਚ ਐਤਵਾਰ ਨੂੰ ਜ਼ਹਿਰੀਲੀ ਗੈਸ ‘ਚ ਸਾਹ ਲੈਣ ਨਾਲ 3 ਮਜ਼ਦੂਰਾਂ ਦੀ ਮੌਤ ਹੋ ਗਈ। ਉਸ ਦੇ ਤਿੰਨ ਸਾਥੀ ਹਸਪਤਾਲ ਵਿੱਚ…

ਕੁਲਦੀਪ ਬਿਸ਼ਨੋਈ ਬਰਖਾਸਤ: ਕਾਂਗਰਸ ਨੇ ਕੁਲਦੀਪ ਬਿਸ਼ਨੋਈ ਨੂੰ ਸਾਰੇ ਅਹੁਦਿਆਂ ਤੋਂ ਹਟਾਇਆ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਜੂਨ 11 ਹਰਿਆਣਾ ਰਾਜ ਸਭਾ ਚੋਣਾਂ ‘ਚ ਕਰਾਸ ਵੋਟਿੰਗ ਕਰਨ ਵਾਲੇ ਕੁਲਦੀਪ ਬਿਸ਼ਨੋਈ ਨੂੰ ਕਾਂਗਰਸ ਨੇ ਸਾਰੇ ਅਹੁਦਿਆਂ ਤੋਂ ਕੱਢ ਦਿੱਤਾ ਹੈ ਅਤੇ ਸੂਤਰਾਂ ਮੁਤਾਬਕ ਉਨ੍ਹਾਂ…

ਸੀ ਐਮ ਮਨੋਹਰ ਲਾਲ ਨੇ ਜੇਤੂਆਂ ਨੂੰ ਇਨਾਮ ਵੰਡੇ

ਫੈਕਟ ਸਮਾਚਾਰ ਸੇਵਾ ਪੰਚਕੂਲਾ, ਜੂਨ 10 ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ , ਤਾਊ ਦੇਵੀ ਲਾਲ ਸਟੇਡੀਅਮ ਪਹੁੰਚੇ ਅਤੇ ਇੱਥੇ ਚੱਲ ਰਹੀਆਂ ਖੇਲੋ ਇੰਡੀਆ ਗੇਮਜ਼ ਵਿੱਚ ਸ਼ਾਮਲ ਹੋ ਕੇ ਜੇਤੂ…

ਹਰਿਆਣਾ ਦੇ ਦੋ ਰਾਜ ਸਭਾ ਮੈਂਬਰਾਂ ਦੀ ਚੋਣ ਲਈ ਵੋਟਿੰਗ ਸ਼ੁਰੂ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਜੂਨ 10 ਹਰਿਆਣਾ ਦੇ ਦੋ ਰਾਜ ਸਭਾ ਮੈਂਬਰਾਂ ਦੀ ਚੋਣ ਲਈ ਅੱਜ ਵੋਟਿੰਗ ਸ਼ੁਰੂ ਹੋ ਗਈ ਹੈ। ਜਿਸ ਵਿਚ ਇਕ ਸੀਟ ਲਈ ਭਾਜਪਾ ਦੇ ਉਮੀਦਵਾਰ ਦੀ…

ਰੇਵਾੜੀ ਦੇ ਨਿੱਜੀ ਹਸਪਤਾਲ ‘ਚ ਲੱਗੀ ਅੱਗ, ਮਚੀ ਹਫੜਾ-ਦਫੜੀ

ਫੈਕਟ ਸਮਾਚਾਰ ਸੇਵਾ ਰੇਵਾੜੀ , ਜੂਨ 9 ਰੇਵਾੜੀ ਸ਼ਹਿਰ ਦੇ ਸਿਗਨਸ ਹਸਪਤਾਲ ‘ਚ ਅੱਜ ਸਵੇਰੇ ਅਚਾਨਕ ਅੱਗ ਲੱਗ ਗਈ। ਅੱਗ ਹਸਪਤਾਲ ਦੀ ਤੀਜੀ ਮੰਜ਼ਿਲ ‘ਤੇ ਸਟੋਰ ਰੂਮ ‘ਚ ਲੱਗੀ। ਅੱਗ…

ਹਰਿਆਣਾ ਸਰਕਾਰ ਵਲੋਂ ਜਨਮ ਸਰਟੀਫ਼ਿਕੇਟ ਲਈ ਪੋਰਟਲ ਜਾਰੀ

ਫੈਕਟ ਸਮਾਚਾਰ ਸੇਵਾ ਗੁਰੂਗ੍ਰਾਮ , ਜੂਨ 9 ਹਰਿਆਣਾ ਸਰਕਾਰ ਵਲੋਂ ਜਨਮ ਸਰਟੀਫ਼ਿਕੇਟ ਨੂੰ ਲੈ ਕੇ ਆਨਲਾਈਨ ਪੋਰਟਲ ਜਾਰੀ ਕੀਤਾ ਗਿਆ ਹੈ, ਜਿਸ ’ਤੇ ਵਿਅਕਤੀ ਆਪਣੇ ਘਰ ਬੈਠੇ ਹੀ ਆਪਣੇ ਬੱਚਿਆਂ…

ਕੁਸ਼ਤੀ ‘ਚ ਹਰਿਆਣਾ ਨੇ ਮਹਾਰਾਸ਼ਟਰ ਨੂੰ ਹਰਾਇਆ

ਫੈਕਟ ਸਮਾਚਾਰ ਸੇਵਾ ਸ਼ਾਹਬਾਦ ਮਾਰਕੰਡਾ , ਜੂਨ 9 ‘ਖੇਲੋ ਇੰਡੀਆ ਯੂਥ ਖੇਡਾਂ’ ਵਿੱਚ ਹਰਿਆਣਾ ਹੁਣ ਤੱਕ 25 ਸੋਨ ਤਗਮੇ ਜਿੱਤ ਕੇ ਪਹਿਲੇ ਸਥਾਨ ’ਤੇ ਹੈ। ਪੰਚਕੂਲਾ ਵਿੱਚ ਹੋਏ ਕੁਸ਼ਤੀ (53 ਕਿਲੋ)…

