ਲਾਕਡਾਊਨ ਤੋਂ ਬਾਅਦ ਚੀਨ ਦਾ ਸ਼ੰਘਾਈ ਸ਼ਹਿਰ ਹੁਣ ਵਿੱਤੀ ਸੰਕਟ ‘ਚ ਫਸਿਆ

ਫੈਕਟ ਸਮਾਚਾਰ ਸੇਵਾ ਬੀਜਿੰਗ, ਮਈ 26 ਕੋਰੋਨਾ ਦੇ ਗੰਭੀਰ ਸੰਕਟ ਦਾ ਸਾਹਮਣਾ ਕਰ ਰਿਹਾ ਚੀਨ ਹੁਣ ਆਰਥਿਕ ਸੰਕਟ ਤੋਂ ਪ੍ਰੇਸ਼ਾਨ ਹੈ। ਚੀਨ ਦੀ ਆਰਥਿਕ ਰਾਜਧਾਨੀ ਕਹੇ ਜਾਣ ਵਾਲੇ ਸ਼ੰਘਾਈ ਸ਼ਹਿਰ…

ਅਬੂ ਧਾਬੀ ‘ਚ ਹੋਏ ਸਿਲੰਡਰ ਧਮਾਕੇ ‘ਚ 100 ਤੋਂ ਵੱਧ ਭਾਰਤੀ ਜ਼ਖ਼ਮੀ, ਇੱਕ ਦੀ ਮੌਤ

ਫੈਕਟ ਸਮਾਚਾਰ ਸੇਵਾ ਦੁਬਈ, ਮਈ 26 ਯੂਏਈ ਦੀ ਰਾਜਧਾਨੀ ਅਬੂ ਧਾਬੀ ਵਿੱਚ ਸਿਲੰਡਰ ਧਮਾਕੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ਵਿੱਚ ਇੱਕ ਭਾਰਤੀ ਅਤੇ ਇੱਕ ਪਾਕਿਸਤਾਨੀ…

ਅਫਰੀਕੀ ਦੇਸ਼ ਸੇਨੇਗਲ ‘ਚ ਹਸਪਤਾਲ ਨੂੰ ਲੱਗੀ ਅੱਗ , 11 ਨਵਜੰਮੇ ਬੱਚਿਆਂ ਦੀ ਮੌਤ

ਫੈਕਟ ਸਮਾਚਾਰ ਸੇਵਾ ਤਿਵਾਉਨੇ , ਮਈ 26 ਪੱਛਮੀ ਅਫ਼ਰੀਕੀ ਦੇਸ਼ ਸੇਨੇਗਲ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਤਿਵਾਉਨੇ ਦੇ ਇੱਕ ਹਸਪਤਾਲ ਵਿੱਚ ਅੱਗ ਲੱਗਣ ਕਾਰਨ 11 ਨਵਜੰਮੇ ਬੱਚਿਆਂ ਦੀ ਮੌਤ…

ਟੈਕਸਾਸ ‘ਚ ਹੋਈ ਗੋਲੀਬਾਰੀ ਦੀ ਘਟਨਾ ‘ਤੇ ਬਾਇਡਨ ਸਖ਼ਤ ਪ੍ਰਤੀਕਰਮ

ਫੈਕਟ ਸਮਾਚਾਰ ਸੇਵਾ ਵਾਸ਼ਿੰਗਟਨ, ਮਈ 25 ਅਮਰੀਕਾ ਦੇ ਟੈਕਸਾਸ ਵਿੱਚ ਇੱਕ ਸਕੂਲ ਵਿੱਚ ਹੋਈ ਗੋਲੀਬਾਰੀ ਵਿੱਚ 18 ਬੱਚਿਆਂ ਸਮੇਤ 21 ਦੀ ਮੌਤ ਹੋ ਗਈ ਹੈ, ਜਿਸ ਤੋਂ ਬਾਅਦ ਅਮਰੀਕੀ ਸੁਰੱਖਿਆ…

ਅਮਰੀਕਾ ਦੇ ਸਕੂਲ ‘ਚ ਗੋਲੀਬਾਰੀ ਦੀ ਘਟਨਾ , 18 ਬੱਚਿਆਂ ਸਮੇਤ 21 ਦੀ ਮੌਤ

ਫੈਕਟ ਸਮਾਚਾਰ ਸੇਵਾ ਫਰਿਜਨੋ , ਮਈ 25 ਅਮਰੀਕਾ ਦੀ ਟੈਕਸਾਸ ਸਟੇਟ ਦੇ ਅਨਵੇਡ ਸ਼ਹਿਰ ਦੇ ਐਲੀਮੈਂਟਰੀ ਸਕੂਲ ‘ਚ ਇੱਕ ਬਦੂੰਕਧਾਰੀ ਨੇ ਗੋਲੀਬਾਰੀ ਕਰਕੇ 18 ਸਕੂਲੀ ਬੱਚਿਆਂ ਸਮੇਤ 21 ਲੋਕਾਂ ਨੂੰ…

ਈਰਾਨ ‘ਚ ਇਮਾਰਤ ਡਿੱਗਣ ਕਾਰਨ 11 ਦੀ ਮੌਤ, ਲੋਕਾਂ ਦੇ ਦੱਬੇ ਹੋਣ ਦਾ ਖ਼ਦਸ਼ਾ

ਫੈਕਟ ਸਮਾਚਾਰ ਸੇਵਾ ਤਹਿਰਾਨ , ਮਈ 24 ਦੱਖਣ-ਪੱਛਮੀ ਈਰਾਨ ਵਿੱਚ ਅੱਜ ਇੱਕ ਇਮਾਰਤ ਢਹਿ-ਢੇਰੀ ਹੋ ਗਈ, ਜਿਸ ਦੇ ਮਲਬੇ ਹੇਠ ਦੱਬਣ ਕਾਰਨ ਘੱਟੋ-ਘੱਟ 11 ਲੋਕਾਂ ਦੀ ਮੌਤ ਹੋ ਗਈ। ਮਲਬੇ…

‘ਕਵਾਡ’ ਦੀ ਅਗਲੀ ਮੀਟਿੰਗ ਹੋਵੇਗੀ ਆਸਟ੍ਰੇਲੀਆ ‘ਚ

ਫੈਕਟ ਸਮਾਚਾਰ ਸੇਵਾ ਸਿਡਨੀ , ਮਈ 24 ਅਮਰੀਕਾ, ਆਸਟ੍ਰੇਲੀਆ, ਭਾਰਤ ਅਤੇ ਜਾਪਾਨ ਦੇ ਚਤੁਰਭੁਜ ਗਠਜੋੜ ਕਵਾਡ ਦੀ ਪੰਜਵੀਂ ਸਿਖਰ ਮੀਟਿੰਗ ਸਾਲ 2023 ਵਿਚ ਆਸਟ੍ਰੇਲੀਆ ਵਿਚ ਹੋਵੇਗੀ। ਆਸਟ੍ਰੇਲੀਆ ਦੇ ਨਵੇਂ ਪ੍ਰਧਾਨ…

ਫਿਲੀਪੀਨਜ਼ ‘ਚ ਯਾਤਰੀਆਂ ਨਾਲ ਭਰੇ ਸਮੁੰਦਰੀ ਜਹਾਜ਼ ‘ਚ ਲੱਗੀ ਅੱਗ, 7 ਦੀ ਮੌਤ

ਫੈਕਟ ਸਮਾਚਾਰ ਸੇਵਾ ਮਨੀਲਾ , ਮਈ 23 ਲੁਜੋਨ ਟਾਪੂ ‘ਤੇ ਕਿਊਜ਼ੋਨ ਸੂਬੇ ਦੇ ਇਕ ਸ਼ਹਿਰ ਦੇ ਰਸਤੇ ਵਿਚ 134 ਲੋਕਾਂ ਨੂੰ ਲੈ ਕੇ ਜਾ ਰਹੇ ਇਕ ਸਮੁੰਦਰੀ ਜਹਾਜ਼ ਨੂੰ ਅੱਜ…

ਕੈਨੇਡਾ ‘ਚ ਮੰਕੀਪੌਕਸ ਵਾਇਰਸ ਦੀ ਦਸਤਕ , ਐਡਵਾਇਜ਼ਰੀ ਜਾਰੀ

ਫੈਕਟ ਸਮਾਚਾਰ ਸੇਵਾ ਟੋਰਾਂਟੋ , ਮਈ 23 ਕੈਨੇਡਾ ਵਿਚ ਵੀ ਮੰਕੀਪੌਕਸ ਵਾਇਰਸ ਨੇ ਦਸਤਕ ਦੇ ਦਿੱਤੀ ਹੈ। ਇਹ ਵਾਇਰਸ ਕੈਨੇਡਾ ਦੇ ਸਾਰੇ ਸੂਬਿਆਂ ਵਿਚ ਪੈਰ ਪਸਾਰ ਰਿਹਾ ਹੈ। ਟੋਰਾਂਟੋ ਦੇ…

ਆਸਟ੍ਰੇਲੀਆ ਦੇ ਨਵੇਂ ਪ੍ਰਧਾਨ ਮੰਤਰੀ ਅਲਬਾਨੀਜ਼ ਨੇ ਅਹੁਦੇ ਦੀ ਚੁੱਕੀ ਸਹੁੰ

ਫੈਕਟ ਸਮਾਚਾਰ ਸੇਵਾ ਕੈਨਬਰਾ , ਮਈ 23 ਜਾਪਾਨ ਦੀ ਰਾਜਧਾਨੀ ਟੋਕੀਓ ਵਿੱਚ ਹੋਣ ਵਾਲੇ ਕਵਾਡ ਸਿਖਰ ਸੰਮੇਲਨ ਤੋਂ ਪਹਿਲਾਂ ਐਂਥਨੀ ਅਲਬਾਨੀਜ਼ ਨੇ ਅੱਜ ਆਸਟ੍ਰੇਲੀਆ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਸਹੁੰ…

ਕੈਨੇਡਾ ‘ਚ ਭਾਰੀ ਤੂਫਾਨ ਕਾਰਨ 4 ਦੀ ਮੌਤ , 9 ਲੱਖ ਘਰਾਂ ਦੀ ਬਿਜਲੀ ਸਪਲਾਈ ਠੱਪ

ਫੈਕਟ ਸਮਾਚਾਰ ਸੇਵਾ ਮਾਂਟਰੀਅਲ , ਮਈ 22 ਕੈਨੇਡਾ ਦੇ ਪੂਰਬੀ ਸੂਬਿਆਂ ਓਂਟਾਰੀਓ ਅਤੇ ਕਿਊਬਿਕ ਵਿੱਚ ਆਏ ਭਿਆਨਕ ਤੂਫਾਨ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਕਰੀਬ 9 ਲੱਖ ਘਰਾਂ…

ਚੀਨ ‘ਚ ਕੋਰੋਨਾ ਦੇ ਮਾਮਲੇ ਮੁੜ ਵਧੇ ,ਬੀਜਿੰਗ ਦੇ ਕਈ ਹਿੱਸਿਆਂ ‘ਚ ਲੱਗਿਆ ਲਾਕਡਾਊਨ

ਫੈਕਟ ਸਮਾਚਾਰ ਸੇਵਾ ਬੀਜਿੰਗ, ਮਈ 22 ਦੁਨੀਆ ਦੇ ਜ਼ਿਆਦਾਤਰ ਦੇਸ਼ਾਂ ਵਿੱਚ ਕੋਵਿਡ-19 ਦੇ ਮਾਮਲਿਆਂ ਵਿੱਚ ਕਮੀ ਆਈ ਹੈ। ਪਰ ਚੀਨ ਵਿੱਚ ਇਕ ਵਾਰ ਫਿਰ ਤੋਂ ਕੋਰੋਨਾ ਦੇ ਮਾਮਲੇ ਵਧਣੇ ਸ਼ੁਰੂ…

