ਟੇਸਟ ਸੀਰੀਜ ਦੀ ਕਪਤਾਨੀ ਤੋਂ ਵਿਰਾਟ ਕੋਹਲੀ ਦਾ ਅਸਤੀਫਾ

ਫੈਕਟ ਸਮਾਚਾਰ ਸੇਵਾ ਜਨਵਰੀ 17 ਵਿਰਾਟ ਕੋਹਲੀ ਨੇ ਦੱਖਣ ਅਫਰੀਕਾ ਤੋਂ ਸੀਰੀਜ ਹਾਰਨ ਤੋਂ ਬਾਅਦ ਟੇਸਟ ਕਪਤਾਨੀ ਤੋਂ ਅਸਤੀਫਾ ਦੇ ਦਿੱਤਾ। ਅਸਲ ਵਿੱਚ ਇਸਦੀ ਬੁਨਿਆਦ ਭਾਰਤੀ ਟੀਮ ਦੇ ਦੱਖਣ ਅਫਰੀਕਾ…

ਨਾਰਜ਼ ਹੋਏ ਮੁੱਖ ਮੰਤਰੀ ਚੰਨੀ ਦੇ ਭਰਾ ਨੂੰ ਜਗਰਾਉਂ ਤੋਂ ਮਿਲ ਸਕਦੀ ਹੈ ਸੀਟ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਜਨਵਰੀ 17 ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਕਾਂਗਰਸ ਨੇ ਸ਼ਨੀਵਾਰ ਨੂੰ 86 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ। ਹਾਲਾਂਕਿ ਪਾਰਟੀ ਨੇ ਅਜੇ ਜਗਰਾਉਂ ਸੀਟ ਲਈ…

ਕੈਪਟਨ ਤੇ ਭਾਜਪਾ ਦੀ ਕਾਂਗਰਸ ਖੇਮੇ ‘ਤੇ ਸਰਜੀਕਲ ਸਟ੍ਰਾਈਕ ਇਸ ਤਰ੍ਹਾਂ ਹੋਈ ਫੇਲ

ਪੰਜਾਬ ਕਾਂਗਰਸ ਨੇ ਭਾਜਪਾ ਦੇ ਮਨਸੂਬਿਆਂ ‘ਤੇ ਫੇਰਿਆ ਪਾਣੀ ਪੁਰਾਣੇ ਚਿਹਰਿਆਂ ਨੂੰ ਇਸ ਕਰ ਕੇ ਦਿਤੀਆਂ ਟਿਕਟਾਂ ਕਾਂਗਰਸ ਨੂੰ ਪਤਾ ਸੀ ਕਿ ਜਿਸ ਦੀ ਟਿਕਟ ਕੱਟੀ ਗਈ ਤਾਂ ਉਹ ਭਾਜਪਾ…

ਪੰਜਾਬ ਚੋਣਾਂ 2022 : ਅਪਣੇ ਪੁੱਤਰਾਂ ਤੇ ਰਿਸ਼ਤੇਦਾਰਾਂ ਲਈ ਸੀਟਾਂ ਪੱਕੀਆਂ ਕਰਨ ‘ਚ ਲੱਗੇ ਵਿਧਾਇਕ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਜਨਵਰੀ 15 ਪੰਜਾਬ ਵਿਚ ਵਿਧਾਨ ਸਭਾ ਚੋਣਾਂ ਵਿਚ ਬਜ਼ੁਰਗ ਸਿਆਸੀ ਆਗੂ ਆਪਣੇ ਪੁੱਤਰਾਂ ਲਈ ਟਿਕਟਾਂ ਦੇ ਖਾਸੇ ਹੀ ਚਾਹਵਾਣ ਹਨ । ਦਰਅਸਲ ਉਹ ਆਪਣਾ ਆਧਾਰ ਦਿਖਾ…

ਪੰਜਾਬ ਦੀ ਸਿਆਸਤ : 30 ਸਾਲਾ ’ਚ ਇਨ੍ਹਾਂ ਤਿੰਨਾਂ ਨੂੰ ਅਚਾਨਕ ਮਿਲੀ ਮੁੱਖ ਮੰਤਰੀ ਦੀ ਕੁਰਸੀ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਜਨਵਰੀ 15 14 ਫਰਵਰੀ ਨੂੰ ਪੰਜਾਬ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਅਖਾੜਾ ਪੂਰੀ ਤਰ੍ਹਾਂ ਭੱਖ ਚੁੱਕਿਆ ਹੈ। ਜੇਕਰ ਪੰਜਾਬ ਦੀ ਸਿਆਸਤ…

ਪੰਜਾਬ ਵਿਧਾਨ ਸਭਾ ਚੋਣਾਂ : ਭਾਜਪਾ ਨੇ ਸਿੱਖ ਆਗੂਆਂ ਨੂੰ ਪੁੱਟਣ ‘ਤੇ ਲਾਇਆ ਪੂਰਾ ਜ਼ੋਰ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਜਨਵਰੀ 14 ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਵਿੱਚ ਭਾਜਪਾ ਦਾ ਚਿਹਰਾ ਬਦਲਦਾ ਨਜ਼ਰ ਆਵੇਗਾ। ਪਾਰਟੀ ਦਫ਼ਤਰਾਂ ਵਿੱਚ ਨਿਹਾਲ ਦੀ ਗੂੰਜ ਸੁਣਾਈ ਦੇਣ ਲੱਗੀ ਹੈ।…

ਮੁੜ ਸ਼ੁਰੂ ਹੋਇਆ ਪਾਬੰਦੀਆਂ ਦਾ ਦੌਰ

ਫੈਕਟ ਸਮਾਚਾਰ ਸੇਵਾ ਜਨਵਰੀ 13 ਰਾਜਧਾਨੀ ਦਿੱਲੀ ਵਿੱਚ ਤੇਜੀ ਨਾਲ ਵੱਧਦੇ ਕੋਰੋਨਾ ਦੇ ਕੇਸਾਂ ਨੂੰ ਦੇਖਦੇ ਹੋਏ ਦਿੱਲੀ ਆਪਦਾ ਪ੍ਰਬੰਧਨ ਅਥਾਰਟੀ ( ਡੀਡੀਐਮਏ ) ਨੇ ਨਿਜੀ ਦਫਤਰਾਂ ਲਈ ਵਰਕ ਫਰਾਮ…

ਪੰਜਾਬ ਚੋਣਾਂ : ਕਾਂਗਰਸ ਵਲੋਂ ਕੌਣ ਹੋਵੇਗਾ ਮੁੱਖ ਮੰਤਰੀ ਦਾ ਚਿਹਰਾ ? ਚੰਨੀ, ਸਿੱਧੂ, ਜਾਖੜ ਜਾਂ ਕੋਈ ਹੋਰ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਜਨਵਰੀ 13 ਪੰਜਾਬ ਵਿਧਾਨ ਸਭਾ ਚੋਣਾਂ ‘ਚ ਕਾਂਗਰਸ ਦਾ ‘ਕੈਪਟਨ’ ਕੌਣ ਹੋਵੇਗਾ?, ਕਾਂਗਰਸ ਹਾਈਕਮਾਂਡ ਨੂੰ ਦੱਸਣਾ ਪੈ ਸਕਦਾ ਹੈ। ਜੇਕਰ ਚੋਣਾਂ ਤੋਂ ਬਾਅਦ ਸਰਕਾਰ ਬਣਦੀ ਹੈ…

ਪੰਜਾਬ ਵਿਧਾਨ ਸਭਾ ਚੋਣਾਂ 2022 : 5 ਮੁੱਖ ਹਲਕੇ ਰਹਿਣਗੇ ਖਿੱਚ ਦਾ ਕੇਂਦਰ

ਬਿਕਰਮਜੀਤ ਸਿੰਘ ਚੰਡੀਗੜ੍ਹ, ਜਨਵਰੀ 12 ਪੰਜਾਬ ਵਿੱਚ ਵਿਧਾਨ ਸਭਾ ਚੋਣਾਂ 14 ਫਰਵਰੀ ਨੂੰ ਹੋਣ ਜਾ ਰਹੀਆਂ ਹਨ ਤੇ ਨਤੀਜੇ 10 ਮਾਰਚ ਨੂੰ ਐਲਾਨੇ ਜਾਣਗੇ। ਪੰਜਾਬ ਸਣੇ ਚਾਰ ਹੋਰ ਰਾਜਾਂ ਵਿੱਚ…

ਇੱਕ ਵਾਰ ਫਿਰ ਮਜਦੂਰਾਂ ਦਾ ਪਲਾਇਨ

ਜਸਵਿੰਦਰ ਕੌਰ ਜਨਵਰੀ 12 ਕੋਰੋਨਾ ਦੇ ਨਵੇਂ ਵੈਰੀਐਂਟ ਓਮੀਕਰੋਨ ਦੀ ਰਫਤਾਰ ਵੱਧਣ ਦੇ ਨਾਲ ਹੀ ਇੱਕ ਵਾਰ ਫਿਰ ਪਰਵਾਸੀ ਮਜਦੂਰਾਂ ਵਿੱਚ ਡਰ ਪਸਰ ਗਿਆ ਹੈ। ਸਰਕਾਰ ਦੀਆਂ ਸਖ਼ਤ ਪਾਬੰਦੀਆਂ ਕਾਰਨ…

ਪੰਜਾਬ ‘ਚ ਹੁਣ ਚੋਣ ਰੈਲੀਆਂ ਨਹੀਂ, ਡਿਜੀਟਲ ਦੰਗਿਆਂ ਦੀ ਤਿਆਰੀ ਜ਼ੋਰਾਂ ‘ਤੇ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਜਨਵਰੀ 11 ਇਸ ਵਾਰ ਪੰਜਾਬ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਵਰਚੁਅਲ ਤਰੀਕੇ ਨਾਲ ਹੋਵੇਗਾ ਜਿਸ ਲਈ ਵਟਸਐਪ, ਫ਼ੇਸਬੁੱਕ, ਟਵੀਟਰ ਤੇ ਹੋਰ ਤਰੀਕੇ ਅਪਣਾਏ ਜਾਣੇ ਸ਼ੁਰੂ ਹੋ…

ਵਿਧਾਨਸਭਾ ਚੋਣਾਂ ‘ਚ ਡਿਜਿਟਲ ਤਕਨੀਕ ਦਾ ਸਹਾਰਾ ਲੈਣਗੀਆਂ ਰਾਜਨੀਤਿਕ ਪਾਰਟੀਆਂ

ਜਸਵਿੰਦਰ ਕੌਰ ਜਨਵਰੀ 10 ਚੋਣ ਕਮਿਸ਼ਨ ਨੇ ਪੰਜ ਰਾਜਾਂ– ਉੱਤਰ ਪ੍ਰਦੇਸ਼‚ ਉੱਤਰਾਖੰਡ‚ ਪੰਜਾਬ‚ ਮਣਿਪੁਰ ਅਤੇ ਗੋਆ ਦੀਆਂ ਵਿਧਾਨਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਮੁੱਖ ਚੋਣ ਕਮਿਸ਼ਨ ਸੁਸ਼ੀਲ…

ਪੰਜਾਬ ਚੋਣਾਂ: ਪਹਿਲਾਂ ਖੇਤੀ ਕਾਨੂੰਨ ਵਾਪਸ, ਹੁਣ ਪੰਜਾਬ ਚੋਣਾਂ ਦੌਰਾਨ ਪੀਐਮ ਮੋਦੀ ਦਾ ਦੂਜਾ ਮਾਸਟਰਸਟ੍ਰੋਕ

ਫੈਕਟ ਸਮਾਚਾਰ ਸੇਵਾ ਨਵੀਂ ਦਿੱਲੀ, ਜਨਵਰੀ 9 ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦੀ ਤਾਰੀਕ ਦੇ ਐਲਾਨ ਤੋਂ ਅਗਲੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੱਡਾ ਐਲਾਨ ਕੀਤਾ ਹੈ। 10ਵੇਂ ਸਿੱਖ…

ਹੁਣ ਤੱਕ ਦੇ ਪੰਜਾਬ ਦੇ ਚੋਣ ਇਤਿਹਾਸ ਵਿੱਚ ਸਭ ਤੋਂ ਦਿਲਚਸਪ ਮੁਕਾਬਲਾ

ਕੈਪਟਨ, ਸੁਖਬੀਰ ਤੇ ਨਵਜੋਤ ਦਾ ਸਿਆਸੀ ਭਵਿੱਖ ਤੈਅ ਹੋਵੇਗਾ ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਜਨਵਰੀ 9 ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਵਿੱਚੋਂ ਲਗਭਗ 50 ਸੀਟਾਂ ਅਜਿਹੀਆਂ ਹਨ ਜਿੱਥੇ ਅਨੁਸੂਚਿਤ ਜਾਤੀਆਂ…

ਪੰਜਾਬ ਚੋਣਾਂ-2022 : 77 ਸੀਟਾਂ ਜੇ ਕਿਸਾਨ ਲੈ ਗਏ ਤਾਂ ਬਾਕੀ ਕੀ ਕਰਨਗੇ ?