ਪੰਚਕੂਲਾ ‘ਚ ਮੌਸਮ ਵਿਭਾਗ ਵੱਲੋਂ ‘ਯੈਲੋ ਐਲਰਟ’ ਜਾਰੀ

ਫੈਕਟ ਸਮਾਚਾਰ ਸੇਵਾ ਪੰਚਕੂਲਾ , ਜੂਨ 9 ਪੰਚਕੂਲਾ ਵਿੱਚ ਹਾਲੇ ਪੰਜ ਦਿਨ ਹੋਰ ਗਰਮੀ ਪਵੇਗੀ ਤੇ ਗਰਮ ਹਵਾਵਾਂ ਚੱਲਣਗੀਆਂ। ਪੰਚਕੂਲਾ ਵਿੱਚ ਗਰਮ ਹਵਾਵਾਂ ਦੇ ਮੱਦੇਨਜ਼ਰ ਮੌਸਮ ਵਿਭਾਗ ਵੱਲੋਂ ਯੈਲੋ ਅਲਰਟ…

ਫਰੀਦਾਬਾਦ ਜੇਲ੍ਹ ‘ਚ ਮਹਿਲਾ ਕੈਦੀ ਨੇ ਕੀਤੀ ਖ਼ੁਦਕੁਸ਼ੀ

ਫੈਕਟ ਸਮਾਚਾਰ ਸੇਵਾ ਫਰੀਦਾਬਾਦ , ਜੂਨ 8 ਹਰਿਆਣਾ ‘ਚ ਫਰੀਦਾਬਾਦ ਜ਼ਿਲ੍ਹੇ ਦੀ ਨੀਮਕਾ ਜੇਲ੍ਹ ‘ਚ ਬੰਦ ਇਕ ਮਹਿਲਾ ਕੈਦੀ ਨੇ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ ਹੈ। ਪੁਲਸ ਅਨੁਸਾਰ ਮ੍ਰਿਤਕਾ…

ਸੋਨੀਪਤ ‘ਚ ਬੇਕਾਬੂ ਕਾਰ ਨਹਿਰ ‘ਚ ਡਿੱਗੀ, ਇਕ ਦੀ ਮੌਤ

ਫੈਕਟ ਸਮਾਚਾਰ ਸੇਵਾ ਸੋਨੀਪਤ , ਜੂਨ 8 ਪਾਣੀਪਤ ਦੇ ਪਿੰਡ ਬੁਡਸ਼ਾਮ ਤੋਂ ਵਿਆਹ ਦਾ ਸੱਦਾ ਦੇਣ ਲਈ ਪਿੰਡ ਡਬਰਪੁਰ ਜਾ ਰਹੇ ਨੌਜਵਾਨਾਂ ਦੀ ਕਾਰ ਪਿੰਡ ਸਰਧਾਣਾ-ਅਹੁਲਾਣਾ ਵਿਚਕਾਰ ਬੇਕਾਬੂ ਹੋ ਕੇ…

ਪੰਚਕੂਲਾ ‘ਚ ਖੇਲ੍ਹੋ ਇੰਡੀਆ ਯੂਥ ਗੇਮਜ਼-2021 ਦੇਖਣ ਲਈ ਪਹੁੰਚੇ ਖੇਡ ਮੰਤਰੀ

ਫੈਕਟ ਸਮਾਚਾਰ ਸੇਵਾ ਪੰਚਕੂਲਾ, ਜੂਨ 8 ਕੇਂਦਰੀ ਯੁਵਾ ਮਾਮਲੇ ਤੇ ਖੇਡ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਕਿਹਾ ਕਿ ਜਿਵੇਂ ਹਰਿਆਣਾ ਨੇ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਵਧੀਆ ਖੇਡ ਬੁਨਿਆਦੀ ਢਾਂਚਾ…

ਹਰਿਆਣਾ ਦੇ ਵਿਜੀਲੈਂਸ ਬਿਊਰੋ ਵਲੋਂ ਪਟਵਾਰੀ ਅਤੇ 1 ਹੋਰ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ , ਜੂਨ 7 ਹਰਿਆਣਾ ਸੂਬਾ ਵਿਜੀਲੈਂਸ ਬਿਊਰੋ ਨੇ ਇਕ ਪਟਵਾਰੀ ਅਤੇ ਉਸ ਦੇ ਨਿੱਜੀ ਮੁੰਸ਼ੀ ਨੂੰ 2000 ਰੁਪਏ ਦੀ ਰਿਸ਼ਵਤ ਮੰਗਣ ਅਤੇ ਲੈਣ ਦੇ ਦੋਸ਼ ਵਿਚ…

ਮੂਸੇਵਾਲਾ ਦੀ ਯਾਦ ‘ਚ ਸਿਰਸਾ ‘ਚ ਬਣੇਗਾ ਮਿਊਜ਼ਿਕ ਸਕੂਲ ਅਤੇ ਪਾਰਕ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ , ਜੂਨ 6 ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੀ ਯਾਦ ਵਿੱਚ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਦੀ ਮੰਡੀ ਡੱਬਵਾਲੀ ਵਿਖੇ ਪਾਰਕ ਅਤੇ ਸੰਗੀਤ ਸਕੂਲ ਬਣਾਇਆ ਜਾਵੇਗਾ।…

ਕੁਮਾਰੀ ਸ਼ੈਲਜਾ ਨੇ ਸਿੱਧੂ ਮੂਸੇਵਾਲਾ ਦੇ ਘਰ ਪਹੁੰਚ ਕੇ ਕੀਤਾ ਦੁੱਖ ਦਾ ਪ੍ਰਗਟਾਵਾ

ਫੈਕਟ ਸਮਾਚਾਰ ਸੇਵਾ ਮਾਨਸਾ , ਜੂਨ 5 ਹਰਿਆਣਾ ਕਾਂਗਰਸ ਦੀ ਸਾਬਕਾ ਪ੍ਰਧਾਨ ਕੁਮਾਰੀ ਸ਼ੈਲਜਾ ਅੱਜ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਘਰ ਪਹੁੰਚੀ। ਇੱਥੇ ਉਨ੍ਹਾਂ ਨੇ ਮੂਸੇਵਾਲਾ ਦੇ ਮਾਤਾ-ਪਿਤਾ ਨਾਲ ਮੁਲਾਕਾਤ…

