ਕਈ ਦਿਨਾਂ ਤੋਂ ਲਾਪਤਾ ਕੁੜੀ ਦੀ ਲਾਸ਼ ਬਰਾਮਦ

ਫ਼ੈਕ੍ਟ ਸਮਾਚਾਰ ਸੇਵਾ ਦੁਮਕਾ ਜੁਲਾਈ 20 ਝਾਰਖੰਡ ਦੇ ਦੁਮਕਾ ਥਾਣੇ ਖੇਤਰ ਦੇ ਰਸਿਕਪੁਰ ਇਲਾਕੇ ‘ਚ ਇਕ ਲਾਜ ਤੋਂ 9 ਜੁਲਾਈ ਤੋਂ ਲਾਪਤਾ ਵਿਦਿਆਰਥਣ ਸੋਨੀ ਕੁਮਾਰੀ ਦੀ ਲਾਸ਼ ਬਰਾਮਦ ਕਰ ਲਈ…

ਮੋਦੀ ਨੇ ਆਪਣੇ ਸੰਸਦੀ ਹਲਕੇ ਵਾਰਾਨਸੀ ’ਚ 1583 ਕਰੋੜ ਦੇ ਵਿਕਾਸ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ

ਫ਼ੈਕ੍ਟ ਸਮਾਚਾਰ ਸੇਵਾ ਵਾਰਾਣਸੀ ਜੁਲਾਈ 15 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਆਪਣੇ ਸੰਸਦੀ ਖੇਤਰ ਵਾਰਾਣਸੀ ਦੇ ਦੌਰੇ ’ਤੇ ਹਨ। ਮੋਦੀ ਅੱਜ ਸਵੇਰੇ ਕਰੀਬ 11 ਵਜੇ ਵਾਰਾਣਸੀ ਹਵਾਈ ਅੱਡੇ ਪੁੱਜੇ, ਜਿੱਥੇ…

ਸੁਪਰੀਮ ਕੋਰਟ ਵੱਲੋਂ ਕੋਰੋਨਾ ਦੌਰਾਨ ਕਾਂਵੜ ਯਾਤਰਾ ਕਰਵਾਉਣ ‘ਤੇ ਕੇਂਦਰ ਅਤੇ ਯੂਪੀ ਸਰਕਾਰ ਨੂੰ ਨੋਟਿਸ

ਫ਼ੈਕ੍ਟ ਸਮਾਚਾਰ ਸੇਵਾ ਨਵੀਂ ਦਿੱਲੀ, ਜੁਲਾਈ 14 ਕੋਰੋਨਾ ਮਹਾਮਾਰੀ ਦੀ ਸੰਭਾਵੀ ਤੀਸਰੀ ਲਹਿਰ ਦੌਰਾਨ ਕਾਂਵੜ ਯਾਤਰਾ ਦੀ ਇਜਾਜ਼ਤ ਦੇਣ ਦੇ ਉੱਤਰ ਪ੍ਰਦੇਸ਼ ਸਰਕਾਰ ਦੇ ਫ਼ੈਸਲੇ ‘ਤੇ ਸੁਪਰੀਮ ਕੋਰਟ ਨੇ ਸਵੈ-ਨੋਟਿਸ…

ਪੁਸ਼ਕਰ ਧਾਮੀ ਨੇ ਉਤਰਾਖੰਡ ਦੇ 11ਵੇਂ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ

ਫ਼ੈਕ੍ਟ ਸਮਾਚਾਰ ਸੇਵਾ ਦੇਹਰਾਦੂਨ, ਜੁਲਾਈ 4 ਉਤਰਾਖੰਡ ਦੇ 11ਵੇਂ ਮੁੱਖ ਮੰਤਰੀ ਵਜੋਂ ਪੁਸ਼ਕਰ ਸਿੰਘ ਧਾਮੀ ਨੇ ਅੱਜ ਸਹੁੰ ਚੁੱਕ ਲਈ ਹੈ। ਦੇਹਰਾਦੂਨ ਸਥਿਤ ਰਾਜਭਵਨ ਵਿਚ ਧਾਮੀ ਨੂੰ ਰਾਜਪਾਲ ਬੇਬੀ ਰਾਨੀ…

ਉੱਤਰ-ਪੂਰਬ ਭਾਰਤ ਸਮੇਤ ਅਸਾਮ, ਮਣਿਪੁਰ ਤੇ ਮੇਘਾਲਿਆ ’ਚ ਲੱਗੇ ਭੁਚਾਲ ਦੇ ਝਟਕੇ

ਫ਼ੈਕ੍ਟ ਸਮਾਚਾਰ ਸੇਵਾ ਨਵੀਂ ਦਿੱਲੀ , ਜੂਨ 18 ਉੱਤਰ-ਪੂਰਬ ਭਾਰਤ ਦੇ ਵੱਖ-ਵੱਖ ਹਿੱਸਿਆਂ ’ਚ ਅੱਜ ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਤਿੰਨਾਂ ਸੂਬਿਆਂ ’ਚ ਵੱਖ-ਵੱਖ ਸਮੇਂ ’ਤੇ ਭੂਚਾਲ ਆਇਆ।…

ਕੇਂਦਰ ਸਰਕਾਰ ਨੇ ਸਰਕਾਰੀ ਦਫ਼ਤਰਾਂ ‘ਚ ਮੁਲਾਜ਼ਮਾਂ ਦੀ ਮੌਜੂਦਗੀ ਨੂੰ ਲੈ ਕੇ ਜਾਰੀ ਕੀਤੇ ਨਵੇਂ ਦਿਸ਼ਾ-ਨਿਰਦੇਸ਼

ਫ਼ੈਕ੍ਟ ਸਮਾਚਾਰ ਸੇਵਾ ਨਵੀਂ ਦਿੱਲੀ , ਜੂਨ 15 ਕੋਰੋਨਾ ਇਨਫੈਕਸ਼ਨ ਦੇ ਮਾਮਲਿਆਂ ‘ਚ ਆ ਰਹੀ ਕਮੀ ਦੇ ਮੱਦੇਨਜ਼ਰ ਪਰਸੋਨਲ ਮੰਤਰਾਲੇ ਵੱਲੋਂ ਜਾਰੀ ਹੁਕਮ ‘ਚ ਵਧੀਕ ਸਕੱਤਰ ਤੇ ਉਸ ਤੋਂ ਉੱਚ…

ਦਿੱਲੀ ਦੇ ਕਾਲਿੰਦੀ ਕੁੰਜ ਮੈਟਰੋ ਸਟੇਸ਼ਨ ਨੇੜੇ ਅੱਗ ਲੱਗਣ ਕਾਰਨ 53 ਝੌਂਪੜੀਆਂ ਸੜ ਕੇ ਹੋਈਆਂ ਸੁਆਹ

ਫ਼ੈਕ੍ਟ ਸਮਾਚਾਰ ਸੇਵਾ ਨਵੀਂ ਦਿੱਲੀ , ਜੂਨ 13 ਦੱਖਣੀ-ਪੂਰਬੀ ਦਿੱਲੀ ਦਾ ਕਹਿਰ ਵੇਖਣ ਨੂੰ ਮਿਲਿਆ। ਇਸ ਘਟਨਾ ਵਿਚ 53 ਝੌਂਪੜੀਆਂ ਸੜ ਕੇ ਸੁਆਹ ਹੋ ਗਈਆਂ। ਇਕ ਅਧਿਕਾਰੀ ਨੇ ਦੱਸਿਆ ਕਿ…

ਸੋਨਾ ਇਸ ਸਾਲ ਵੀ ਸ਼ਾਨਦਾਰ ਰਿਟਰਨ ਦੇ ਸਕਦਾ ਹੈ

  ਫ਼ੈਕ੍ਟ ਸਮਾਚਾਰ ਸੇਵਾ ਨਵੀਂ ਦਿੱਲੀ , ਜੂਨ 12 ਸੋਨਾ ਇਸ ਸਾਲ ਵੀ ਸ਼ਾਨਦਾਰ ਰਿਟਰਨ ਦੇ ਸਕਦਾ ਹੈ। ਮਾਹਰਾਂ ਮੁਤਾਬਕ, ਸੋਨਾ ਸਾਲ ਦੇ ਅੰਤ ਤੱਕ 53,500 ਰੁਪਏ ਪ੍ਰਤੀ 10 ਗ੍ਰਾਮ…

ਉੱਤਰ ਪ੍ਰਦੇਸ਼ ਵਿਚ ਵੀ ਮੰਤਰੀ ਮੰਡਲ ਵਿਚ ਵਾਧਾ ਹੋਣ ਦੀ ਚਰਚਾ

ਫ਼ੈਕ੍ਟ ਸਮਾਚਾਰ ਸੇਵਾ ਨਵੀਂ ਦਿੱਲੀ ,ਜੂਨ 12 ਕੇਂਦਰੀ ਮੰਡਲ ਵਿਚ ਵਾਧੇ ਅਤੇ ਫੇਰਬਦਲ ਦੀਆਂ ਅਟਕਲਾਂ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ…

ਦਿੱਲੀ ’ਚ ਵਾਹਨਾਂ ਦੀ ਸਪੀਡ ਲਿਮਟ ’ਚ ਬਦਲਾਅ, ਨਿਯਮ ਤੋੜਨ ’ਤੇ ਹੋਵੇਗੀ ਸਖ਼ਤ ਕਾਰਵਾਈ

ਫ਼ੈਕ੍ਟ ਸਮਾਚਾਰ ਸੇਵਾ ਨਵੀਂ ਦਿੱਲੀ , ਜੂਨ 11 ਰਾਸ਼ਟਰੀ ਰਾਜਧਾਨੀ ਦਿੱਲੀ ’ਚ ਹੁਣ ਵਾਹਨ ਚਲਾਉਂਦੇ ਸਮੇਂ ਜ਼ਿਆਦਾ ਸਾਵਧਾਨੀ ਵਰਤਨ ਦੀ ਲੋੜ ਪਵੇਗੀ। ਕੇਂਦਰ ਸਰਕਾਰ ਨੇ ਦਿੱਲੀ ’ਚ ਗੱਡੀਆਂ ਦੀ ਨਵੀਂ…

ਕੇਂਦਰ ਕੋਲ ਸੂਬਾ ਸਰਕਾਰਾਂ ਨੂੰ ਬੁਰਾ ਭਲਾ ਕਹਿਣ ਤੋਂ ਇਲਾਵਾ ਕੋਈ ਕੰਮ ਨਹੀਂ : ਸਿਸੋਦੀਆ

ਫ਼ੈਕ੍ਟ ਸਮਾਚਾਰ ਸੇਵਾ ਨਵੀਂ ਦਿੱਲੀ ,ਜੂਨ 11 ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕੇਂਦਰ ਸਰਕਾਰ ‘ਤੇ ਕੁਝ ਸੂਬਾ ਸਰਕਾਰਾਂ ਦੀ ਮਦਦ ਕਰਨ ਦੀ ਬਜਾਏ ਉਨ੍ਹਾਂ ਨੂੰ ‘ਅਪਸ਼ਬਦ’ ਕਹਿਣ…

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ

ਫ਼ੈਕ੍ਟ ਸਮਾਚਾਰ ਸੇਵਾ ਨਵੀਂ ਦਿੱਲੀ , ਜੂਨ 11 ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੇ ਸ਼ੁੱਕਰਵਾਰ ਨੂੰ ਦਿੱਲੀ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਅਤੇ ਇਸ ਲਈ…

ਲਗਾਤਾਰ ਚੌਥੇ ਦਿਨ 1 ਲੱਖ ਤੋਂ ਘੱਟ ਆਏ ਕੋਰੋਨਾ ਦੇ ਨਵੇਂ ਮਾਮਲੇ

ਫ਼ੈਕ੍ਟ ਸਮਾਚਾਰ ਸੇਵਾ ਨਵੀਂ ਦਿੱਲੀ, ਜੂਨ 11 ਦੇਸ਼ ’ਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ’ਚ ਕਮੀ ਆਉਣ ਦਾ ਸਿਲਸਿਲਾ ਜਾਰੀ ਹੈ। ਸ਼ੁੱਕਰਵਾਰ ਲਗਾਤਾਰ ਚੌਥਾ ਅਜਿਹਾ ਦਿਨ ਹੈ ਜਦੋਂ ਕੋਰੋਨਾ ਦੇ…