77 ਸੀਟਾਂ ‘ਤੇ ਕਿਸਾਨਾਂ ਦਾ ਪੂਰਾ ਪ੍ਰਭਾਵ ਭਾਜਪਾ ਤੇ ਅਕਾਲੀ ਕਸੂਤੇ ਫਸੇ ਆਮ ਆਦਮੀ ਪਾਰਟੀ ਮਾਰ ਸਕਦੀ ਹੈ ਦਾਅ ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਜਨਵਰੀ 8 ਪੰਜਾਬ ਚੋਣਾਂ ਵਿੱਚ ਪਹਿਲੀ ਵਾਰ…

PM ਦੀ ਸੁਰੱਖਿਆ ‘ਚ ਕੁਤਾਹੀ : ਕੇਂਦਰ ਤੇ ਪੰਜਾਬ ਸਰਕਾਰ ਵਿਚ ਮੱਚਿਆ ਘਮਾਸਾਨ

ਅਦਾਲਤ ਨੇ ਸੋਮਵਾਰ ਤੱਕ ਕਾਰਵਾਈ ‘ਤੇ ਰੋਕ ਲਾਈ ਫੈਕਟ ਸਮਾਚਾਰ ਸੇਵਾ ਜਨਵਰੀ 7 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਦੌਰਾਨ ਸੁਰੱਖਿਆ ‘ਚ ਕੁਤਾਹੀ ਨੂੰ ਲੈ ਕੇ ਸੁਪਰੀਮ ਕੋਰਟ ‘ਚ…

ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿਵਸਥਾ ‘ਤੇ ਅਣਗਹਿਲੀ ਨੂੰ ਨਾ ਦਿੱਤਾ ਜਾਵੇ ਰਾਜਨੀਤਕ ਰੂਪ

ਜਸਵਿੰਦਰ ਕੌਰ ਜਨਵਰੀ 7 ਪੰਜਾਬ ਦੇ ਫਿਰੋਜਪੁਰ ਵਿੱਚ ਇੱਕ ਰੈਲੀ ਨੂੰ ਸੰਬੋਧਿਤ ਕਰਣ ਜਾ ਰਹੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਸੁਰੱਖਿਆ ਵਿਵਸਥਾ ਵਿੱਚ ਜਿਸ ਤਰ੍ਹਾਂ ਦੀ ਗੰਭੀਰ ਅਣਗਹਿਲੀ ਸਾਹਮਣੇ ਆਈ…

ਬੁੱਲੀ ਬਾਈ ਐਪ ਕੇਸ ‘ਚ ਹੈਰਾਨੀਜਨਕ ਖੁਲਾਸੇ

ਜਸਵਿੰਦਰ ਕੌਰ ਜਨਵਰੀ 6 ਘੱਟ ਗਿਣਤੀ ਸਮੁਦਾਏ ਦੀਆਂ ਔਰਤਾਂ ਦੀ ਜਾਣਕਾਰੀ ਅਤੇ ਇਜਾਜਤ ਤੋਂ ਬਿਨਾਂ ਉਨ੍ਹਾਂ ਦੀਆਂ ਤਸਵੀਰਾਂ ਦੇ ਨਾਲ ਛੇੜਛਾੜ ਕਰ ਕੇ ਉਨ੍ਹਾਂ ਨੂੰ ਨੀਲਾਮੀ ਲਈ ਇੰਟਰਨੇਟ ‘ਤੇ ਪਾਏ…

ਪ੍ਰਧਾਨ ਮੰਤਰੀ ਮੋਦੀ ਦੀ ਪੰਜਾਬ ਰੈਲੀ ਰੱਦ ਹੋਣ ਦੇ ਕਈ ਕਾਰਨ

ਬਿਕਰਮਜੀਤ ਸਿੰਘ ਗਿੱਲ ਚੰਡੀਗੜ੍ਹ, ਜਨਵਰੀ 5 ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਵਿਚ ਫਿਰੋਜ਼ਪੁਰ ਵਿਖੇ ਰੈਲੀ ਨੂੰ ਸੰਬੋਧਨ ਕੀਤੇ ਬਿਨਾਂ ਹੀ ਵਾਪਸ ਚਲੇ ਗਏ। ਦਰਅਸਲ ਖ਼ਰਾਬ ਮੌਸਮ ਅਤੇ ਲਗਾਤਾਰ ਪੈ…

ਆਉਂਦੇ ਦਿਨਾਂ ਵਿਚ ਪੈਣ ਵਾਲਾ ਮੀਂਹ ਮੋਦੀ ਦੀ ਰੈਲੀ ਲਈ ਮਾੜਾ ਪਰ ਕਿਸਾਨਾਂ ਲਈ ਲਾਹੇਵੰਦ

ਪੱਛਮੀ ਗੜਬੜੀ ਸਰਗਰਮ, ਪੰਜਾਬ ‘ਚ 8 ਜਨਵਰੀ ਤੱਕ ਪੈ ਸਕਦੈ ਮੀਂਹ ਅਤੇ ਗੜੇ ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਜਨਵਰੀ 4 ਪੰਜਾਬ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਕਾਰਨ ਭਾਵੇਂ ਪੂਰੇ ਸੂਬੇ ਵਿੱਚ…

ਪੰਜਾਬ ਵਿਧਾਨ ਸਭਾ ਚੋਣਾਂ ਲਈ ਨਵਾਂ ਗਠਜੋੜ ਦੇਖਣ ਨੂੰ ਮਿਲ ਸਕਦੈ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਜਨਵਰੀ 4 ਬਲਵੀਰ ਰਾਜੇਵਾਲ ਨੇ ਐਤਵਾਰ ਨੂੰ ਦਿੱਲੀ ਜਾ ਕੇ ਆਮ ਆਦਮੀ ਪਾਰਟੀ ਦੇ ਆਗੂਆਂ ਨਾਲ ਮੁਲਾਕਾਤ ਕੀਤੀ ਹੈ। ਇਹ ਇਸ ਲਈ ਵੀ ਅਹਿਮ ਹੈ ਕਿ…

ਪੰਜਾਬ ਚੋਣਾਂ 2022 : ਚੱਕ ਲਉ ਐਲਾਨ ਜਿਸ ਨੂੰ ਚਾਹੀਦੈ

ਪੰਜਾਬ ਵਾਸੀਆਂ ਲਈ ਐਲਾਨਾਂ ਦੀ ਲਾਈ ਝੜੀ ਸਿਆਸੀ ਪਾਰਟੀਆਂ ਐਲਾਨ ਕਰਨ ਦੇ ਮੁਕਾਬਲਿਆਂ ਵਿਚ ਰੁੱਝੀਆਂ ਐਲਾਨ ਕਰਨ ‘ਤੇ ਕੋਈ ਪੈਸਾ ਨਹੀਂ ਲੱਗਦਾ ਕੀ ਅਕਾਲੀਆਂ ਵਾਲਾ ਕੰਮ ਹੁਣ ਨਵਜੋਤ ਸਿੱਧੂ ਨੇ…

ਲਖੀਮਪੁਰ ਕਾਂਡ: ਸਬੂਤ ਤਾਂ ਮਿਲ ਗਏ, ਕੀ ਹੁਣ ਅਸਤੀਫ਼ਾ ਦੇਣਗੇ ਅਜੈ ਮਿਸ਼ਰਾ ?

ਬਿਕਰਮਜੀਤ ਸਿੰਘ ਗਿੱਲ ਨਵੀਂ ਦਿੱਲੀ, ਜਨਵਰੀ 3 ਲਖੀਮਪੁਰ ਖੇੜੀ ਵਿਖੇ ਕਿਸਾਨ ਅੰਦੋਲਨ ਦੌਰਾਨ ਕਈ ਕਿਸਾਨਾਂ ਨੂੰ ਉਥੋਂ ਦੇ ਮੰਤਰੀ ਦੇ ਪੁੱਤਰ ਨੇ ਆਪਣੀ ਗੱਡੀ ਹੇਠਾਂ ਦਰੜ ਕੇ ਮਾਰ ਦਿਤਾ ਸੀ।…

ਵੈਸ਼ਣੋ ਦੇਵੀ ਮੰਦਿਰ ਵਿੱਚ ਮਚੀ ਭਗਦੜ ਦੀ ਹੋਵੇ ਨਿਰਪੱਖ ਜਾਂਚ

ਜਸਵਿੰਦਰ ਕੌਰ ਜਨਵਰੀ 3 ਨਵੇਂ ਸਾਲ ਦੇ ਪਹਿਲੇ ਦਿਨ ਜੰਮੂ ਸਥਿਤ ਵੈਸ਼ਣੋ ਦੇਵੀ ਮੰਦਿਰ ਵਿੱਚ ਮਚੀ ਭਗਦੜ ਦੇ ਕਾਰਨ ਹੋਈ 12 ਸ਼ਰਧਾਲੂਆਂ ਦੀ ਮੌਤ ਹੈਰਾਨ ਕਰਣ ਵਾਲੀ ਹੈ। ਹਾਲਾਂਕਿ ਜਖ਼ਮੀਆਂ…

ਨਵੇਂ ਸਾਲ ‘ਚ ਵਾਇਰਸ ਦੇ ਨਵੇਂ ਰੂਪ ਨਾਲ ਟਾਕਰਾ

ਜਸਵਿੰਦਰ ਕੌਰ ਜਨਵਰੀ 2 ਪਿਛਲੇ ਦੋ ਸਾਲਾਂ ਤੋਂ ਜਿਸ ਕੋਰੋਨਾ ਵਾਇਰਸ ਨੇ ਮਨੁੱਖ ਸਮਾਜ ਤੇ ਆਪਣਾ ਕਾਲ਼ਾ ਸਾਇਆ ਪਾਇਆ ਹੈ , ਉਸਤੋਂ ਮੁਕਤ ਹੋਣ ਦੀ ਲੜਾਈ ਅਜੇ ਲੰਬੀ ਚਲਣ ਵਾਲੀ…

ਜਾਂਦੇ ਸਾਲ 2021 ਵਿਚ ਪੰਜਾਬ ਨੇ ਕੀ ਹਾਸਲ ਕੀਤਾ ਤੇ ਕੀ ਗਵਾਇਆ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਦਸੰਬਰ 31 ਸਾਲ 2021 ਨੂੰ ਜਾਂਦੀ ਵਾਰ ਦਾ ਸਲਾਮ। ਇਸ ਤੋਂ ਪਹਿਲਾਂ ਗੱਲ ਕਰਦੇ ਹਾਂ ਕਿ ਪੰਜਾਬ ਨੇ ਕੀ ਹਾਸਲ ਕੀਤਾ ਅਤੇ ਕੀ ਗਵਾਇਆ। ਸਭ ਤੋਂ…

ਚੋਣਾਂ-2022 : ਆਮ ਆਦਮੀ ਪਾਰਟੀ ਕਿਸਾਨਾਂ ਨਾਲ ਮਿਲਾਵੇਗੀ ਹੱਥ ?

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਦਸੰਬਰ 31 ਆਮ ਆਦਮੀ ਪਾਰਟੀ ਚਾਹੁੰਦੀ ਹੈ ਕਿ ਕਿਸਾਨ ਆਗੂ ਆਜ਼ਾਦ ਦੀ ਥਾਂ ਉਨ੍ਹਾਂ ਦੇ ਚੋਣ ਨਿਸ਼ਾਨ ‘ਤੇ ਚੋਣ ਲੜਨ ਪਰ ਇਸ ਬਾਰੇ ਕੋਈ ਗੱਲ ਨਹੀਂ…

ਸਾਲ 2021 ਕਿਸਾਨਾਂ ਦੇ ਨਾਮ ਰਿਹਾ ਅਤੇ ਸਿਆਸਤ ਹੋਈ ਲੀਰੋ-ਲੀਰ

ਕਾਂਗਰਸ ‘ਚ ਫੁੱਟ, ਅਕਾਲੀ ਕਿਸਾਨਾਂ ਦੀ ਨਜ਼ਰਾਂ ਚ ਡਿੱਗੇ, ਭਾਜਪਾ ਮੌਕੇ ਦੀ ਤਲਾਸ਼ ਵਿਚ ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਦਸੰਬਰ 31 ਕਿਸਾਨ ਅੰਦੋਲਨ ਕਾਰਨ ਇਸ ਸਾਲ 2021 ਪੰਜਾਬ ਵਿੱਚ ਜੇਕਰ ਕਿਸੇ…

ਨਵੇਂ ਵੇਰੀਐਂਟ ਨਾਲ ਨਵੀਆਂ ਪਾਬੰਦੀਆਂ

ਜਸਵਿੰਦਰ ਕੌਰ ਦਸੰਬਰ 30 ਕੋਰੋਨਾ ਮਹਾਮਾਰੀ ਦੇ ਲਗਾਤਾਰ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਦਿੱਲੀ ਸਰਕਾਰ ਨੇ ਪਹਿਲੇ ਪੜਾਅ ਦੀਆਂ ਪਾਬੰਦੀਆਂ ਲਗਾ ਕੇ ਜਨਤਾ ਨੂੰ ਸਾਫ਼ ਸੁਨੇਹਾ ਦੇ ਦਿੱਤਾ ਹੈ। ਸੁਨੇਹਾ…

ਪੰਜਾਬ ਕਾਂਗਰਸ ਵਿੱਚ ਕਿਸੇ ਨੂੰ ਕੁਝ ਸਮਝ ਨਹੀਂ ਆ ਰਿਹਾ, ਕੀ ਕਰੀਏ

ਪੰਜਾਬ ਚੋਣਾਂ 2022 : ਇਕ ਪਾਸੇ ‘ਆਪ’ ਤੇ ਦੂਜੇ ਪਾਸੇ ਭਾਜਪਾ, ਕੀ ਕਰੇ ਕਾਂਗਰਸ ਕਾਂਗਰਸ ਨੇ ਹੁਣ ਤੱਕ 3 ਵਿਧਾਇਕ ਛੱਡ ਦਿੱਤੇ ਹਨ ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਦਸੰਬਰ 29 ਪੰਜਾਬ…

ਸੁਖਬੀਰ ਬਾਦਲ ਨੇ ਚੰਡੀਗੜ੍ਹ ਪੰਜਾਬ ਨੂੰ ਦੇਣ ਦੀ ਮੰਗ ਮੁੜ ਕਿਉਂ ਚੁੱਕੀ ?