ਪੰਚਕੂਲਾ ’ਚ ਅਮਿਤ ਸ਼ਾਹ ਨੇ ਕੀਤਾ ‘ਖੇਲੋ ਇੰਡੀਆ ਯੂਥ ਗੇਮਜ਼’ ਦਾ ਉਦਘਾਟਨ

ਫੈਕਟ ਸਮਾਚਾਰ ਸੇਵਾ ਪੰਚਕੂਲਾ, ਜੂਨ 5 ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੰਚਕੂਲਾ ਦੇ ਤਾਊ ਦੇਵੀ ਲਾਲ ਸਟੇਡੀਅਮ ਵਿੱਚ ‘ਖੇਲੋ ਇੰਡੀਆ ਗੇਮਜ਼’ ਦਾ ਰਸਮੀ ਉਦਘਾਟਨ ਕੀਤਾ। ਇਸ ਮੌਕੇ ਮੁੱਖ ਮੰਤਰੀ…

ਪਾਨੀਪਤ ‘ਚ ਮਸ਼ੀਨ ਦੀ ਚੰਗਿਆੜੀ ਨਾਲ ਧਾਗਾ ਫੈਕਟਰੀ ‘ਚ ਲੱਗੀ ਅੱਗ

ਫੈਕਟ ਸਮਾਚਾਰ ਸੇਵਾ ਪਾਣੀਪਤ , ਜੂਨ 3 ਪਾਣੀਪਤ ਦੇ ਪੁਰਾਣੇ ਉਦਯੋਗਿਕ ਖੇਤਰ ‘ਚ ਸਥਿਤ ਧਾਗਾ ਫੈਕਟਰੀ ‘ਚ ਅੱਜ ਸਵੇਰੇ ਕਰੀਬ 11 ਵਜੇ ਮਸ਼ੀਨ ‘ਚੋਂ ਨਿਕਲੀ ਚੰਗਿਆੜੀ ਕਾਰਨ ਅੱਗ ਲੱਗ ਗਈ।…

ਹਰਿਆਣਾ ਰੋਡਵੇਜ਼ ‘ਚ ਨਵੀਆਂ ਬੱਸਾਂ ਸ਼ਾਮਲ ਕਰਨ ਦੀ ਤਿਆਰੀ ਸ਼ੁਰੂ

ਫੈਕਟ ਸਮਾਚਾਰ ਸੇਵਾ ਸਿਰਸਾ , ਜੂਨ 3 ਹਰਿਆਣਾ ਰੋਡਵੇਜ਼ ਕਰਮਚਾਰੀ ਸਾਂਝਾ ਮੋਰਚਾ ਨੇ ਰੋਡਵੇਜ਼ ਦੇ ਬਾੜੇ ਵਿੱਚ ਦਸ ਹਜ਼ਾਰ ਬੱਸਾਂ ਸ਼ਾਮਲ ਕਰਨ ਅਤੇ ਮੁਲਾਜ਼ਮਾਂ ਦੀਆਂ ਹੋਰ ਮੰਗਾਂ ਪੂਰੀਆਂ ਕਰਨ ਦੀ…

‘ਖੇਲੋ ਇੰਡੀਆ’ ਸਮਾਗਮ ਦਾ ਉਦਘਾਟਨ ਕਰਨਗੇ ਅਮਿਤ ਸ਼ਾਹ

ਫੈਕਟ ਸਮਾਚਾਰ ਸੇਵਾ ਪੰਚਕੂਲਾ, ਜੂਨ 3 ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਦੱਸਿਆ ਕਿ ਹਰਿਆਣਾ ਦੀ ਮੇਜ਼ਬਾਨੀ ਵਿੱਚ 4 ਜੂਨ ਤੋਂ 13 ਜੂਨ ਤਕ ਹੋਣ ਵਾਲੇ ‘ਖੇਲੋ ਇੰਡੀਆ ਯੂਥ…

ਹਰਿਆਣਾ ‘ਚ ‘ਆਪ’ ਨੇ 13 ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾਰੀ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਜੂਨ 2 ਹਰਿਆਣਾ ਦੀਆਂ 28 ਨਗਰ ਨਿਗਮ ਅਤੇ 18 ਨਗਰ ਕੌਂਸਲ ਦੀਆਂ ਚੋਣਾਂ ਲਈ ਆਮ ਆਦਮੀ ਪਾਰਟੀ (ਆਪ) ਨੇ 13 ਉਮੀਦਵਾਰਾਂ ਦੀ ਪਹਿਲੀ ਸੂਚੀ ਦਾ ਐਲਾਨ…

ਹਰਿਆਣਾ ਕਮੇਟੀ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੀ ਅਰਦਾਸ

ਫੈਕਟ ਸਮਾਚਾਰ ਸੇਵਾ ਗੂਹਲਾ ਚੀਕਾ, ਜੂਨ 2 ਬੰਦੀ ਸਿੰਘਾਂ ਦੀ ਰਿਹਾਈ ਲਈ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦੀ ਅਗਵਾਈ ਹੇਠ ਗੁਰਦੁਆਰਾ ਥੜਾ ਸਾਹਿਬ ਪਾਤਸ਼ਾਹੀ…

ਹਰਿਆਣਾ ਦੀ ਸੁਪਰ 100 ਪ੍ਰੀਖਿਆ ਦਾ ਸ਼ਡਿਊਲ ਹੋਇਆ ਜਾਰੀ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ , ਜੂਨ 1 ਹਰਿਆਣਾ ਦੇ ਸਰਕਾਰੀ ਸਕੂਲਾਂ ਦੀ ਸੁਪਰ 100 ਪ੍ਰੀਖਿਆ ਦਾ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਦਾਖਲਾ ਪ੍ਰੀਖਿਆ 4 ਜੂਨ ਨੂੰ ਹੋਵੇਗੀ। ਸਿੱਖਿਆ ਵਿਭਾਗ…