ਆਸਟ੍ਰੇਲੀਆਈ PM ਸਕਾਟ ਮੌਰੀਸਨ ਚੋਣ ਹਾਰੇ

ਅਲਬਾਨੀਜ਼ ਹੋਣਗੇ ਨਵੇਂ ਪ੍ਰਧਾਨ ਮੰਤਰੀ ਫੈਕਟ ਸਮਾਚਾਰ ਸੇਵਾ ਸਿਡਨੀ, ਮਈ 21 ਆਸਟਰੇਲੀਆ ਵਿੱਚ 2022 ਦੀਆਂ ਸੰਘੀ ਚੋਣਾਂ ਵਿੱਚ ਵਿਰੋਧੀ ਲੇਬਰ ਪਾਰਟੀ ਨੇ ਜਿੱਤ ਹਾਸਲ ਕੀਤੀ ਹੈ। ਲੇਬਰ ਪਾਰਟੀ ਨੇ ਪ੍ਰਧਾਨ…

ਕੈਨੇਡਾ ‘ਚ PR ਉਡੀਕ ਰਹੇ ਪ੍ਰਵਾਸੀਆਂ ਲਈ ਖ਼ੁਸ਼ ਖ਼ਬਰੀ

ਫੈਕਟ ਸਮਾਚਾਰ ਸੇਵਾ ਔਟਵਾ, ਮਈ 21 ਮਹਾਂਮਾਰੀ ਤੋਂ ਪਹਿਲਾਂ ਕੈਨੇਡਾ ਸਰਕਾਰ ਵੱਲੋਂ ਐਕਸਪ੍ਰੈਸ ਐਂਟਰੀ ਰਾਹੀਂ ਆਈਆਂ ਇੰਮੀਗ੍ਰੇਸ਼ਨ ਐਪਲੀਕੇਸ਼ਨਾਂ ਦੀ ਪ੍ਰਕਿਰਿਆ 6 ਮਹੀਨੇ ਵਿੱਚ ਹੀ ਮੁਕੰਮਲ ਕਰ ਲਈ ਜਾਂਦੀ ਸੀ, ਪਰ…

ਅਮਰੀਕੀ ਰਾਸ਼ਟਰਪਤੀ ਬਾਈਡਨ ਨੇ ਯੂਕਰੇਨ ਨੂੰ 40 ਅਰਬ ਡਾਲਰ ਦੇ ਪੈਕੇਜ ਨੂੰ ਦੀ ਦਿੱਤੀ ਮਨਜ਼ੂਰੀ

ਫੈਕਟ ਸਮਾਚਾਰ ਸੇਵਾ ਨਵੀਂ ਦਿੱਲੀ, ਮਈ 21 ਅਮਰੀਕਾ ਯੂਕਰੇਨ ਨੂੰ ਫ਼ੌਜ ਸਹਾਇਤਾ ਦੇ ਨਾਲ-ਨਾਲ ਆਰਥਿਕ ਸਹਾਇਤਾ ਵੀ ਕਰ ਰਹੇ ਹਨ। ਰੂਸ ਨਾਲ ਯੁੱਧ ਦੇ ਕਾਰਨ ਯੂਕਰੇਨ ਦੀ ਅਮਰੀਕਾ ਹਰ ਪੱਧਰ…

ਸ਼੍ਰੀਲੰਕਾ ਸਰਕਾਰ ਨੇ ਹਟਾਈ ਐਮਰਜੈਂਸੀ

ਫੈਕਟ ਸਮਾਚਾਰ ਸੇਵਾ ਕੋਲੰਬੋ , ਮਈ 21 ਸ਼੍ਰੀਲੰਕਾ ਦੀ ਸਰਕਾਰ ਨੇ ਅੱਧੀ ਰਾਤ ਤੋਂ ਦੇਸ਼ ਵਿੱਚ ਲਗਾਈ ਐਮਰਜੈਂਸੀ ਨੂੰ ਹਟਾ ਦਿੱਤਾ ਹੈ। ਦੇਸ਼ ਭਰ ਵਿੱਚ ਲਗਪਗ ਦੋ ਹਫ਼ਤਿਆਂ ਤੱਕ ਐਮਰਜੈਂਸੀ…

ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਅੱਜ ਜਾਣਗੇ ਚੀਨ

ਫੈਕਟ ਸਮਾਚਾਰ ਸੇਵਾ ਬੀਜਿੰਗ , ਮਈ 21 ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ-ਜ਼ਰਦਾਰੀ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨਾਲ ਗੱਲਬਾਤ ਕਰਨ ਲਈ ਅੱਜ ਦੋ ਦਿਨਾਂ ਦੌਰੇ ‘ਤੇ ਚੀਨ ਪਹੁੰਚਣਗੇ।…

ਆਸਟ੍ਰੇਲੀਆ ‘ਚ ਜਲਦ ਸ਼ੁਰੂ ਹੋਵੇਗੀ ਵੋਟਾਂ ਦੀ ਗਿਣਤੀ

ਫੈਕਟ ਸਮਾਚਾਰ ਸੇਵਾ ਸਿਡਨੀ , ਮਈ 21 ਆਸਟ੍ਰੇਲੀਆ ਵਿੱਚ ਹੋ ਰਹੀਆਂ ਵੋਟਾਂ ‘ਤੇ ਅੱਜ ਦੁਨੀਆ ਭਰ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ। ਆਸਟ੍ਰੇਲੀਆ ਵਿੱਚ ਅੱਜ ਸਵੇਰੇ 8 ਵਜੇ ਤੋਂ ਹੀ ਪੋਲਿੰਗ…

ਦੱਖਣੀ ਕੋਰੀਆ ਦੇ ਦੌਰੇ ‘ਤੇ ਸਿਓਲ ਪਹੁੰਚੇ ਅਮਰੀਕੀ ਰਾਸ਼ਟਰਪਤੀ ਬਾਇਡਨ

ਫੈਕਟ ਸਮਾਚਾਰ ਸੇਵਾ ਸਿਓਲ , ਮਈ 20 ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਅੱਜ ਦੱਖਣੀ ਕੋਰੀਆ ਪਹੁੰਚ ਗਏ ਹਨ। ਰਾਸ਼ਟਰਪਤੀ ਵਜੋਂ ਇਹ ਉਨ੍ਹਾਂ ਦੀ ਏਸ਼ੀਆ ਦੀ ਪਹਿਲੀ ਯਾਤਰਾ ਹੈ। ਸਿਓਲ ਪਹੁੰਚਣ ‘ਤੇ…

ਯੂਰਪ ਵਿੱਚ ਵਧ ਰਹੇ ਹਨ Monkeypox ਦੇ ਮਾਮਲੇ, ਇਹ ਹਨ ਇਸਦੇ ਲੱਛਣ

ਫੈਕਟ ਸਮਾਚਾਰ ਸੇਵਾ ਨਵੀਂ ਦਿੱਲੀ, ਮਈ 20 ਯੂਰਪ ਵਿੱਚ MONKEYPOX ਦੇ ਮਾਮਲੇ ਵੱਧ ਰਹੇ ਹਨ। ਸੰਕਰਮਿਤ ਮਰੀਜ਼ ਜ਼ਿਆਦਾਤਰ ਨੌਜਵਾਨ ਹਨ। ਯੂਰਪ ਵਿੱਚ ਬ੍ਰਿਟੇਨ, ਇਟਲੀ, ਪੁਰਤਗਾਲ, ਸਪੇਨ ਅਤੇ ਸਵੀਡਨ ਵਿੱਚ ਸੰਕ੍ਰਮਣ…

ਮੈਕਸੀਕੋ ‘ਚ ਬੱਸ ਹਾਦਸੇ ਦੌਰਾਨ 14 ਦੀ ਮੌਤ , ਕਈ ਜ਼ਖ਼ਮੀ

ਫੈਕਟ ਸਮਾਚਾਰ ਸੇਵਾ ਮੈਕਸੀਕੋ ਸਿਟੀ , ਮਈ 19 ਮੈਕਸੀਕੋ ਦੇ ਜੈਲਿਸਕੋ ਸੂਬੇ ਵਿਚ ਟਕਸੁਏਕਾ-ਸਿਟਲਾ ਹਾਈਵੇਅ ‘ਤੇ ਇਕ ਬੱਸ ਕੰਧ ਨਾਲ ਟਕਰਾ ਗਈ। ਇਸ ਹਾਦਸੇ ਵਿਚ 14 ਲੋਕਾਂ ਦੀ ਮੌਤ ਹੋ…

ਨਾਈਜੀਰੀਆ ‘ਚ ਗੈਸ ਧਮਾਕੇ ‘ਚ ਮਰਨ ਵਾਲਿਆਂ ਦੀ ਗਿਣਤੀ ਹੋਈ 9

ਫੈਕਟ ਸਮਾਚਾਰ ਸੇਵਾ ਲਾਗੋਸ, ਮਈ 18 ਨਾਈਜੀਰੀਆ ਦੇ ਉੱਤਰ-ਪੱਛਮੀ ਸੂਬੇ ਕਾਨੋ ‘ਚ ਇਕ ਵੱਡਾ ਹਾਦਸਾ ਵਾਪਰ ਗਿਆ। ਸੂਬੇ ‘ਚ ਅੱਜ ਸਵੇਰੇ ਗੈਸ ਧਮਾਕੇ ‘ਚ 9 ਲੋਕਾਂ ਦੀ ਮੌਤ ਹੋ ਗਈ,…

ਇਰਾਕ ‘ਚ ਰੇਤੀਲੇ ਤੂਫਾਨ ਦਾ ਕਹਿਰ , ਸਕੂਲ-ਕਾਲਜ-ਦਫਤਰ ਹੋਏ ਬੰਦ

ਫੈਕਟ ਸਮਾਚਾਰ ਸੇਵਾ ਬਗਦਾਦ , ਮਈ 18 ਇਰਾਕ ‘ਚ ਆਏ ਰੇਤੀਲੇ ਤੂਫਾਨ ਨੇ ਇੱਥੇ ਹੜਕੰਪ ਮਚਾ ਦਿੱਤਾ ਹੈ। ਇਸ ਦੇ ਪ੍ਰਭਾਵ ਕਾਰਨ 4000 ਤੋਂ ਵੱਧ ਲੋਕਾਂ ਨੂੰ ਸਾਹ ਲੈਣ ਵਿੱਚ…

ਰੂਸ-ਯੂਕਰੇਨ ਯੁੱਧ ਵਿਚਾਲੇ ਅਮਰੀਕਾ ਵਲੋਂ ਹਾਈਪਰਸੋਨਿਕ ਹਥਿਆਰ ਦਾ ਸਫ਼ਲ ਪ੍ਰੀਖਣ

ਫੈਕਟ ਸਮਾਚਾਰ ਸੇਵਾ ਵਾਸ਼ਿੰਗਟਨ , ਮਈ 17 ਅਮਰੀਕੀ ਹਵਾਈ ਸੈਨਾ ਨੇ ਕਿਹਾ ਕਿ ਉਸ ਨੇ ਏਅਰ-ਲਾਂਚਡ ਰੈਪਿਡ ਰਿਸਪਾਂਸ ਵੈਪਨ (ਏਆਰਆਰਡਬਲਯੂ) ਹਾਈਪਰਸੋਨਿਕ ਹਥਿਆਰ ਦਾ ਸਫ਼ਲ ਪ੍ਰੀਖਣ ਕੀਤਾ ਹੈ। ਯੂਐਸ ਏਅਰ ਫੋਰਸ…

ਸਪੇਨ ‘ਚ ਯਾਤਰੀ ਅਤੇ ਮਾਲ ਗੱਡੀ ਦੀ ਟੱਕਰ ਦੌਰਾਨ 1 ਦੀ ਮੌਤ , 85 ਜ਼ਖਮੀ

ਫੈਕਟ ਸਮਾਚਾਰ ਸੇਵਾ ਬਾਰਸੀਲੋਨਾ , ਮਈ 17 ਸਪੇਨ ਵਿਖੇ ਬਾਰਸੀਲੋਨਾ ਦੇ ਸੇਂਟ ਬੋਈ ਡੇ ਲੋਬਰੇਗਟ ਸਟੇਸ਼ਨ ‘ਤੇ ਇੱਕ ਮਾਲ ਗੱਡੀ ਅਤੇ ਇੱਕ ਯਾਤਰੀ ਰੇਲਗੱਡੀ ਦਰਮਿਆਨ ਟੱਕਰ ਹੋ ਗਈ। ਇਸ ਟੱਕਰ…