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਦਸੰਬਰ 29 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜ ਜਨਵਰੀ ਨੂੰ ਪੰਜਾਬ ਆ ਰਹੇ ਹਨ ਅਤੇ ਇਹ ਚਰਚਾ ਚਲ ਰਹੀ ਹੈ ਕਿ ਮੋਦੀ ਸਾਬ ਚੰਡੀਗੜ੍ਹ ਸ਼ਹਿਰ ਪੰਜਾਬ ਨੂੰ…

ਸਿਆਸਤ ਵਿਚ ਸੱਭ ਰਲੇ ਕਬੂਤਰ ਨੇ, ਕੀ ਚਿੱਟੇ ਤੇ ਕੀ ਗੋੱਲੇ

ਕੀ ਆਪਣੀ ਸਿਆਸੀ ਪਾਰਟੀ ਛੱਡ ਕੇ ਜਾਣ ਵਾਲਿਆਂ ਨੂੰ ਉਥੇ ਸਨਮਾਨ ਜਾਂ ਵੋਟ ਮਿਲੇਗੀ ? ਬਿਕਰਮਜੀਤ ਸਿੰਘ ਗਿੱਲ ਚੰਡੀਗੜ੍ਹ, ਦਸੰਬਰ 28 ਵਿਧਾਨ ਸਭਾ ਚੋਣਾਂ 2022 ਬਹੁਤ ਨਜ਼ਦੀਕ ਆ ਚੁੱਕੀਆਂ ਹਨ।…

ਨਵਾਜ਼ ਸ਼ਰੀਫ਼ ਦੀ ਪਾਕਿਸਤਾਨ ਵਾਪਸੀ ਕਾਰਨ ਹੋਵੇਗੀ ਉਥਲ-ਪੁਥਲ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਦਸੰਬਰ 27 ਪਾਕਿਸਤਾਨ ਦੀ ਰਾਜਨੀਤੀ ‘ਚ ਇਕ ਵਾਰ ਫਿਰ ਤੋਂ ਵੱਡੇ ਬਦਲਾਅ ਦੀ ਕਹਾਣੀ ਤਿਆਰ ਹੋ ਗਈ ਹੈ। ਖਬਰਾਂ ਮੁਤਾਬਕ ਨਵੰਬਰ 2019 ਤੋਂ ਲੰਡਨ ‘ਚ ਰਹਿ…

ਹੁਣ ਕੀ ਬਣੂੰ ਪੰਜਾਬ ਦੀਆਂ ਰਵਾਇਤੀ ਸਿਆਸੀ ਪਾਰਟੀਆਂ ਦਾ ?

ਕਿਸਾਨਾਂ ਦੇ ਚੋਣ ਮੈਦਾਨ ਵਿਚ ਆਉਣ ਨਾਲ ਕਿਸ ਨੂੰ ਫਾਇਦਾ ਹੋਵੇਗਾ ਅਤੇ ਕਿਸ ਨੂੰ ਨੁਕਸਾਨ ਬਿਕਰਮਜੀਤ ਸਿੰਘ ਗਿੱਲ ਚੰਡੀਗੜ੍ਹ, ਦਸੰਬਰ 27 ਅੱਜ ਚੰਡੀਗੜ੍ਹ ਵਿਚ ਨਗਰ ਨਿਗਮ ਦੀਆਂ ਚੋਣਾਂ ਦੇ ਨਤੀਜਿਆਂ…

ਅੱਜ ਛੋਟੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਸ਼ਹੀਦੀ ਸਭਾ ਜਾਹੋ-ਜਲਾਲ ‘ਤੇ

ਫੈਕਟ ਸਮਾਚਾਰ ਸੇਵਾ ਸ੍ਰੀ ਫ਼ਤਹਿਗੜ੍ਹ ਸਾਹਿਬ, ਦਸੰਬਰ 26 ਸ੍ਰੀ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਤੇ ਮਾਤਾ ਗੁਜਰੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਤਿੰਨ…

ਛੂਤਛਾਤ ਜਾਤ-ਪਾਤ ਮੰਨਣ ਬਾਰੇ ਬੱਚਿਆਂ ਨੂੰ ਮਾਪੇ ਹੀ ਤਿਆਰ ਕਰਦੇ ਹਨ ?

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਦਸੰਬਰ 25 ਸਾਡੇ ਦੇਸ਼ ਵਿਚ ਬੱਚਿਆਂ ਨੂੰ ਵੀ ਬਚਪਨ ਵਿਚ ਹੀ ਛੂਤਛਾਤ ਬਾਰੇ ਪਰਪੱਕ ਕੀਤਾ ਜਾਂਦਾ ਹੈ। ਇਸ ਦੀਆਂ ਕਈ ਮਿਸਾਲਾਂ ਅੱਜ ਦੀ ਤਾਰੀਖ ਵਿਚ ਸਾਹਮਣੇ…

ਇਤਫ਼ਾਕ : ਹਰਭਜਨ ਭੱਜੀ ਕ੍ਰਿਕਟ ਤੋਂ ਸੰਨਿਆਸ ਮਗਰੋਂ ਕੀ ਸਿਆਸਤ ਵਿਚ ਜਾਣਗੇ ?

ਸਿੱਧੂ ਨੂੰ ਮਿਲਣ ਦੇ 9 ਦਿਨ ਬਾਅਦ ਹਰਭਜਨ ਸੇਵਾ ਮੁਕਤ ਹੋਏ ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਦਸੰਬਰ 24 ਇਤਫ਼ਾਕ ਦੀ ਗੱਲ ਹੈ ਕਿ ਹਰਭਜਨ ਸਿੰਘ ਆਪਣੀ ਸੇਵਾਮੁਕਤੀ ਤੋਂ 9 ਦਿਨ ਪਹਿਲਾਂ…

ਰਾਮ ਜਨਮ ਭੂਮੀ ਮੰਦਿਰ ਦੇ ਨੇੜੇ ਜਮੀਨਾਂ ਖਰੀਦਣ ਦੇ ਮਾਮਲੇ ਦੀ ਜਾਂਚ ਕਰਕੇ ਠੋਸ ਕਾਰਵਾਈ ਕੀਤੀ ਜਾਣੀ ਜਰੂਰੀ

ਜਸਵਿੰਦਰ ਕੌਰ ਦਸੰਬਰ 24 ਅਯੋਧਿਆ ਵਿੱਚ ਰਾਮ ਜਨਮ ਭੂਮੀ ਮੰਦਿਰ ਦੀ ਉਸਾਰੀ ਦੇ ਪੱਖ ਵਿੱਚ ਸੁਪ੍ਰੀਮ ਕੋਰਟ ਦਾ ਫੈਸਲਾ ਆਉਣ ਤੋਂ ਬਾਅਦ ਕੁੱਝ ਰਸੂਖਦਾਰ ਲੋਕਾਂ ਵਲੋਂ ਵੱਡੇ ਪੱਧਰ ‘ਤੇ ਮੰਦਿਰ…

ਇਸ ਤਰ੍ਹਾਂ ਹੌਲੀ ਹੌਲੀ ਬਿਕਰਮ ਮਜੀਠੀਆ ਆਇਆ ਘੇਰੇ ਵਿਚ, ਪੜ੍ਹੋ ਪੂਰੀ ਕਹਾਣੀ

ਤਸਕਰ ਅਕਾਲੀ ਆਗੂ ਦੇ ਘਰ ਠਹਿਰੇ, ਕਾਰਾਂ-ਗੰਨਮੈਨ ਦਿੱਤੇ, ਕਾਰੋਬਾਰ ‘ਚ ਮਦਦ ਕੀਤੀ, ਫੰਡ ਲੈ ਕੇ ਰੇਤ ਮਾਈਨਿੰਗ ਕੀਤੀ ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਦਸੰਬਰ 22 ਪੰਜਾਬ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ…

ਚੋਣ ਕਾਨੂੰਨ ਸੋਧ ਬਿੱਲ ਦੀ ਮੰਜੂਰੀ ‘ਤੇ ਚਰਚਾ

ਜਸਵਿੰਦਰ ਕੌਰ ਦਸੰਬਰ 22 ਲੋਕਸਭਾ ਨੇ ਵਿਰੋਧੀ ਧਿਰ ਦੇ ਭਾਰੀ ਵਿਰੋਧ ਤੋਂ ਬਾਅਦ ਚੋਣ ਕਾਨੂੰਨ ਸੋਧ ਬਿੱਲ 2021 ਨੂੰ ਮਨਜ਼ੂਰੀ ਪ੍ਰਦਾਨ ਕਰ ਦਿੱਤੀ। ਇਸ ਵਿੱਚ ਵੋਟਰ ਸੂਚੀ ਵਿੱਚ ਦੋਹਰਾਅ ਅਤੇ…

ਬਿਕਰਮ ਮਜੀਠੀਆ ‘ਤੇ ਪਰਚਾ ਇਸ ਲਈ ਅਤੇ ਇਸ ਤਰ੍ਹਾਂ ਦਰਜ ਹੋਇਆ

ਸਾਬਕਾ ਮੰਤਰੀ ਮਜੀਠੀਆ ਰੂਪੋਸ਼, ਡਿਪਟੀ ਸੀਐਮ ਰੰਧਾਵਾ ਨੇ ਕਿਹਾ, ਗ੍ਰਿਫਤਾਰ ਕਰਾਂਗਾ ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਦਸੰਬਰ 21 ਮਿਲੀਆਂ ਰੀਪੋਰਟਾਂ ਅਨੁਸਾਰ ਮਜੀਠੀਆ ਵਿਰੁਧ ਪਰਚਾ ਤਾਂ ਦਰਜ ਕਈ ਸਾਲ ਪਹਿਲਾਂ ਹੀ ਦਰਜ…

ਬੇਅਦਬੀ ਦੀਆਂ ਵਾਰਦਾਤਾਂ ਦਾ ਸੱਚ ਕਿਵੇਂ ਆਵੇਗਾ ਸਾਹਮਣੇ ?

ਜੇ ਦੋਸ਼ੀਆਂ ਨੂੰ ਮੌਕੇ ਉਤੇ ਹੀ ਮਾਰ ਮੁਕਾਇਆ ਤਾਂ ਸੱਚਾਈ ਤਕ ਪੁਜੱਣਾ ਔਖਾ ਜੋਸ਼ ਦੀ ਬਜਾਏ ਹੋਸ਼ ਤੋਂ ਕੰਮ ਕਿਉਂ ਨਾ ਲਿਆ ਗਿਆ ਸਾਲ 2015 ਤੋਂ ਬੇਅਦਬੀਆਂ ਸ਼ੁਰੂ ਹੋ ਕੇ…

ਕਪੂਰਥਲੇ ਸੱਚੀ ਬੇਅਦਬੀ ਹੋਈ ਸੀ ਜਾਂ ਦੋਸ਼ੀ ਸਿਰਫ਼ ਚੋਰ ਸੀ ?

ਕਪੂਰਥਲਾ ਬੇਅਦਬੀ ਮਾਮਲੇ ਨੂੰ ਪੁਲਿਸ ਨੇ ਦੱਸਿਆ ਸਲੰਡਰ ਚੋਰੀ ਦਾ ਮਾਮਲਾ ਫੈਕਟ ਸਮਾਚਾਰ ਸੇਵਾ ਕਪੂਰਥਲਾ, ਦਸੰਬਰ 19 ਕਪੂਰਥਲਾ ਦੇ ਨਿਜ਼ਾਮਪੁਰ ਇਲਾਕੇ ਵਿਚ ਬੇਅਦਬੀ ਦੀ ਘਟਨਾ ਨੇ ਕਈ ਪਹਿਲੂ ਸਾਹਮਣੇ ਲਿਆਂਦੇ…

ਗੋਲੀਆਂ ਦੀ ਨੋਕ ‘ਤੇ ਵੋਟਾਂ ਦੀ ਬੀਜੀ ਫ਼ਸਲ, ਜੋ ਲਹਿਲਹਾਈ ਵੀ

ਪਹਿਲਾਂ ਬਸਪਾ ਤੇ ਫਿਰ ਸਮਾਜਵਾਦੀ ਪਾਰਟੀ ਚੁੱਕਦੀ ਰਹੀ ਫ਼ਾਇਦਾ,  ਬੰਦੂਕ ਦੀ ਨੋਕ ‘ਤੇ 10 ਲੋਕ ਸਭਾ ਸੀਟਾਂ ‘ਤੇ ਰਿਹਾ ਕਬਜ਼ਾ ਫੈਕਟ ਸਮਾਚਾਰ ਸੇਵਾ ਉਤਰ ਪ੍ਰਦੇਸ਼, ਦਸੰਬਰ 19 ਸ਼ਿਵਕੁਮਾਰ ਪਟੇਲ ਉਰਫ…

ਵਾਰ ਵਾਰ ਗੁਰੂ ਗ੍ਰੱਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਕੌਣ ਭੇਜ ਰਿਹੈ ?