ਨਿਗਮ ਚੋਣਾਂ ਦੇ ਮੱਦੇਨਜਰ ਅਸਲਾ ਜਮ੍ਹਾਂ ਕਰਵਾਉਣ ਦੇ ਹੁਕਮ

ਫੈਕਟ ਸਮਾਚਾਰ ਸੇਵਾ ਸਿਰਸਾ , ਜੂਨ 1 ਨਗਰ ਨਿਗਮ ਚੋਣਾਂ ਨੂੰ ਸ਼ਾਂਤੀਪੂਰਨ ਕਰਵਾਉਣ ਦੇ ਉਦੇਸ਼ ਨਾਲ ਅਸਲਾ ਧਾਰਕਾਂ ਨੂੰ ਅਸਲਾ 4 ਜੂਨ ਤੱਕ ਜਮ੍ਹਾਂ ਕਰਵਾਉਣ ਦੇ ਹੁਕਮ ਦਿੱਤੇ ਗਏ ਹਨ।…

ਸੀ ਐਮ ਖੱਟਰ ਵਲੋਂ ਅਥਲੀਟਾਂ ਨੂੰ 6 ਕਰੋੜ ਰੁਪਏ ਦੇ ਇਨਾਮ ਦਿੱਤੇ

ਫੈਕਟ ਸਮਾਚਾਰ ਸੇਵਾ ਪੰਚਕੂਲਾ, ਮਈ 31 ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸੂਬੇ ਦੇ ਅਥਲੀਟਾਂ ਨੂੰ ਛੇ ਕਰੋੜ ਰੁਪਏ ਦੇ ਨਗਦ ਇਨਾਮ ਦੇ ਕੇ ਸਨਮਾਨਿਆ। ਇਨ੍ਹਾਂ ਵਿੱਚ ਕਈ…

ਸੀ ਐਮ ਖੱਟਰ ਵਲੋਂ ਸਿਰਸਾ ਜ਼ਿਲ੍ਹੇ ਨੂੰ 575 ਕਰੋੜ ਰੁਪਏ ਦੇ ਵਿਕਾਸ ਕੰਮਾਂ ਦੀ ਸੌਗਾਤ

ਫੈਕਟ ਸਮਾਚਾਰ ਸੇਵਾ ਸਿਰਸਾ, ਮਈ 30 ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਸਬਾ ਔਢਾਂ ਵਿੱਚ ਭਾਜਪਾ ਵੱਲੋਂ ਕਰਵਾਈ ਗਈ ਪ੍ਰਗਤੀ ਰੈਲੀ ਦੌਰਾਨ ਸਿਰਸਾ ਜ਼ਿਲ੍ਹੇ ਨੂੰ 575 ਕਰੋੜ ਰੁਪਏ…

ਪੰਚਕੂਲਾ ਦੇ ਸੈਕਟਰ-7 ‘ਚ ਅੱਗ ਲੱਗਣ ਕਾਰਨ ਦੁਕਾਨਾਂ ਦਾ ਸਮਾਨ ਸੜ ਕੇ ਹੋਇਆ ਸਵਾਹ

ਫੈਕਟ ਸਮਾਚਾਰ ਸੇਵਾ ਪੰਚਕੂਲਾ, ਮਈ 30 ਸੈਕਟਰ-7 ‘ਚ ਬੀਤੀ ਦੇਰ ਰਾਤ ਅੱਗ ਲੱਗਣ ਕਾਰਨ ਚਾਰ ਦੁਕਾਨਾਂ ਸੜ ਗਈਆਂ। ਇਨ੍ਹਾਂ ਵਿੱਚ ਬੇਕਰੀ ਦੀਆਂ ਦੋ ਦੁਕਾਨਾਂ ਵੀ ਸ਼ਾਮਲ ਹਨ। ਦੁਕਾਨਾਂ ਦੇ ਮਾਲਕ…

ਹਰਿਆਣਾ ‘ਚ ਅਰਵਿੰਦ ਕੇਜਰੀਵਾਲ ਦੀ ਚੁਣਾਵੀ ਮੁਹਿੰਮ ਦਾ ਹੋਇਆ ਆਗਾਜ਼

ਫੈਕਟ ਸਮਾਚਾਰ ਸੇਵਾ ਕੁਰੂਕਸ਼ੇਤਰ, ਮਈ 29 ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਹਰਿਆਣਾ ਦੇ ਕੁਰੂਕਸ਼ੇਤਰ ‘ਚ ਇਕ ਰੈਲੀ ਨੂੰ ਸੰਬੋਧਨ ਕੀਤਾ ਅਤੇ ਆਮ ਆਦਮੀ ਪਾਰਟੀ (ਆਪ) ਦੀ ਚੁਣਾਵੀ…

ਹਰਿਆਣਾ ‘ਚ ਨਗਰ ਕੌਂਸਲ ਚੋਣਾਂ ਦੌਰਾਨ ਗਠਜੋੜ ਨਹੀਂ ਕਰੇਗੀ ਭਾਜਪਾ : ਧਨਖੜ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਮਈ 29 ਹਰਿਆਣਾ ਵਿਚ ਭਾਜਪਾ ਨਗਰ ਕੌਂਸਲ ਚੋਣਾਂ ਇਕੱਲਿਆਂ ਹੀ ਲੜੇਗੀ ਅਤੇ ਕੋਈ ਗੱਠਜੋੜ ਨਹੀਂ ਕਰੇਗੀ। ਇਹ ਪ੍ਰਗਟਾਵਾ ਹਰਿਆਣਾ ਭਾਜਪਾ ਦੇ ਪ੍ਰਧਾਨ ਓ ਪੀ ਧਨਖੜ ਨੇ…

ਅੰਬਾਲਾ ਦੇ ਵਪਾਰੀ ਨੇ ਪਰਿਵਾਰ ਸਮੇਤ ਖਾਧਾ ਜ਼ਹਿਰ, 1 ਦੀ ਮੌਤ ਅਤੇ 2 ਦੀ ਹਾਲਤ ਗੰਭੀਰ

ਫੈਕਟ ਸਮਾਚਾਰ ਸੇਵਾ ਅੰਬਾਲਾ , ਮਈ 28 ਕਾਰੋਬਾਰ ‘ਚ ਭਾਰੀ ਘਾਟੇ ਕਾਰਨ ਕਰਜ਼ੇ ‘ਚ ਡੁੱਬੇ ਨਯਾ ਬਾਂਸ ਦੇ ਰਹਿਣ ਵਾਲੇ ਵਪਾਰੀ ਸਮੇਤ ਪਰਿਵਾਰ ਦੇ ਮੈਂਬਰਾਂ ਨੇ ਜ਼ਹਿਰ ਨਿਗਲ ਕੇ ਖ਼ੁਦਕੁਸ਼ੀ…