ਪੈਟਰੋਲ ਅਤੇ ਡੀਜਲ ਦੀਆਂ ਕੀਮਤਾਂ ਵਿਚ ਰਿਕਾਰਡ ਤੋੜ ਵਾਧਾ

ਫ਼ੈਕ੍ਟ ਸਮਾਚਾਰ ਸੇਵਾ ਨਵੀਂ ਦਿੱਲੀ , ਜੂਨ 11 ਇਕ ਦਿਨ ਸਥਿਰ ਰਹਿਣ ਤੋਂ ਬਾਅਦ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਅੱਜ ਫਿਰ ਵਧ ਕੇ ਇਕ ਨਵਾਂ ਰਿਕਾਰਡ ਪੱਧਰ ‘ਤੇ ਪਹੁੰਚ ਗਈਆਂ।…

ਘਰੇਲੂ ਕਲੇਸ਼ ਤੋਂ ਤੰਗ ਮਹਿਲਾ ਅਤੇ ਉਸਦੀਆਂ 5 ਧੀਆਂ ਨੇ ਰੇਲ ਅੱਗੇ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ

ਫ਼ੈਕ੍ਟ ਸਮਾਚਾਰ ਸੇਵਾ ਰਾਏਪੁਰ , ਜੂਨ 11 ਛੱਤੀਸਗੜ੍ਹ ਦੇ ਮਹਾਸਮੁੰਦ ਜ਼ਿਲ੍ਹੇ ‘ਚ ਮਹਿਲਾ ਅਤੇ ਉਸ ਦੀਆਂ 5 ਧੀਆਂ ਨੇ ਤੇਜ਼ ਰਫ਼ਤਾਰ ਰੇਲ ਅੱਗੇ ਛਾਲ ਮਾਰ ਖ਼ੁਦਕੁਸ਼ੀ ਕਰ ਲਈ ਹੈ। ਮੁੱਖ…

ਹਿਮਾਚਲ ਚ ‘ ਜਲਦੀ ਦਸਤਕ ਦੇਵੇਗਾ ਮਾਨਸੂਨ ,ਮੋਹਲੇਧਾਰ ਮੀਂਹ ਪੈਣ ਦੀ ਚਿਤਾਵਨੀ

ਫ਼ੈਕ੍ਟ ਸਮਾਚਾਰ ਸੇਵਾ ਸ਼ਿਮਲਾ, ਜੂਨ 10 ਹਿਮਾਚਲ ਪ੍ਰਦੇਸ਼ ਵਿਚ ਇਸ ਵਾਰ ਮਾਨਸੂਨ ਇਕ ਹਫ਼ਤੇ ਪਹਿਲਾਂ ਦਸਤਕ ਦੇਵੇਗਾ। ਆਮ ਤੌਰ ’ਤੇ ਹਿਮਾਚਲ ’ਚ ਮਾਨਸੂਨ ਦੇ ਪਹੁੰਚਣ ਦਾ ਸਮਾਂ 25 ਜੂਨ ਤੱਕ…

ਮੁੰਬਈ ਦੇ ਮਲਾਡ ’ਚ ਚਾਰ ਮੰਜਲਾ ਇਮਾਰਤ ਡਿੱਗਣ ਨਾਲ 11 ਲੋਕਾਂ ਦੀ ਮੌਤ, 7 ਜ਼ਖ਼ਮੀ

ਫ਼ੈਕ੍ਟ ਸਮਾਚਾਰ ਸੇਵਾ ਮੁੰਬਈ , ਜੂਨ 10 ਮੁੰਬਈ ਦੇ ਮਲਾਡ ਵੈਸਟ ਦੇ ਨਿਊ ਕਲੇਕਟਰ ਕੰਪਾਉਂਡ ਵਿਚ ਇਕ ਚਾਰ ਮੰਜ਼ਲਾ ਇਮਾਰਤ ਦੇ ਡਿਗਣ ਕਾਰਨ 11 ਲੋਕਾਂ ਦੀ ਮੌਤ ਹੋ ਗਈ ਹੈ…

ਭਾਰਤ ’ਚ ਕੋਰੋਨਾ ਦੀ ਰਫ਼ਤਾਰ ਘਟੀ , ਇਕ ਦਿਨ ’ਚ 6,148 ਲੋਕਾਂ ਦੀ ਮੌਤ

ਫ਼ੈਕ੍ਟ ਸਮਾਚਾਰ ਸੇਵਾ ਨਵੀਂ ਦਿੱਲੀ ,ਜੂਨ 10 ਭਾਰਤ ਵਿਚ ਇਕ ਦਿਨ ਵਿਚ ਕੋਰੋਨਾ ਵਾਇਰਸ (ਕੋਵਿਡ-19) ਦੇ 94,052 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ ’ਚ ਪੀੜਤਾਂ ਦੀ ਗਿਣਤੀ ਵਧ ਕੇ…

ਤੇਜ਼ੀ ਨਾਲ ਅੱਗੇ ਵਧ ਰਿਹਾ ਮਾਨਸੂਨ, ਮੁੰਬਈ ’ਚ ਭਾਰੀ ਬਾਰਿਸ਼ ਦੀ ਚਿਤਾਵਨੀ

ਫ਼ੈਕ੍ਟ ਸਮਾਚਾਰ ਸੇਵਾ ਨਵੀਂ ਦਿੱਲੀ, ਜੂਨ 8 ਮਾਨਸੂਨ ਜਿਸ ਰਫ਼ਤਾਰ ਨਾਲ ਅੱਗੇ ਵਧ ਰਿਹਾ ਹੈ, ਉਸ ਨਾਲ ਦਿੱਲੀ-ਐੱਨਸੀਆਰ ਸਮੇਤ ਉੱਤਰ ਭਾਰਤ ਨੂੰ ਜਲਦ ਰਾਹਤ ਮਿਲ ਸਕਦੀ ਹੈ। ਮੌਸਮ ਵਿਭਾਗ ਨੇ…

ਦਿੱਲੀ ਵਿਚ 3 ਹਫਤਿਆਂ ਬਾਅਦ ਬਹਾਲ ਹੋਈ ਮੈਟਰੋ ਸੇਵਾ

ਫ਼ੈਕ੍ਟ ਸਮਾਚਾਰ ਸੇਵਾ ਨਵੀਂ ਦਿੱਲੀ, ਜੂਨ 7 ਰਾਸ਼ਟਰੀ ਰਾਜਧਾਨੀ ਦਿੱਲੀ ’ਚ ਕੋਰੋਨਾ ਵਾਇਰਸ ਦੀ ਮੱਠੀ ਰਫ਼ਤਾਰ ਤੋਂ ਬਾਅਦ ਅੱਜ ਦਿੱਲੀ ਮੈਟਰੋ ਸੇਵਾ ਬਹਾਲ ਕਰ ਦਿੱਤੀ ਗਈ ਹੈ। ਮੈਟਰੋ ਸੇਵਾ ਕਰੀਬ…

ਅਰਵਿੰਦ ਕੇਜਰੀਵਾਲ ਵਲੋਂ ਘਰ ਘਰ ਰਾਸ਼ਨ ਯੋਜਨਾ ਤੇ ਰੋਕ ਲਗਾਉਣ ਨੂੰ ਲੈ ਕੇ ਕੇਂਦਰ ਸਰਕਾਰ ਤੇ ਸਵਾਲ

ਫ਼ੈਕ੍ਟ ਸਮਾਚਾਰ ਸੇਵਾ ਨਵੀਂ ਦਿੱਲੀ, ਜੂਨ 6 ਕੇਂਦਰ ਵਲੋਂ ਦਿੱਲੀ ਸਰਕਾਰ ਦੀ ‘ਘਰ-ਘਰ ਰਾਸ਼ਨ ਯੋਜਨਾ’ ’ਤੇ ਰੋਕ ਲਗਾਉਣ ’ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰੈੱਸ-ਕਾਨਫਰੰਸ ਕੀਤੀ। ਉਨ੍ਹਾਂ ਕਿਹਾ ਕਿ ਇਹ…

ਕੋਰੋਨਾ ਤੋਂ ਪ੍ਰਭਾਵਤ ਖ਼ੇਤਰਾਂ ਲਈ RBI ਵਲੋਂ 15,000 ਕਰੋੜ ਰੁਪਏ ਦੀ ਨਕਦ ਸਹੂਲਤ ਦਾ ਐਲਾਨ

ਫ਼ੈਕ੍ਟ ਸਮਾਚਾਰ ਸੇਵਾ ਨਵੀਂ ਦਿੱਲੀ , ਜੂਨ 4 ਰਿਜ਼ਰਵ ਬੈਂਕ ਨੇ ਕੋਵਿਡ -19 ਨਾਲ ਪ੍ਰਭਾਵਤ ਸੈਕਟਰਾਂ ਦੀ ਸਹਾਇਤਾ ਲਈ 15,000 ਕਰੋੜ ਰੁਪਏ ਦੀ ਤਰਲਤਾ ਵਿੰਡੋ ਸਹੂਲਤ ਸ਼ੁਰੂ ਕਰਨ ਦਾ ਫੈਸਲਾ…

ਆਯੁਰਵੈਦਿਕ ਕੇਂਦਰ ‘ਚ ਆਸਾਰਾਮ ਦੇ ਇਲਾਜ ਮਾਮਲੇ ‘ਤੇ ਰਾਜਸਥਾਨ ਸਰਕਾਰ ਨੂੰ SC ਦਾ ਨੋਟਿਸ

ਫ਼ੈਕ੍ਟ ਸਮਾਚਾਰ ਸੇਵਾ ਨਵੀਂ ਦਿੱਲੀ, ਜੂਨ 4 ਸੁਪਰੀਮ ਕੋਰਟ ਨੇ ਇਲਾਜ ਕਰਵਾਉਣ ਲਈ ਸਜ਼ਾ ਅਸਥਾਈ ਤੌਰ ‘ਤੇ ਮੁਅੱਤਲ ਕਰਨ ਨੂੰ ਲੈ ਕੇ ਆਸਾਰਾਮ ਦੀ ਅਪੀਲ ‘ਤੇ ਸੰਬੋਧਤ ਪੱਖਾਂ ਨੂੰ ਨੋਟਿਸ…

ਸਿੱਖਿਆ ਮੰਤਰੀ ਵਲੋਂ TET ਯੋਗਤਾ ਸਰਟੀਫਿਕੇਟ ਜਾਇਜ਼ਤਾ ਮਿਆਦ 7 ਸਾਲ ਤੋਂ ਵਧਾ ਕੇ ਉਮਰ ਭਰ ਕਰਨ ਦਾ ਫੈਸਲਾ

ਫ਼ੈਕ੍ਟ ਸਮਾਚਾਰ ਸੇਵਾ ਨਵੀਂ ਦਿੱਲੀ, ਜੂਨ 4 ਸਰਕਾਰ ਨੇ ਅਧਿਆਪਕ ਯੋਗਤਾ ਪ੍ਰੀਖਿਆ (ਟੀ. ਈ. ਟੀ.) ਦੇ ਯੋਗਤਾ ਸਰਟੀਫਿਕੇਟ ਦੀ ਜਾਇਜ਼ਤਾ ਮਿਆਦ ਮੌਜੂਦਾ 7 ਸਾਲ ਤੋਂ ਵਧਾ ਕੇ ਉਮਰ ਭਰ ਕਰਨ…

ਉੱਤਰ ਪ੍ਰਦੇਸ਼ : ਨਹਿਰ ‘ਚ ਸੁੱਟੀ ਗਈ ਸ਼ਰਾਬ ਪੀਣ ਨਾਲ 6 ਮਜ਼ਦੂਰਾਂ ਦੀ ਮੌਤ, 24 ਬੀਮਾਰ

ਫ਼ੈਕ੍ਟ ਸਮਾਚਾਰ ਸੇਵਾ ਅਲੀਗੜ੍ਹ, ਜੂਨ 3 ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਜ਼ਿਲ੍ਹੇ ‘ਚ ਨਹਿਰ ‘ਚ ਸੁੱਟੀ ਗਈ ਸ਼ਰਾਬ ਪੀਣ ਨਾਲ 6 ਇੱਟ ਭੱਠਾ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 24 ਹੋਰ…