ਦੋਸ਼ੀਆਂ ਦੇ ਕਤਲ ਕਰਨ ਤੋਂ ਪਹਿਲਾਂ ਸੱਚਾਈ ਜਾਨਣੀ ਜ਼ਰੂਰੀ ਸੀ ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਦਸੰਬਰ 19 ਪੰਜਾਬ ਵਿਚ ਅਤੇ ਦਿੱਲੀ ਵਿਚ ਤਾਜ਼ੇ ਤਾਜ਼ੇ ਬੇਅਦਬੀ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ…

ਜਿਨ੍ਹਾਂ ਦਾ ਵਿਦੇਸ਼ੀ ਯਾਤਰਾ ਨਾਲ ਸਬੰਧ ਨਹੀਂ, ਉਨ੍ਹਾਂ ਵਿਚ ਵੀ ਮਿਲਿਆ Omicron

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਦਸੰਬਰ 19 ਕੋਰੋਨਾ ਦੇ ਨਵੇਂ ਰੂਪ ਦਾ ਪ੍ਰਭਾਵ ਡੂੰਘਾ ਹੋਣਾ ਸ਼ੁਰੂ ਹੋ ਗਿਆ ਹੈ। ਬ੍ਰਿਟੇਨ ਵਿੱਚ ਰੋਜ਼ਾਨਾ ਨਵੇਂ ਕੇਸਾਂ ਦੀ ਗਿਣਤੀ 90 ਹਜ਼ਾਰ ਤੱਕ ਪਹੁੰਚਣ ਦੇ…

ਲੜਕੀਆਂ ਦੇ ਵਿਆਹ ਦੀ ਸਹੀ ਉਮਰ !

ਜਸਵਿੰਦਰ ਕੌਰ ਦਸੰਬਰ 18 ਕੇਂਦਰੀ ਮੰਤਰੀ ਮੰਡਲ ਨੇ ਲੜਕੀਆਂ ਦੇ ਵਿਆਹ ਦੀ ਘਟੋਂ ਘੱਟ ਉਮਰ ਸੀਮਾ 18 ਸਾਲ ਤੋਂ ਵਧਾ ਕੇ 21 ਸਾਲ ਕਰਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ…

ਕੀ ਸਾਬਕਾ ਮੰਤਰੀ ਰਾਣਾ ਗੁਰਮੀਤ ਸੋਢੀ ਦੇ ਸਕਦੇ ਹਨ ਕਾਂਗਰਸ ਨੂੰ ਵੱਡਾ ਝਟਕਾ ?

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਦਸੰਬਰ 18 ਪੰਜਾਬ ਕਾਂਗਰਸ ਵਿਚ ਸੱਭ ਕੁੱਝ ਠੀਕ ਨਹੀ ਦਿਸ ਰਿਹਾ। ਇਸ ਦਾ ਮੁੱਖ ਕਾਰਨ ਇਹ ਹੈ ਕਿ ਹਾਲੇ ਕੁੱਝ ਦਿਨ ਪਹਿਲਾਂ ਮੰਤਰੀ ਰਹੇ ਕਈ ਆਗੂ…

ਚੋਣਾਂ 2022 : ਮਾਝੇ ਵਿਚ ਅਕਾਲੀ ਤੇ ਕਾਂਗਰਸੀ ਤਾਕਤਵਰ ਜਰਨੈਲ ਦੀ ਟੱਕਰ ਤੈਅ

ਸੁਖਜਿੰਦਰ ਰੰਧਾਵਾ ਤੇ ਮਜੀਠੀਆ ਨਿਤਰਨਗੇ ਮੈਦਾਨ ਵਿਚ ਬਿਕਰਮਜੀਤ ਸਿੰਘ ਗਿੱਲ ਚੰਡੀਗੜ੍ਹ , ਦਸੰਬਰ 17 ਜਿਵੇਂ ਜਿਵੇਂ ਚੋਣਾਂ 2022 ਨੇੜੇ ਪੁੱਜ ਰਹੀਆਂ ਹਨ ਉਵੇਂ ਉਂਵੇ ਸ਼ਬਦੀ ਨਿਸ਼ਾਨੇ ਤੇ ਤਾਹਨੇ ਤਿੱਖੇ ਹੋ…

ਕਿਸਾਨ ਜਥੇਬੰਦੀਆਂ ਦੀ ਏਕਤਾ ਨੇ ਸਿਆਸਤਦਾਨ ਸਿਰ ਖੁਰਕਣ ਲਾਏ

ਚੋਣ ਜੰਗ ‘ਚ ਉਤਰਨਗੇ ਕਿਸਾਨ ! ਪੰਜਾਬ ਦੀਆਂ 32 ਜਥੇਬੰਦੀਆਂ ਦੇ ਆਗੂਆਂ ਦੀ ਗੁਪਤ ਮੀਟਿੰਗ ਸਿਆਸੀ ਪਾਰਟੀਆਂ ਚਿੰਤਾ ‘ਚ ਫੈਕਟ ਸਮਾਚਾਰ ਸੇਵਾ ਚੰਡੀਗੜ੍ਹ , ਦਸੰਬਰ 17 ਜੇਕਰ ਪੰਜਾਬ ਵਿੱਚ ਕਿਸਾਨ…

ਚਟੋਪਾਧਿਆਏ ਦੇ ਡੀਜੀਪੀ ਬਨਣ ‘ਤੇ ਕੀ ਹੁਣ ਪੰਜਾਬ ਵਿਚ ਡਰੱਗ ਮਾਫ਼ੀਆ ਗ੍ਰਿਫ਼ਤਾਰ ਹੋਣਗੇ ?

ਨਵਜੋਤ ਸਿੱਧੂ ਦੇ ਕਹੇ ਅਨੁਸਾਰ ਹੁਣ ਡੀਜੀਪੀ ਲੱਗ ਗਿਆ ਹੈ ਕੀ ਹੁਣ ਨਵਜੋਤ ਸਿੱਧੂ ਦੇ ਬੋਲ ਪੁਗਾਏ ਜਾਣਗੇ ? ਬਿਕਰਮਜੀਤ ਸਿੰਘ ਗਿੱਲ ਦਸੰਬਰ 17 ਪੰਜਾਬ ਵਿਚ ਹੁਣ ਨਵਜੋਤ ਸਿੰਘ ਸਿੱਧੂ…

ਚੋਣਾਂ 2022 : ਪੰਜਾਬ ਕਾਂਗਰਸ ‘ਚ ਟਿਕਟਾਂ ਨੂੰ ਲੈ ਕੇ ਚਰਚਾ ਸ਼ੁਰੂ

3 ਦਿਨ ਚੱਲੇਗੀ ਸਕਰੀਨਿੰਗ ਕਮੇਟੀ ਦੀ ਮੀਟਿੰਗ, ਚਾਹਵਾਨ 20 ਦਸੰਬਰ ਤੱਕ ਫਾਰਮ ਭਰ ਸਕਣਗੇ ਫੈਕਟ ਸਮਾਚਾਰ ਸੇਵਾ ਚੰਡੀਗੜ੍ਹ , ਦਸੰਬਰ 17 ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਕਾਂਗਰਸ ਦੀਆਂ ਟਿਕਟਾਂ…

ਲਖੀਮਪੁਰ ਖੀਰੀ ਕਾਂਡ ‘ਤੇ ਐਸਆਈਟੀ ਦਾ ਖੁਲਾਸਾ

ਜਸਵਿੰਦਰ ਕੌਰ ਦਸੰਬਰ 16 ਲਖੀਮਪੁਰ ਖੀਰੀ ਕਾਂਡ ਵਿੱਚ ਵਿਸ਼ੇਸ਼ ਜਾਂਚ ਦਲ ( ਐਸਆਈਟੀ ) ਨੇ ਖੁਲਾਸਾ ਕੀਤਾ ਹੈ ਕਿ ਤਿੰਨ ਅਕਤੂਬਰ ਨੂੰ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਪੁੱਤਰ…

ਕਾਂਗਰਸ ਤੇ ਅਕਾਲੀਆਂ ਲਈ ਇਸ ਵਾਰ ਚੋਣ ਕਿਲਾ-2022 ਜਿੱਤਣਾ ਔਖਾ ?

ਬਿਕਰਮਜੀਤ ਸਿੰਘ ਗਿੱਲ ਦਸੰਬਰ 15 ਪੰਜਾਬ ਵਿਚ ਚੋਣਾਂ ਸਿਰ ਉਤੇ ਪੁੱਜ ਹੀ ਚੁੱਕੀਆਂ ਹਨ ਅਤੇ ਸਾਰੀਆਂ ਹੀ ਸਿਆਸੀ ਪਾਰਟੀਆਂ ਆਪਣਾ ਪੂਰਾ ਵਾਹ ਲਾ ਰਹੀਆਂ ਹਨ। ਆਮ ਆਦਮੀ ਪਾਰਟੀ ਦਾ ਮੁਖੀ…

ਸੀਬੀਐਸਈ ਦੀ ਗਲਤੀ

ਜਸਵਿੰਦਰ ਕੌਰ ਦਸੰਬਰ 15 ਸੀਬੀਐਸਈ ਜਿਸ ਤੇ ਪੂਰੇ ਦੇਸ਼ ਦੇ ਵਿਦਿਆਰਥੀਆਂ ਨੂੰ ਉਚਿਤ ਸਿੱਖਿਆ ਦੇਣ ਦੀ ਜ਼ਿੰਮੇਵਾਰੀ ਹੈ‚ ਉਹ ਵੀ ਕਦੇ–ਕਦੇ ਅਜਿਹੇ ਕੰਮ ਕਰ ਲੈਂਦੀ ਹੈ ਜਿਸ ਤੇ ਬਾਅਦ ਵਿੱਚ…

ਅਕਾਲੀ ਦਲ ਕਿਵੇਂ ਸਮਝਾਵੇਗਾ ਕਿਸਾਨਾਂ ਨੂੰ

ਖੇਤੀ ਕਾਨੂੰਨਾਂ ਦੇ ਹੱਕ ਵਿਚ ਪ੍ਰਚਾਰ ਅਕਾਲੀ ਦਲ ਨੂੰ ਲੈ ਡੁੱਬਾ ਭਾਜਪਾ ਨੂੰ ਛਡ ਬਸਪਾ ਨਾਲ ਮਿਲਾਉਣਾ ਪਿਆ ਹੱਥ ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਦਸੰਬਰ 15 ਅਕਾਲੀ ਦਲ ਤੋਂ ਇਕ ਵੱਡੀ…

ਬੀਤੇ ਦਿਨ ਸ਼੍ਰੀਨਗਰ ‘ਚ ਅੱਤਵਾਦੀ ਹਮਲੇ ਦਾ ਕਾਰਨ ਲਾਪਰਵਾਹੀ ਸੀ ?

ਅੱਤਵਾਦੀਆਂ ਨੇ ਪੁਲਿਸ ਬੱਸ ‘ਤੇ ਹਮਲਾ ਕੀਤਾ ਸੀ ਜੋ ਕਿ ਬੁਲੇਟ ਪਰੂਫ ਵੀ ਨਹੀਂ ਸੀ  ਫੈਕਟ ਸਮਾਚਾਰ ਸੇਵਾ ਸ਼੍ਰੀਨਗਰ, ਦਸੰਬਰ 14 ਸੋਮਵਾਰ ਸ਼ਾਮ ਨੂੰ ਸ਼੍ਰੀਨਗਰ ਦੇ ਜੇਵਾਨ ਇਲਾਕੇ ‘ਚ ਪੁਲਿਸ…

ਅੱਜ ਦੇ ਦਿਨ 13 ਦਸੰਬਰ 2001 ਨੂੰ ਭਾਰਤੀ ਸੰਸਦ ‘ਤੇ ਹੋਇਆ ਸੀ ਅੱਤਵਾਦੀ ਹਮਲਾ

ਫੈਕਟ ਸਮਾਚਾਰ ਸੇਵਾ ਨਵੀਂ ਦਿੱਲੀ, ਦਸੰਬਰ 13 ਅੱਜ ਤੋਂ ਠੀਕ ਵੀਹ ਸਾਲ ਪਹਿਲਾਂ ਮਿਤੀ 13 ਦਸੰਬਰ 2001, ਸਵੇਰ ਤੱਕ ਸਭ ਕੁਝ ਆਮ ਵਾਂਗ ਸੀ। ਸੰਸਦ ਦਾ ਸਰਦ ਰੁੱਤ ਸੈਸ਼ਨ ਸ਼ੁਰੂ…

ਆਨਲਾਇਨ ‘ਗੇਮਿੰਗ ਦੇ ਖਤਰੇ

ਜਸਵਿੰਦਰ ਕੌਰ ਦਸੰਬਰ 12 ਕੁੱਝ ਸਮਾਂ ਪਹਿਲਾਂ ਹੀ ਇੱਕ ਖਬਰ ਆਈ ਸੀ‚ ਜਿਸਦੇ ਅਨੁਸਾਰ ਦੋ ਲੜਕੇ ਆਪਣੇ–ਆਪਣੇ ਸਮਾਰਟਫੋਨਾਂ ਤੇ ਖੇਡਦੇ ਹੋਏ ਪਿੱਛੇ ਆਉਂਦੀ ਮਾਲਗੱਡੀ ਨਾਲ ਕਟਕੇ ਮਰ ਗਏ ਸਨ !…

ਮਾਹਰਾਂ ਦਾ ਦਾਅਵਾ, ਹੈਲੀਕਾਪਟਰ ਤੇ ਜਹਾਜ਼ਾਂ ਨੂੰ ਕੀਤਾ ਜਾ ਸਕਦਾ ਹੈ ਹੈਕ

ਫੈਕਟ ਸਮਾਚਾਰ ਸੇਵਾ ਨਵੀਂ ਦਿੱਲੀ, ਦਸੰਬਰ 12 ਸਾਈਬਰ ਮਾਹਰਾਂ ਦਾ ਦਾਅਵਾ ਹੈ ਕਿ ਉਡਦੇ ਜਹਾਜ ਜਾਂ ਹੈਲੀਕਾਪਟਰ ਨੂੰ ਹੈਕ ਕਰ ਕੇ ਉਸ ਦਾ ਕੰਟਰੋਲ ਆਪਣੇ ਹੱਥਾਂ ਵਿਚ ਲਿਆ ਜਾ ਸਕਦਾ…