ਸ਼੍ਰੀਲੰਕਾ : PM ਵਿਕਰਮਾਸਿੰਘੇ ਨੇ ਕਿਹਾ, ਮੈਂ ਦੇਸ਼ ਨਾਲ ਝੂਠ ਨਹੀਂ ਬੋਲਾਂਗਾ, 2 ਮਹੀਨੇ ਸਾਡਾ ਸਮਰਥਨ ਕਰੋ – ਸਾਡੇ ਕੋਲ 1 ਦਿਨ ਦਾ ਪੈਟਰੋਲ

ਕੋਲੰਬੋ : ਗੰਭੀਰ ਆਰਥਿਕ ਅਤੇ ਰਾਜਨੀਤਿਕ ਸੰਕਟ ਦਾ ਸਾਹਮਣਾ ਕਰ ਰਹੇ ਸ਼੍ਰੀਲੰਕਾ ਵਿੱਚ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਨੇ ਰਾਤ ਦਾ ਕਰਫਿਊ ਲਗਾਉਣ ਦਾ ਐਲਾਨ ਕੀਤਾ ਹੈ। ਇਹ ਸੋਮਵਾਰ ਸ਼ਾਮ 8 ਵਜੇ…

ਪੰਜਾਬ ਦੇ ਨੌਜਵਾਨ ਦੀ ਕੈਨੇਡਾ ’ਚ ਡੁੱਬਣ ਕਾਰਨ ਹੋਈ ਮੌਤ

ਫੈਕਟ ਸਮਾਚਾਰ ਸੇਵਾ ਮੋਗਾ, ਮਈ 16 ਕੈਨੇਡਾ ਦੇ ਓਂਟਾਰੀਓ ਸੂਬੇ ਦੇ ਬਰੈਂਪਟਨ ਦੇ ਏਲਡਰੇਡੋ ਪਾਰਕ ਵਿਚ ਕ੍ਰੈਡਿਟ ਵੈਲੀ ਨਦੀ ’ਚ ਡੁੱਬਣ ਨਾਲ ਬੱਧਨੀ ਕਲਾਂ ਦੇ ਨੌਜਵਾਨ ਦੀ ਮੌਤ ਹੋ ਗਈ…

ਇੰਡੋਨੇਸ਼ੀਆ ‘ਚ ਬੱਸ ਹਾਦਸੇ ਦੌਰਾਨ 15 ਦੀ ਮੌਤ , ਕਈ ਜ਼ਖਮੀ

ਫੈਕਟ ਸਮਾਚਾਰ ਸੇਵਾ ਜਕਾਰਤਾ , ਮਈ 16 ਪੱਛਮੀ ਇੰਡੋਨੇਸ਼ੀਆ ਦੇ ਪੂਰਬੀ ਜਾਵਾ ਸੂਬੇ ਵਿੱਚ ਅੱਜ ਇੱਕ ਬੱਸ ਹਾਦਸੇ ਵਿੱਚ 15 ਲੋਕਾਂ ਦੀ ਮੌਤ ਹੋ ਗਈ ਅਤੇ 16 ਜ਼ਖਮੀ ਹੋ ਗਏ।…

ਕੈਲੀਫੋਰਨੀਆ ਦੇ ਚਰਚ ‘ਚ ਗੋਲੀਬਾਰੀ ਦੌਰਾਨ 1 ਦੀ ਮੌਤ , 5 ਜ਼ਖਮੀ

ਫੈਕਟ ਸਮਾਚਾਰ ਸੇਵਾ ਲਾਗੁਨਾ ਵੁਡਸ , ਮਈ 16 ਅਮਰੀਕਾ ਦੇ ਕੈਲੀਫੋਰਨੀਆ ਵਿਚ ਇਕ ਸ਼ੱਕੀ ਵਿਅਕਤੀ ਨੇ ਚਰਚ ਵਿਚ ਗੋਲੀਬਾਰੀ ਕੀਤੀ, ਜਿਸ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਪੰਜ…

ਦੁਨੀਆਂ ‘ਚ ਕੋਰੋਨਾ ਦਾ ਕਹਿਰ: ਇਕ ਹਫਤੇ ‘ਚ 10 ਹਜ਼ਾਰ ਤੋਂ ਵੱਧ ਮੌਤਾਂ

ਫੈਕਟ ਸਮਾਚਾਰ ਸੇਵਾ ਨਵੀਂ ਦਿੱਲੀ, ਮਈ 15 ਦੁਨੀਆ ਭਰ ‘ਚ ਇਕ ਵਾਰ ਫਿਰ ਤੋਂ ਕੋਰੋਨਾ ਤੇਜ਼ੀ ਨਾਲ ਫੈਲ ਰਿਹਾ ਹੈ। ਅਮਰੀਕਾ ਵਿਚ ਸੰਕ੍ਰਮਣ ਨਾਲ ਮਰਨ ਵਾਲਿਆਂ ਦੀ ਗਿਣਤੀ 10 ਲੱਖ…

ਕੈਨੇਡਾ ‘ਚ ਗੈਰ-ਕਾਨੂਨੀ ਹਥਿਆਰਾਂ ਤੇ ਨਸ਼ੇ ਸਣੇ ਤਿੰਨ ਪੰਜਾਬੀ ਗ੍ਰਿਫਤਾਰ

ਫੈਕਟ ਸਮਾਚਾਰ ਸੇਵਾ ਬਰੈਂਪਟਨ, ਮਈ 15 ਕੈਨੇਡਾ ਦੇ ਇਲਾਕੇ ਬਰੈਂਪਟਨ ’ਚ ਗੈਰ-ਕਾਨੂਨੀ ਹਥਿਆਰਾਂ ਅਤੇ ਨਸ਼ਿਆਂ ਸਮੇਤ ਤਿੰਨ ਪੰਜਾਬੀ ਨੌਜਵਾਨਾਂ ਪੀਲ ਪੁਲਿਸ ਨੇ ਗ੍ਰਿਫਤਾਰ ਲਿਆ, ਜਿਨ੍ਹਾਂ ਦੀ ਸ਼ਨਾਖਤ ਕੁਲਦੀਪ ਸਿੰਘ, ਸਹਿਜਜੋਤ…

ਪਾਕਿਸਤਾਨ ‘ਚ ਦੋ ਸਿੱਖਾਂ ਦਾ ਗੋਲੀਆਂ ਮਾਰ ਕੇ ਕਤਲ

ਫੈਕਟ ਸਮਾਚਾਰ ਸੇਵਾ ਪੇਸ਼ਾਵਰ , ਮਈ 15 ਪਾਕਿਸਤਾਨ ਦੇ ਪੇਸ਼ਾਵਰ ‘ਚ ਅੱਜ ਗੋਲੀਬਾਰੀ ਦੀ ਘਟਨਾ ਵਿੱਚ ਸਿੱਖ ਭਾਈਚਾਰੇ ਦੇ ਦੋ ਮੈਂਬਰਾਂ ਦਾ ਕਤਲ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਇਹਨਾਂ…

ਅਮਰੀਕਾ ਦੀ ਸੁਪਰਮਾਰਕੀਟ ‘ਚ ਵਿਅਕਤੀ ਨੇ ਕੀਤੀ ਗੋਲੀਬਾਰੀ, 10 ਦੀ ਮੌਤ

ਫੈਕਟ ਸਮਾਚਾਰ ਸੇਵਾ ਬਫੇਲੋ , ਮਈ 15 ਅਮਰੀਕਾ ਦੇ ਸ਼ਹਿਰ ਬਫੇਲੋ ਵਿਚ ਇਕ 18 ਸਾਲਾ ਗੋਰੇ ਵਿਅਕਤੀ ਨੇ ਫ਼ੌਜੀ ਵਰਦੀ ਪਹਿਨੇ ਇਕ ਸੁਪਰਮਾਰਕੀਟ ਵਿਚ ਰਾਈਫਲ ਨਾਲ ਅੰਨ੍ਹੇਵਾਹ ਗੋਲੀਬਾਰੀ ਕੀਤੀ। ਪੁਲਸ…

UAE ਦੇ ਨਵੇਂ ਰਾਸ਼ਟਰਪਤੀ ਬਣੇ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ

ਫੈਕਟ ਸਮਾਚਾਰ ਸੇਵਾ ਦੁਬਈ , ਮਈ 14 ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਵਿਚ ਅੱਜ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਨੂੰ ਰਾਸ਼ਟਰਪਤੀ ਨਿਯੁਕਤ ਕੀਤਾ ਗਿਆ। ਯੂ.ਏ.ਈ. ਦੇ ਸ਼ਾਸਕਾਂ ਨੇ ਘੋਸ਼ਣਾ ਕੀਤੀ…

ਅਮਰੀਕਾ ਦੇ ਪਯੂਰਟੋ ਰਿਕੋ ਨੇੜੇ ਕਿਸ਼ਤੀ ਪਲਟਣ ਕਾਰਨ 11 ਲੋਕਾਂ ਦੀ ਮੌਤ

ਫੈਕਟ ਸਮਾਚਾਰ ਸੇਵਾ ਸੈਨ ਜੁਆਨ , ਮਈ 14 ਅਮਰੀਕਾ ‘ਚ ਪਯੂਰਟੋ ਰਿਕੋ ਨੇੜੇ ਇਕ ਟਾਪੂ ਦੇ ਉੱਤਰ-ਪੱਛਮ ‘ਚ ਇਕ ਕਿਸ਼ਤੀ ਪਲਟਣ ਕਾਰਨ 11 ਲੋਕਾਂ ਦੀ ਮੌਤ ਹੋ ਗਈ ਜਦਕਿ 38…

ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੂੰ ਵੀ ਹੋਇਆ ਕੋਰੋਨਾ

ਫੈਕਟ ਸਮਾਚਾਰ ਸੇਵਾ ਔਕਲੈਂਡ , ਮਈ 14 ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਕੁਝ ਦਿਨ ਪਹਿਲਾਂ ਉਨ੍ਹਾਂ ਦੇ ਜੀਵਨ ਸਾਥੀ ਕਲਾਰਕ ਗੇਫੋਰਡ ਨੂੰ ਕਰੋਨਾ…

ਕੈਨੇਡਾ ’ਚ ਕੱਚੇ ਕਾਮਿਆਂ ਦੀ PR ਦੀ ਉਡੀਕ ਛੇਤੀ ਹੋਵੇਗੀ ਖ਼ਤਮ, ਮਤਾ ਪਾਸ

ਫੈਕਟ ਸਮਾਚਾਰ ਸੇਵਾ ਔਟਵਾ, ਮਈ 13 ਕੈਨੇਡਾ ਹਾਊਸ ਆਫ਼ ਕਾਮਨਜ਼ ਵਿਚ ਇਕ ਮਤਾ ਪਾਸ ਹੋਇਆ ਹੈ ਜਿਸ ਨਾਲ ਕੈਨੇਡਾ ਵਿਚ ਰਹਿੰਦੇ ਕੱਚੇ ਕਾਮੇ ਛੇਤੀ ਹੀ ਪੱਕੇ ਹੋ ਸਕਣਗੇ। ਦਰਅਸਲ ਵਿੱਚ…

ਅਮਰੀਕਾ ’ਚ ਧਰਮਪ੍ਰੀਤ ਸਿੰਘ ਜੱਸੜ ਦੇ ਕਾਤਲਾਂ ਨੂੰ ਉਮਰ ਕੈਦ

ਫੈਕਟ ਸਮਾਚਾਰ ਸੇਵਾ ਫਰਿਜ਼ਨੋ, ਮਈ 13 ਅਮਰੀਕਾ ਦੇ ਕੈਲੇਫੋਰਨੀਆ ਸੂਬੇ ਵਿਚ ਸਿੱਖ ਨੌਜਵਾਨ ਦਾ ਕਤਲ ਕਰਨ ਵਾਲੇ ਚਚੇਰੇ ਭਰਾਵਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਸਵੀਰੰਤ ਸਿੰਘ ਅਟਵਾਲ…