ਜੰਮੂ ਕਸ਼ਮੀਰ : ਪੁਲਵਾਮਾ ‘ਚ ਪੁਲਸ ਮੁਲਾਜ਼ਮ ਨੂੰ ਗੋਲੀ ਮਾਰਨ ਵਾਲਾ ਅੱਤਵਾਦੀ ਮੁਕਾਬਲੇ ‘ਚ ਢੇਰ

ਫ਼ੈਕ੍ਟ ਸਮਾਚਾਰ ਸੇਵਾ ਸ਼੍ਰੀਨਗਰ, ਜੂਨ 3 ਜੰਮੂ ਕਸ਼ਮੀਰ ‘ਚ ਪੁਲਵਾਮਾ ਜ਼ਿਲ੍ਹੇ ਦੇ ਤ੍ਰਾਲ ਇਲਾਕੇ ‘ਚ ਪੁਲਸ ਕੈਂਪਸ ‘ਚ ਇਕ ਕਾਂਸਟੇਬਲ ਨੂੰ ਗੋਲੀ ਮਾਰ ਕੇ ਜ਼ਖਮੀ ਕਰਨ ਵਾਲੇ ਅੱਤਵਾਦੀ ਨੂੰ ਤੜਕੇ…

ਇੰਦੌਰ ਹਸਪਤਾਲ ’ਚ 20 ਦਿਨ ਦੇ ਅੰਦਰ ਬਲੈਕ ਫੰਗਸ ਦੇ 32 ਮਰੀਜ਼ਾਂ ਨੇ ਤੋੜਿਆ ਦਮ

ਫ਼ੈਕ੍ਟ ਸਮਾਚਾਰ ਸੇਵਾ ਇੰਦੌਰ , ਜੂਨ 2 ਬਲੈਕ ਫੰਗਸ (ਮਿਊਕਰਮਾਈਕੋਸਿਸ) ਦੇ ਵੱਧਦੇ ਮਾਮਲਿਆਂ ਦਰਮਿਆਨ  ਸਰਕਾਰੀ ਮਹਾਰਾਜਾ ਯਸ਼ਵੰਤਰਾਵ ਹਸਪਤਾਲ ’ਚ ਪਿਛਲੇ 20 ਦਿਨ ਦੇ ਅੰਦਰ ਇਸ ਬੀਮਾਰੀ ਨਾਲ 32 ਮਰੀਜ਼ਾਂ ਦੀ…

ਯੂ ਪੀ ਦੇ ਗੌਂਡਾ ਜ਼ਿਲ੍ਹੇ ‘ਚ ਖਾਣਾ ਬਣਾਉਂਦੇ ਸਮੇਂ ਅਚਾਨਕ ਫਟਿਆ ਸਿਲੰਡਰ, 7 ਲੋਕਾਂ ਦੀ ਮੌਤ

ਫ਼ੈਕ੍ਟ ਸਮਾਚਾਰ ਸੇਵਾ ਗੌਂਡਾ, ਜੂਨ 2 ਉੱਤਰ ਪ੍ਰਦੇਸ਼ ‘ਚ ਗੌਂਡਾ ਜ਼ਿਲ੍ਹੇ ਦੇ ਟਿੱਕਰੀ ਪਿੰਡ ‘ਚ ਖਾਣਾ ਬਣਾਉਂਦੇ ਸਮੇਂ ਅਚਾਨਕ ਸਿਲੰਡਰ ਫਟਣ ਕਾਰਨ 7 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ…

CBSE ਤੋਂ ਬਾਅਦ ICSE ਬੋਰਡ ਨੇ ਵੀ ਰੱਦ ਕੀਤੀ 12ਵੀਂ ਦੀ ਪ੍ਰੀਖਿਆ

ਫ਼ੈਕ੍ਟ ਸਮਾਚਾਰ ਸੇਵਾ ਨਵੀਂ ਦਿੱਲੀ, ਜੂਨ 2 ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਯਾਨੀ ਸੀ.ਬੀ.ਐੱਸ.ਈ. ਤੋਂ ਬਾਅਦ ਹੁਣ ICSE ਬੋਰਡ ਨੇ ਵੀ 12ਵੀਂ ਦੀ ਪ੍ਰੀਖਿਆ ਰੱਦ ਕਰ ਦਿੱਤੀ ਹੈ। ਕੌਂਸਲ ਫਾਰ ਇੰਡੀਅਨ…

ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਨਿਸ਼ੰਕ ਦੀ ਸਿਹਤ ਵਿਗੜੀ, ਏਮਜ਼ ’ਚ ਦਾਖ਼ਲ

ਫ਼ੈਕ੍ਟ ਸਮਾਚਾਰ ਸੇਵਾ ਨਵੀਂ ਦਿੱਲੀ ਜੂਨ 1 ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਦੀ ਸਿਹਤ ਅਚਾਨਕ ਵਿਗੜ ਗਈ। ਜਿਸ ਕਾਰਨ ਉਨ੍ਹਾਂ ਨੂੰ ਅੱਜ ਏਮਜ਼ ’ਚ ਦਾਖ਼ਲ ਕਰਵਾਇਆ ਗਿਆ ਹੈ। ਡਾ.…

ਦਿੱਲੀ ’ਚ ਸ਼ਰਾਬ ਦੀ ਹੋਵੇਗੀ ਹੋਮ ਡਿਲਿਵਰੀ, ਕੇਜਰੀਵਾਲ ਸਰਕਾਰ ਨੇ ਦਿੱਤੀ ਮਨਜ਼ੂਰੀ

ਫ਼ੈਕ੍ਟ ਸਮਾਚਾਰ ਸੇਵਾ ਨਵੀਂ ਦਿੱਲੀ ਜੂਨ 1 ਦਿੱਲੀ ਸਰਕਾਰ ਨੇ ਦੇਸੀ ਅਤੇ ਵਿਦੇਸ਼ੀ ਹਰ ਕਿਸਮ ਦੀ ਸ਼ਰਾਬ ਦੀ ਹੋਮ ਡਿਲਿਵਰੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਲਈ ਆਰਡਰ ਮੋਬਾਇਲ ਐਪ…

ਦੇਸ਼ ’ਚ ਘੱਟ ਰਹੀ ਕੋਰੋਨਾ ਦੀ ਰਫ਼ਤਾਰ; ਇਕ ਦਿਨ ’ਚ 1.27 ਲੱਖ ਮਾਮਲੇ, 3 ਹਜ਼ਾਰ ਤੋਂ ਘੱਟ ਮੌਤਾਂ

ਫ਼ੈਕ੍ਟ ਸਮਾਚਾਰ ਸੇਵਾ ਨਵੀਂ ਦਿੱਲੀ ਜੂਨ 1 ਦੇਸ਼ ਵਿਚ ਕੋਰੋਨਾ ਵਾਇਰਸ ਦੀ ਰਫ਼ਤਾਰ ਤੇਜ਼ੀ ਨਾਲ ਘੱਟ ਹੋ ਰਹੀ ਹੈ। ਇਸ ਦੇ ਨਾਲ ਹੀ ਦੇਸ਼ ਵਿਚ ਕੋਰੋਨਾ ਮਰੀਜ਼ਾਂ ਦੇ ਠੀਕ ਹੋਣ…

ਦਿੱਲੀ ਹਾਈ ਕੋਰਟ ਦੀ ਟਵਿੱਟਰ ਨੂੰ ਫਟਕਾਰ, ਕਿਹਾ- ਨਵੇਂ IT ਨਿਯਮਾਂ ਦਾ ਪਾਲਣ ਕਰਨਾ ਪਵੇਗਾ

ਫ਼ੈਕ੍ਟ ਸਮਾਚਾਰ ਸੇਵਾ ਨਵੀਂ ਦਿੱਲੀ ਮਈ 31 ਦਿੱਲੀ ਹਾਈ ਕੋਰਟ ਨੇ ਕਿਹਾ ਕਿ ਜੇਕਰ ਡਿਜੀਟਲ ਮੀਡੀਆ ਸੰਬੰਧੀ ਨਵੇਂ ਤਕਨਾਲੋਜੀ (ਆਈ.ਟੀ.) ਨਿਯਮਾਂ ‘ਤੇ ਰੋਕ ਨਹੀਂ ਲਗਾਈ ਗਈ ਹੈ ਤਾਂ ਟਵਿੱਟਰ ਨੂੰ…

ਕੇਜਰੀਵਾਲ ਬੋਲੇ- ਜੂਨ ’ਚ ਦਿੱਲੀ ਨੂੰ ਮਿਲੇਗਾ ‘ਸਪੂਤਨਿਕ-ਵੀ’ ਟੀਕਾ

ਫ਼ੈਕ੍ਟ ਸਮਾਚਾਰ ਸੇਵਾ ਨਵੀਂ ਦਿੱਲੀ ਮਈ 31 ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੋਰੋਨਾ ਵਾਇਰਸ ਖ਼ਿਲਾਫ਼ ਲੜਾਈ ’ਚ ਟੀਕਾਕਰਨ ਨੂੰ ਮਹੱਤਵਪੂਰਨ ਦੱਸਿਆ। ਉਨ੍ਹਾਂ ਕਿਹਾ ਕਿ ਰੂਸ ਦੇ ਕੋਵਿਡ-19 ਰੋਕੂ…

ਗੁਜਰਾਤ ‘ਚ 80 ਸਾਲਾ ਬਜ਼ੁਰਗ ਨੇ ਬਲੈਕ ਫੰਗਸ ਦੇ ਡਰ ਕਾਰਨ ਕੀਤੀ ਖ਼ੁਦਕੁਸ਼ੀ

ਫ਼ੈਕ੍ਟ ਸਮਾਚਾਰ ਸੇਵਾ ਅਹਿਮਦਾਬਾਦ ਮਈ 31 ਗੁਜਰਾਤ ਦੇ ਅਹਿਮਦਾਬਾਦ ‘ਚ ਕੋਰੋਨਾ ਵਾਇਰਸ ਤੋਂ ਠੀਕ ਹੋਏ 80 ਸਾਲਾ ਬਜ਼ੁਰਗ ਨੇ ਬਲੈਕ ਫੰਗਸ ਨਾਲ ਪੀੜਤ ਹੋਣ ਦੇ ਡਰ ਤੋਂ ਖ਼ੁਦਕੁਸ਼ੀ ਕਰ ਲਈ।…

ਭਾਰਤੀ ਮੈਡੀਕਲ ਐਸੋੋਸੀਏਸ਼ਨ ਵੱਲੋਂ ਰਾਮਦੇਵ ਨੂੰ 1000 ਕਰੋੜ ਰੁਪਏ ਦੇ ਹਰਜਾਨੇ ਦਾ ਮਾਣਹਾਣੀ ਨੋਟਿਸ

ਫ਼ੈਕ੍ਟ ਸਮਾਚਾਰ ਸੇਵਾ ਦੇਹਰਾਦੂਨ, ਮਈ 26 ਭਾਰਤੀ ਮੈਡੀਕਲ ਐਸੋਸੀਏਸ਼ਨ (ਆਈਐੱਮਏ) ਨੇ ਐਲੋਪੈਥੀ (ਅੰਗਰੇਜ਼ੀ ਚਕਿੱਤਸਾ ਪ੍ਰਣਾਲੀ) ਤੇ ਐਲੋਪੈਥੀ ਡਾਕਟਰਾਂ ਬਾਰੇ ਕੀਤੀਆਂ ਕਥਿਤ ਅਪਮਾਨਜਨਕ ਟਿੱਪਣੀਆਂ ਲਈ ਯੋਗ ਗੁਰੂ ਰਾਮਦੇਵ ਨੂੰ ਮਾਣਹਾਨੀ ਨੋਟਿਸ…