ਵਿਧਾਨ ਸਭਾ ਚੋਣਾਂ : ਕਿਸਾਨਾਂ ਦੀ ਵਾਪਸੀ ਕਾਰਨ ਚੋਣ ਧੁਰਾ ਬਦਲਿਆ

ਕਰਜ਼ਾ ਮਾਫੀ ਦਾ ਮੁੱਦਾ ਹੋਇਆ ਭਾਰੂ ਅਕਾਲ-ਬਸਪਾ ਲਈ ਮੁਸ਼ਕਲ ਘੜੀ ਸ਼ੁਰੂ ਬਿਕਰਮਜੀਤ ਸਿੰਘ ਗਿੱਲ ਦਸੰਬਰ 12 ਸਿਆਸੀ ਪਾਰਟੀਆਂ ਲਈ ਹੁਣ ਕਿਸਾਨ ਅੰਦੋਲਨ ਕੋਈ ਖਾਸ ਮੁੱਦਾ ਨਹੀਂ ਹੋਵੇਗਾ ਪਰ ਇਹ ਅੰਦੋਲਨ…

ਅਮਰੀਕਾ ‘ਚ ਮਹਿੰਗਾਈ ਦੀ ਮਾਰ ਝੱਲ ਰਹੇ ਹਨ ਲੋਕ

ਫੈਕਟ ਸਮਾਚਾਰ ਸੇਵਾ ਅਮਰੀਕਾ, ਦਸੰਬਰ 11 ਅਮਰੀਕਾ ‘ਚ ਮਹਿੰਗਾਈ 40 ਸਾਲ ਦੇ ਉੱਚ ਪੱਧਰ ‘ਤੇ ਪਹੁੰਚ ਗਈ ਹੈ। ਕਈ ਮਹੀਨਿਆਂ ਤੋਂ ਬਹੁਤ ਸਾਰੇ ਅਰਥ ਸ਼ਾਸਤਰੀ ਲੋਕਾਂ ਨੂੰ ਭਰੋਸਾ ਦਿਵਾਉਣ ਦੀ…

ਚੰਗੇ ਪਿਤਾ ਬਨਣ ਲਈ ਅਪਣਾਓ ਇਹ ਤਰੀਕੇ

ਜਸਵਿੰਦਰ ਕੌਰ ਦਸੰਬਰ 11 ਉਹ ਜਮਾਨੇ ਚਲੇ ਗਏ , ਜਦੋਂ ਪਿਤਾ ਦੀ ਛਵੀ ਇੱਕ ਸਖ਼ਤ ਇੰਸਾਨ ਦੀ ਹੋਇਆ ਕਰਦੀ ਸੀ। ਅਜੋਕੇ ਸਮੇਂ ਵਿੱਚ ਜਿਆਦਾਤਰ ਪੁਰਸ਼ ਅਜਿਹੇ ਪਿਤਾ ਬਨਣ ਦੀ ਇੱਛਾ…

ਹੁਣ ਕਿਸਾਨ ਅੰਦੋਲਨ ਖ਼ਤਮ ਹੋਣ ਮਗਰੋਂ ਕਿਸਾਨ ਆਗੂਆਂ ਨਾਲ ਸ਼ੁਰੂ ਹੋਵੇਗੀ ਸਿਆਸਤ ?

ਕਿਸਾਨ ਯੂਨੀਅਨ ਦੇ ਆਗੂਆਂ ‘ਤੇ ਸਿਆਸੀ ਪਾਰਟੀਆਂ ਦੀ ਨਜ਼ਰ ਕੈਪਟਨ ਦੇ ਥਾਪੜੇ ਮਗਰੋਂ ਕਿਸਾਨ ਪੁੱਜੇ ਸਨ ਦਿੱਲੀ ਭਾਜਪਾ ਹੁਣ ਪੰਜਾਬ ਵਿਚ ਘਰੋਂ ਨਿਕਲ ਲਈ ਹੋਈ ਆਜ਼ਾਦ ਆਮ ਆਦਮੀ ਪਾਰਟੀ ਦਾ…

ਬਿਪਿਨ ਰਾਵਤ ਹੈਲੀਕਾਪਟਰ ਕਰੈਸ਼ ਮਾਮਲਾ ਹਾਦਸਾ ਸੀ ਜਾਂ ਸਾਜ਼ਿਸ਼ ?

CDS ਦੀ ਮੌਤ ਪਿੱਛੇ ਚੀਨ-ਪਾਕਿਸਤਾਨ ਦਾ ਹੱਥ ? ਫੈਕਟ ਸਮਾਚਾਰ ਸੇਵਾ ਨਵੀਂ ਦਿੱਲੀ, ਦਸੰਬਰ 10 ਭਾਰਤ ਦੇ ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਬਿਪਿਨ ਰਾਵਤ ਦੀ ਹੈਲੀਕਾਪਟਰ ਦੁਰਘਟਨਾ ਵਿੱਚ ਅਚਾਨਕ ਹੋਈ…

ਕਿਸਾਨ ਅੰਦੋਲਨ ਵਿਚ ਟਰਾਲੀਆਂ ਤੇ ਝੌਂਪੜੀਆਂ ਦਾ ਰਿਹਾ ਖਾਸ ਰੋਲ

ਇਹ ਝੋਪੜੀਆਂ ਰੱਖਣਗੇ ਅਜਾਇਬ ਘਰ, ਬੱਚਿਆਂ ਨੂੰ ਸੁਣਾਉਣਗੇ ਇਤਿਹਾਸਕ ਜਿੱਤ ਦੀ ਕਹਾਣੀ ਫੈਕਟ ਸਮਾਚਾਰ ਸੇਵਾ ਸੋਨੀਪਤ, ਦਸੰਬਰ 10 ਸੋਨੀਪਤ ਦੇ ਕੁੰਡਲੀ ਬਾਰਡਰ ‘ਤੇ 378 ਦਿਨਾਂ ਤੱਕ ਚੱਲੇ ਕਿਸਾਨ ਅੰਦੋਲਨ ਤੋਂ…

ਆਖ਼ਿਰਕਾਰ ਹੋਈ ਕਿਸਾਨਾਂ ਦੀ ਜਿੱਤ

ਜਸਵਿੰਦਰ ਕੌਰ ਦਸੰਬਰ 9 ਕੇਂਦਰ ਸਰਕਾਰ ਵਲੋਂ ਭੇਜੇ ਗਏ ਲਿਖਤੀ ਪ੍ਰਸਤਾਵਾਂ ਦੇ ਕੁੱਝ ਬਿੰਦੂਆਂ ਤੇ ਬਣੀ ਅਨਿਸ਼ਚਚਿਤਤਾ ਦੂਰ ਕੀਤੇ ਜਾਣ ਤੋਂ ਬਾਅਦ ਹੁਣ ਇਹ ਤੈਅ ਹੋ ਗਿਆ ਹੈ ਕਿ ਕਿਸਾਨ…

ਇਸ ਤਰ੍ਹਾਂ ਕਿਸਾਨ ਅੰਦੋਲਨ ਹੋ ਸਕਦੈ ਖ਼ਤਮ, ਧੱਕੇ ਨਾਲ ਨਹੀਂ

ਕਿਸਾਨਾਂ ਉਤੇ ਦਰਜ ਪਰਚਿਆਂ ਕਾਰਨ ਰੁਕਿਆ ਮਾਮਲਾ, ਕਿਸਾਨ ਇਸ ਸਬੰਧੀ ਕੇਂਦਰ ਸਰਕਾਰ ਤੋਂ ਠੋਸ ਭਰੋਸਾ ਚਾਹੁੰਦੇ ਹਨ ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਦਸੰਬਰ 8 ਯੂਨਾਈਟਿਡ ਕਿਸਾਨ ਮੋਰਚਾ ਨੇ ਮੁਆਵਜ਼ੇ ਦੇ ਮੁੱਦੇ…

ਆਪਣੇ ਹਿੱਤਾਂ ਲਈ ਜਾਨਵਰਾਂ ਨੂੰ ਗੋਦ ਲੈਣ ਦੀ ਪ੍ਰਵਿਰਤੀ ਨਿਖੇਧੀਯੋਗ

ਜਸਵਿੰਦਰ ਕੌਰ ਦਸੰਬਰ 8 ਮਹਾਮਾਰੀ ਅਤੇ ਲਾਕਡਾਉਨ ਦੀ ਤਰਾਸਦੀ ਨੇ ਮਨੁੱਖ ਸਮਾਜ ਨੂੰ ਜਿਸ ਦੁਵਿਧਾ ਵਿੱਚ ਪਾ ਦਿੱਤਾ ਸੀ , ਉਸਦਾ ਇੱਕ ਮਾਸੂਮ ਸ਼ਿਕਾਰ ਪੇਟਸ ( ਜਾਨਵਰ ) ਵੀ ਹੋਏ…

ਸਾਲ 1885 ਤੋਂ ਕਾਂਗਰਸ ਦੇ ਸਫ਼ਰ ਵਿਚ ਅੱਜ ਕੈਪਟਨ ਅਮਰਿੰਦਰ ਨੇ ਲਿਆਂਦਾ ਵੱਡਾ ਮੋੜ

ਜਿਹੜੀ ਭਾਜਪਾ ਪਹਿਲਾਂ ਤਾਂ ਪੰਜਾਬੀਆਂ ਲਈ ਮਾੜੀ ਸੀ ਹੁਣ ਚੰਗੀ ਕਿਵੇਂ ਬਣੂੰ,  ਕੈਪਟਨ ਪੰਜਾਬ ਵਾਸੀਆਂ ਨੂੰ ਕਿਵੇਂ ਸਮਝਾਉਣਗੇ ਬਿਕਰਮਜੀਤ ਸਿੰਘ ਗਿੱਲ ਦਸੰਬਰ 6 ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਜੋ…

ਓਮੀਕ੍ਰੋਨ ਨਾਲ ਨਜਿੱਠਣ ਲਈ ਤਿਆਰੀ ਕਰੇ ਸਰਕਾਰ

ਜਸਵਿੰਦਰ ਕੌਰ ਦਸੰਬਰ 6 ਕੋਵਿਡ – 19 ਵਾਇਰਸ ਦੇ ਹੁਣ ਤੱਕ ਦੇ ਸਭਤੋਂ ਖਤਰਨਾਕ ਸਰੂਪ ਓਮੀਕ੍ਰੋਨ ਦੇ ਮਰੀਜ ਕਰਨਾਟਕ ਤੋਂ ਬਾਅਦ ਮਹਾਰਾਸ਼ਟਰ , ਗੁਜਰਾਤ ਅਤੇ ਦਿੱਲੀ ਵਿੱਚ ਵੀ ਮਿਲੇ ਹਨ।…

ਪੰਜਾਬ ਵਿੱਚ ਕੋਵਿਡ ਤੇ ਉਪਰੋਂ ਚੋਣਾਂ ਨੇ ਵਧਾਈ ਟੈਂਨਸ਼ਨ

ਚੋਣ ਰੈਲੀਆਂ ਖ਼ਤਰੇ ਨੂੰ ਵਧਾਉਂਦੀਆਂ ਹਨ ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਦਸੰਬਰ 6 ਪੰਜਾਬ ਵਿੱਚ ਕੋਵਿਡ-19 ਨੇ ਜ਼ੋਰ ਫੜਨਾ ਸ਼ੁਰੂ ਕਰ ਦਿੱਤਾ ਹੈ। ਪਿਛਲੇ 6 ਦਿਨਾਂ ‘ਚ ਪੰਜਾਬ ‘ਚ ਕੋਰੋਨਾ ਦੇ…

ਅਫ਼ਗ਼ਾਨਿਸਤਾਨ ਵਿੱਚ ਗੰਭੀਰ ਮਨੁੱਖੀ ਸੰਕਟ: ਸਰਦੀਆਂ ਵਿਚ 10 ਲੱਖ ਬੱਚਿਆਂ ਦੇ ਮਰਨ ਦੀ ਸੰਭਾਵਨਾ

ਫੈਕਟ ਸਮਾਚਾਰ ਸੇਵਾ ਕੰਧਾਰ, ਦਸੰਬਰ 5 ਤਾਲਿਬਾਨ ਸ਼ਾਸਨ ਦੇ ਤੀਜੇ ਮਹੀਨੇ ਅਫਗਾਨਿਸਤਾਨ ਦੀ ਆਰਥਿਕਤਾ ਢਹਿ ਗਈ ਹੈ। ਦੇਸ਼ ਦੁਨੀਆ ਦੇ ਸਭ ਤੋਂ ਭੈੜੇ ਮਨੁੱਖਤਾਵਾਦੀ ਸੰਕਟ ਦੀ ਲਪੇਟ ਵਿੱਚ ਹੈ। ਸਾਬਕਾ…

ਕੀ ਨਵਜੋਤ ਸਿੱਧੂ ਕੇਜਰੀਵਾਲ ਤੋਂ ‘ਬਦਲਾ’ ਲੈ ਕੇ ਕਿਸੇ ਦੀ ਮੰਗ ਪੂਰੀ ਕਰਵਾ ਸਕਦੇ ਹਨ ?