ਹਰਿਆਣਾ ‘ਚ ਇਨੈਲੋ ਦੀਆਂ ਉਮੀਦਾਂ ਨੂੰ ਝਟਕਾ, ਚੋਣਾਂ ਤੋਂ ਠੀਕ ਪਹਿਲਾਂ ਸਜ਼ਾ ਕਾਰਨ ਪਾਰਟੀ ਵਿੱਚ ਨਿਰਾਸ਼ਾ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ , ਮਈ 28 ਹਰਿਆਣਾ ‘ਚ 17 ਸਾਲਾਂ ਤੋਂ ਸੱਤਾ ਤੋਂ ਬਾਹਰ ਰਹੀ ਇਨੈਲੋ ਲਈ ਪਾਰਟੀ ਸੁਪਰੀਮੋ ਓਮਪ੍ਰਕਾਸ਼ ਚੌਟਾਲਾ ਨੂੰ ਚਾਰ ਸਾਲ ਦੀ ਸਜ਼ਾ ਹੋਣਾ ਵੱਡਾ ਝਟਕਾ…

ਓ.ਪੀ. ਚੌਟਾਲਾ ਨੂੰ ਹੋਈ 4 ਸਾਲ ਦੀ ਸਜ਼ਾ

ਫੈਕਟ ਸਮਾਚਾਰ ਸੇਵਾ ਨਵੀਂ ਦਿੱਲੀ, ਮਈ 27 ਆਮਦਨ ਤੋਂ ਵਧ ਜਾਇਦਾਦ ਦੇ ਮਾਮਲੇ ‘ਚ ਦਿੱਲੀ ਦੀ ਵਿਸ਼ੇਸ਼ ਸੀ.ਬੀ.ਆਈ. ਅਦਾਲਤ ਨੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓ.ਪੀ. ਚੌਟਾਲਾ ਨੂੰ 4 ਸਾਲ…

ਹਰਿਆਣਾ ਸਰਕਾਰ ਵਲੋਂ ਜੇਲ੍ਹਾਂ ਦੀਆਂ ਜ਼ਮੀਨਾਂ ’ਤੇ ਪੈਟਰੋਲ ਪੰਪ ਖੋਲ੍ਹਣ ਦੀ ਤਿਆਰੀ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਮਈ 27 ਹਰਿਆਣਾ ਦੇ ਬਿਜਲੀ ਅਤੇ ਜੇਲ੍ਹ ਮੰਤਰੀ ਚੌਧਰੀ ਰਣਜੀਤ ਸਿੰਘ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ ਕੈਦੀਆਂ ਦੀ ਮਾਨਸਿਕਤਾ ਵਿੱਚ ਬਦਲਾਅ ਲਿਆਉਣ ਦੇ ਉਦੇਸ਼ ਤਹਿਤ…

ਓਮ ਪ੍ਰਕਾਸ਼ ਚੌਟਾਲਾ ਦੀ ਸਜ਼ਾ ਬਾਰੇ ਭਲਕੇ 27 ਮਈ ਹੋਵੇਗਾ ਫੈਸਲਾ

ਫੈਕਟ ਸਮਾਚਾਰ ਸੇਵਾ ਨਵੀਂ ਦਿੱਲੀ, ਮਈ 26 ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੀ ਸਜ਼ਾ ਬਾਰੇ ਅੱਜ ਰਾਉਸ ਐਵਨਿਊ ਕੋਰਟ ਵਿਚ ਸੁਣਵਾਈ ਹੋਈ। ਕੋਰਟ ਵਿਚ ਸਜ਼ਾ ਬਾਰੇ ਬਹਿਸ…

ਰਾਮ ਰਹੀਮ ਨੂੰ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਦੰਗਿਆਂ ‘ਚ ਹੋਏ ਨੁਕਸਾਨ ਦੀ ਸਰਕਾਰ ਤੋਂ ਮੰਗੀ ਜਾਣਕਾਰੀ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ , ਮਈ 26 ਸਾਧਵੀ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਪੰਚਕੂਲਾ ਦੀ ਸੀਬੀਆਈ ਅਦਾਲਤ ਵੱਲੋਂ ਗੁਰਮੀਤ ਰਾਮ ਰਹੀਮ ਨੂੰ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਪੰਜਾਬ-ਹਰਿਆਣਾ ਹਾਈ ਕੋਰਟ…

ਫਰੀਦਾਬਾਦ ‘ਚ ਨਵੇਂ ਭਾਜਪਾ ਦਫਤਰ ਦਾ ਉਦਘਾਟਨ

ਫੈਕਟ ਸਮਾਚਾਰ ਸੇਵਾ ਫਰੀਦਾਬਾਦ, ਮਈ 26 ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਭਾਜਪਾ ਦੇ ਸੂਬਾ ਪ੍ਰਧਾਨ ਓਮ ਪ੍ਰਕਾਸ਼ ਧਨਖੜ ਨੇ ਸੈਕਟਰ 15 ਸਥਿਤ ਪਾਰਟੀ ਦੇ ਨਵੇਂ ਜ਼ਿਲ੍ਹਾ ਦਫ਼ਤਰ…

ਅਰਾਵਲੀ ਸਫ਼ਾਰੀ ਪਾਰਕ ਪ੍ਰਾਜੈਕਟ ਨੂੰ ਦਿੱਤੀ ਜਾਵੇਗੀ ਵਿਸ਼ਵ ਪੱਧਰੀ ਪਛਾਣ : ਮਨੋਹਰ ਖੱਟੜ

ਫੈਕਟ ਸਮਾਚਾਰ ਸੇਵਾ ਰੋਹਤਕ , ਮਈ 25 ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਕਿਹਾ ਹੈ ਕਿ ਅਰਾਵਲੀ ਸਫ਼ਾਰੀ ਪ੍ਰਾਜੈਕਟ ਲਈ ਜ਼ਮੀਨ ਚਿੰਨ੍ਹਿਤ ਕਰ ਲਈ ਗਈ ਹੈ ਅਤੇ ਹਰਿਆਣਾ…