ਕੋਰੋਨਾ : 24 ਘੰਟਿਆਂ ‘ਚ 2.08 ਲੱਖ ਤੋਂ ਵੱਧ ਨਵੇਂ ਕੇਸ, 4157 ਮਰੀਜ਼ਾਂ ਦੀ ਮੌਤ

ਫ਼ੈਕ੍ਟ ਸਮਾਚਾਰ ਸੇਵਾ ਨਵੀਂ ਦਿੱਲੀ, ਮਈ 26 ਪਿਛਲੇ 24 ਘੰਟਿਆਂ ਵਿੱਚ ਦੇਸ਼ ਵਿੱਚ ਕੋਰੋਨਾ ਦੇ 2,08,921 ਨਵੇਂ ਕੇਸ ਸਾਹਮਣੇ ਆਏ ਹਨ, ਜਦੋਂ ਕਿ ਇਸ ਬਿਮਾਰੀ ਕਾਰਨ 4157 ਲੋਕਾਂ ਦੀ ਮੌਤ…

ਭਗਵਾਨ ਬੁੱਧ ਦਾ ਜੀਵਨ ਸ਼ਾਂਤੀ ਅਤੇ ਸਹਿ-ਹੌਂਦ ਦਾ ਉਪਦੇਸ਼ ਦਿੰਦਾ ਹੈ: ਪ੍ਰਧਾਨ ਮੰਤਰੀ ਮੋਦੀ

ਫ਼ੈਕ੍ਟ ਸਮਾਚਾਰ ਸੇਵਾ ਨਵੀਂ ਦਿੱਲੀ, ਮਈ 26 ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ ਬੁੱਧ ਪੂਰਨਮਾ ਦਿਵਸ ਮੌਕੇ ਬੁੱਧਵਾਰ ਨੂੰ ਵਰਚੁਅਲ ਵੇਸਾਕ ਗਲੋਬਲ ਸਮਾਰੋਹ ਨੂੰ ਸੰਬੋਧਨ ਕਰਦਿਆਂ ਕਿਹਾ, ਵੇਸਾਕ ਭਗਵਾਨ ਬੁੱਧ ਦੇ ਜੀਵਨ…

ਬੰਗਾਲ: ਤੂਫਾਨ ਦਾ ਭਿਆਨਕ ਰੂਪ, ਕਪਿਲ ਮੁਨੀ ਮੰਦਰ ਵਿੱਚ ਦਾਖਲ ਹੋਇਆ ਸਮੁੰਦਰੀ ਪਾਣੀ , ਲੋਕਾਂ ਵਿੱਚ ਪਈਆਂ ਭਾਜੜਾਂ

ਫ਼ੈਕ੍ਟ ਸਮਾਚਾਰ ਸੇਵਾ ਕੋਲਕਾਤਾ, ਮਈ 26 ਪੱਛਮੀ ਬੰਗਾਲ ਵਿੱਚ, ਚੱਕਰਵਾਤ ਤੋਂ ਪਹਿਲਾਂ ਮਮਤਾ ਬੈਨਰਜੀ ਰਾਹਤ ਅਤੇ ਬਚਾਅ ਲਈ ਆਪਣੀ ਸਰਕਾਰ ਦੀ ਪਿੱਠ ਥਾਪੜ ਰਹੀ ਸੀ, ਪਰ ਤੂਫਾਨ ਦੇ ਭਿਆਨਕ ਰੂਪ…

ਪਹਿਲਵਾਨ ਸੁਸ਼ੀਲ ਕੁਮਾਰ ਦੇ ਚਾਰ ਸਾਥੀ ਗ੍ਰਿਫਤਾਰ

ਫ਼ੈਕ੍ਟ ਸਮਾਚਾਰ ਸੇਵਾ ਨਵੀ ਦਿੱਲੀ ਮਈ 26 ਰੋਹਿਨੀ ਜ਼ਿਲ੍ਹੇ ਦੀ ਸਪੈਸ਼ਲ ਸਟਾਫ ਦੀ ਟੀਮ ਨੇ ਪਹਿਲਵਾਨ ਸੁਸ਼ੀਲ ਕੁਮਾਰ ਦੇ ਚਾਰ ਸਾਥੀਆਂ ਨੂੰ ਬੀਤੀ ਦੇਰ ਰਾਤ ਕੰਝਾਵਾਲਾ ਖੇਤਰ ਤੋਂ ਗ੍ਰਿਫਤਾਰ ਕੀਤਾ…

ਖੇਤੀ ਕਾਨੂੰਨਾਂ ਖਿਲਾਫ ਕਿਸਾਨ ਅੰਦੋਲਨ ਦੇ 6 ਮਹੀਨੇ ਮੁਕੰਮਲ, ਅੱਜ ਕਿਸਾਨਾਂ ਦਾ ਵੱਡਾ ਐਕਸ਼ਨ

ਫ਼ੈਕ੍ਟ ਸਮਾਚਾਰ ਸੇਵਾ ਨਵੀਂ ਦਿੱਲੀ ਮਈ 26 ਪਿਛਲੇ ਸਾਲ ਤੋਂ ਹੀ ਕਿਸਾਨ ਬਾਰਡਰਾਂ ‘ਤੇ ਬੈਠੇ ਹਨ। ਕੋਰੋਨਾ ਮਹਾਮਾਰੀ ਦੇ ਵਿਚ ਸੰਯੁਕਤ ਕਿਸਾਨ ਮੋਰਚਾ ਨੇ ਨਵੇਂ ਖੇਤੀ ਕਾਨੂੰਨਾਂ ਖਿਲਾਫ ਅੱਜ ਦੇਸ਼…

ਆਂਧਰਾ ਪ੍ਰਦੇਸ਼ ਦੇ ਐਚਪੀਸੀਐਲ ਪਲਾਂਟ ਵਿਚ ਲੱਗੀ ਭਿਆਨਕ ਅੱਗ

ਫ਼ੈਕ੍ਟ ਸਮਾਚਾਰ ਸੇਵਾ ਵਿਸ਼ਾਖਾਪਟਨਮ, ਮਈ 25 ਆਂਧਰਾ ਪ੍ਰਦੇਸ਼ ਦੇ ਐਚਪੀਸੀਐਲ ਪਲਾਂਟ ਵਿਚ ਅੱਜ ਭਿਆਨਕ ਅੱਗ ਲੱਗਣ ਦੀ ਖ਼ਬਰ ਸਾਮਣੇ ਆਈ ਹੈ। ਇਹ ਵੀ ਪਤਾ ਲੱਗਾ ਹੈ ਕਿ ਪਲਾਂਟ ਵਿਚ ਵਰਕਰ…

ਚੱਕਰਵਾਤੀ ਤੂਫ਼ਾਨ ‘ਯਾਸ’ ਸਵੇਰੇ ਟਕਰਾਏਗਾ ਉਡੀਸਾ ਤੱਟ ਨਾਲ

ਫ਼ੈਕ੍ਟ ਸਮਾਚਾਰ ਸੇਵਾ ਕੋਲਕਾਤਾ, ਮਈ 25 ਮਈਕੌਮੀ ਆਫਤ ਪ੍ਰਬੰਧਨ ਅਥਾਰਿਟੀ ਨੇ ਚੱਕਰਵਾਤੀ ਤੂਫਾਨ ਯਾਸ ਤੋਂ ਬਚਾਅ ਲਈ ਇੰਤਜ਼ਾਮ ਕਰ ਲਏ ਹਨ। ਇਸ ਤੂਫਾਨ ਦੇ ਬੁੱਧਵਾਰ ਸਵੇਰੇ ਉਡੀਸਾ ਤਟ ਨਾਲ ਟਕਰਾਉਣ…

10 ਸੂਬਿਆਂ ਵਿਚ “ਬਲੈਕ ਫੰਗਸ” ਨੇ ਮਚਾਇਆ ਕਹਿਰ

ਫ਼ੈਕ੍ਟ ਸੇਵਾ ਸਰਵਿਸ ਨਵੀਂ ਦਿੱਲੀ ,ਮਈ 25 ਦੇਸ਼ ਦੇ ਵਿਚ “ਬਲੈਕ ਫੰਗਸ”  ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ | ਹੁਣ ਤੱਕ 18 ਸੂਬਿਆਂ ਵਿਚ ਬਲੈਕ ਫੰਗਸ ਦੇ ਕੁੱਲ 5424…

18 ਤੋਂ 44 ਸਾਲ ਦੇ ਲੋਕ ਸਿੱਧਾ ਸਰਕਾਰੀ ਹਸਪਤਾਲਾਂ ਤੋਂ ਕਰਵਾ ਸਕਣਗੇ ਟੀਕਾਕਰਨ

ਫ਼ੈਕ੍ਟ ਸੇਵਾ ਸਰਵਿਸ ਨਵੀਂ ਦਿੱਲੀ ,ਮਈ 25 ਨੌਜਵਾਨਾਂ ਨੂੰ ਟੀਕਾਕਰਨ ਦੇ ਲਈ ਬਹੁਤ ਖੱਜਲ ਖ਼ੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ | ਜਿਸਦੇ ਨਾਲ ਕਈ ਥਾਵਾਂ ਤੇ ਭਾਰੀ ਇਕੱਠ ਵੀ…

ਬਾਬਾ ਰਾਮਦੇਵ ਦੇ ਡੇਅਰੀ ਹੈੱਡ ਦੀ ਕਰੋਨਾ ਨਾਲ ਮੌਤ

ਫ਼ੈਕ੍ਟ ਸਮਾਚਾਰ ਸੇਵਾ ਨਵੀਂ ਦਿੱਲੀ, ਮਈ 25 ਯੋਗ ਗੁਰੂ ਰਾਮਦੇਵ ਪਤੰਜਲੀ ਆਯੂਰਵੇਦ ਦੇ ਡੇਅਰੀ ਵਿਭਾਗ ਦੇ ਮੀਤ ਪ੍ਰਧਾਨ ਸੁਨੀਲ ਬਾਂਸਲ (57) ਦੀ ਕਰੋਨਾ ਕਾਰਨ ਮੌਤ ਹੋ ਗਈ। ਡੇਅਰੀ ਸਾਇੰਸ ਦੇ…

ਕਿਸਾਨਾਂ ਵੱਲੋਂ ਕਾਲਾ ਦਿਵਸ ਮਨਾਉਣ ਦੀ ਤਿਆਰੀ ਪੂਰੀ

ਫ਼ੈਕ੍ਟ ਸਮਾਚਾਰ ਸੇਵਾ ਨਵੀਂ ਦਿੱਲੀ,  ਮਈ 25 ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੀਆਂ ਬਰੂਹਾਂ ’ਤੇ ਸ਼ੁਰੂ ਹੋਏ ਕਿਸਾਨ ਅੰਦੋਲਨ ਨੂੰ 6 ਮਹੀਨੇ ਮੁਕੰਮਲ ਹੋਣ…

ਚੱਕਰਵਾਤੀ ਤੂਫ਼ਾਨ ਪਹੁੰਚਿਆ ਉੜੀਸਾ ਤੇ ਬੰਗਾਲ, ਹੋ ਸਕਦੀ ਹੈ ਵੱਡੀ ਤਬਾਹੀ

ਫ਼ੈਕ੍ਟ ਸਮਾਚਾਰ ਸੇਵਾ ਕੋਲਕਾਤਾ, ਮਈ 24 ਬੰਗਾਲ ਦੀ ਖਾੜੀ ’ਤੇ ਬਣਿਆ ਵੱਡੇ ਦਬਾਅ ਵਾਲਾ ਖੇਤਰ ਚੱਕਰਵਾਤੀ ਤੂਫਾਨ ‘ਯਾਸ’ ਵਿੱਚ ਤਬਦੀਲ ਹੋ ਗਿਆ ਹੈ। ਮੌਸਮ ਵਿਭਾਗ ਨੇ ਕਿਹਾ ਕਿ ਚੱਕਰਵਾਤੀ ਤੂਫ਼ਾਨ…

ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਤੋਂ 11 ਜੂਨ ਤੱਕ ਜਵਾਬ ਮੰਗਿਆ ਕਰੋਨਾ ਪੀੜਤਾਂ ਦੇ ਵਾਰਸਾਂ ਨੂੰ ਮੁਆਵਜ਼ਾ