ਬਿਕਰਮਜੀਤ ਸਿੰਘ ਗਿੱਲ ਦਸੰਬਰ 5 ਅੱਜਕੱਲ ਚੋਣਾਂ ਦਾ ਮਾਹੌਲ ਚੱਲ ਰਿਹਾ ਹੈ ਅਤੇ ਅਜਿਹੇ ਵਿਚ ਕੋਈ ਵੀ ਸਿਆਸੀ ਲੀਡਰ ਆਪਣੇ ਵਿਰੋਧਆਂ ਨੂੰ ਭੰਡਨ ਦਾ ਕੋਈ ਵੀ ਮੌਕਾ ਨਹੀਂ ਗਵਾਉਣਾ ਚਾਹੁੰਦਾ।…

ਪਾਕਿਸਤਾਨੀ ‘ਚ ਕੱਟੜਪੰਥੀਆਂ ਵਲੋਂ ਘਟ ਗਿਣਤੀਆਂ ਦੇ ਕਤਲਾਂ ਦਾ ਸੱਚ

ਫੈਕਟ ਸਮਾਚਾਰ ਸੇਵਾ ਦਸੰਬਰ 4 ਸ਼ਨੀਵਾਰ ਨੂੰ, ਪਾਕਿਸਤਾਨੀ-ਕੈਨੇਡੀਅਨ ਲੇਖਕ ਤਾਰੇਕ ਫਤਾਹ ਨੇ ਇਤਿਹਾਸ ਵਿੱਚ ਪਹਿਲੀ ਵਾਰ ਇੱਕ ਬੱਚੇ ‘ਤੇ ਈਸ਼ਨਿੰਦਾ ਦਾ ਦੋਸ਼ ਲਗਾਉਣ ਦਾ ਇੱਕ ਵੀਡੀਓ ਟਵੀਟ ਕੀਤਾ। ਇਸ ਵਿੱਚ…

ਵਿਵਾਦਤ ਤੇ ਮਸ਼ਹੂਰ ਗਾਇਕ ਕਾਂਗਰਸ ਵਿਚ ਕਾਹਦੇ ਲਈ ਸ਼ਾਮਲ ਹੋਇਆ ?

ਬਿਕਰਮਜੀਤ ਸਿੰਘ ਗਿੱਲ ਦਸੰਬਰ 3 ਪਹਿਲਾਂ ਪੁਰਾਣੇ ਅਤੇ ਮਸ਼ਹੂਰ ਗਾਇਕ ਮੁਹੰਮਦ ਸਕੀਦ ਫਿਰ ਕਮੇਡੀਅਨ ਭਗਵੰਤ ਮਾਨ, ਗੁਰਪ੍ਰੀਤ ਗੁੱਘੀ ਅਤੇ ਹੋਰ ਬਹੁਤ ਸਾਰਿਆਂ ਮਗਰੋਂ ਅੱਜ ਸਿੱਧੂ ਮੂਸੇਵਾਲਾ ਸਿਆਸਤ ਵਿਚ ਆ ਗਿਆ…

ਪੰਜਾਬ ਵਿਧਾਨ ਸਭਾ ਚੋਣਾਂ : ਭਾਜਪਾ ਤੇ ਯੂਨਾਈਟਿਡ ਅਕਾਲੀ ਦਲ ਦਾ ਹੋਵੇਗਾ ਗਠਜੋੜ ?

ਫੈਕਟ ਸਮਾਚਾਰ ਸੇਵਾ ਨਵੀਂ ਦਿੱਲੀ, ਦਸੰਬਰ 3 ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਪੰਜਾਬ ਲੋਕ ਕਾਂਗਰਸ, ਭਾਜਪਾ ਅਤੇ ਸੰਯੁਕਤ ਅਕਾਲੀ ਦਲ ਨਾਲ ਤਿਕੋਣੀ ਗਠਜੋੜ ਵਜੋਂ ਆਉਣ ਵਾਲੀਆਂ ਵਿਧਾਨ…

ਦੇਵਸਥਾਨਮ ਬੋਰਡ ਨੂੰ ਭੰਗ ਕਰਣ ਦਾ ਫੈਸਲੇ ‘ਤੇ ਸਵਾਲਿਆਂ ਨਿਸ਼ਾਨ ?

ਜਸਵਿੰਦਰ ਕੌਰ ਦਸੰਬਰ 2 ਉਤਰਾਖੰਡ ਦੀ ਪੁਸ਼ਕਰ ਸਿੰਘ ਧਾਮੀ ਸਰਕਾਰ ਨੇ ਆਖ਼ਿਰਕਾਰ ਦੇਵਸਥਾਨਮ ਬੋਰਡ ਨੂੰ ਭੰਗ ਕਰਣ ਦਾ ਫੈਸਲਾ ਕਰ ਲਿਆ। ਖੁਦ ਮੁੱਖ ਮੰਤਰੀ ਧਾਮੀ ਨੇ ਟਵਿਟਰ ਤੇ ਵੀਡੀਓ ਦੇ…

ਪਾਸ ਕੀਤੇ ਅਤੇ ਰੱਦ ਕੀਤੇ ਖੇਤੀ ਬਿੱਲਾਂ ਉਪਰ ਕੀ-ਕੀ ਲਿਖਿਆ ਗਿਆ ? ਪੜ੍ਹੋ

ਬਿਕਰਮਜੀਤ ਸਿੰਘ ਗਿੱਲ ਦਸੰਬਰ 1 ਪਹਿਲਾਂ ਤਿੰਨ ਖੇਤੀ ਕਾਨੂੰਨ ਬਣਾਏ ਗਏ ਫਿਰ ਰੱਦ ਕਰ ਦਿਤੇ ਗਏ, ਇਸ ਬਣਾਏ ਅਤੇ ਰੱਦ ਕੀਤੇ ਬਿੱਲਾਂ ਉਪਰ ਕੁੱਝ ਖਾਸ ਗੱਲਾਂ ਲਿਖੀਆਂ ਗਈਆਂ ਸਨ ਜੋ…

ਕੌਣ ਹੈ ਪੰਜਾਬ ਵਿਚ ਆਮ ਆਦਮੀ ? ਚੰਨੀ ਜਾਂ ਕੇਜਰੀਵਾਲ

ਕੀ ਦੋਵਾਂ ਨੂੰ ਇਕ ਦੂਜੇ ਦਾ ਡਰ ਹੈ ? ਬਿਕਰਮਜੀਤ ਸਿੰਘ ਗਿੱਲ ਨਵੰਬਰ 30 ਜਿਵੇਂ-ਜਿਵੇਂ ਚੋਣਾਂ-2022 ਲਾਗੇ ਆ ਰਹੀਆਂ ਹਨ ਉਵੇਂ-ਉਵੇਂ ਪੰਜਾਬ ਵਿਚ ਸਿਆਸੀ ਖ਼ੁਮਾਰੀ ਚੜ੍ਹ ਰਹੀ ਹੈ। ਪੰਜਾਬ ਵਿਚ…

ਉੱਤਰ ਪ੍ਰਦੇਸ਼ ‘ਚ ਪੇਪਰ ਲੀਕ ਦਾ ਮਾਮਲਾ ਨਿਖੇਧੀਯੋਗ

ਜਸਵਿੰਦਰ ਕੌਰ ਨਵੰਬਰ 30 ਉੱਤਰ ਪ੍ਰਦੇਸ਼ ਵਿੱਚ ਅਧਿਆਪਕਾਂ ਨਾਲ ਜੁੜੀ ਪਰੀਖਿਆ ਦੇ ਪੇਪਰ ਲੀਕ ਹੋਏ‚ ਕਾਨੂੰਨੀ ਕਦਮ ਜੋ ਉੱਠਣਗੇ‚ ਉਹ ਆਪਣੀ ਥਾਂ ‘ਤੇ ਹਨ ਪਰ ਇਸਦੇ ਨਾਲ ਹੀ ਉੱਤਰ ਪ੍ਰਦੇਸ਼…

ਸਰਕਾਰ ਨੇ ਬਿਨਾਂ ਚਰਚਾ ਖੇਤੀ ਕਾਨੂੰਨ ਵਾਪਸ ਕਿਉਂ ਲਿਆ ?, ਕਿਸਾਨਾਂ ਦੀਆਂ ਹੋਰ ਅਹਿਮ ਮੰਗਾਂ ਕੀ ਹਨ

ਲਖੀਮਪੁਰ ਕਾਂਡ ਦਾ ਮਸਲਾ ਵੀ ਹੱਲ ਕਰੋ ਐੱਮਐੱਸਪੀ ਦੇ ਮੁੱਦੇ ਉੱਤੇ 3 ਸਪੱਸ਼ਟੀਕਰਨ ਚਾਹੁੰਦੇ ਹਨ ਕਿਸਾਨ ਬਿਕਰਮਜੀਤ ਸਿੰਘ ਗਿੱਲ ਨਵੰਬਰ 29 ਅੱਜ ਬੇਸ਼ੱਕ ਮੋਦੀ ਸਰਕਾਰ ਨੇ ਖੇਤੀ ਕਾਨੂੰਨ ਦੋਵੇਂ ਸਦਨਾਂ…

ਇਸ ਕਰ ਕੇ ਪੰਜਾਬ ਦਾ ਵਿਕਾਸ ਨਹੀਂ ਹੋ ਰਿਹਾ

ਸਿਆਸੀ ਲੋਕ ਇਕ ਦੂਜੇ ਨੂੰ ਨੀਵਾਂ ਵਿਖਾਉਣ ‘ਤੇ ਲਾਉਂਦੇ ਨੇ ਜ਼ੋਰ ਬਿਕਰਮਜੀਤ ਸਿੰਘ ਗਿੱਲ ਨਵੰਬਰ 28 ਉਦੋਂ ਤਕ ਕਿਸੇ ਪੰਜਾਬ ਵਾਸੀ ਦਾ ਭਲਾ ਨਹੀਂ ਹੋ ਸਕਦਾ ਜਦੋਂ ਤਕ ਪਿੰਡਾਂ-ਸ਼ਹਿਰਾਂ ਵਿਚ…

ਵਾਇਰਸ ਦੇ ਨਵੇਂ ਵੈਰਿਐਂਟ ਨਾਲ ਖਤਰੇ ਦੀ ਘੰਟੀ

ਜਸਵਿੰਦਰ ਕੌਰ ਨਵੰਬਰ 28 ਹੁਣ ਜਦੋਂ ਕੋਰੋਨਾ ਵਾਇਰਸ ਦੇ ਨਵੇਂ ਮਾਮਲੇ ਕਾਫ਼ੀ ਹੱਦ ਤੱਕ ਕੰਟਰੋਲ ਵਿੱਚ ਨਜ਼ਰ ਆ ਰਹੇ ਸਨ ਅਤੇ ਦੇਸ਼ ਵਿੱਚ ਤੀਜੀ ਲਹਿਰ ਦੀ ਸੰਭਾਵਨਾ ਕਮਜੋਰ ਪੈਂਦੀ ਜਾ…

ਹਾਲੇ ਕਿਸਾਨ ਅੰਦੋਲਨ ਖ਼ਤਮ ਨਹੀਂ ਹੋਇਆ, ਬੱਸ ਇਹ ਮੰਗ ਬਾਕੀ ਏ

ਬਿਕਰਮਜੀਤ ਸਿੰਘ ਗਿੱਲ ਨਵੰਬਰ 27 ਅੱਜ ਭਾਰਤ ਦੇ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਐਲਾਨ ਕੀਤਾ ਸੀ ਕਿ ਖੇਤੀ ਕਾਨੂੰਨ ਰੱਦ ਕਰ ਦਿਤੇ ਹਨ ਅਤੇ ਐਮਐਸਪੀ ਵੀ ਬਣਾ ਦਿਆਂਗੇ। ਪਰ ਇਸ…

ਸਿੱਧੂ ਨੇ ਪਹਿਲਾਂ ਚੰਨੀ ‘ਤੇ ਸ਼ਬਦੀ ਵਾਰ ਕੀਤੇ, ਫਿਰ ਕਿਹਾ ਮੁੱਖ ਮੰਤਰੀ ਮੇਰਾ ਭਰਾ ਹੈ

ਜਾਖੜ ਨੇ ਪਹਿਲਾਂ ਮੁੱਖ ਮੁੱਦੇ ਕਿਉਂ ਨਾ ਚੁੱਕੇ ਫੈਕਟ ਸਮਾਚਾਰ ਸੇਵਾ ਨਵੀਂ ਦਿੱਲੀ, ਨਵੰਬਰ 26 ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸ਼ੁੱਕਰਵਾਰ ਨੂੰ ਇਕ ਵਾਰ ਫਿਰ…

26/11 ਮੁੰਬਈ ਹਮਲਾ: ਅੱਜ ਦੇ ਦਿਨ ਅੱਤਵਾਦੀ ਹਮਲੇ ਵਿਚ 160 ਤੋਂ ਵੱਧ ਲੋਕ ਮਾਰੇ ਗਏ ਸਨ

ਫੈਕਟ ਸਮਾਚਾਰ ਸੇਵਾ ਮੁੰਬਈ, ਨਵੰਬਰ 26 26 ਨਵੰਬਰ 2008 ਦੀ ਸ਼ਾਮ ਨੂੰ ਮੁੰਬਈ ਦੀਆਂ ਸੜਕਾਂ ‘ਤੇ ਚੀਕ-ਚਿਹਾੜਾ ਉਸ ਵੇਲੇ ਮੱਚ ਗਿਆ ਸੀ ਜਦੋਂ ਅੱਤਵਾਦੀਆਂ ਨੇ ਸ਼ਹਿਰ ਉਤੇ ਅਚਾਨਕ ਹਮਲਾ ਕਰ…