UAE ਦੇ ਰਾਸ਼ਟਰਪਤੀ ਸ਼ੇਖ ਖਲੀਫਾ ਬਿਨ ਜਾਏਦ ਅਲ ਨਾਹਯਾਨ ਦਾ ਦੇਹਾਂਤ

ਫੈਕਟ ਸਮਾਚਾਰ ਸੇਵਾ ਨਵੀਂ ਦਿੱਲੀ , ਮਈ 13 ਸੰਯੁਕਤ ਅਰਬ ਅਮੀਰਾਤ ਦੇ ਰਾਸ਼ਟਰਪਤੀ ਸ਼ੇਖ ਖਲੀਫਾ ਬਿਨ ਜਾਏਦ ਅਲ ਨਾਹਯਾਨ ਦਾ ਅੱਜ 73 ਸਾਲ ਦੀ ਉਮਰ ‘ਚ ਦੇਹਾਂਤ ਹੋ ਗਿਆ ਹੈ।…

Elon Musk ਨੇ ਟਵਿੱਟਰ ਡੀਲ ‘ਤੇ ਲਗਾਈ ਅਸਥਾਈ ਰੋਕ

ਫੈਕਟ ਸਮਾਚਾਰ ਸੇਵਾ ਨਵੀਂ ਦਿੱਲੀ, ਮਈ 13 ਟੇਸਲਾ ਦੇ ਸੀਈਓ ਐਲਨ ਮਸਕ ਨੇ ਅੱਜ ਕਿਹਾ ਕਿ ਟਵਿੱਟਰ ਡੀਲ ਨੂੰ ਅਸਥਾਈ ਤੌਰ ‘ਤੇ ਰੋਕ ਦਿੱਤਾ ਗਿਆ ਹੈ। ਐਲਨ ਮਸਕ ਦੇ ਅਨੁਸਾਰ…

ਚੀਨ ‘ਚ ਭਾਰੀ ਮੀਂਹ ਕਾਰਨ ਹੜ੍ਹ ਦੇ ਹਾਲਾਤ

ਫੈਕਟ ਸਮਾਚਾਰ ਸੇਵਾ ਬੀਜਿੰਗ , ਮਈ 13 ਚੀਨ ਦੇ ਗੁਆਂਗਸ਼ੀ ਜ਼ੁਆਂਗ ਆਟੋਨੋਮਸ ਖੇਤਰ ਦੇ ਲਗਭਗ 50,000 ਨਿਵਾਸੀ ਭਾਰੀ ਬਾਰਿਸ਼ ਕਾਰਨ ਆਏ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਹਨ। ਖੇਤਰੀ ਐਮਰਜੈਂਸੀ ਪ੍ਰਬੰਧਨ ਵਿਭਾਗ…

ਕਰਾਚੀ ਸ਼ਹਿਰ ‘ਚ ਧਮਾਕੇ ਕਾਰਨ 1 ਦੀ ਮੌਤ , ਦਰਜਨਾਂ ਜ਼ਖਮੀ

ਫੈਕਟ ਸਮਾਚਾਰ ਸੇਵਾ ਕਰਾਚੀ , ਮਈ 13 ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿੱਚ ਬੀਤੀ ਰਾਤ ਹੋਏ ਬੰਬ ਧਮਾਕੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ 13 ਲੋਕ ਗੰਭੀਰ ਜ਼ਖਮੀ ਹੋ…

ਰਨਿਲ ਵਿਕਰਮਸਿੰਘੇ ਬਣੇ ਸ੍ਰੀਲੰਕਾ ਦੇ ਨਵੇਂ ਪ੍ਰਧਾਨ ਮੰਤਰੀ

ਫੈਕਟ ਸਮਾਚਾਰ ਸੇਵਾ ਕੋਲੰਬੋ, ਮਈ 13 ਸਾਬਕਾ ਪ੍ਰਧਾਨ ਮੰਤਰੀ ਰਨਿਲ ਵਿਕਰਮਸਿੰਘੇ ਨੇ ਸ੍ਰੀਲੰਕਾ ਦੇ 26ਵੇਂ ਪ੍ਰਧਾਨ ਮੰਤਰੀ ਵਜੋਂ ਹਲਫ਼ ਲਿਆ ਹੈ। ਭਾਰਤ ਨੇ ਵਿਕਰਮਸਿੰਘੇ ਨੂੰ ਪ੍ਰਧਾਨ ਮੰਤਰੀ ਬਣਾਏ ਜਾਣ ਦੇ…

ਅਮਰੀਕਾ ‘ਚ 2 ਮਹੀਨੇ ‘ਚ ਸਿੱਖਾਂ ‘ਤੇ ਹਮਲੇ ਦੀ ਚੌਥੀ ਵਾਰਦਾਤ ਵਾਪਰੀ

ਫੈਕਟ ਸਮਾਚਾਰ ਸੇਵਾ ਨਿਊਯਾਰਕ, ਮਈ 12 ਅਮਰੀਕਾ ‘ਚ ਸਿੱਖਾਂ ‘ਤੇ ਨਸਲੀ ਹਮਲਿਆਂ ‘ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਤਾਜ਼ਾ ਘਟਨਾ ਨਿਊਯਾਰਕ ਦੇ ਰਿਚਮੰਡ ਹਿੱਲ ਇਲਾਕੇ ਦੀ ਹੈ, ਜਿੱਥੇ ਇੱਕ…

ਰੂਸ-ਯੂਕਰੇਨ ਯੁੱਧ : ਪੁਤਿਨ ਨੂੰ ਝਟਕਾ, ਬੁਲਗਾਰੀਆ ਹੁਣ ਯੂਕਰੇਨੀ ਟੈਂਕਾਂ ਦੀ ਮੁਰੰਮਤ ਕਰੇਗਾ

ਸਵੀਡਨ-ਫਿਨਲੈਂਡ ਦੀ ਮਦਦ ਲਈ ਅੱਗੇ ਆਇਆ ਬਰਤਾਨੀਆ ਫੈਕਟ ਸਮਾਚਾਰ ਸੇਵਾ ਕੀਵ/ਮਾਸਕੋ, ਮਈ 12 ਯੂਕਰੇਨ ‘ਤੇ ਹਮਲੇ ਤੋਂ ਬਾਅਦ ਯੂਰਪ ‘ਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਖਿਲਾਫ ਪ੍ਰਦਰਸ਼ਨ ਲਗਾਤਾਰ ਵਧਦੇ ਜਾ ਰਹੇ…

ਬਾਬੇ ਦੇ ਆਸ਼ਰਮ ‘ਚੋਂ ਨਿਕਲੀਆਂ ਲਾਸ਼ਾਂ.. ਚੇਲਿਆਂ ਨੂੰ ਦਿੰਦੇ ਸਨ ਮਲ-ਮੂਤਰ, ਗ੍ਰਿਫਤਾਰ

ਫੈਕਟ ਸਮਾਚਾਰ ਸੇਵਾ ਥਾਈਲੈਂਡ, ਮਈ 12 ਭਾਰਤ ਵਿੱਚ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਪਖੰਡੀਆਂ ਦੀ ਭਰਮਾਰ ਹੈ। ਅਜਿਹਾ ਹੀ ਇੱਕ ਮਾਮਲਾ ਥਾਈਲੈਂਡ ਤੋਂ ਸਾਹਮਣੇ ਆਇਆ ਹੈ ਜਿੱਥੇ ਪੁਲਿਸ ਨੇ ਇੱਕ…

ਸ੍ਰੀਲੰਕਾ ਵਿਚ ਫ਼ੌਜ ਦੇ ਟੈਂਕ ਸੜਕਾਂ ‘ਤੇ ਉਤਰੇ

ਫੈਕਟ ਸਮਾਚਾਰ ਸੇਵਾ ਕੋਲੰਬੋ, ਮਈ 12 ਸ੍ਰੀਲੰਕਾ ਵਿੱਚ ਵਿਗੜਦੇ ਹਾਲਾਤ ਨੂੰ ਸੰਭਾਲਣ ਲਈ ਸਰਕਾਰ ਨੇ ਫੌਜ ਨੂੰ ਉਤਾਰ ਦਿੱਤਾ ਹੈ। ਟੈਂਕਾਂ ‘ਤੇ ਸਿਪਾਹੀ ਸੜਕਾਂ ‘ਤੇ ਗਸ਼ਤ ਕਰ ਰਹੇ ਹਨ। ਦੇਰ…

ਇਜ਼ਰਾਇਲੀ ਛਾਪੇਮਾਰੀ ਨੂੰ ਕਵਰ ਕਰ ਰਹੀ ਅਲ ਜਜ਼ੀਰਾ ਦੀ ਪੱਤਰਕਾਰ ਸ਼ਿਰੀਨ ਅਬੂ ਦੀ ਮੌਤ

ਫੈਕਟ ਸਮਾਚਾਰ ਸੇਵਾ ਜੇਨਿਨ, ਮਈ 11 ਇਜ਼ਰਾਇਲੀ ਫੌਜ ਇਕ ਥਾਂ ਤੇ ਛਾਪੇਮਾਰੀ ਕਰਨ ਗਈ ਸੀ ਤਾਂ ਇਸ ਵਕਤ ਉਨ੍ਹਾਂ ਨਾਲ ਇਕ ਮਸ਼ਹੂਰ ਪੱਤਰਕਾਰ ਵੀ ਸੀ। ਮੰਦਭਾਗੀ ਗੱਲ ਇਹ ਹੋਈ ਕਿ…

ਡਾ. ਓਬਰਾਏ ਨੇ ਸਾਊਦੀ ‘ਚ ਮੌਤ ਦੀ ਸਜ਼ਾ ਭੁਗਤ ਰਹੇ ਬਲਵਿੰਦਰ ਸਿੰਘ ਦੀ ਫੜੀ ਬਾਹ

ਫੈਕਟ ਸਮਾਚਾਰ ਸੇਵਾ ਦੁਬਈ, ਮਈ 11 ਪਿਛਲੇ ਕਈ ਦਿਨਾਂ ਤੋਂ ਇਹ ਖ਼ਬਰ ਚਲ ਰਹੀ ਸੀ ਕਿ ਬਲਵਿੰਦਰ ਸਿੰਘ ਨਾਮ ਦੇ ਪੰਜਾਬੀ ਨੂੰ ਸਾਊਦੀ ਅਰਬ ਦੀ ਜੇਲ ਵਿਚ ਮੌਤ ਦੀ ਸਜ਼ਾ…

ਕੈਨੇਡਾ ਵਿਚ 4 ਸਾਲ ’ਚ ਦੂਜੀ ਵਾਰ ਪੰਜਾਬੀ ਨੇ ਜਿੱਤੀ 2.50 ਲੱਖ ਡਾਲਰ ਦੀ ਲਾਟਰੀ

ਫੈਕਟ ਸਮਾਚਾਰ ਸੇਵਾ ਮਿਸੀਸਾਗਾ, ਮਈ 10 ਕੈਨੇਡਾ ਦੇ ਮਿਸੀਸਾਗਾ ਸ਼ਹਿਰ ਦੇ ਸਤਨਾਮ ਸਿੰਘ ਬਨਵੈਤ ਨੇ 2.5 ਲੱਖ ਡਾਲਰ ਦੀ ਲੋਟੋ ਮੈਕਸ ਲਾਟਰੀ ਜਿੱਤੀ ਹੈ। ਸਤਨਾਮ ਸਿੰਘ ਬਨਵੈਤ ਨੇ ਦੱਸਿਆ ਕਿ…