ਫ਼ੈਕ੍ਟ ਸਮਾਚਾਰ ਸੇਵਾ ਨਵੀਂ ਦਿੱਲੀ,  ਮਈ 24 ਸੁਪਰੀਮ ਕੋਰਟ ਨੇ ਕਰੋਨਾਵਾਇਰਸ ਕਰਕੇ ਮੌਤ ਦੇ ਮੂੰਹ ਪਏ ਲੋਕਾਂ ਦੇ ਵਾਰਸਾਂ ਨੂੰ 4 ਲੱਖ ਰੁਪਏ ਦਾ ਮੁਆਵਜ਼ਾ ਦਿੱਤੇ ਜਾਣ ਦੀ ਮੰਗ ਕਰਦੀ…

ਕਰੋਨਾ ਕਰਕੇ ਹੋਣ ਵਾਲੀਆਂ ਮੌਤਾਂ ਦਾ ਅੰਕੜਾ 3 ਲੱਖ ਨੂੰ ਟੱਪਿਆ

ਫ਼ੈਕ੍ਟ ਸਮਾਚਾਰ ਸੇਵਾ ਨਵੀਂ ਦਿੱਲੀ, ਮਈ 24 ਦੇਸ਼ ਵਿਚ ਪਿਛਲੇ 24 ਘੰਟਿਆਂ ਦੌਰਾਨ ਕਰੋਨਾ ਦੀ ਲਾਗ ਦੇ 2.22 ਲੱਖ ਨਵੇਂ ਕੇਸਾਂ ਨਾਲ ਕੁਲ ਕੇਸਾਂ ਦੀ ਗਿਣਤੀ 2 ,67,52,44ਹੋ ਗਈ ਹੈ…

ਮੁੱਖ ਮੰਤਰੀ ਵੱਲੋਂ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਨੂੰ ਧਰਨਾ ਨਾ ਲਾਉਣ ਦੀ ਅਪੀਲ, ਕੋਵਿਡ ਫੈਲਣ ਦਾ ਕਾਰਨ ਬਣ ਸਕਦਾ ਧਰਨਾ

ਫ਼ੈਕ੍ਟ ਸੇਵਾ ਸਰਵਿਸ ਚੰਡੀਗੜ੍ਹ ,ਮਈ 23 ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ ਮਹਾਮਾਰੀ ਨਾਲ ਕਾਰਗਰ ਢੰਗ ਨਾਲ ਨਿਪਟਣ ਵਿਚ ਸੂਬਾ ਸਰਕਾਰ ਦੇ ਨਾਕਾਮ ਰਹਿਣ ਲਾਏ ਦੋਸ਼ਾਂ ਨੂੰ…

ਕੇਂਦਰ ਨੂੰ ਪ੍ਰੀਖਿਆਵਾਂ ਸਬੰਧੀ ਫ਼ੈਸਲਾ ਲੈਣ ਤੋਂ ਪਹਿਲਾਂ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਚਾਹੀਦੈ: ਵਿਜੈ ਇੰਦਰ ਸਿੰਗਲਾ

ਫ਼ੈਕ੍ਟ ਸੇਵਾ ਸਰਵਿਸ ਚੰਡੀਗੜ੍ਹ ,ਮਈ 23   ਸਕੂਲ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ ਸਬੰਧੀ ਫੈਸਲਾ ਲੈਣ ਤੋਂ ਪਹਿਲਾਂ ਵਿਦਿਆਰਥੀਆਂ ਅਤੇ…

ਮੋਦੀ ਸਿਸਟਮ ਦੀ ਨਾਕਾਮੀ ਕਾਰਨ ਭਾਰਤ ‘ਚ ਆਈ ਬ੍ਲੈਕ ਫੰਗਸ :ਰਾਹੁਲ ਗਾਂਧੀ

ਫ਼ੈਕ੍ਟ ਸੇਵਾ ਸਰਵਿਸ ਨਵੀ ਦਿੱਲੀ ,ਮਈ 23 ਕਾਂਗਰਸੀ ਆਗੂ ਰਾਹੁਲ ਗਾਂਧੀ ਅਕਸਰ ਹੀ ਕੇਂਦਰ ਸਰਕਾਰ ਤੇ ਸਵਾਲ ਚੁੱਕਦੇ ਰਹਿੰਦੇ ਹਨ | ਇਸੇ ਦੇ ਚਲਦਿਆਂ ਰਾਹੁਲ ਗਾਂਧੀ ਨੇ ਮੁੜ ਤੋਂ ਟਵੀਟ…

ਦਿੱਲੀ ‘ਚ ਤਾਲਾਬੰਦੀ 31 ਮਈ ਤੱਕ ਜਾਰੀ ਰਹੇਗੀ : ਅਰਵਿੰਦ ਕੇਜਰੀਵਾਲ

ਫ਼ੈਕ੍ਟ ਸੇਵਾ ਸਰਵਿਸ ਨਵੀ ਦਿੱਲੀ ,ਮਈ 23 ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ  ਕੋਰੋਨਾ ਕਾਲ ਦੇ ਮੱਦੇਨਜ਼ਰ ਤਾਲਾਬੰਦੀ ਨੂੰ ਲੈ ਕੇ ਐਲਾਨ ਕੀਤਾ ਹੈ ਕਿ ਦਿੱਲੀ ‘ਚ ਤਾਲਾਬੰਦੀ ਦੇ…

“ਯਾਸ” ਦੇ ਚੱਕਰਵਾਤੀ ਤੂਫ਼ਾਨ ‘ਚ ਤਬਦੀਲ ਹੋਣ ਦੇ ਆਸਾਰ

ਫ਼ੈਕ੍ਟ ਸੇਵਾ ਸਰਵਿਸ ਨਵੀ ਦਿੱਲੀ ,ਮਈ 23 ਮੌਸਮ ਵਿਭਾਗ ਵਲੋਂ ਮਿਲੀ ਜਾਣਕਾਰੀ ਅਨੁਸਾਰ ਤੂਫ਼ਾਨ ‘ਯਾਸ’ ਦੇ ਬਹੁਤ ਗੰਭੀਰ ਚੱਕਰਵਾਤੀ ਤੂਫ਼ਾਨ ‘ਚ ਤਬਦੀਲ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੀ |ਅਤੇ…

ਗੁਰਦੁਆਰਾ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਲੋਂ ਵੱਡਾ ਐਲਾਨ,50 ਸਾਲਾਂ ਤੋਂ ਇਕੱਤਰ ਸੋਨਾ ਮੈਡੀਕਲ ਸਹੂਲਤਾਂ ਲਈ ਕੀਤਾ ਜਾਵੇਗਾ ਦਾਨ

ਫ਼ੈਕ੍ਟ ਸੇਵਾ ਸਰਵਿਸ ਨਾਂਦੇੜ ਸਾਹਿਬ ,ਮਈ 23 ਪੂਰੇ ਦੇਸ਼ ਵਿਚ ਹਰ ਕੋਈ ਆਪਣੇ- ਆਪਣੇ ਪੱਧਰ ਤੇ ਕੋਰੋਨਾ ਕਾਲ ‘ਚ ਲੋਕਾਂ ਦੀ ਮਦਦ ਲਈ ਅੱਗੇ ਆ ਰਿਹਾ ਹੈ | ਇਸੇ ਦੇ…

ਕੋਰੋਨਾ ਦਾ ਕਹਿਰ: ਇਕ ਦਿਨ ‘ਚ 2,40,842 ਨਵੇਂ ਕੋਰੋਨਾ ਕੇਸ ਆਏ ਸਾਹਮਣੇ

ਫ਼ੈਕ੍ਟ ਸੇਵਾ ਸਰਵਿਸ ਨਵੀਂ ਦਿੱਲੀ ,ਮਈ 23 ਕੇਂਦਰੀ ਸਿਹਤ ਮੰਤਰਾਲੇ ਵਲੋਂ ਜਾਰੀ ਰਿਪੋਰਟ ਮੁਤਾਬਕ ਭਾਰਤ ਵਿਚ ਕੋਰੋਨਾ ਵਾਇਰਸ ਦੇ ਇਕ ਦਿਨ ਵਿਚ 2,40,842 ਨਵੇਂ ਮਾਮਲੇ ਆਏ ਹਨ।ਮੰਤਰਾਲੇ ਦੀ ਰਿਪੋਰਟ ਮੁਤਾਬਕ…

2-3 ਹਫ਼ਤੇ ਇੱਕੋ ਮਾਸਕ ਲਾਉਣਾ ਬਣ ਸਕਦਾ ਹੈ ,ਬ੍ਲੈਕ ਫੰਗਸ ਹੋਣ ਦਾ ਕਾਰਨ :ਏਮਜ਼ ਡਾਕਟਰ

ਫ਼ੈਕ੍ਟ ਸੇਵਾ ਸਰਵਿਸ ਨਵੀਂ ਦਿੱਲੀ ,ਮਈ 23 ਦੇਸ਼ ਅਜੇ ਕੋਰੋਨਾ ਦੀ ਮਾਰ ਤੋਂ ਉੱਠ ਨਹੀਂ ਸਕਿਆ ਕਿ ਬਲੈਕ ਫੰਗਸ ਨਾਮ ਦੀ ਬੀਮਾਰੀ ਨੇ ਵੀ ਦਸਤਕ ਦੇ ਦਿੱਤੀ ਜੋ ਕਿ ਬਹੁਤ…

ਰਾਜਸਥਾਨ ਦੇ ਦੌਸਾ ‘ਚ ਕੋਰੋਨਾ ਦੀ ਤੀਜੀ ਲਹਿਰ ਨੇ ਦਿੱਤੀ ਦਸਤਕ ਲੋਕਾਂ ‘ਚ ਬਣਿਆ ਖੌਫ਼ ਦਾ ਮਾਹੌਲ

ਫ਼ੈਕ੍ਟ ਸੇਵਾ ਸਰਵਿਸ ਰਾਜਸਥਾਨ ,ਮਈ 23 ਕੋਰੋਨਾ ਦਾ ਕਹਿਰ ਲਗਾਤਰ ਜਾਰੀ ਹੈ,ਤੇ ਦੂਜੀ ਲਹਿਰ ਨੇ ਘਟਣ ਦਾ ਨਾਮ ਨਹੀਂ ਲਿਆ ਕਿ ਤੀਜੀ ਲਹਿਰ ਦੀ ਦਸਤਕ ਨੇ ਲੋਕਾਂ ਨੂੰ ਚਿੰਤਾ ਵਿਚ…

“ਜਿੱਥੇ ਬਿਮਾਰ ਉੱਥੇ ਇਲਾਜ”:ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਫ਼ੈਕ੍ਟ ਸੇਵਾ ਸਰਵਿਸ ਨਵੀਂ ਦਿੱਲੀ ,ਮਈ22 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਵਾਰਾਣਸੀ ਦੇ ਡਾਕਟਰਾਂ, ਪੈਰਾ ਮੈਡੀਕਲ ਸਟਾਫ ਤੇ ਹੋਰ ਫਰੰਟਲਾਈਨ ਸਿਹਤ ਕਰਮਚਾਰੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ…

RBI ਵਲੋਂ ਸੂਚਨਾ 14 ਘੰਟੇ ਲਈ ਬੰਦ ਰਹੇਗੀ NEFT ਦੀ ਸੇਵਾ

ਫ਼ੈਕ੍ਟ ਸੇਵਾ ਸਰਵਿਸ ਨਵੀਂ ਦਿੱਲੀ ,ਮਈ22 ਰਿਜ਼ਰਵ ਬੈਂਕ ਆਫ ਇੰਡੀਆ (RBI) ਨੇ ਆਨਲਾਈਨ ਟਰਾਂਜੈਕਸ਼ਨ ਕਰਨ ਵਾਲੇ ਗਾਹਕਾਂ ਲਈ ਜਾਣਕਾਰੀ ਦਿੱਤੀ ਹੈ । ਕਿ ਅੱਜ ਰਾਤ ਤੋਂ ਗ੍ਰਾਹਕ ਕੱਲ੍ਹ ਐਤਵਾਰ ਦੁਪਹਿਰ…