ਭਾਰਤੀ ਵਾਹਨ ਉਦਯੋਗ ਨੂੰ ਪ੍ਰਫੁੱਲਿਤ ਕਰਨ ਲਈ ਪੁਰਾਣੇ ਵਾਹਨਾਂ ਨੂੰ ਕਬਾੜ ‘ਚ ਬਦਲਨ ਦੀ ਨੀਤੀ

ਜਸਵਿੰਦਰ ਕੌਰ ਨਵੰਬਰ 25 ਸਰਕਾਰ ਰਾਸ਼ਟਰੀ ਵਾਹਨ ਕਬਾੜ ਨੀਤੀ ਦੇ ਤਹਿਤ ਪੁਰਾਣੇ ਵਾਹਨਾਂ ਨੂੰ ਕਬਾੜ ( ਸਕਰੈਪ ) ਵਿੱਚ ਬਦਲਨ ਤੋਂ ਬਾਅਦ ਵਾਹਨ ਮਾਲਿਕਾਂ ਵਲੋਂ ਖਰੀਦੀਆਂ ਜਾਣ ਵਾਲੀਆਂ ਨਵੀਂਆਂ ਗੱਡੀਆਂ…

ਸੰਗਤ ਸਿੰਘ ਗਿਲਜ਼ੀਆਂ ਕਿਰਤੀਆਂ ਲਈ ਬਣੇ ਫ਼ਰਿਸ਼ਤਾ

ਵੱਡੇ ਪੱਧਰ ਤੇ ਉਸਾਰੀ ਕਿਰਤੀਆਂ ਦੀ ਰਜਿਸਟਰੇਸ਼ਨ ਦੀ ਮੁਹਿੰਮ ਸ਼ੁਰੂ  ਬਿਕਰਮਜੀਤ ਸਿੰਘ ਗਿੱਲ ਨਵੰਬਰ 24 ਸੰਗਤ ਸਿੰਘ ਗਿਲਜ਼ੀਆਂ ਉਹ ਸ਼ਖ਼ਸ ਹਨ ਜਿਨ੍ਹਾਂ ਨੇ ਸਿਆਸਤ ਵਿਚ ਆਪਣੀ ਵੱਖਰੀ ਹੀ ਪਛਾਣ ਬਣਾਈ…

ਟੀਮ ਵਿੱਚ ਹੋਏ ਬਦਲਾਅ ਕਾਰਨ ਭਾਰਤੀ ਟੀਮ ਨੇ ਜਿੱਤੀ ਘਰੇਲੂ ਸੀਰੀਜ

ਜਸਵਿੰਦਰ ਕੌਰ ਨਵੰਬਰ 23 ਟੀ 20 ਵਿਸ਼ਵ ਕੱਪ ਵਿੱਚ ਬੇਹੱਦ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਭਾਰਤ ਨੇ ਨਿਊਜੀਲੈਂਡ ਨੂੰ ਘਰੇਲੂ ਸੀਰੀਜ ਵਿੱਚ 3–0 ਨਾਲ ਹਾਰ ਦੇ ਕੇ ਕਾਫ਼ੀ ਹੱਦ ਤੱਕ ਭਾਰਤੀ…

ਸਰਕਾਰ ਕਹਿੰਦੀ ਹੈ ਕਿ ਤੁਹਾਡੀ ਮੰਗ ਮੰਨ ਲਈ ਹੈ, ਹੁਣ ਘਰਾਂ ਨੂੰ ਜਾਉ

ਕਿਸਾਨਾਂ ਦੀਆਂ ਕੁੱਝ ਮੰਗਾਂ ਹਾਲੀ ਬਾਕੀ ਹੈ

ਫਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ

ਬਿਜਲੀ ਬਿੱਲਾਂ ਵਿੱਚ ਕਟੌਤੀ

ਪਰਾਲੀ ਪ੍ਰਦੂਸ਼ਣ ਦੇ ਮੁੱਦੇ ਹਾਲੀ ਬਾਕੀ ਹਨ

ਬਿਕਰਮਜੀਤ ਸਿੰਘ ਗਿੱਲ
ਨਵੰਬਰ 23

ਹੁਣ ਲੱਗ ਰਿਹਾ ਹੈ ਕਿ ਕਿਸਾਨ ਅੰਦੋਲਨ ਆਪਣੇ ਅੰਤ ਅੰਤਮ ਪੜਾਅ ਉਤੇ ਪੁੱਜ ਰਿਹਾ ਹੈ। ਪਰ ਪਿਛਲੇ ਇੱਕ ਸਾਲ ਤੋਂ ਅੰਦੋਲਨਕਾਰੀ ਕਿਸਾਨਾਂ ਦਾ ਸੰਘਰਸ਼ ਮੋਦੀ ਸਰਕਾਰ ‘ਤੇ ਭਾਰੀ ਪੈ ਰਿਹਾ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਦੇਸ਼ ਨੂੰ ਸੰਬੋਧਨ ਕਰਦੇ ਹੋਏ ਤਿੰਨ ਵਿਵਾਦਗ੍ਰਸਤ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਸੀ। ਪ੍ਰਧਾਨ ਮੰਤਰੀ ਦੇ ਇਸ ਅਚਨਚੇਤ ਫੈਸਲੇ ਨੇ ਕਿਸਾਨ ਅੰਦੋਲਨ ਦੇ ਖਤਮ ਹੋਣ ਦਾ ਰਾਹ ਤਾਂ ਸਾਫ ਕਰ ਦਿੱਤਾ ਹੈ ਪਰ ਕਿਸਾਨਾਂ ਨੂੰ ਇਸ ਤੋਂ ਬਹੁਤਾ ਫਾਇਦਾ ਨਹੀਂ ਹੋਇਆ ਹੈ। ਅੱਜ ਦੇ ਹਾਲਾਤ ਮੁਤਾਬਕ ਸਿੰਘੂ ਬਾਰਡਰ ‘ਤੇ ਕਿਸਾਨਾਂ ਦੇ ਟੈਂਟ ਪਹਿਲਾਂ ਨਾਲੋਂ ਵੱਡੇ ਹਨ, ਪਰ ਭੀੜ ਪਹਿਲਾਂ ਵਰਗੀ ਨਹੀਂ ਹੈ। ਕਿਸਾਨਾਂ ਨੇ ਇੱਥੇ ਪੱਕੇ ਤੌਰ ’ਤੇ ਵਸੇਬਾ ਬਣਾ ਲਿਆ ਹੈ ਅਤੇ ਕਈ ਥਾਵਾਂ ’ਤੇ ਡੇਰਿਆਂ ਵਿੱਚ ਦਰਵਾਜ਼ੇ ਵੀ ਲਾਏ ਹੋਏ ਹਨ। ਬਹੁਤ ਸਾਰੇ ਅੰਦੋਲਨਕਾਰੀ ਕਿਸਾਨ ਆਪਣੇ ਤੰਬੂ ਲਗਾ ਕੇ ਆਪਣਾ ਕੰਮ ਕਰਨ ਲਈ ਪੰਜਾਬ ਚਲੇ ਗਏ ਹਨ।

ਇੱਥੇ ਮੌਜੂਦ ਕਿਸਾਨ ਇਸ ਗੱਲ ਤੋਂ ਖੁਸ਼ ਹਨ ਕਿ ਸਰਕਾਰ ਨੇ ਉਨ੍ਹਾਂ ਦੀ ਸਭ ਤੋਂ ਵੱਡੀ ਮੰਗ ਮੰਨ ਲਈ ਹੈ, ਪਰ ਉਹ ਅਜੇ ਤੱਕ ਆਪਣਾ ਅੰਦੋਲਨ ਖਤਮ ਕਰਨ ਲਈ ਪੂਰੀ ਤਰ੍ਹਾਂ ਤਿਆਰ ਨਹੀਂ ਹਨ। ਸੰਯੁਕਤ ਕਿਸਾਨ ਮੋਰਚਾ ਨੇ ਵੀ ਸੰਸਦ ਵਿੱਚ ਕਾਨੂੰਨ ਰੱਦ ਹੋਣ ਤੱਕ ਅੰਦੋਲਨ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ। ਇਸ ਬਾਰੇ ਕਿਸਾਨ ਮੋਰਚੇ ਦੇ ਆਗੂਆਂ ਨੇ ਕਿਹਾ ਹੈ ਕਿ ਹਾਲ ਦੀ ਘੜੀ ਉਹ 26 ਨਵੰਬਰ ਨੂੰ ਰੋਸ ਮੁਜ਼ਾਹਰਾ ਕਰਨਗੇ ਅਤੇ ਐਮਐਸਪੀ ਸਬੰਧੀ ਪੱਕੇ ਕਾਨੂੰਨ ਦੀ ਮੰਗ ਕਰਨਗੇ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਪਤਾ ਸੀ ਕਿ ਇਹ ਕਾਨੂੰਨ ਗਲਤ ਹਨ, ਫਿਰ ਉਹ ਸਾਨੂੰ ਮਨਾਉਣ ਦੀ ਕੋਸ਼ਿਸ਼ ਕਰਦੀ ਰਹੀ। ਸਾਰਾ ਸਾਲ ਸਰਕਾਰ ਨੇ ਇਸ ਤਰ੍ਹਾਂ ਲੰਘਾ ਦਿਤਾ ਹੈ। ਸਰਕਾਰ ਨੂੰ ਇਹ ਕਾਨੂੰਨ ਬਣਾਉਣ ਤੋਂ ਪਹਿਲਾਂ ਕਿਸਾਨਾਂ ਨਾਲ ਸਲਾਹ ਕਰਨੀ ਚਾਹੀਦੀ ਸੀ। ਕਿਸਾਨਾਂ ਲਈ ਜੋ ਵੀ ਕਾਨੂੰਨ ਬਣਾਇਆ ਜਾਵੇ, ਉਹ ਕਿਸਾਨਾਂ ਨੂੰ ਭਰੋਸੇ ਵਿੱਚ ਲੈ ਕੇ ਹੀ ਬਣਾਇਆ ਜਾਵੇ। ਸਰਕਾਰ ਨੇ ਇਸ ਮੋਰਚੇ ਨੂੰ ਖਤਮ ਕਰਨ ਦੀ ਬਹੁਤ ਕੋਸ਼ਿਸ਼ ਕੀਤੀ, ਪਰ ਅਸਫਲ ਰਹੀ। ਕਦੇ ਕਿਸਾਨਾਂ ਨੂੰ ਅੱਤਵਾਦੀ ਕਿਹਾ ਗਿਆ, ਕਦੇ ਨਕਸਲੀ ਤੇ ਕਦੇ ਖਾਲਿਸਤਾਨੀ। ਪਰ ਆਗੂਆਂ ਨੇ ਇਹ ਧਰਨਾ ਸ਼ਾਂਤਮਈ ਢੰਗ ਨਾਲ ਜਾਰੀ ਰੱਖਿਆ। ਸ਼ਾਂਤੀ ਅਤੇ ਸਬਰ ਨੇ ਹੀ ਇਸ ਧਰਨੇ ਨੂੰ ਕਾਮਯਾਬ ਕੀਤਾ ਹੈ।

ਦਰਅਸਲ ਕੇਂਦਰੀ ਕਾਨੂੰਨਾਂ ਦਾ ਪਹਿਲਾ ਵਿਰੋਧ ਪੰਜਾਬ ਵਿੱਚ ਸ਼ੁਰੂ ਹੋਇਆ। ਦਿੱਲੀ ਵੱਲ ਮਾਰਚ ਕਰਨ ਤੋਂ ਪਹਿਲਾਂ, ਪੰਜਾਬ ਦੀਆਂ ਕਿਸਾਨ ਜੱਥੇਬੰਦੀਆਂ (ਜੱਥੇਬੰਦੀਆਂ) ਨੇ ਪੰਜਾਬ ਵਿੱਚ ਜ਼ਮੀਨੀ ਪੱਧਰ ‘ਤੇ ਅੰਦੋਲਨ ਸ਼ੁਰੂ ਕੀਤਾ ਸੀ ਅਤੇ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕੀਤਾ ਸੀ। ਪਰ ਫਿਰ ਵੀ ਕਿਸਾਨ ਵਿਰੋਧ ਸਰਕਾਰ ਨੂੰ ਕਾਨੂੰਨ ਪਾਸ ਕਰਨ ਤੋਂ ਨਹੀਂ ਰੋਕ ਸਕਿਆ।

ਇਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਦਿੱਲੀ ਵੱਲ ਮਾਰਚ ਕਰਨ ਦਾ ਫੈਸਲਾ ਕੀਤਾ ਅਤੇ 26 ਨਵੰਬਰ 2020 ਨੂੰ ਕਿਸਾਨ ਦਿੱਲੀ ਦੇ ਬਾਹਰਵਾਰ ਪਹੁੰਚ ਗਏ। ਹਰਿਆਣਾ ਸਰਕਾਰ ਨੇ ਕਿਸਾਨਾਂ ਨੂੰ ਰੋਕਣ ਦੀ ਹਰ ਕੋਸ਼ਿਸ਼ ਕੀਤੀ। ਰਸਤੇ ਵਿੱਚ ਸੜਕਾਂ ਪੁੱਟੀਆਂ ਗਈਆਂ, ਪਰ ਕਿਸਾਨ ਸਾਰੀਆਂ ਰੁਕਾਵਟਾਂ ਪਾਰ ਕਰ ਕੇ ਦਿੱਲੀ ਪਹੁੰਚ ਗਏ ਅਤੇ ਉੱਥੇ ਆਪਣੇ ਤੰਬੂ ਲਗਾ ਦਿੱਤੇ। ਹੌਲੀ-ਹੌਲੀ ਦਿੱਲੀ ਦੇ ਬਾਹਰਵਾਰ ਕਿਸਾਨਾਂ ਦੇ ਕਾਫਲੇ ਵਧਦੇ ਗਏ। ਟੈਂਟ ਪੱਕੇ ਟਿਕਾਣਿਆਂ ਵਿੱਚ ਬਦਲ ਗਏ। ਟਰਾਲੀਆਂ ਨੇ ਘਰਾਂ ਦਾ ਰੂਪ ਧਾਰਨ ਕਰ ਲਿਆ। ਇਸ ਅੰਦੋਲਨ ਵਿੱਚ ਹਰਿਆਣਾ ਦੇ ਕਿਸਾਨ ਵੀ ਸ਼ਾਮਲ ਹੋਏ। ਪਿੱਛੇ ਤੋਂ ਰਾਸ਼ਨ-ਪਾਣੀ ਆਉਂਦਾ ਰਿਹਾ ਅਤੇ ਕਿਸਾਨਾਂ ਦਾ ਅੰਦੋਲਨ ਚੱਲਦਾ ਰਿਹਾ। ਹੌਲੀ-ਹੌਲੀ ਯੂਪੀ ਦੇ ਕਿਸਾਨ ਵੀ ਅੰਦੋਲਨ ਵਿੱਚ ਸ਼ਾਮਲ ਹੋ ਗਏ ਅਤੇ ਗਾਜ਼ੀਪੁਰ ਬਾਰਡਰ ਵੀ ਅੰਦੋਲਨ ਦਾ ਕੇਂਦਰ ਬਣ ਗਿਆ। ਕਿਸਾਨ ਅੰਦੋਲਨ ‘ਚ ਯੂਪੀ ਦੇ ਕਿਸਾਨ ਆਗੂ ਟਿਕੈਤ ਦੀ ਭੂਮਿਕਾ ‘ਤੇ ਵੀ ਸਵਾਲ ਉੱਠ ਰਹੇ ਹਨ ਪਰ ਸਿੰਘੂ ਬਾਰਡਰ ‘ਤੇ ਮੌਜੂਦ ਕਿਸਾਨਾਂ ਨੂੰ ਉਸ ‘ਤੇ ਪੂਰਾ ਭਰੋਸਾ ਹੈ। ਇੱਥੇ ਮੌਜੂਦ ਕਿਸਾਨਾਂ ਦਾ ਕਹਿਣਾ ਹੈ, ‘ਸਾਨੂੰ ਟਿਕੈਤ ਸਾਹਬ ‘ਤੇ ਭਰੋਸਾ ਕਰਨ ‘ਚ ਸਮਾਂ ਲੱਗਾ, ਪਰ ਉਨ੍ਹਾਂ ਨੇ ਸਾਰਾ ਅੰਦੋਲਨ ਸੰਭਾਲ ਲਿਆ।

ਭਾਵੇਂ ਸਿੰਘੂ ਬਾਰਡਰ ਵਿੱਚ ਕਿਸਾਨਾਂ ਦੀ ਗਿਣਤੀ ਘਟੀ ਹੈ ਪਰ ਪੱਕੇ ਤੌਰ ’ਤੇ ਬਸਤੀਆਂ ਬਰਕਰਾਰ ਹਨ। ਕਿਸਾਨ ਹਰ ਸੀਜ਼ਨ ਲਈ ਪੂਰੀ ਤਰ੍ਹਾਂ ਤਿਆਰ ਹਨ। ਜਦੋਂ ਅੰਦੋਲਨ ਵਧਿਆ ਤਾਂ ਕਿਸਾਨਾਂ ਦੇ ਮਸਲੇ ਵੀ ਵੱਧ ਗਏ। ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਨੂੰ ਲੈ ਕੇ ਸ਼ੁਰੂ ਹੋਏ ਅੰਦੋਲਨ ਵਿੱਚ ਘੱਟੋ-ਘੱਟ ਸਮਰਥਨ ਮੁੱਲ (ਫਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ), ਬਿਜਲੀ ਬਿੱਲਾਂ ਵਿੱਚ ਕਟੌਤੀ ਅਤੇ ਪਰਾਲੀ ਦੇ ਪ੍ਰਦੂਸ਼ਣ ਦਾ ਮੁੱਦਾ ਵੀ ਅਹਿਮ ਬਣ ਗਿਆ ਹੈ। ਕਿਸਾਨ ਹੁਣ ਅੰਦੋਲਨ ਵਿਚ ਮਾਰੇ ਗਏ ਕਿਸਾਨਾਂ ਦੇ ਪਰਿਵਾਰਾਂ ਨੂੰ ਰਾਹਤ ਦੇਣ ਅਤੇ ਅੰਦੋਲਨ ਵਾਲੀ ਥਾਂ ‘ਤੇ ਯਾਦਗਾਰ ਬਣਾਉਣ ਦੀ ਮੰਗ ਕਰ ਰਹੇ ਹਨ। ਕਿਸਾਨ ਚਾਹੁੰਦੇ ਹਨ ਕਿ ਸਿੰਘੂ ਸਰਹੱਦ ’ਤੇ ਅੰਦੋਲਨ ਦੀ ਯਾਦ ਵਿੱਚ ਯਾਦਗਾਰ ਬਣਾਈ ਜਾਵੇ। ਸਰਕਾਰ ਕਾਨੂੰਨਾਂ ਤੋਂ ਪਿੱਛੇ ਹਟ ਰਹੀ ਹੈ, ਪਰ ਐਮਐਸਪੀ ਦਾ ਅਧਿਕਾਰ ਦੇਣਾ ਆਸਾਨ ਨਹੀਂ ਹੋਵੇਗਾ।

Visit Facebook Page: https://www.facebook.com/factnewsnet

See More videos: https://www.youtube.com/c/TheFACTNews/videos

CM ਚੰਨੀ ਅੱਜ ਫਿਰ ਦਿੱਲੀ ਵਿਚ ਤੇ ਦਿੱਲੀ ਦੇ ਮੁੱਖ ਮੰਤਰੀ ਪੰਜਾਬ ਵਿਚ

ਨਵਜੋਤ ਸਿੱਧੂ ਦੇ ਮੁੱਦੇ ਹੱਲ ਹੋਣਗੇ ਤੇ ਕੈਪਟਨ ਵਿਰੁਧ ਤਿਆਰੀ ਵੀ ਕਾਂਗਰਸ ਤੇ ਆਮ ਆਦਮੀ ਪਾਰਟੀ ਦੀਆਂ ਚੋਣ ਤਿਆਰੀਆਂ ਸਿਖਰ ‘ਤੇ ਬਿਕਰਮਜੀਤ ਸਿੰਘ ਗਿੱਲ ਨਵੰਬਰ 22 ਪੰਜਾਬ ਦੀ ਸਿਆਸਤ ਅੱਜ…

ਹੁਣ ਐਮ ਐਸ ਪੀ ਦਾ ਮੁੱਦਾ ਵੀ ਹੱਲ ਕਰਵਾਉਣਗੇ ਕਿਸਾਨ

ਜਸਵਿੰਦਰ ਕੌਰ ਨਵੰਬਰ 22 ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਲੋਂ ਤਿੰਨ ਕਾਲੇ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕੀਤੇ ਜਾਣ ਦੇ ਐਲਾਨ ਤੋਂ ਬਾਅਦ ਵੀ ਕਿਸਾਨ ਧਰਨਾ ਸਥਾਨਾਂ ਤੇ ਡਟੇ ਹੋਏ ਹਨ। ਉਹ…

ਨਵਜੋਤ ਸਿੱਧੂ ਨੇ ਅਜਿਹੀ ਕੀ ਬਜਰ ਗ਼ਲਤੀ ਕਰ ਦਿਤੀ ?

ਦੁਸ਼ਮਨ ਨੂੰ ਭਰਾ ਕਹਿਣ ‘ਤੇ ਸਿਆਸੀ ਹੰਗਾਮਾ ਭਾਜਪਾ, ਅਕਾਲੀ ਦਲ ਤੇ ‘ਆਪ’ ਨੇ ਨਵਜੋਤ ਸਿੱਧੂ ਵਿਰੁਧ ਖੋਲ੍ਹਿਆ ਮੋਰਚਾ ਬਿਕਰਮਜੀਤ ਸਿੰਘ ਗਿੱਲ ਨਵੰਬਰ 21 ਕਿਸੇ ਨੂੰ ਦੋਸਤ ਕਹਿਣ ‘ਤੇ ਪਤਾ ਨਹੀਂ…

ਲਖੀਮਪੁਰ ਖੇੜੀ ਕਾਂਡ : ਕੋਈ ਕਿਸੇ ਤਾ ਹਿਤੈਸ਼ੀ ਨਹੀਂ, ਖੇਡ ਸਿਰਫ਼ ਕੁਰਸੀ ਦੀ ਹੀ ਹੈ

ਕੇਂਦਰ ਸਰਕਾਰ ਮੰਤਰੀ ਅਜੇ ਮਿਸ਼ਰਾ ਨੂੰ ਬਰਖਾਸਤ ਕਿਉਂ ਨਹੀਂ ਕਰਦੀ ? ਬਿਕਰਮਜੀਤ ਸਿੰਘ ਗਿੱਲ ਚੰਡੀਗੜ੍ਹ, ਨਵੰਬਰ 20 ਬੀਤੇ ਭਲਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰ ਨੂੰ ਆਪਣੇ ਸੰਬੋਧਨ ਵਿੱਚ ਤਿੰਨੋਂ…

ਖੇਤੀ ਕਾਨੂੰਨ : ਕੇਂਦਰ ਸਰਕਾਰ ਦੀ ਗੱਲ ਕਿਸਾਨ ਨਾ ਸਮਝ ਸਕੇ ਜਾਂ ਕਿਸਾਨਾਂ ਦੀ ਗੱਲ ਸਰਕਾਰ ?

ਬਿਕਰਮਜੀਤ ਸਿੰਘ ਗਿੱਲ ਨਵੰਬਰ 20 ਪਿਛਲੇ ਇੱਕ ਸਾਲ ਤੋਂ ਵੀ ਵੱਧ ਸਮੇਂ ਤੋਂ ਕਿਸਾਨ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਵਿਰੋਧ ਪ੍ਰਦਰਸ਼ਨ ਕਰ ਰਿਹਾ ਸੀ। ਹੁਣ ਬੀਤੇ ਭਲਕ ਪ੍ਰਧਾਨ…

ਹੁਣ ਅਕਾਲੀ-ਭਾਜਪਾ ਦੇ ਨਾਲ-ਨਾਲ ਕੈਪਟਨ ਅਮਰਿੰਦਰ ਵੀ ਆਪਣੀ ਸਿਆਸੀ ਲੋੜ ਪੂਰੀ ਕਰਨਗੇ

ਬਿਕਰਮਜੀਤ ਸਿੰਘ ਗਿੱਲ ਨਵੰਬਰ 19 ਅੱਜ ਸਵੇਰੇ ਪ੍ਰਧਾਨ ਮੰਤਰੀ ਮੋਦੀ ਨੇ ਜਿਵੇਂ ਹੀ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਤਾਂ ਪੂਰੇ ਦੇਸ਼ ਸਣੇ ਪੰਜਾਬ ਵਿਚ ਵੀ ਸਿਆਸਤ ਇਕ…

ਇਕੱਲੇ ਐਲਾਨ ਨਾਲ ਨਹੀਂ, ਬਲਕਿ ਪੰਜ ਪੜਾਵਾਂ ਵਿੱਚੋਂ ਲੰਘ ਕੇ ਖੇਤੀ ਕਾਨੂੰਨ ਵਾਪਸ ਹੋਵੇਗਾ

ਬਿਕਰਮਜੀਤ ਸਿੰਘ ਗਿੱਲ, ਨਵੰਬਰ 19 ਭਾਰਤ ਦੇਸ਼ ਵਿਚ ਕੇਂਦਰ ਸਰਕਾਰ ਵਲੋਂ ਬਣਾਏ ਗਏ ਨਵੇਂ ਖੇਤੀ ਬਿੱਲਾਂ ਦਾ ਪਿਛਲੇ ਇਕ ਸਾਲ ਤੋਂ ਤਗੜਾ ਵਿਰੋਧ ਹੋ ਰਿਹਾ ਹੈ। ਕਿਸਾਨ ਇਸ ਨੂੰ ਕਾਲੇ…

‘ਕਰਤਾਰਪੁਰ ਸਾਹਿਬ ਲਾਂਘਾ ਅਸੀਂ ਖੁਲ੍ਹਵਾਇਆ’, ਹੁਣ ਇਸ ਦਾ ਸਿਹਰਾ ਲੈਣ ਦੀ ਕੋਸਿ਼ਸ਼ ਹੋਵੇਗੀ ?

ਬਿਕਰਮਜੀਤ ਸਿੰਘ ਗਿੱਲ, ਨਵੰਬਰ 18 ਅੱਜ ਦੀ ਤਾਰੀਖ ਵਿਚ ਪੰਜਾਬ ਦੀ ਸਿਆਸਤ ਕਰਤਾਰਪੁਰ ਸਾਹਿਬ ਵਲ ਮੁੜੀ ਹੋਈ ਹੈ। ਬੇਸ਼ੱਕ ਇਹ ਇਕ ਧਾਰਮਕ ਮੁੱਦਾ ਹੈ ਅਤੇ ਰਹਿਣਾ ਵੀ ਚਾਹੀਦਾ ਹੈ ਅਤੇ…

ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹੇ ਜਾਣ ਨਾਲ ਸਿੱਖ ਸੰਗਤ ‘ਚ ਖੁਸ਼ੀ ਦੀ ਲਹਿਰ

ਜਸਵਿੰਦਰ ਕੌਰ ਨਵੰਬਰ 18 ਪਾਕਿਸਤਾਨ ਸਥਿਤ ਸਿੱਖਾਂ ਦੇ ਸਭਤੋਂ ਪਵਿਤਰ ਤੀਰਥ ਸਥਾਨ ਤੱਕ ਪਹੁੰਚਣ ਲਈ ਕਰਤਾਰਪੁਰ ਸਾਹਿਬ ਲਾਂਘਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੋਂ ਠੀਕ ਪਹਿਲਾਂ ਖੋਲ…