Corona : ਕੈਨੇਡਾ ਦੇ ਸ਼ਹਿਰ ਟੋਰਾਂਟੋ ਨੇ ਐਮਰਜੈਂਸੀ ਸਥਿਤੀ ਕੀਤੀ ਖ਼ਤਮ

ਫੈਕਟ ਸਮਾਚਾਰ ਸੇਵਾ ਟੋਰਾਂਟੋ, ਮਈ 10 ਕੋਰੋਨਾ ਦੇ ਦੌਰ ਵਿਚ ਲਾਈਆਂ ਗਈਆਂ ਪਾਬੰਦੀਆਂ ਹੋਰ ਪਾਸੇ ਤਾਂ ਖ਼ਤਮ ਹੋ ਗਈਆਂ ਸਨ ਪਰ ਕੁੱਝ ਸ਼ਹਿਰਾਂ ਵਿਚ ਇਹ ਹਾਲੇ ਵੀ ਜਾਰੀ ਸਨ। ਇਸੇ…

ਜ਼ੇਲੇਂਸਕੀ ਨੇ 200 ਤੋਂ ਵੱਧ ਰੂਸੀ ਬੰਬਾਂ ਦਾ ਪਤਾ ਲਗਾਉਣ ਵਾਲੇ ‘ਕੁੱਤੇ’ ਨੂੰ ਕੀਤਾ ਸਨਮਾਨਿਤ

ਫੈਕਟ ਸਮਾਚਾਰ ਸੇਵਾ ਕੀਵ, ਮਈ 9 ਰੂਸ ਅਤੇ ਯੂਕਰੇਨ ਵਿਚਾਲੇ ਕਰੀਬ ਢਾਈ ਮਹੀਨੇ ਤੋਂ ਜੰਗ ਜਾਰੀ ਹੈ। ਇਸ ਯੁੱਧ ਵਿੱਚ ਬਹਾਦਰੀ ਦਿਖਾਉਣ ਵਾਲੇ ਸੈਨਿਕਾਂ ਨੂੰ ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੇਂਸਕੀ…

ਸ਼੍ਰੀਲੰਕਾ ਸੰਕਟ: PM ਮਹਿੰਦਾ ਰਾਜਪਕਸ਼ੇ ਨੇ ਦਿੱਤਾ ਅਸਤੀਫਾ

ਕਿਹਾ, ਮੈਂ ਕੋਈ ਵੀ ਕੁਰਬਾਨੀ ਦੇਣ ਲਈ ਤਿਆਰ ਹਾਂ ਫੈਕਟ ਸਮਾਚਾਰ ਸੇਵਾ ਕੋਲੰਬੋ, ਮਈ 9 ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਮਹਿੰਦਾ ਰਾਜਪਕਸ਼ੇ ਨੇ ਦੇਸ਼ ਵਿੱਚ ਗੰਭੀਰ ਆਰਥਿਕ ਸੰਕਟ ਦੇ ਵਿਚਕਾਰ ਸੋਮਵਾਰ…

ਮਸਕਟ ‘ਚ ਫਸੀ 18 ਸਾਲਾ ਪੰਜਾਬ ਦੀ ਧੀ ਨੇ ਪੰਜਾਬ ਸਰਕਾਰ ਨੂੰ ਲਾਈ ਗੁਹਾਰ, Video

ਫੈਕਟ ਸਮਾਚਾਰ ਸੇਵਾ ਮਸਕਟ, ਮਈ 8 ਪੰਜਾਬ ਦੀ ਇਕ ਧੀ ਨੇ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਤੋਂ ਮਦਦ ਮੰਗੀ ਹੈ। ਇਹ ਲੜਕੀ ਆਪਣੇ ਘਰਦਿਆਂ ਲਈ ਪੈਸੇ ਕਮਾਉਣ ਮਸਕਟ ਗਈ ਸੀ…

ਰੂਸ-ਯੂਕਰੇਨ ਜੰਗ ਜਾਰੀ : ਯੂਕਰੇਨ ਦੇ ਸਕੂਲ ‘ਤੇ ਰੂਸ ਦੀ ਬੰਬਾਰੀ, 60 ਲੋਕਾਂ ਦੀ ਮੌਤ

ਫੈਕਟ ਸਮਾਚਾਰ ਸੇਵਾ ਖਾਰਕੀਵ, ਮਈ 8 ਯੂਕਰੇਨ ਦੇ ਸ਼ਹਿਰ ਮੈਰੀਪੋਲ ‘ਤੇ ਕਬਜ਼ਾ ਕਰਨ ਤੋਂ ਬਾਅਦ ਰੂਸੀ ਫੌਜ ਡੋਨੈਸਕ, ਲੁਹਾਨਸਕ ਅਤੇ ਖਾਰਕਿਵ ‘ਤੇ ਵੱਡੇ ਹਮਲੇ ਕਰ ਰਹੀ ਹੈ। ਰੂਸੀ ਬਲਾਂ ਨੇ…

ਕੈਨੇਡਾ ‘ਚ ਬੇਰੁਜ਼ਗਾਰੀ ਦਰ ਰਿਕਾਰਡ ਹੇਠਲੇ ਪੱਧਰ ’ਤੇ

ਫੈਕਟ ਸਮਾਚਾਰ ਸੇਵਾ ਟੋਰਾਂਟੋ, ਮਈ 7 ਕੈਨੇਡਾ ਵਿਚ ਮਾਰਚ ਮਹੀਨੇ ਦੌਰਾਨ ਬੇਰੁਜ਼ਗਾਰੀ ਦਰ 5.3 ਫੀ ਸਦੀ ਦਰਜ ਕੀਤੀ ਗਈ ਜੋ ਅਪ੍ਰੈਲ ਵਿਚ ਘਟ ਕੇ 5.2 ਫ਼ੀ ਸਦੀ ਹੋ ਗਈ ਪਰ…

ਸ਼੍ਰੀਲੰਕਾ ‘ਚ ਮੁੜ ਐਮਰਜੈਂਸੀ ਦਾ ਐਲਾਨ

ਫੈਕਟ ਸਮਾਚਾਰ ਸੇਵਾ ਕੋਲੰਬੋ , ਮਈ 7 ਸ਼੍ਰੀਲੰਕਾ ਦੇ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਨੇ ਵੱਡੇ ਪੈਮਾਨੇ ‘ਤੇ ਆਰਥਿਕ ਸੰਕਟ ਨੂੰ ਲੈ ਕੇ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਦਰਮਿਆਨ ਅੱਧੀ ਰਾਤ ਤੋਂ ਐਮਰਜੈਂਸੀ…

ਕਿਊਬਾ ਦੀ ਰਾਜਧਾਨੀ ਦੇ ਇੱਕ ਹੋਟਲ ‘ਚ ਧਮਾਕਾ, 18 ਲੋਕਾਂ ਦੀ ਮੌਤ

ਫੈਕਟ ਸਮਾਚਾਰ ਸੇਵਾ ਹਵਾਨਾ, ਮਈ 7 ਕਿਊਬਾ ਦੀ ਰਾਜਧਾਨੀ ਹਵਾਨਾ ਦੇ ਇਕ ਹੋਟਲ ‘ਚ ਬੀਤੀ ਰਾਤ ਨੂੰ ਹੋਏ ਜ਼ਬਰਦਸਤ ਧਮਾਕੇ ਵਿੱਚ ਮਰਨ ਵਾਲਿਆਂ ਦੀ ਗਿਣਤੀ 18 ਤਕ ਪਹੁੰਚ ਗਈ ਹੈ।…

ਕੈਨੇਡਾ ਦੇ ਹਵਾਈ ਅੱਡਿਆਂ ’ਤੇ ਯਾਤਰੀਆਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ

ਫੈਕਟ ਸਮਾਚਾਰ ਸੇਵਾ ਮੌਂਟਰੀਅਲ, ਮਈ 6 ਕੈਨੇਡਾ ਦੇ ਕਈ ਏਅਰਪੋਰਟਸ ਉਤੇ ਲੋਕ ਖੱਜਲ ਹੋ ਰਹੇ ਹਨ ਇਸ ਦਾ ਮੁੱਖ ਕਾਰਨ ਹੈ ਕਿ ਸਟਾਫ਼ ਦੀ ਘਾਟ ਹੈ ਅਤੇ ਲੋਕਾਂ ਦੀਆਂ ਲੰਮੀਆ…

Johnson & Johnson ਕੋਵਿਡ ਵੈਕਸੀਨ ਸਬੰਧੀ ਅਮਰੀਕਾ ਨੇ ਲਿਆ ਇਹ ਫ਼ੈਸਲਾ

ਫੈਕਟ ਸਮਾਚਾਰ ਸੇਵਾ ਵਾਸ਼ਿੰਗਟਨ , ਮਈ 6 ਅਮਰੀਕਾ ਦੇ ਡਰੱਗ ਰੈਗੂਲੇਟਰ ਨੇ ਖੂਨ ਦੇ ਥੱਕੇ ਜੰਮਣ ਦੇ ਗੰਭੀਰ ਖ਼ਤਰੇ ਕਾਰਨ ਜਾਨਸਨ ਐਂਡ ਜਾਨਸਨ (ਜੇਐਂਡਜੇ) ਦੀ ਐਂਟੀ-ਕੋਵਿਡ-19 ਵੈਕਸੀਨ ਦੀ ਵਰਤੋਂ ਨੂੰ…

ਕੈਨੇਡਾ ਵਲੋਂ ਨਾਗਰਿਕਾਂ ਲਈ ‘ਯਾਤਰਾ ਸਲਾਹ’ ਜਾਰੀ

ਫੈਕਟ ਸਮਾਚਾਰ ਸੇਵਾ ਕੈਨੇਡਾ , ਮਈ 6 ਕੈਨੇਡਾ ਨੇ ਭਾਰਤ ਵਿੱਚ ਭਿਆਨਕ ਗਰਮੀ ਦੀ ਲਹਿਰ ਅਤੇ ਬਿਜਲੀ ਕੱਟਾਂ ਕਾਰਨ ਯਾਤਰਾ ਸਲਾਹ ਜਾਰੀ ਕੀਤੀ ਹੈ, ਜਿਸ ਵਿੱਚ ਉਸ ਨੇ ਆਪਣੇ ਨਾਗਰਿਕਾਂ…

ਚੀਨ ਨੇ 8 ਸੈਂਸਿੰਗ ਸੈਟੇਲਾਈਟ ਆਰਬਿਟ ‘ਚ ਕੀਤੇ ਸਥਾਪਿਤ

ਫੈਕਟ ਸਮਾਚਾਰ ਸੇਵਾ ਬੀਜਿੰਗ , ਮਈ 5 ਚੀਨ ਨੇ ਅੱਠ ਰਿਮੋਟ ਸੈਂਸਿੰਗ ਪ੍ਰੋਬ ਸੈਟੇਲਾਈਟਾਂ ਨੂੰ ਆਰਬਿਟ ਵਿਚ ਸਫਲਤਾਪੂਰਵਕ ਸਥਾਪਿਤ ਕੀਤਾ ਹੈ। ਚਾਈਨਾ ਐਰੋਸਪੇਸ ਸਾਇੰਸ ਐਂਡ ਤਕਨਾਲੋਜੀ ਕਾਰਪੋਰੇਸ਼ਨ ਨੇ ਅੱਜ ਇਹ…

ਫਰਿਜ਼ਨੋ ‘ਚ ਘਰ ਨੂੰ ਅੱਗ ਲੱਗਣ ਕਾਰਨ 2 ਬੱਚਿਆਂ ਦੀ ਮੌਤ, ਮਾਂ ਗੰਭੀਰ ਜ਼ਖਮੀ

ਫੈਕਟ ਸਮਾਚਾਰ ਸੇਵਾ ਫਰਿਜ਼ਨੋ , ਮਈ 5 ਫਰਿਜ਼ਨੋ ਫਾਇਰ ਅਧਿਕਾਰੀਆਂ ਅਨੁਸਾਰ ਇਕ ਘਰ ਨੂੰ ਅੱਗ ਲੱਗਣ ਕਾਰਨ 2 ਬੱਚਿਆਂ ਦੀ ਮੌਤ ਹੋ ਗਈ ਅਤੇ ਬੱਚਿਆਂ ਦੀ ਮਾਂ ਗੰਭੀਰ ਜ਼ਖਮੀ ਹੋ…