ਕੋਰੋਨਾ ਦੀ ਦੂਜੀ ਲਹਿਰ ਭਾਰਤ ਲਈ ਬੁਰੇ ਸੰਕੇਤ: ਆਈਐੱਮਐੱਫ

ਫ਼ੈਕ੍ਟ ਸੇਵਾ ਸਰਵਿਸ ਵਾਸ਼ਿੰਗਟਨ ,ਮਈ 22 ਕੌਮਾਂਤਰੀ ਮੁਦਰਾ ਫੰਡ ਨੇ ਭਾਰਤ ਵਿੱਚ ਕੋਵਿਡ-19 ਦੀ ‘ ਦੂਜੀ ਲਹਿਰ ਨੂੰ ਆਉਣ ਵਾਲੇ ਸਮੇਂ ਵਿੱਚ ਹੋਰ ਬੁਰੇ ਹਾਲਤਾਂ ਦਾ ਇਸ਼ਾਰਾ ਦੱਸਿਆ ਹੈ। ਆਈਐੱਮਐੱਫ…

ਬ੍ਲੈਕ ਫੰਗਸ ਦੀ ਦਵਾਈ ਲਈ ਬਣਾਈ ਗਈ ਕਮੇਟੀ : ਸਿਹਤ ਮੰਤਰੀ ਅਨਿਲ ਵਿਜ

ਫ਼ੈਕ੍ਟ ਸੇਵਾ ਸਰਵਿਸ ਪੰਚਕੂਲਾ ,ਮਈ 22 ਦੇਸ਼ ਜਿਥੇ ਕੋਰੋਨਾ ਦੇ ਨਾਲ ਜੂਝ ਰਿਹਾ ਸੀ ਓਥੇ ਹੀ ਹੁਣ ਬ੍ਲੈਕ ਫੰਗਸ ਵੀ ਮੁਸ਼ਕਿਲ ਦਾ ਕਾਰਨ ਬਣਦੀ ਜਾ ਰਹੀ ਹੈ | ਦਿਨੋ -ਦਿਨ…

ਮੋਗਾ ‘ਚ ਕਰੈਸ਼ ਹੋਏ ਮਿੱਗ-21 ਜਹਾਜ਼ ਦਾ ਬਲੈਕ ਬਾਕਸ ਚੋਰੀ

ਫ਼ੈਕ੍ਟ ਸਮਾਚਾਰ ਸੇਵਾ ਮੋਗਾ ਮਈ 22 ਮੋਗਾ ਦੇ ਲੰਗੇਆਣਾਪਿੰਡ ‘ਚ ਵੀਰਵਾਰ ਦੀ ਰਾਤ 11 ਵਜੇ ਦੇ ਕਰੀਬ ਇੰਡੀਅਨ ਏਅਰਫੋਰਸ ਦਾ ਮਿੱਗ-21 ਜਹਾਜ਼ ਕਰੈਸ਼ ਹੋ ਗਿਆ ਸੀ ਹੈ। ਇਸ ਹਾਦਸੇ ਤੋਂ…

12ਵੀਂ ਦੀਆਂ ਬੋਰਡ ਪ੍ਰੀਖਿਆਵਾਂ: ਸਿੱਖਿਆ ਮੰਤਰਾਲਾ ਐਤਵਾਰ ਨੂੰ ਕਰੇਗਾ ਮੀਟਿੰਗ

ਫ਼ੈਕ੍ਟ ਸਮਾਚਾਰ ਸੇਵਾ ਨਵੀਂ ਦਿੱਲੀ, ਮਈ 22 ਕੇਂਦਰੀ ਮੰਤਰੀ ਰਮੇਸ਼ ਪੋਖਰਿਆਲ ਨਿਸ਼ੰਕ ਨੇ ਅੱਜ ਕਿਹਾ ਕਿ ਸਿੱਖਿਆ ਮੰਤਰਾਲਾ ਬਾਰ੍ਹਵੀਂ ਜਮਾਤ ਦੀਆਂ ਬਕਾਇਆ ਬੋਰਡ ਪ੍ਰੀਖਿਆਵਾਂ ਦੇ ਮੁੱਦੇ ’ਤੇ ਚਰਚਾ ਲਈ ਭਲਕੇ…

ਕਿਸਾਨ ਅੰਦੋਲਨ ਨੂੰ ਬਦਨਾਮ ਕਰਕੇ ਕਿਸਾਨਾਂ ਨੂੰ ਉਠਾ ਦਿੱਤਾ ਜਾਵੇਗਾ ਇਹ ਗਲਤਫ਼ਹਿਮੀ ਹੈ:-ਬਲਬੀਰ ਸਿੰਘ ਰਾਜੇਵਾਲ

ਫ਼ੈਕ੍ਟ ਸਮਾਚਾਰ ਸੇਵਾ ਚੰਡੀਗੜ੍ਹ ਮਈ 22 ਕਿਸਾਨ ਆਗੂ ਬਲਬੀਰ ਸਿੰਘ ਸਿੱਧੂ ਨੇ ਕੋਰੋਨਾ ਮਹਾਮਾਰੀ ਨੂੰ ਲੈ ਕੇ ਸਰਕਾਰ ‘ਤੇ ਨਿਸ਼ਾਨੇ ਸਾਧੇ ਹਨ। ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਵਿਸ਼ਵ ਸਿਹਤ…

ਮਾਂ ਨੂੰ ਮਿਲਣ ਮਗਰੋਂ ਮੁੜ ਜੇਲ੍ਹ ‘ਚ ਗਿਆ ਰਾਮ ਰਹੀਮ

ਫ਼ੈਕ੍ਟ ਸਮਾਚਾਰ ਸੇਵਾ ਗੁਰੂਗ੍ਰਾਮ ਮਈ 22 ਰਾਮ ਰਹੀਮ ਇਕ ਦਿਨ ਦੀ ਕਸਟਡੀ ਪੈਰੋਲ ਪੂਰੀ ਕਰ ਕੇ ਸ਼ਾਮ ਨੂੰ ਸੁਨਾਰੀਆ ਜੇਲ੍ਹ ’ਚ ਵਾਪਸ ਪਹੁੰਚ ਗਿਆ ਹੈ। ਡੇਰਾ ਸੱਚਾ ਸੌਦਾ ਦੇ ਮੁਖੀ…

ਵੈਕਸੀਨ ਲਵਾਉਂਦੇ ਹੋਏ ਫੋਟੋ ਸਾਂਝੇ ਕਰਨ ਤੇ ਮਿਲ ਸਕਦੇ ਹਨ 5000 ਰੁਪਏ

ਫ਼ੈਕ੍ਟ ਸੇਵਾ ਸਰਵਿਸ ਮਈ ,21 ਕੋਰੋਨਾਵਾਇਰਸ ਦਾ ਕਹਿਰ ਵਧਦਾ ਜਾ ਰਿਹਾ ਹੈ | ਜਿਸ ਨੂੰ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ | ਤੇ ਹੁਣ ਕੇਂਦਰ ਸਰਕਾਰ ਨੇ…

ਲਾਲ ਕਿਲਾ ਝੜਪ ਮਾਮਲੇ ‘ਚ ਦਿੱਲੀ ਪੁਲਿਸ ਨੇ ਦਾਖਲ ਕੀਤੀ ਚਾਰਜਸ਼ੀਟ

ਫ਼ੈਕ੍ਟ ਸੇਵਾ ਸਰਵਿਸ ਨਵੀਂ ਦਿੱਲੀ,ਮਈ 20 26 ਜਨਵਰੀ ਨੂੰ ਹੋਈ ਝੜਪ ਵਿਚਾਲੇ ਦਿੱਲੀ ਪੁਲਿਸ ਨੇ ਚਾਰਜਸ਼ੀਟ ਦਾਇਰ ਕਰ ਦਿਤੀ ਹੈ । ਦੱਸਣਯੋਗ ਹੈ ਕਿ ਕਿਸਾਨ ਜਥੇਬੰਦੀਆਂ ਨੇ 26 ਜਨਵਰੀ ਨੂੰ…

ਤੇਲ ਕੀਮਤਾਂ ਨੂੰ ਮੁੜ ਅੱਗ ਲੱਗੀ

ਫ਼ੈਕ੍ਟ ਸਮਾਚਾਰ ਸੇਵਾ ਨਵੀਂ ਦਿੱਲੀ, ਮਈ 21 21 ਮਈਤੇਲ ਕੀਮਤਾਂ ਨੂੰ ਅੱਜ ਮੁੜ ਅੱਗ ਲੱਗ ਗਈ। ਪੈਟਰੋਲ 19 ਪੈਸੇ ਤੇ ਡੀਜ਼ਲ 29 ਪੈਸੇ ਪ੍ਰਤੀ ਲਿਟਰ ਮਹਿੰਗੇ ਹੋ ਗਏ। ਤੇਲ ਕੀਮਤਾਂ…

ਦੱਖਣ ਪੱਛਮੀ ਮੌਨਸੂਨ ਦੀ ਅੰਡੇਮਾਨ ਤੇ ਨਿਕੋਬਾਰ ਟਾਪੂਆਂ ’ਤੇ ਦਸਤਕ

ਫ਼ੈਕ੍ਟ ਸਮਾਚਾਰ ਸੇਵਾ ਨਵੀਂ ਦਿੱਲੀ, ਮਈ 21 ਦੱਖਣ ਪੱਛਮੀ ਮੌਨਸੂਨ ਅੰਡੇਮਾਨ ਤੇ ਨਿਕੋਬਾਰ ਟਾਪੂਆਂ ’ਤੇ ਪੁੱਜ ਗਈ ਹੈ। ਭਾਰਤੀ ਮੌਸਮ ਵਿਭਾਗ ਨੇ ਅੱਜ ਕਿਹਾ ਕਿ ਇਹ ਇਸ ਗੱਲ ਦਾ ਸੰਕੇਤ…

ਜੱਦੀ ਪਿੰਡ ਉਦੇਕਰਨ ਪੁੱਜਿਆ ਦੀਪ ਸਿੱਧੂ, ਪੜ੍ਹੋ ਕੀ ਕਿਹਾ ਕਿਸਾਨੀ ਸੰਘਰਸ਼ ਤੇ ਅਗਲੀ ਰਣਨੀਤੀ ਬਾਰੇ

ਫ਼ੈਕ੍ਟ ਸਮਾਚਾਰ ਸੇਵਾ ਮੁਕਤਸਰ ਸਾਹਿਬ, ਮਈ 21 ਦਿੱਲੀ ਲਾਲ ਕਿਲ੍ਹਾ ਘਟਨਾ ਦੇ ਮਾਮਲੇ ’ਚ ਦਿੱਲੀ ਪੁਲਿਸ ਵੱਲੋਂ ਗ੍ਰਿਫਤਾਰੀ ਉਪਰੰਤ ਰਿਹਾਅ ਹੋਏ ਅਦਾਕਾਰ ਦੀਪ ਸਿੱਧੂ ਅੱਜ ਆਪਣੇ ਜੱਦੀ ਪਿੰਡ ਉਦੇਕਰਨ ਪਹੁੰਚੇ।…

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਬਲੈਕ ਫੰਗਸ’ ਨੂੰ ਕੋਰੋਨਾ ਵਿਰੁੱਧ ਲੜਾਈ ‘ਚ ਨਵੀਂ ਚੁਣੌਤੀ ਦਸਿਆ

ਫ਼ੈਕ੍ਟ ਸਮਾਚਾਰ ਸੇਵਾ ਵਾਰਾਣਸੀ ਮਈ 21 ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ‘ਬਲੈਕ ਫੰਗਸ’ ਨੂੰ ਕੋਰੋਨਾ ਵਿਰੁੱਧ ਲੜਾਈ ‘ਚ ਨਵੀਂ ਚੁਣੌਤੀ ਕਰਾਰ ਦਿੰਦੇ ਹੋਏ ਸ਼ੁੱਕਰਵਾਰ ਨੂੰ ਕਿਹਾ ਕਿ ਇਸ ਨਾਲ ਨਜਿੱਠਣ…