ਹਿਸਾਰ : 79 ਘੰਟਿਆਂ ਬਾਅਦ ਕੱਢੀ ਗਈ ਜੈਪਾਲ ਦੀ ਮ੍ਰਿਤਕ ਦੇਹ

ਫੈਕਟ ਸਮਾਚਾਰ ਸੇਵਾ ਹਿਸਾਰ , ਮਈ 25 ਫੌਜ ਅਤੇ ਐਨਡੀਆਰਐਫ ਦੀ ਟੀਮ ਨੇ ਖੂਹ ਵਿੱਚ ਦੱਬੇ ਕਿਸਾਨ ਜੈਪਾਲ ਹੁੱਡਾ ਨੂੰ ਕਰੀਬ 79 ਘੰਟਿਆਂ ਬਾਅਦ ਬਾਹਰ ਕਢਿਆ ਹੈ। ਚਾਰ ਦਿਨ ਚੱਲੇ…

ਬੱਸ ਸਵਾਰ ਕੋਲੋਂ 26 ਲੱਖ ਦੀ ਨਕਦੀ ਬਰਾਮਦ

ਫੈਕਟ ਸਮਾਚਾਰ ਸੇਵਾ ਜ਼ੀਰਕਪੁਰ, ਮਈ 25 ਪੁਲੀਸ ਨੇ ਹਰਿਆਣਾ ਰੋਡਵੇਜ਼ ਦੀ ਬੱਸ ਵਿੱਚੋਂ 26 ਲੱਖ ਰੁਪਏ ਦੀ ਨਕਦੀ ਸਣੇ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਕੇਸ…

ਰੋਹਤਕ ਪੀਜੀਆਈ ਦੇ ਛੱਤ ‘ਤੇ ਲਟਕਦੀ ਮਿਲੀ ਜੀਂਦ ਦੇ ਨੌਜਵਾਨ ਦੀ ਲਾਸ਼

ਫੈਕਟ ਸਮਾਚਾਰ ਸੇਵਾ ਰੋਹਤਕ , ਮਈ 24 ਰੋਹਤਕ ਪੀਜੀਆਈ ਵਿੱਚ ਦਾਖ਼ਲ ਜੀਂਦ ਦੇ ਨੌਜਵਾਨ ਦੀ ਲਾਸ਼ ਅੱਜ ਸਵੇਰੇ ਵਾਰਡ ਨੰਬਰ 10 ਦੀ ਛੱਤ ਨਾਲ ਲਟਕਦੀ ਮਿਲੀ। ਪੁਲਸ ਇਸ ਗੱਲ ਦੀ…

ਜੀਂਦ ’ਚ ਸੜਕ ਹਾਦਸੇ ਦੌਰਾਨ ਹਰਿਦੁਆਰ ਤੋਂ ਆ ਰਹੇ ਪਰਿਵਾਰ ਦੇ 6 ਜੀਆਂ ਦੀ ਮੌਤ

ਫੈਕਟ ਸਮਾਚਾਰ ਸੇਵਾ ਜੀਂਦ , ਮਈ 24 ਹਰਿਆਣਾ ਦੇ ਜੀਂਦ ਜ਼ਿਲ੍ਹੇ ’ਚ ਅੱਜ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ’ਚ ਇਕ ਹੀ ਪਰਿਵਾਰ ਦੇ 6 ਜੀਆਂ ਦੀ ਮੌਤ ਹੋ ਗਈ। ਇਹ…

ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਵਲੋਂ ਕਲਮ ਛੋੜ ਹੜਤਾਲ

ਫੈਕਟ ਸਮਾਚਾਰ ਸੇਵਾ ਯਮੁਨਾਨਗਰ, ਮਈ 24 ਨਗਰ ਨਿਗਮ ਅਤੇ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਮਿਊਂਸਿਪਲ ਕਰਮਚਾਰੀ ਯੂਨੀਅਨ ਹਰਿਆਣਾ ਦੇ ਸੱਦੇ ’ਤੇ ਕਲਮ ਛੋੜ ਹੜਤਾਲ ਕਰਕੇ ਕੰਮ-ਕਾਜ ਠੱਪ ਕਰ ਦਿੱਤਾ ਹੈ।…

ਪੰਚਕੂਲਾ ਦੇ ਨਵੇਂ ਡੀਸੀਪੀ ਬਣੇ ਸੁਰਿੰਦਰਪਾਲ

ਫੈਕਟ ਸਮਾਚਾਰ ਸੇਵਾ ਪੰਚਕੂਲਾ, ਮਈ 24 ਪੰਚਕੂਲਾ ਦੇ ਨਵੇਂ ਡਿਪਟੀ ਕਮਿਸ਼ਨਰ ਆਫ਼ ਪੁਲੀਸ ਸੁਰਿੰਦਰਪਾਲ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਹਮੇਸ਼ਾਂ ਇਹ ਪਹਿਲ ਰਹੇਗੀ ਕਿ…

ਹਰਿਆਣਾ ‘ਚ ਨਗਰ ਨਿਗਮਾਂ ਲਈ ਚੋਣਾਂ ਦਾ ਐਲਾਨ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਮਈ 23 ਹਰਿਆਣਾ ਚੋਣ ਕਮਿਸ਼ਨ ਨੇ ਅੱਜ 46 ਨਗਰ ਨਿਗਮਾਂ ਲਈ ਚੋਣਾਂ ਦਾ ਐਲਾਨ ਕਰ ਦਿੱਤਾ ਹੈ। ਇਨ੍ਹਾਂ ਲਈ ਵੋਟਾਂ 19 ਜੂਨ ਨੂੰ ਪੈਣਗੀਆਂ। ਹਰਿਆਣਾ ਰਾਜ…

ਸ਼ਰਾਬ ਦੇ ਨਸ਼ੇ ’ਚ ਲੜਕੀਆਂ ਨੇ ਖੜ੍ਹੀ ਕਾਰ ’ਚ ਮਾਰੀ ਟੱਕਰ, 1 ਦੀ ਮੌਤ

ਫੈਕਟ ਸਮਾਚਾਰ ਸੇਵਾ ਅੰਬਾਲਾ, ਮਈ 23 ਅੰਬਾਲਾ-ਦਿੱਲੀ ਕੌਮੀ ਮਾਰਗ ’ਤੇ ਮੌਹੜਾ ਕੋਲ ਸ਼ਰਾਬ ਦੇ ਨਸ਼ੇ ਨਾਲ ਟੁੰਨ ਦੋ ਲੜਕੀਆਂ ਨੇ ਆਪਣੀ ਰੇਂਜਰੋਵਰ ਸੜਕ ’ਤੇ ਖੜ੍ਹੀ ਇੱਕ ਹੋਰ ਕਾਰ ਵਿੱਚ ਮਾਰ…