ਪ੍ਰੈਸ ਦੀ ਆਜ਼ਾਦੀ ਦਿਹਾੜੇ ਮੌਕੇ ਕੈਨੇਡਾ ਵਿਚ ਪੱਤਰਕਾਰਾਂ ਦੇ ਹੱਕ ਵਿਚ ਕੱਢੀ ਰੈਲੀ

ਫੈਕਟ ਸਮਾਚਾਰ ਸੇਵਾ ਵੈਨਕੁਵਰ, ਮਈ 4 ਵਿਸ਼ਵ ਪ੍ਰੈਸ ਆਜ਼ਾਦੀ ਦਿਹਾੜੇ ਮੌਕੇ ਕੈਨੇਡਾ ਦੇ ਸਰੀ ਹੌਲੈਂਡ ਪਾਰਕ ਵਿੱਚ ਵਿਚ ਪੱਤਰਕਾਰਾਂ ਦੇ ਹੱਕ ਵਿਚ ਆਵਾਜ਼ ਚੁੱਕੀ ਗਈ ਹੈ। ਇਸ ਦੇ ਨਾਲ ਹੀ…

ਯੂਗਾਂਡਾ ‘ਚ ਬੱਸ ਹਾਦਸੇ ਦੌਰਾਨ ਹੋਈਆਂ 20 ਮੌਤਾਂ

ਫੈਕਟ ਸਮਾਚਾਰ ਸੇਵਾ ਕੰਪਾਲਾ , ਮਈ 4 ਪੱਛਮੀ ਯੂਗਾਂਡਾ ਵਿਚ ਇਕ ਸੜਕ ਹਾਦਸੇ ਦੌਰਾਨ ਇਕ ਯਾਤਰੀ ਬੱਸ ਵਿਚ ਸਵਾਰ 20 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਇਹ ਜਾਣਕਾਰੀ ਦਿੱਤੀ।…

ਅਮਰੀਕੀ ਰਾਸ਼ਟਰਪਤੀ ਨੇ ਪ੍ਰਵਾਸੀ ਕਾਮਿਆਂ ਦੇ ਵਰਕ ਪਰਮਿਟਾਂ ‘ਚ ਡੇਢ ਸਾਲ ਦਾ ਕੀਤਾ ਵਾਧਾ

ਫੈਕਟ ਸਮਾਚਾਰ ਸੇਵਾ ਵਾਸ਼ਿੰਗਟਨ, ਮਈ 4 ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਪ੍ਰਸ਼ਾਸਨ ਵਲੋਂ ਅੱਜ ਇਕ ਮਹੱਤਵਪੂਰਨ ਫ਼ੈਸਲਾ ਕਰ ਕੇ ਕੁਝ ਖ਼ਾਸ ਸ਼੍ਰੇਣੀਆਂ ਦੇ ਪ੍ਰਵਾਸੀਆਂ ਲਈ ਜਾਰੀ ਹੁੰਦੇ ਵਰਕ ਪਰਮਿਟ ਦੀ…

ਹੁਣ ਨਹੀਂ ਹੋਵੇਗੀ ਟਵਿਟਰ ਦੀ ਮੁਫਤ ਵਰਤੋਂ : ਐਲੋਨ ਮਸਕ

ਫੈਕਟ ਸਮਾਚਾਰ ਸੇਵਾ ਵਾਸ਼ਿੰਗਟਨ , ਮਈ 4 ਟਵੀਟਰ ਦੇ ਨਵੇਂ ਮਾਲਕ ਐਲੋਨ ਮਸਕ ਨੇ ਸੰਕੇਤ ਦਿੱਤਾ ਹੈ ਕਿ ਆਉਣ ਵਾਲੇ ਸਮੇਂ ‘ਚ ਟਵਿਟਰ ਦੀ ਮੁਫਤ ਵਰਤੋਂ ਨਹੀਂ ਕੀਤੀ ਜਾਵੇਗੀ। ਇਸਦੀ…

ਕੰਜ਼ਰਵੇਟਿਵ ਲੀਡਰਸ਼ਿਪ ਮੁਕਾਬਲੇ ਲਈ 6 ਉਮੀਦਵਾਰਾਂ ਦੇ ਨਾਮ ’ਤੇ ਲੱਗੀ ਮੋਹਰ

ਫੈਕਟ ਸਮਾਚਾਰ ਸੇਵਾ ਔਟਵਾ, ਮਈ 3 ਕੈਨੇਡਾ ਵਿਚ ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਇਲੈਕਸ਼ਨ ਆਰਗੇਨਾਈਜ਼ਿੰਗ ਕਮੇਟੀ ਨੇ ਮੁਕਾਬਲੇ ਲਈ 6 ਉਮੀਦਵਾਰਾਂ ਦੇ ਨਾਂ ਦੀ ਪੁਸ਼ਟੀ ਕਰ ਦਿੱਤੀ ਹੈ, ਜਿਨ੍ਹਾਂ ਵਿੱਚ ਪਿਅਰੇ…

ਖੰਨਾ ਵਾਸੀ ਵਿਦਿਆਰਥੀ ਦੀ ਕੈਨੇਡਾ ’ਚ ਅਚਾਨਕ ਮੌਤ

ਫੈਕਟ ਸਮਾਚਾਰ ਸੇਵਾ ਬਰੈਂਪਟਨ, ਮਈ 3 ਕੈਨੇਡਾ ਵਿਚ ਕੌਮਾਂਤਰੀ ਵਿਦਿਆਰਥੀ ਨੋਵਾ ਸਕੋਸ਼ੀਆ ਸੂਬੇ ਵਿਚ ਪੜ੍ਹਾਈ ਮੁਕੰਮਲ ਕਰਨ ਮਗਰੋਂ ਆਪਣੇ ਭਰਾ ਕੋਲ ਬਰੈਂਪਟਨ ਆ ਕੇ ਵਸਿਆ ਨਵਪ੍ਰੀਤ ਸਿੰਘ ਮਾਣਕੂ ਕੈਨੇਡਾ ਵਿਚ…

PM ‘ਮੋਦੀ’ ਨੇ ਬਰਲਿਨ ‘ਚ ਭਾਰਤੀਆਂ ਨਾਲ ਕੀਤੀ ਮੁਲਾਕਾਤ

ਫੈਕਟ ਸਮਾਚਾਰ ਸੇਵਾ ਬਰਲਿਨ , ਮਈ 3 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਰਮਨੀ ਦੀ ਰਾਜਧਾਨੀ ਬਰਲਿਨ ਪਹੁੰਚੇ ਹਨ। ਇਸ ਦੌਰਾਨ ਉਨ੍ਹਾਂ ਨੇ ਹੋਟਲ ਐਡਲਨ ਕੇਮਪਿੰਸਕੀ ਵਿਖੇ ਭਾਰਤੀ ਭਾਈਚਾਰੇ ਦੇ ਲੋਕਾਂ ਨਾਲ…

ਅਮਰੀਕੀ ਰਾਸ਼ਟਰਪਤੀ ਬਾਇਡਨ ਨੇ ਮੁਸਲਿਮ ਭਾਈਚਾਰੇ ਨੂੰ ਈਦ ਦੀਆਂ ਵਧਾਈਆਂ ਦਿੱਤੀਆਂ

ਫੈਕਟ ਸਮਾਚਾਰ ਸੇਵਾ ਵਾਸ਼ਿੰਗਟਨ , ਮਈ 3 ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਕਿਹਾ ਕਿ ਅੱਜ ਅਸੀਂ ਉਨ੍ਹਾਂ ਸਭ ਨੂੰ ਯਾਦ ਕਰਦੇ ਹਾਂ ਜੋ ਇਸ ਪਵਿੱਤਰ ਦਿਹਾੜੇ ਨੂੰ ਮਨਾਉਣ ‘ਚ ਅਸਮਰੱਥ…

ਨਾਈਜੀਰੀਆ ‘ਚ ਇਮਾਰਤ ਡਿੱਗਣ ਕਾਰਨ 8 ਦੀ ਮੌਤ

ਫੈਕਟ ਸਮਾਚਾਰ ਸੇਵਾ ਲਾਗੋਸ , ਮਈ 2 ਨਾਈਜੀਰੀਆ ਦੇ ਦੱਖਣ-ਪੱਛਮੀ ਸੂਬੇ ਲਾਗੋਸ ਵਿੱਚ ਇੱਕ ਤਿੰਨ ਮੰਜ਼ਿਲਾ ਇਮਾਰਤ ਦੇ ਢਹਿ ਜਾਣ ਕਾਰਨ 8 ਲੋਕਾਂ ਦੀ ਮੌਤ ਹੋ ਗਈ। ਨੈਸ਼ਨਲ ਐਮਰਜੈਂਸੀ ਮੈਨੇਜਮੈਂਟ…

ਅਮਰੀਕਾ ‘ਚ ਆਏ ਤੂਫਾਨ ਕਾਰਨ 3 ਵਿਦਿਆਰਥੀਆਂ ਦੀ ਮੌਤ

ਫੈਕਟ ਸਮਾਚਾਰ ਸੇਵਾ ਵਿਚੀਟਾ , ਮਈ 2 ਅਮਰੀਕਾ ਦੇ ਕੰਸਾਸ ਦੇ ਕੁਝ ਹਿੱਸਿਆਂ ਵਿੱਚ ਇੱਕ ਤੂਫਾਨ ਆਇਆ, ਜਿਸ ਵਿੱਚ ਓਕਲਾਹੋਮਾ ਯੂਨੀਵਰਸਿਟੀ ਦੇ ਤਿੰਨ ਵਿਦਿਆਰਥੀਆਂ ਦੀ ਮੌਤ ਹੋ ਗਈ। ਇਸ ਤੂਫਾਨ…

2 ਸਾਲਾਂ ਬਾਅਦ ਅੰਤਰਰਾਸ਼ਟਰੀ ਸੈਲਾਨੀਆਂ ਲਈ ਖੁੱਲ੍ਹੇ ਨਿਊਜ਼ੀਲੈਂਡ ਦੇ ਦਰਵਾਜ਼ੇ

ਫੈਕਟ ਸਮਾਚਾਰ ਸੇਵਾ ਵੈਲਿੰਗਟਨ , ਮਈ 2 ਨਿਊਜ਼ੀਲੈਂਡ ਨੇ ਅੱਜ 2 ਸਾਲਾਂ ਵਿੱਚ ਪਹਿਲੀ ਵਾਰ ਅੰਤਰਰਾਸ਼ਟਰੀ ਸੈਲਾਨੀਆਂ ਦਾ ਸਵਾਗਤ ਕੀਤਾ ਹੈ। ਜਾਣਕਾਰੀ ਮੁਤਾਬਕ ਹੁਣ 60 ਤੋਂ ਵੱਧ ਦੇਸ਼ਾਂ ਦੇ ਲੋਕ,…

Omicron ਦੇ ਨਵੇਂ ਰੂਪ ਬਣ ਸਕਦੇ ਹਨ ਮੁਸੀਬਤ, ਚੌਥੀ ਲਹਿਰ ਇਨ੍ਹਾਂ ਲੋਕਾਂ ਲਈ ਘਾਤਕ ਹੋ ਸਕਦੀ ਹੈ

ਫੈਕਟ ਸਮਾਚਾਰ ਸੇਵਾ ਨਿਊਯਾਰਕ, ਮਈ 1 ਵਿਗਿਆਨੀਆਂ ਦਾ ਕਹਿਣਾ ਹੈ ਕਿ ਓਮਿਕਰੋਨ ਦੇ ਨਵੇਂ ਰੂਪ ਐਂਟੀਬਾਡੀਜ਼ ਨੂੰ ਚਕਮਾ ਦੇਣ ਵਿੱਚ ਵੀ ਸਫਲ ਹਨ। ਹਾਲਾਂਕਿ, ਇਹ ਰਾਹਤ ਦੀ ਗੱਲ ਹੈ ਕਿ…