ਜੇਲ੍ਹ ‘ਚੋਂ ਮਾਂ ਨੂੰ ਮਿਲਣ ਗਿਆ ਰਾਮ ਰਹੀਮ

ਫ਼ੈਕ੍ਟ ਸਮਾਚਾਰ ਸੇਵਾ ਚੰਡੀਗੜ੍ਹ, ਮਈ 21 ਬਲਾਤਕਾਰ ਅਤੇ ਕਤਲ ਮਾਮਲੇ ‘ਚ  ਉਮਰਕੈਦ ਦੀ ਸਜ਼ਾ ਕੱਟ ਰਹੇ ਰਾਮ ਰਹੀਮ ਨੂੰ ਪੈਰੋਲ ਮਿਲ ਗਈ ਹੈ। ਅਦਾਲਤ ਵੱਲੋਂ ਉਸ ਨੂੰ 48 ਘੰਟਿਆਂ ਲਈ…

ਕੋਵਿਡ ਸਹਾਇਤਾ ਲਈ ਭਾਰਤ ਨੂੰ 50 ਕਰੋੜ ਡਾਲਰ ਦਿੱਤੇ:ਵਾਈਟ ਹਾਊਸ

ਫ਼ੈਕ੍ਟ ਸਮਾਚਾਰ ਸੇਵਾ ਅਮਰੀਕਾ ਮਈ 20 ਅਮਰੀਕਾ ਨੇ ਹੁਣ ਤੱਕ ਭਾਰਤ ਨੂੰ 50 ਕਰੋੜ ਡਾਲਰ ਤੋਂ ਵੱਧ ਕੋਵਿਡ- 19 ਸਹਾਇਤਾ ਮੁਹੱਈਆ ਕਰਵਾਈ ਹੈ। ਵਾਈਟ ਹਾਊਸ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ…

ਦੇਸ਼ ’ਚ ਬਲੈਕ ਫੰਗਸ ਤੋਂ ਬਾਅਦ ਵ੍ਹਾਈਟ ਫੰਗਸ ਦੀ ਵੀ ਹੋਈ ਪੂਸ਼ਟੀ

ਫ਼ੈਕ੍ਟ ਸਮਾਚਾਰ ਸੇਵਾ ਨਵੀਂ ਦਿੱਲੀ ਮਈ 21 ਦੇਸ਼ ’ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੌਰਾਨ ਬਲੈਕ ਫੰਗਸ ਦੀ ਸ਼ਿਕਾਇਤ ਸਾਹਮਣੇ ਆਈ ਸੀ ਪਰ ਹੁਣ ਇਸ ਦੌਰਾਨ ਕੋਰੋਨਾ ਮਰੀਜ਼ਾਂ ’ਚ ਵ੍ਹਾਈਟ…

ਮਹਾਰਾਸ਼ਟਰ ਪੁਲੀਸ ਨਾਲ ਹੋਏ ਮੁਕਾਬਲੇ ਦੌਰਾਨ 13 ਮਾਓਵਾਦੀ ਹਲਾਕ

ਫ਼ੈਕ੍ਟ ਸਮਾਚਾਰ ਸੇਵਾ ਮੁੰਬਈ, ਮਈ 21 ਗੜਚਿਰੋਲੀ ਦੇ ਜੰਗਲਾਂ ਵਿੱਚ ਮਹਾਰਾਸ਼ਟਰ ਪੁਲੀਸ ਦੇ ਕਮਾਂਡੋਜ਼ ਨਾਲ ਹੋਏ ਮੁਕਾਬਲੇ ਦੌਰਾਨ ਘੱਟੋ-ਘੱਟ 13 ਮਾਓਵਾਦੀ ਹਲਾਕ ਹੋ ਗਏ। ਡੀਆਈਜੀ ਸੰਦੀਪ ਪਾਟਿਲ ਨੇ ਦੱਸਿਆ ਕਿ…

ਮੋਗਾ ਨੇੜੇ ਭਾਰਤੀ ਹਵਾਈ ਸੈਨਾ ਦਾ ਮਿਗ ਲੜਾਕੂ ਜਹਾਜ਼ ਕਰੈਸ਼,ਪਾਇਲਟ ਦੀ ਮੌਤ

ਫ਼ੈਕ੍ਟ ਸਮਾਚਾਰ ਸੇਵਾ ਮੋਗਾ,  ਮਈ 21 ਭਾਰਤੀ ਹਵਾਈ ਸੈਨਾ ਦਾ ਮਿਗ-21 ਲੜਾਕੂ ਜਹਾਜ਼ ਵੀਰਵਾਰ ਤੇ ਸ਼ੁੱਕਰਵਾਰ ਦੀ ਦਰਮਿਆਨੀ ਰਾਤ ਨੂੰ ਬਾਘਾਪੁਰਾਣਾ ਸਬ ਡਿਵੀਜ਼ਨ ਅਧੀਨ ਪਿੰਡ ਲੰਗੇਆਣਾ ਕਲਾਂ ਨੇੜੇ ਖੇਤਾਂ ਵਿੱਚ…

ਬ੍ਲੈਕ ਫੰਗਸ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਵਲੋਂ ਅਹਿਮ ਫ਼ੈਸਲੇ

ਫ਼ੈਕ੍ਟ ਸੇਵਾ ਸਰਵਿਸ ਨਵੀਂ ਦਿੱਲੀ ,ਮਈ 20 ਕੋਰੋਨਾ ਵਾਇਰਸ ਦੇ ਨਾਲ -ਨਾਲ ਹੁਣ ਦੇਸ਼ ਦੇ ਵਿੱਚ ਬ੍ਲੈਕ ਫੰਗਸ ਦੇ ਦਸਤਕ ਦੇ ਦਿੱਤੀ ਹੈ | ਜਿਸ ਨੂੰ ਲੈ ਕੇ ਹਰ ਕੋਈ…

ਕਰੋਨਾ: ਦੇਸ਼ ’ਚ 2,76,110 ਨਵੇਂ ਕੇਸ, 3,874 ਮੌਤਾਂ

ਫ਼ੈਕ੍ਟ ਸਮਾਚਾਰ ਸੇਵਾ ਨਵੀਂ ਦਿੱਲੀ,  ਮਈ 20 ਭਾਰਤ ’ਚ ਇੱਕੋ ਦਿਨ ਕਾਰਨ 3,874 ਹੋਰ ਲੋਕਾਂ ਦੀ ਮੌਤ ਹੋਣ ਨਾਲ ਕਰੋਨਾ ਲਾਗ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 2,87,122 ਹੋ…

ਸਿੰਘੂ ਬਾਰਡਰ ’ਤੇ ਦੋ ਕਿਸਾਨਾਂ ਦੀ ਹੋਈ ਮੌਤ, ਇਕ ਕਿਸਾਨਾਂ ਨੂੰ ਹੋਇਆ ਸੀ ਕੋਰੋਨਾ

ਫ਼ੈਕ੍ਟ ਸਮਾਚਾਰ ਸੇਵਾ ਨਵੀਂ ਦਿੱਲੀ,  ਮਈ, 20 ਦਿੱਲੀ ਦੇ ਸਿੰਘੂ ਬਾਰਡਰ ’ਤੇ ਤਿੰਨ ਖੇਤੀ ਕਾਨੂੰਨਾਂ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੇ ਦੋ ਕਿਸਾਨਾਂ ਦੀ ਮੌਤ ਹੋ ਗਈ ਹੈ। ਇਹਨਾਂ ਦੀ ਪਛਾਣ…

ਰਾਜਸਥਾਨ ਸਰਕਾਰ ਨੇ “ਬਲੈਕ ਫੰਗਸ” ਨੂੰ ਮਹਾਮਾਰੀ ਘੋਸ਼ਿਤ ਕਰ ਦਿੱਤਾ

ਫ਼ੈਕ੍ਟ ਸੇਵਾ ਸਰਵਿਸ ਜੈਪੁਰ ,ਮਈ 19 ਜਿਥੇ  ਦੇਸ਼ ਕੋਰੋਨਾ ਮਹਾਮਾਰੀ ਨਾਲ ਲੜ ਰਿਹਾ ਹੈ | ਉੱਥੇ ਹੀ ਮੁਸ਼ਕਿਲਾਂ ਵੀ ਵਧਦੀਆਂ ਜਾ ਰਹੀਆਂ ਹਨ | ਰਾਜਸਥਾਨ ਦੇ ਮੈਡੀਕਲ ਅਤੇ ਸਿਹਤ ਵਿਭਾਗ…

ਮੌਸਮ ਵਿਭਾਗ ਵਲੋਂ ਦਿੱਲੀ ਨੂੰ ਸਖ਼ਤ ਚਿਤਾਵਨੀ

ਫ਼ੈਕ੍ਟ ਸੇਵਾ ਸਰਵਿਸ ਨਵੀਂ ਦਿੱਲੀ, ਮਈ 19 ਮੌਸਮ ਵਿਭਾਗ ਵਲੋਂ ਦਿੱਲੀ ਨੂੰ ਵੀ ਚਿਤਾਵਨੀ ਦੇ ਦਿੱਤੀ ਗਈ ਹੈ | ਮੌਸਮ ਵਿਭਾਗ ਦਾ ਕਹਿਣਾ ਹੈ ਕਿ ਦਿੱਲੀ ‘ਚ 60 ਕਿਲੋਮੀਟਰ ਦੀ…

ਕੋਰੋਨਾ ਕਾਲ ਦੌਰਾਨ ਕਰਨਾਟਕ ਸਰਕਾਰ ਨੇ 1,250 ਕਰੋੜ ਰਾਹਤ ਪੈਕਜ ਦੇਣ ਦਾ ਕੀਤਾ ਐਲਾਨ

ਫ਼ੈਕ੍ਟ ਸੇਵਾ ਸਰਵਿਸ ਬੰਗਲੁਰੂ ,ਮਈ 19 ਕੋਰੋਨਾ ਕਾਲ ਦੇ ਕਾਰਨ ਲੋਕਾਂ ਦੇ ਕੰਮਕਾਜ ਬੰਦ ਤੇ ਬਹੁਤ ਪ੍ਰਭਾਵਿਤ ਹੋ ਚੁੱਕੇ ਹਨ| ਜਿਸ ਨੂੰ ਵੇਖਦੇ ਹੋਏ ਕਰਨਾਟਕ ਸਰਕਾਰ ਵਲੋਂ 1,250 ਕਰੋੜ ਦਾ…

ਕੇਜਰੀਵਾਲ ਦੀ ਟਿੱਪਣੀ ਭਾਰਤ ਦਾ ਬਿਆਨ ਨਹੀਂ

ਫ਼ੈਕ੍ਟ ਸਮਾਚਾਰ ਸੇਵਾ ਨਵੀਂ ਦਿੱਲੀ,  ਮਈ 19 ਭਾਰਤੀ ਵਿਦੇਸ਼ ਮੰਤਰਾਲੇ ਨੇ ਬੁੱਧਵਾਰ ਨੂੰ ਸਪੱਸ਼ਟ ਕੀਤਾ ਕਿ ਕੋੋਵਿਡ-19 ਵਿਰੁੱਧ ਲੜਾਈ ਵਿੱਚ ਸਿੰਗਾਪੁਰ ਅਤੇ ਭਾਰਤ ਮਜ਼ਬੂਤ ​​ਹਿੱਸੇਦਾਰ ਹਨ ਅਤੇ ਦਿੱਲੀ ਦੇ ਮੁੱਖ…

ਚੱਕਰਵਾਤੀ ਤੂਫਾਨ ‘ਤਾਊਤੇ’ ਰਾਜਸਥਾਨ ਪਹੁੰਚਿਆ

ਫ਼ੈਕ੍ਟ ਸਮਾਚਾਰ ਸੇਵਾ ਜੈਪੁਰ, ਮਈ 19 ਚੱਕਰਵਾਤੀ ਤੂਫਾਨ ਤਾਊਤੇ, ਜੋ ਕਿ ਅਰਬ ਸਾਗਰ ਤੋਂ ਉੱਠਿਆ ਸੀ, ਮੰਗਲਵਾਰ ਦੇਰ ਰਾਤ ਦੱਖਣੀ ਰਾਜਸਥਾਨ ਵਿੱਚ ਦਾਖਲ ਹੋ ਗਿਆ, ਜਿੱਥੇ ਪਿਛਲੇ 24 ਘੰਟਿਆਂ ਵਿੱਚ…