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦਾ ਕੇਜਰੀਵਾਲ ‘ਤੇ ਨਿਸ਼ਾਨਾ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਮਈ 22 ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਇੱਕ ਵਾਰ ਫਿਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਨਿਸ਼ਾਨਾ ਸਾਧਿਆ ਹੈ। ਮਨੋਹਰ ਲਾਲ ਨੇ ਕਿਹਾ…

ਹਿਸਾਰ ‘ਚ 50 ਫੁੱਟ ਡੂੰਘੇ ਖੂਹ ‘ਚ ਦੱਬੇ 2 ਵਿਅਕਤੀ, ਬਚਾਅ ਕੰਮ ਜਾਰੀ

ਫੈਕਟ ਸਮਾਚਾਰ ਸੇਵਾ ਹਿਸਾਰ , ਮਈ 22 ਹਿਸਾਰ ਦੇ ਸਿਆਹੜਵਾ ਪਿੰਡ ‘ਚ ਖੂਹ ਦੀ ਜ਼ਮੀਨ ਖਿਸਕਣ ਕਾਰਨ ਇਕ ਕਿਸਾਨ ਅਤੇ ਮਜ਼ਦੂਰ ਕਰੀਬ 50 ਫੁੱਟ ਡੂੰਘੇ ਖੂਹ ‘ਚ ਦੱਬ ਗਏ। ਰਾਹਤ…

29 ਮਈ ਨੂੰ ਹਰਿਆਣਾ ਦੇ ਕੁਰੂਕਸ਼ੇਤਰ ‘ਚ ਰੈਲੀ ਕਰੇਗੀ ‘ਆਪ’

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ ,ਮਈ 22 ਪੰਜਾਬ ਵਿੱਚ ਸੱਤਾ ਸੰਭਾਲਣ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਨੇ ਹਰਿਆਣਾ ਵਿੱਚ ਆਪਣੀਆਂ ਸਰਗਰਮੀਆਂ ਵਧਾ ਦਿੱਤੀਆਂ ਹਨ। ਪਾਰਟੀ ਪੂਰੇ ਸੂਬੇ ਵਿੱਚ ਆਪਣੀ ਪਕੜ…

ਰੇਲ ਗੱਡੀ ਹੇਠ ਆਉਣ ਕਾਰਨ ਮਹਿਲਾ ਦੀ ਹੋਈ ਮੌਤ

ਫੈਕਟ ਸਮਾਚਾਰ ਸੇਵਾ ਅੰਬਾਲਾ, ਮਈ 22 ਅੰਬਾਲਾ-ਦਿੱਲੀ ਰੇਲਵੇ ਲਾਈਨ ’ਤੇ ਪਿੰਡ ਸ਼ਾਹਪੁਰ ਨੇੜੇ ਰੇਲ ਗੱਡੀ ਹੇਠ ਆਉਣ ਕਾਰਨ ਮਹਿਲਾ ਦੀ ਮੌਤ ਹੋ ਗਈ। ਮ੍ਰਿਤਕ ਔਰਤ ਦੀ ਪਛਾਣ ਮੋਨਿਕਾ ਵਾਸੀ ਸ਼ਾਹਪੁਰ…

ਭ੍ਰਿਸ਼ਟਾਚਾਰ ਦੇ ਮਾਮਲੇ ‘ਚ ਓਮ ਪ੍ਰਕਾਸ਼ ਚੌਟਾਲਾ ਦੋਸ਼ੀ ਕਰਾਰ

ਫੈਕਟ ਸਮਾਚਾਰ ਸੇਵਾ ਰੋਹਤਕ , ਮਈ 21 ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਦੇ ਖਿਲਾਫ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ‘ਚ ਦਿੱਲੀ ਦੀ ਰਾਉਸ ਐਵੇਨਿਊ ਅਦਾਲਤ ਨੇ…

ਗਲ਼ੇ ‘ਚ ਬੋਤਲ ਦਾ ਢੱਕਣ ਫਸਣ ਕਾਰਨ 11ਵੀਂ ਜਮਾਤ ਦੇ ਵਿਦਿਆਰਥੀ ਦੀ ਹੋਈ ਮੌਤ

ਫੈਕਟ ਸਮਾਚਾਰ ਸੇਵਾ ਅੰਬਾਲਾ , ਮਈ 21 ਹਰਿਆਣਾ ਦੇ ਅੰਬਾਲਾ ‘ਚ ਬੋਤਲ ਦਾ ਢੱਕਣ ਗਲ਼ੇ ‘ਚ ਫਸਣ ਨਾਲ 15 ਸਾਲਾ ਮੁੰਡੇ ਦੀ ਦਮ ਘੁੱਟਣ ਨਾਲ ਮੌਤ ਹੋ ਗਈ। ਪੁਲਸ ਨੇ…

‘ਇੱਕ ਵਿਧਾਇਕ-ਇੱਕ ਪੈਨਸ਼ਨ’ ‘ਤੇ ਹਰਿਆਣਾ ਦੇ ਮੁੱਖ ਮੰਤਰੀ ਖੱਟਰ ਦਾ ਬਿਆਨ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ , ਮਈ 21 ਵਿਧਾਇਕਾਂ ਨੂੰ ਇੱਕ ਤੋਂ ਵੱਧ ਪੈਨਸ਼ਨ ਦੇਣ ਦੇ ਮਾਮਲੇ ‘ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਕਿਹਾ ਕਿ ਪਹਿਲਾਂ ਤੋਂ ਦਿੱਤੀ ਜਾ…