ਰੂਸ-ਯੂਕਰੇਨ ਜੰਗ: ਪੁਤਿਨ ਦੀ ਜਗ੍ਹਾ ਇਹ ਖਤਰਨਾਕ ਕਮਾਂਡਰ ਸੰਭਾਲ ਸਕਦੇ ਹਨ ਅਹਿਮ ਜ਼ਿੰਮੇਵਾਰੀਆਂ

ਫੈਕਟ ਸਮਾਚਾਰ ਸੇਵਾ ਮਾਸਕੋ, ਮਈ 1 ਯੂਕਰੇਨ ਨਾਲ ਚੱਲ ਰਹੀ ਜੰਗ ਦਰਮਿਆਨ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ…

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੇ ਦੌਰੇ ਦੀ ਖ਼ਰਾਬ ਕਵਰੇਜ ਲਈ PTV ਦੇ 17 ਅਧਿਕਾਰੀ ਮੁਅੱਤਲ

ਫੈਕਟ ਸਮਾਚਾਰ ਸੇਵਾ ਇਸਲਾਮਾਬਾਦ , ਮਈ 1 ਪਾਕਿਸਤਾਨ ਦੇ ਸਰਕਾਰੀ ਚੈਨਲ ਪੀ.ਟੀ.ਵੀ. ਨੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੀ ਲਾਹੌਰ ਫੇਰੀ ਨੂੰ “ਉਚਿਤ ਢੰਗ ਨਾਲ” ਕਵਰ ਕਰਨ ਵਿੱਚ ਅਸਫਲ ਰਹਿਣ ਲਈ…

ਨਿਊ ਮੈਕਸੀਕੋ ਦੇ ਜੰਗਲਾਂ ‘ਚ ਲੱਗੀ ਭਿਆਨਕ ਅੱਗ

ਫੈਕਟ ਸਮਾਚਾਰ ਸੇਵਾ ਵਾਸ਼ਿੰਗਟਨ , ਮਈ 1 ਅਮਰੀਕਾ ਦੇ ਨਿਊ ਮੈਕਸੀਕੋ ਸੂਬੇ ਦੇ ਜੰਗਲਾਂ ਵਿਚ ਲੱਗੀ ਭਿਆਨਕ ਅੱਗ 97,000 ਏਕੜ ਤੋਂ ਵੱਧ ਖੇਤਰ ਵਿਚ ਫੈਲ ਗਈ ਹੈ। ਰਾਜ ਦੇ ਫਾਇਰ…

ਅਫਗਾਨਿਸਤਾਨ : ਸੁੰਨੀ ਮਸਜਿਦ ‘ਚ ਧਮਾਕਾ, 10 ਦੀ ਮੌਤ

ਫੈਕਟ ਸਮਾਚਾਰ ਸੇਵਾ ਕਾਬੁਲ, ਅਪ੍ਰੈਲ 29 ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਅੱਜ ਫਿਰ ਵੱਡੇ ਧਮਾਕੇ ਨਾਲ ਹਿੱਲ ਗਿਆ। ਤਾਲਿਬਾਨ ਦੇ ਬੁਲਾਰੇ ਨੇ ਦੱਸਿਆ ਕਿ ਕਾਬੁਲ ਵਿੱਚ ਇੱਕ ਸੁੰਨੀ ਮਸਜਿਦ ਵਿੱਚ ਇੱਕ…

ਇੰਡੋਨੇਸ਼ੀਆ ‘ਚ ਜ਼ਮੀਨ ਖਿਸਕਣ 12 ਔਰਤਾਂ ਦੀ ਮੌਤ, ਦੋ ਜ਼ਖ਼ਮੀ

ਫੈਕਟ ਸਮਾਚਾਰ ਸੇਵਾ ਮੇਡਾਨ , ਅਪ੍ਰੈਲ 29 ਇੰਡੋਨੇਸ਼ੀਆ ਦੇ ਸੁਮਾਤਰਾ ਟਾਪੂ ‘ਤੇ ਸੋਨੇ ਦੀ ਗੈਰ-ਕਾਨੂੰਨੀ ਮਾਈਨਿੰਗ ਮੁਹਿੰਮ ਦੌਰਾਨ ਜ਼ਮੀਨ ਖਿਸਕਣ ਕਾਰਨ 12 ਔਰਤਾਂ ਕਈ ਟਨ ਮਿੱਟੀ ਹੇਠਾਂ ਦੱਬ ਗਈਆਂ, ਜਿਨ੍ਹਾਂ…

ਫਿਲੀਪੀਨ ‘ਚ ਪੁਲ ਡਿੱਗਣ ਕਾਰਨ 4 ਲੋਕਾਂ ਦੀ ਮੌਤ

ਫੈਕਟ ਸਮਾਚਾਰ ਸੇਵਾ ਮਨੀਲਾ , ਅਪ੍ਰੈਲ 29 ਮੱਧ ਫਿਲੀਪੀਨ ਦੇ ਇੱਕ ਸ਼ਹਿਰ ਵਿੱਚ ਭਾਰੀ ਆਵਾਜਾਈ ਕਾਰਨ ਇੱਕ ਪੁਰਾਣਾ ਅਤੇ ਨੁਕਸਾਨਿਆ ਪੁਲ ਢਹਿ ਗਿਆ। ਇਸ ਹਾਦਸੇ ਕਾਰਨ ਦਰਿਆ ਵਿੱਚ ਡਿੱਗਣ ਵਾਲੇ…

ਚੀਨ ‘ਚ ਕੋਵਿਡ ਪਾਬੰਦੀਆਂ ਦੇ ਚਲਦੇ ਆਨਲਾਈਨ ਕੀਤੀਆਂ ਗਈਆਂ ਕਲਾਸਾਂ

ਫੈਕਟ ਸਮਾਚਾਰ ਸੇਵਾ ਬੀਜਿੰਗ , ਅਪ੍ਰੈਲ 28 ਚੀਨ ਦੀ ਰਾਜਧਾਨੀ ਵਿਚ ਕੋਰੋਨਾ ਵਾਇਰਸ ਦੀ ਲਾਗ ਨੂੰ ਫੈਲਣ ਤੋਂ ਰੋਕਣ ਲਈ ਪਾਬੰਦੀਆਂ ਵਿਚ ਵਾਧਾ ਕੀਤਾ ਜਾ ਰਿਹਾ ਹੈ। ਇਸ ਦੇ ਤਹਿਤ…

ਪਾਕਿ ਸਰਕਾਰ ਵਲੋਂ ਕਰਤਾਰਪੁਰ ਸਾਹਿਬ ਦੇ ਖੂਹ ਦਾ ਜਲ ਵੇਚਣ ‘ਤੇ ਰੋਕ

ਫੈਕਟ ਸਮਾਚਾਰ ਸੇਵਾ ਲਾਹੌਰ , ਅਪ੍ਰੈਲ 28 ਪਾਕਿਸਤਾਨ ਦੇ ਨਾਰੋਵਾਲ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ‘ਪਵਿੱਤਰ ਜਲ’ ਨੂੰ ਵੇਚਣ ‘ਤੇ ਪਾਕਿਸਤਾਨ ਸਰਕਾਰ ਵੱਲੋਂ ਰੋਕ ਲਗਾ ਦਿੱਤੀ ਗਈ ਹੈ। ਇਹ ਫ਼ੈਸਲਾ…

ਪਾਕਿਸਤਾਨ ‘ਚ ਬਿਲਾਵਲ ਭੁੱਟੋ ਨੇ ਨਵੇਂ ਵਿਦੇਸ਼ ਮੰਤਰੀ ਵਜੋਂ ਚੁੱਕੀ ਸਹੁੰ

ਫੈਕਟ ਸਮਾਚਾਰ ਸੇਵਾ ਇਸਲਾਮਾਬਾਦ , ਅਪ੍ਰੈਲ 27 ਪਾਕਿਸਤਾਨ ਪੀਪਲਜ਼ ਪਾਰਟੀ (ਪੀਪੀਪੀ) ਦੇ ਚੇਅਰਮੈਨ ਬਿਲਾਵਲ ਭੁੱਟੋ ਜ਼ਰਦਾਰੀ ਨੇ ਅੱਜ ਪਾਕਿਸਤਾਨ ਦੇ ਵਿਦੇਸ਼ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਦੇਸ਼ ਦੇ ਰਾਸ਼ਟਰਪਤੀ…

ਚੀਨ ਦੇ ਹੇਨਾਨ ਸੂਬੇ ‘ਚ ਮਿਲਿਆ H3N8 ਬਰਡ ਫਲੂ ਦਾ ਪਹਿਲਾ ਮਾਮਲਾ

ਫੈਕਟ ਸਮਾਚਾਰ ਸੇਵਾ ਬੀਜਿੰਗ, ਅਪ੍ਰੈਲ 27 ਦੁਨੀਆ ਭਰ ‘ਚ ਕੋਰੋਨਾ ਵਾਇਰਸ ਦਾ ਕਹਿਰ ਅਜੇ ਖਤਮ ਨਹੀਂ ਹੋਇਆ ਸੀ ਕਿ ਚੀਨ ਦੇ ਹੇਨਾਨ ਸੂਬੇ ‘ਚ ਬਰਡ ਫਲੂ ਦੇ H3N8 ਸਟ੍ਰੇਨ ਨਾਲ…

ਰੂਸ-ਯੂਕਰੇਨ ਜੰਗ ਦਾ 61ਵਾਂ ਦਿਨ, ਰੂਸੀ ਸੈਨਿਕਾਂ ਨੇ ਪਿੰਡ ਵਾਸੀਆਂ ‘ਤੇ ਧੋਖੇ ਨਾਲ ਚਲਾਈਆਂ ਗੋਲੀਆਂ

ਫੈਕਟ ਸਮਾਚਾਰ ਸੇਵਾ ਕੀਵ, ਅਪ੍ਰੈਲ 26 ਰੂਸ-ਯੂਕਰੇਨ ਜੰਗ ਨੂੰ 61 ਦਿਨ ਹੋ ਗਏ ਹਨ। ਰੂਸ ਨੇ ਯੂਕਰੇਨ ਦੇ ਕਈ ਸ਼ਹਿਰਾਂ ‘ਤੇ ਕਬਜ਼ਾ ਕਰਕੇ ਬਹੁਤ ਤਬਾਹੀ ਮਚਾਈ ਹੈ। ਇਨ੍ਹਾਂ ਸ਼ਹਿਰਾਂ ਵਿੱਚੋਂ…

ਪਾਕਿਸਤਾਨ ਦੀ ਕਰਾਚੀ ਯੂਨੀਵਰਸਿਟੀ ‘ਚ ਧਮਾਕੇ ਕਾਰਨ 4 ਮੌਤਾਂ

ਫੈਕਟ ਸਮਾਚਾਰ ਸੇਵਾ ਕਰਾਚੀ, ਅਪਰੈਲ 26 ਕਰਾਚੀ ਯੂਨੀਵਰਸਿਟੀ ਕੰਪਲੈਕਸ ਅੰਦਰ ਵੈਨ ਧਮਾਕੇ ਵਿੱਚ ਦੋ ਵਿਦੇਸ਼ੀਆਂ ਸਮੇਤ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਜਾਣਕਾਰੀ ਮੁਤਾਬਕ…

ਚੀਨ ਦੇ ਸ਼ੰਘਾਈ ‘ਚ ਕੋਰੋਨਾ ਦਾ ਕਹਿਰ ਜਾਰੀ , ਕਰੀਬ 17 ਹਜ਼ਾਰ ਨਵੇਂ ਮਾਮਲੇ ਆਏ ਸਾਹਮਣੇ

ਫੈਕਟ ਸਮਾਚਾਰ ਸੇਵਾ ਸ਼ੰਘਾਈ, ਅਪ੍ਰੈਲ 26 ਚੀਨ ਦੇ ਸ਼ੰਘਾਈ ‘ਚ ਕੋਰੋਨਾ ਦੇ ਮਾਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ। ਵਿੱਤੀ ਰਾਜਧਾਨੀ ਕਹੇ ਜਾਣ ਵਾਲੇ ਸ਼ੰਘਾਈ ‘ਚ ਸਥਿਤੀ ਕੋਰੋਨਾ ਤੋਂ…

ਐਲਨ ਮਸਕ ਬਣੇ ਟਵਿੱਟਰ ਦੇ ਮਾਲਕ, 44 ਬਿਲੀਅਨ ਡਾਲਰ ਵਿਚ ਖਰੀਦੀ ਕੰਪਨੀ

ਫੈਕਟ ਸਮਾਚਾਰ ਸੇਵਾ ਵਾਸ਼ਿੰਗਟਨ, ਅਪ੍ਰੈਲ 26 ਟੈਸਲਾ ਕੰਪਨੀ ਦੇ ਮਾਲਕ ਅਰਬਪਤੀ ਐਲਨ ਮਸਕ ਨੇ 44 ਅਰਬ ਡਾਲਰ (ਲਗਭਗ 3368 ਅਰਬ ਰੁਪਏ) ’ਚ ਟਵਿੱਟਰ ਐਕਵਾਇਰ ਕਰਨ ਦਾ ਸਮਝੌਤਾ ਕੀਤਾ ਹੈ। ਕੰਪਨੀ…

ਨੇਪਾਲ ‘ਚ ਕਾਰ-ਬੱਸ ਦੀ ਟੱਕਰ ਦੌਰਾਨ ਚਾਰ ਭਾਰਤੀ ਸੈਲਾਨੀਆਂ ਦੀ ਮੌਤ

ਫੈਕਟ ਸਮਾਚਾਰ ਸੇਵਾ ਕਾਠਮੰਡੂ , ਅਪ੍ਰੈਲ 25 ਨੇਪਾਲ ਦੇ ਧਾਡਿੰਗ ਜ਼ਿਲ੍ਹੇ ‘ਚ ਕਾਰ-ਬੱਸ ਦੀ ਜ਼ੋਰਦਾਰ ਟੱਕਰ ‘ਚ ਚਾਰ ਭਾਰਤੀ ਸੈਲਾਨੀਆਂ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਅੱਜ…

ਏਮੈਨੁਅਲ ਮੈਕਰੋਨ ਦੂਜੀ ਵਾਰ ਫਰਾਂਸ ਦੀਆਂ ਰਾਸ਼ਟਰਪਤੀ ਚੋਣਾਂ ਜਿੱਤੇ

ਫੈਕਟ ਸਮਾਚਾਰ ਸੇਵਾ ਪੈਰਿਸ, ਅਪ੍ਰੈਲ 25 ਏਮੈਨੁਅਲ ਮੈਕਰੋਨ ਦੂਜੀ ਵਾਰ ਫਰਾਂਸ ਦੀਆਂ ਰਾਸ਼ਟਰਪਤੀ ਚੋਣਾਂ ਜਿੱਤ ਗਏ ਹਨ। ਉਹਨਾਂ ਨੂੰ 58.2 ਫੀਸਦੀ ਵੋਟਾਂ ਪਈਆਂ ਹਨ। ਏਮੈਨੁਅਲ ਮੈਕਰੋਨ ਨੇ ਫ਼ਾਰ ਰਾਈਟ ਦੇ…

ਪਾਸਪੋਰਟ ਗਵਾਚਣ ਕਾਰਨ ਪਾਕਿਸਤਾਨ ‘ਚ ਫਸੇ ਭਾਰਤੀ ਵਤਨ ਪਰਤੇ

ਵਕਫ਼ ਬੋਰਡ ਤੇ ਭਾਰਤੀ ਹਾਈ ਕਮਿਸ਼ਨ ਦੀ ਮਦਦ ਨਾਲ ਹੋਇਆ ਸੰਭਵ ਫੈਕਟ ਸਮਾਚਾਰ ਸੇਵਾ ਲਾਹੋਰ, ਅਪ੍ਰੈਲ 24 ਦੋ ਭਾਰਤੀ ਪਾਕਿਸਤਾਨ ਧਾਰਮਕ ਸਮਾਗਮ ਵਿਚ ਸ਼ਾਮਲ ਹੋਣ ਗਏ ਸਨ, ਵਾਪਸੀ ਸਮੇਂ ਉਨ੍ਹਾਂ…

ਨਾਈਜੀਰੀਆ ਦੇ ਗੈਰ-ਕਾਨੂੰਨੀ ਤੇਲ ਸੋਧਕ ਕਾਰਖਾਨੇ ‘ਚ ਧਮਾਕਾ, 100 ਤੋਂ ਵੱਧ ਲੋਕਾਂ ਦੀ ਮੌਤ

ਫੈਕਟ ਸਮਾਚਾਰ ਸੇਵਾ ਅਬੂਜਾ, ਅਪ੍ਰੈਲ 24 ਨਾਈਜੀਰੀਆ ‘ਚ ਇਕ ਗੈਰ-ਕਾਨੂੰਨੀ ਤੇਲ ਸੋਧਕ ਕਾਰਖਾਨੇ ‘ਚ ਹੋਏ ਧਮਾਕੇ ਵਿਚ 100 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਦਰਜਨਾਂ ਲੋਕ ਜ਼ਖਮੀ…

ਅਮਰੀਕਾ : ਕਾਰ ਹਾਦਸੇ ‘ਚ ਦੋ ਹਰਿਆਣਾ ਦੇ ਲੜਕਿਆਂ ਦੀ ਮੌਤ

ਫੈਕਟ ਸਮਾਚਾਰ ਸੇਵਾ ਫਰਿਜ਼ਨੋ , ਅਪ੍ਰੈਲ 24 ਅਮਰੀਕਾ ਦੇ ਨੋਰਥ/ਵਿਸਟ ਫਰਿਜਨੋ ਦੇ ਵਾਟਰ ਪਾਰਕ ਕੋਲ ਇੱਕ ਭਿਆਨਕ ਕਾਰ ਹਾਦਸਾ ਵਾਪਰਿਆ। ਇਸ ਦੌਰਾਨ ਬੀਤੀ ਅੱਧੀ ਰਾਤ ਇੱਕ ਤੇਜ ਰਫ਼ਤਾਰ ਜੀਪ, ਜਿਸ…

ਅਫਗਾਨਿਸਤਾਨ: ਅੱਤਵਾਦੀਆਂ ਵਲੋਂ ਪਾਕਿਸਤਾਨੀ ਫੌਜ ਦੀ ਚੌਕੀ ‘ਤੇ ਹਮਲਾ, ਤਿੰਨ ਫੌਜੀਆਂ ਦੀ ਮੌਤ

ਫੈਕਟ ਸਮਾਚਾਰ ਸੇਵਾ ਇਸਲਾਮਾਬਾਦ, ਅਪ੍ਰੈਲ 23 ਤਾਲਿਬਾਨ ਦੀ ਸੱਤਾ ‘ਚ ਵਾਪਸੀ ਤੋਂ ਬਾਅਦ ਅਫਗਾਨਿਸਤਾਨ ‘ਚ ਅੱਤਵਾਦੀ ਗਤੀਵਿਧੀਆਂ ਵਧ ਗਈਆਂ ਹਨ। ਤਾਜ਼ਾ ਮਾਮਲਾ ਪਾਕਿਸਤਾਨ ਦੇ ਪੋਸਟ ਦਾ ਹੈ। ਅਫਗਾਨਿਸਤਾਨ ‘ਚ ਅੱਤਵਾਦੀਆਂ…

ਅਮਰੀਕਾ ‘ਚ ਸਕੂਲ ਨੇੜੇ ਗੋਲੀਬਾਰੀ ਦੌਰਾਨ ਚਾਰ ਜ਼ਖਮੀ, ਹਮਲਾਵਰ ਨੇ ਖੁਦ ਨੂੰ ਵੀ ਮਾਰੀ ਗੋਲੀ

ਫੈਕਟ ਸਮਾਚਾਰ ਸੇਵਾ ਵਾਸ਼ਿੰਗਟਨ , ਅਪ੍ਰੈਲ 23 ਅਮਰੀਕਾ ਦੇ ਵਾਸ਼ਿੰਗਟਨ ‘ਚ ਇਕ ਵਿਅਕਤੀ ਨੇ ਚਾਰ ਲੋਕਾਂ ‘ਤੇ ਗੋਲੀਆਂ ਚਲਾ ਦਿੱਤੀਆਂ। ਇਸ ਵਿੱਚ ਸਾਰੇ ਜ਼ਖ਼ਮੀ ਹੋ ਗਏ। ਹਾਲਾਂਕਿ ਗੋਲੀਬਾਰੀ ਤੋਂ ਬਾਅਦ…

ਅਨੌਖਾ ਮਾਮਲਾ : ਪਤੀ ਨਾਲ ਝਗੜਾ ਹੋਣ ‘ਤੇ ਪਤਨੀ ਨੇ ਬੈੱਡ ‘ਤੇ ਹੀ ਬਣਾ ਦਿੱਤੀ ਇੱਟ ਦੀ ਦੀਵਾਰ , ਦੇਖੋ ਵੀਡੀਓ

ਫੈਕਟ ਸਮਾਚਾਰ ਸੇਵਾ ਨਵੀਂ ਦਿੱਲੀ , ਅਪ੍ਰੈਲ 22 ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਪਤੀ-ਪਤਨੀ ਦੇ ਝਗੜੇ ਨਾਲ ਜੁੜੀ ਇਕ ਅਜਿਹੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ…

ਰੂਸੀ ਰੱਖਿਆ ਖੋਜ ਕੇਂਦਰ ‘ਚ ਅੱਗ ਲੱਗਣ ਕਾਰਨ 6 ਦੀ ਮੌਤ

ਫੈਕਟ ਸਮਾਚਾਰ ਸੇਵਾ ਮਾਸਕੋ , ਅਪ੍ਰੈਲ 22 ਉੱਤਰ-ਪੱਛਮੀ ਰੂਸ ਦੇ ਸ਼ਹਿਰ ਤਵੇਰ ਸਥਿਤ ਇੱਕ ਰੱਖਿਆ ਖੋਜ ਕੇਂਦਰ ਵਿੱਚ ਅੱਗ ਲੱਗਣ ਕਾਰਨ ਇਮਾਰਤ ਦੇ ਅੰਦਰ ਫਸੇ ਲੋਕ ਖਿੜਕੀਆਂ ਵਿੱਚੋਂ ਛਾਲਾਂ ਮਾਰਨ…

ਨੇਪਾਲ ਦੇ ਆਕਸੀਜਨ ਪਲਾਂਟ ‘ਚ ਧਮਾਕਾ ਹੋਣ ਕਾਰਨ 1 ਦੀ ਮੌਤ, 7 ਜ਼ਖਮੀ

ਫੈਕਟ ਸਮਾਚਾਰ ਸੇਵਾ ਕਾਠਮੰਡੂ , ਅਪ੍ਰੈਲ 21 ਨੇਪਾਲ ਵਿੱਚ ਕਾਠਮੰਡੂ ਨੇੜੇ ਲਲਿਤਪੁਰ ਜ਼ਿਲ੍ਹੇ ਦੇ ਇੱਕ ਉਦਯੋਗਿਕ ਖੇਤਰ ਵਿੱਚ ਅੱਜ ਇੱਕ ਆਕਸੀਜਨ ਪਲਾਂਟ ਵਿੱਚ ਧਮਾਕਾ ਹੋਣ ਕਾਰਨ 1 ਭਾਰਤੀ ਨਾਗਰਿਕ ਦੀ…

ਨਿਊਜ਼ੀਲੈਂਡ ‘ਚ ਕੋਰੋਨਾ ਦੇ 11 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਆਏ ਸਾਹਮਣੇ

ਫੈਕਟ ਸਮਾਚਾਰ ਸੇਵਾ ਵੈਲਿੰਗਟਨ , ਅਪ੍ਰੈਲ 20 ਨਿਊਜ਼ੀਲੈਂਡ ਵਿੱਚ ਅੱਜ ਕੋਵਿਡ-19 ਦੇ 11,217 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਦੇਸ਼ ਦੇ ਸਿਹਤ ਮੰਤਰਾਲੇ ਨੇ ਇੱਕ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ।…