ਮੋਹਾਲੀ ‘ਚ ਸੜਕ ਹਾਦਸੇ ‘ਚ ਵਾਲ-ਵਾਲ ਬਚੇ ਹਰਿਆਣਾ ਵਿਧਾਨ ਸਭਾ ਦੇ ਸਪੀਕਰ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ , ਮਈ 20 ਹਰਿਆਣਾ ਵਿਧਾਨ ਸਭਾ ਦੇ ਸਪੀਕਰ ਗਿਆਨਚੰਦ ਗੁਪਤਾ ਅੱਜ ਸੜਕ ਹਾਦਸੇ ਵਿਚ ਵਾਲ-ਵਾਲ ਬਚ ਗਏ। ਇਹ ਹਾਦਸਾ ਅੱਜ ਦੁਪਹਿਰ ਮੋਹਾਲੀ ਦੇ ਸੈਕਟਰ 48 ਨੇੜੇ…

ਹਰਿਆਣਾ ‘ਚ ਮਾਲ ਵਿਭਾਗ ਨੇ ਸ਼ੁਰੂ ਕੀਤਾ ਈ-ਮੁਆਵਜ਼ਾ ਪੋਰਟਲ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ , ਮਈ 20 ਹਰਿਆਣਾ ਸਰਕਾਰ ਨੇ ਮਾਲ ਵਿਭਾਗ ਦਾ ਈ-ਮੁਆਵਜ਼ਾ ਪੋਰਟਲ ਲਾਂਚ ਕੀਤਾ ਹੈ। ਹੁਣ ਫਸਲਾਂ ਦੀ ਖਰਾਬੀ ਦੇ ਮੁਲਾਂਕਣ ਵਿੱਚ ਕਿਸਾਨਾਂ ਦੀ ਭੂਮਿਕਾ ਵਧੇਗੀ, ਉਨ੍ਹਾਂ…

ਸੋਨੀਪਤ ਦੀ 900 ਏਕੜ ਜ਼ਮੀਨ ’ਤੇ ਬਣੇਗਾ ਮਾਰੂਤੀ ਸੁਜ਼ੂਕੀ ਦਾ ਪਲਾਂਟ

ਫੈਕਟ ਸਮਾਚਾਰ ਸੇਵਾ ਫਰੀਦਾਬਾਦ, ਮਈ 20 ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਹਰਿਆਣਾ ਸੂਬੇ ਵਿੱਚ ਨਵੇਂ ਪਲਾਂਟ ਲਈ ਖਰਖੌਦਾ, ਸੋਨੀਪਤ ਵਿੱਚ 900 ਏਕੜ ਜ਼ਮੀਨ ਮਾਰੂਤੀ ਸੁਜ਼ੂਕੀ ਇੰਡੀਆ ਨੂੰ ਤਬਦੀਲ…

ਪ੍ਰਿਅੰਕਾ ਗਾਂਧੀ ਦੇ ਪਤੀ ਰਾਬਰਟ ਵਾਡਰਾ ਦਾ ਲਾਇਸੈਂਸ ਰੱਦ, 8 ਸਾਲ ਬਾਅਦ ਹੋਈ ਕਾਰਵਾਈ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ , ਮਈ 19 ਹਰਿਆਣਾ ਸਰਕਾਰ ਨੇ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਦੇ ਪਤੀ ਰਾਬਰਟ ਵਾਡਰਾ ਦੀ ਮਾਲਕੀ ਵਾਲੀ ਕੰਪਨੀ ਸਕਾਈ ਲਾਈਟ ਹਾਸਪਿਟੈਲਿਟੀ ਦਾ ਲਾਇਸੈਂਸ ਰੱਦ ਕਰ…

PM ਮੋਦੀ ਪੰਚਕੂਲਾ ‘ਚ ਕਰਨਗੇ ਖੇਲੋ ਇੰਡੀਆ ਯੂਥ ਗੇਮਜ਼-2021 ਦਾ ਉਦਘਾਟਨ

ਫੈਕਟ ਸਮਾਚਾਰ ਸੇਵਾ ਪੰਚਕੂਲਾ , ਮਈ 19 ਪੰਚਕੂਲਾ ਦੇ ਤਾਊ ਦੇਵੀ ਲਾਲ ਸਟੇਡੀਅਮ ’ਚ ਹੋਣ ਵਾਲੀਆਂ ਖੇਲੋ ਇੰਡੀਆ ਯੂਥ ਗੇਮਜ਼ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਨਗੇ। ਪ੍ਰਧਾਨ ਮੰਤਰੀ ਤੋਂ…

ਕੁੰਡਲੀ-ਮਾਨੇਸਰ-ਪਲਵਰ ਐਕਸਪ੍ਰੈੱਸ-ਵੇਅ ਕੰਢੇ ਸੁੱਤੇ ਮਜ਼ਦੂਰਾਂ ਨੂੰ ਟਰੱਕ ਨੇ ਦਰੜਿਆ, 3 ਦੀ ਮੌਤ

ਫੈਕਟ ਸਮਾਚਾਰ ਸੇਵਾ ਬਹਾਦੁਰਗੜ੍ਹ , ਮਈ 19 ਹਰਿਆਣਾ ਦੇ ਬਹਾਦੁਰਗੜ੍ਹ ’ਚ ਕੁੰਡਲੀ-ਮਾਨੇਸਰ-ਪਲਵਰ ਐਕਸਪ੍ਰੈੱਸ-ਵੇਅ ’ਤੇ ਅੱਜ ਸਵੇਰੇ ਦਰਦਨਾਕ ਹਾਦਸਾ ਵਾਪਰ ਗਿਆ। ਇਸ ਹਾਦਸੇ ’ਚ 3 ਲੋਕਾਂ ਦੀ ਮੌਤ ਹੋ ਗਈ, ਜਦਕਿ…

ਮੁੱਖ ਮੰਤਰੀ ਖੱਟਰ ਵੱਲੋਂ ਵਿਸ਼ੇਸ਼ ਬੱਚਿਆਂ ਨਾਲ ਮੁਲਾਕਾਤ

ਫੈਕਟ ਸਮਾਚਾਰ ਸੇਵਾ ਰੋਹਤਕ , ਮਈ 19 ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ, ਭਾਈ ਘਨ੍ਹੱਈਆ ਮਾਨਵ ਸੇਵਾ ਟਰੱਸਟ ਵੱਲੋਂ ਚਲਾਏ ਜਾ ਰਹੇ ਭਾਈ ਘਨ੍ਹੱਈਆ ਆਸ਼ਰਮ ਵਿੱਚ ਪੁੱਜੇ ਅਤੇ ਵਿਸ਼ੇਸ਼…