ਨਿਤਿਨ ਗਡਕਰੀ : ਟੀਕਾ ਬਣਾਉਣ ਦੀ ਮਨਜ਼ੂਰੀ ਹੋਰ ਕੰਪਨੀਆਂ ਨੂੰ ਵੀ ਦਿੱਤੀ ਜਾਵੇ |

ਫ਼ੈਕ੍ਟ ਸੇਵਾ ਸਰਵਿਸ ਨਵੀਂ ਦਿੱਲੀ ,ਮਈ 19 ਦੇਸ਼ ਦੇ ਵਿਚ ਹਾਲਤ ਬੇਹੱਦ ਨਾਜ਼ੁਕ ਹੁੰਦੇ ਜਾ ਰਹੇ ਹਨ| ਜਿਸ ਨੂੰ ਲੈ ਕੇ ਹਰ ਕੋਈ ਚਿੰਤਤ ਨਜ਼ਰ ਆ ਰਿਹਾ ਹੈ | ਇਸੇ…

ਭਾਜਪਾ ਦੇ ਵਿਧਾਇਕ ਦਾ ਕੋਰੋਨਾ ਕਾਰਨ ਦੇਹਾਂਤ : ਰਾਜਸਥਾਨ

ਫ਼ੈਕ੍ਟ ਸੇਵਾ ਸਰਵਿਸ ਮਈ 19   ਭਾਜਪਾ ਦੇ ਵਿਧਾਇਕ ਗੌਤਮ ਲਾਲ ਮੀਨਾ ਦਾ ਕੋਰੋਨਾ ਕਾਰਨ ਦੇਹਾਂਤ ਹੋ ਗਿਆ | ਜਿਕਰਯੋਗ ਹੈ ਕਿ ਗੌਤਮ ਲਾਲ ਮੀਨਾ ਕੋਰੋਨਾ ਤੋਂ ਪੀੜਤ ਸੀ ,…

“ਕੋਰੋਨਾ ਰੋਕੋ, ਲੋਕਾਂ ਦੇ ਸਵਾਲ ਨਹੀਂ”: ਰਾਹੁਲ ਗਾਂਧੀ

ਫ਼ੈਕ੍ਟ ਸੇਵਾ ਸਰਵਿਸ ਨਵੀਂ ਦਿੱਲੀ, ਮਈ 19   ਕਾਂਗਰਸੀ ਆਗੂ ਰਾਹੁਲ ਗਾਂਧੀ ਮੁੜ ਤੋਂ ਕੇਂਦਰ ਸਰਕਾਰ ਤੇ ਵਰਦੇ ਨਜ਼ਰ ਆਏ ਹਨ | ਰਾਹੁਲ ਗਾਂਧੀ  ਨੇ ਕੇਂਦਰ ਸਰਕਾਰ ਤੇ ਨਿਸ਼ਾਨਾ ਸਾਧਦਿਆਂ…

ਕੋਰੋਨਾ ਨਾਲ ਜਾਨ ਗੁਆਉਣ ਵਾਲਿਆਂ ਲਈ ਕੇਜਰੀਵਾਲ ਨੇ ਕੀਤੇ ਵੱਡੇ ਐਲਾਨ

ਫ਼ੈਕ੍ਟ ਸੇਵਾ ਸਰਵਿਸ ਨਵੀ ਦਿੱਲੀ, ਮਈ 18   ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਨੇ  ਕੋਰੋਨਾ ਨਾਲ ਜਾਨ ਗਵਾਉਣ ਵਾਲਿਆਂ ਦੇ ਪਰਿਵਾਰਾਂ ਲਈ 50 ਹਾਜ਼ਰ ਰੁਪਏ ਮੁਆਵਜ਼ਾ ਰਾਸ਼ੀ ਦੇਣ ਦਾ…

ਕੇਜਰੀਵਾਲ ਦੀ ਅਪੀਲ: ਕੇਂਦਰ ਸਰਕਾਰ ਸਿੰਗਾਪੁਰ ਦੀਆਂ ਹਵਾਈ ਉਡਾਣਾਂ ਰੱਦ ਕਰੇ

  ਫ਼ੈਕ੍ਟ ਸੇਵਾ ਸਰਵਿਸ ਨਵੀਂ ਦਿੱਲੀ 18 ਮਈ ਕੋਰੋਨਾ ਦੇ ਵਧਦੇ ਕੇਸਾਂ ਨੂੰ ਲੈ ਕੇ ਹਰ ਕੋਈ ਚਿੰਤਤ ਨਜ਼ਰ ਆ ਰਿਹਾ ਹੈ | ਜਿਸ ਨੂੰ ਲੈ ਕੇ ਅੱਜ ਦਿੱਲੀ ਦੇ…

ਪਦਮਸ਼੍ਰੀ ਡਾ. ਕੇ.ਕੇ. ਅਗਰਵਾਲ ਦਾ ਕੋਰੋਨਾ ਨਾਲ ਹੋਇਆ ਦੇਹਾਂਤ

ਫ਼ੈਕ੍ਟ ਸਮਾਚਾਰ ਸੇਵਾ ਨਵੀਂ ਦਿੱਲੀ  ਮਈ 18 ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ ਐਮ ਏ) ਦੇ ਸਾਬਕਾ ਡਾਇਰੈਕਟਰ ਤੇ ਪਦਮਸ਼੍ਰੀ ਨਾਲ ਸਨਮਾਨਤ ਮਸ਼ਹੂਰ ਦਿਲ ਦੇ ਰੋਗ ਮਾਹਰ ਡਾ. ਕੇ.ਕੇ. ਅਗਰਵਾਲ ਦਾਬੀਤੀ ਰਾਤ…

ਕਿਸਾਨ ਮੋਰਚੇ ਦੌਰਾਨ ਮੇਜਰ ਖਾਨ ਦੀ ਮੌਤ ਹੋਈ, ਸਿੰਘੂ ਪਿਛਲੇ 5 ਮਹੀਨਿਆਂ ਤੋਂ ਸਰਹੱਦ ‘ਤੇ ਸੰਘਰਸ਼ ਕਰ ਰਿਹਾ ਹੈ

ਫ਼ੈਕ੍ਟ ਸਮਾਚਾਰ ਸੇਵਾ ਪਟਿਆਲਾ ਮਈ 18 ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੇ ਬਾਰਡਰਾਂ ‘ਤੇ ਚੱਲ ਰਹੇ ਕਿਸਾਨੀ ਅੰਦੋਲਨ ਨੂੰ 6 ਮਹੀਨੇ ਹੋਣ ਵਾਲੇ ਹਨ। ਕਿਸਾਨੀ ਅੰਦੋਲਨ ਦੇ…

ਕੋਰੋਨਾ ਪੀੜਤ ਲੜਕੀ ਨਾਲ ਕੀਤਾ ਗੈਂਗਰੇਪ

ਫ਼ੈਕ੍ਟ ਸਮਾਚਾਰ ਸੇਵਾ ਇੰਦੌਰ ਮਈ 15 ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ਤੋਂ ਇਕ ਖੌਫ਼ਨਾਕ ਘਟਨਾ ਸਾਹਮਣੇ ਆਈ ਹੈ। ਇੰਦੌਰ ਵਿਚ ਚੋਰੀ ਦੀ ਨੀਯਤ ਨਾਲ ਅੱਧੀ ਰਾਤ ਨੂੰ ਘਰ ‘ਚ ਵੜੇ…

ਪੈਟਰੋਲ ਬੰਬ ਸੀਆਰਪੀਐਫ ਕੈਂਪ ਵਿਖੇ ਸੁੱਟਿਆ, ਕੋਈ ਜ਼ਖਮੀ ਨਹੀਂ ਹੋਇਆ

ਫ਼ੈਕ੍ਟ ਸਮਾਚਾਰ ਸੇਵਾ ਸ੍ਰੀਨਗਰ  ਮਈ 15 ਸ੍ਰੀਨਗਰ ਦੇ ਪੁਰਾਣੇ ਸ਼ਹਿਰ ‘ਚ ਸੀਆਰਪੀਐਫ ਦੇ ਕੈਂਪ ਉੱਤੇ ਪੈਟਰੋਲ ਬੰਬ ਨਾਲ ਹਮਲਾ ਕੀਤਾ ਗਿਆ। ਹਮਲੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ…

ਚੀਨ 2015 ਤੋਂ ਕੋਰੋਨਾ ਵਾਇਰਸ ਕਰ ਰਿਹਾ ਸੀ ਤਿਆਰ, ਰਿਪੋਰਟ ‘ਚ  ਖੁਲਾਸਾ

ਫ਼ੈਕ੍ਟ ਸਮਾਚਾਰ ਸੇਵਾ ਲੰਡਨ/ਮੈਲਬਰਨ  ਮਈ 11 ਕੋਰੋਨਾ ਵਾਇਰਸ ਬਣਾਉਣ ਵਿਚ ਚੀਨ 2015 ਤੋਂ ਸ਼ਾਮਲ ਸੀ। ਇਸ ਨੂੰ ਜੈਵਿਕ ਹਥਿਆਰ ਵਜੋਂ ਵਰਤਣ ਦੀ ਤਿਆਰੀ ਕੀਤੀ ਜਾ ਰਹੀ ਸੀ। ਚੀਨ ਨੇ ਇਸ…

ਭਾਰਤੀ ਰੇਲਵੇ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਆਕਸੀਜਨ ਖੇਪ ਦਿੱਲੀ  ਪਹੁੰਚੀ

ਫ਼ੈਕ੍ਟ ਸਮਾਚਾਰ ਸੇਵਾ ਨਵੀਂ ਦਿੱਲੀ  ਮਈ 11 ਭਾਰਤੀ ਰੇਲਵੇ ਦੀ ‘ਆਕਸੀਜਨ ਐਕਸਪ੍ਰੈਸ’ ਰੇਲਗੱਡੀ ਸੋਮਵਾਰ ਨੂੰ 11 ਕ੍ਰਿਓਜੈਨਿਕ ਟੈਂਕਰਾਂ ਵਿਚ 225 ਮੀਟ੍ਰਿਕ ਟਨ ਤਰਲ ਮੈਡੀਕਲ ਆਕਸੀਜਨ (ਐਲਐਮਓ) ਦੇ ਨਾਲ ਦਿੱਲੀ ਕੈਂਟ…

ਸਭ ਤੋਂ ਵੱਡੀ ਮੁਸ਼ਕਿਲ ਵੈਕਸੀਨ ਦੀ ਘਾਟ :ਕੇਜਰੀਵਾਲ

 ਫ਼ੈਕ੍ਟ ਸੇਵਾ ਸਮਾਚਾਰ ਨਵੀਂ ਦਿੱਲੀ , 8 ਮਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਪ੍ਰੈਸ ਕਾਨਫਰੰਸ ਰਾਹੀਂ ਕਿਹਾ |ਕਿ ਜੇਕਰ ਦਿੱਲੀ ਦੇ ਲੋਕਾਂ ਨੂੰ ਵੈਕਸੀਨ ਲਗਾ ਦਿਤੀ ਜਾਵੇ…

400 ਟਨ ਆਕਸੀਜਨ ਲੈਕੇ ਤਿੰਨ ਆਕਸੀਜਨ ਐਕਸਪ੍ਰੈਸ ਦਿੱਲੀ-ਫਰੀਦਾਬਾਦ ਪਹੁੰਚੀਆਂ

ਫ਼ੈਕ੍ਟ ਸਮਾਚਾਰ ਸੇਵਾ ਨਵੀਂ ਦਿੱਲੀ, ਮਈ 5 ਭਾਰਤੀ ਰੇਲਵੇ ਨੇ ਬੁੱਧਵਾਰ ਨੂੰ ਤਿੰਨ ‘ਆਕਸੀਜਨ ਐਕਸਪ੍ਰੈਸ’ ਦੀ ਸਹਾਇਤਾ ਨਾਲ 400 ਟਨ ਤੋਂ ਵੱਧ ਆਕਸੀਜਨ ਦੀ ਸਪਲਾਈ ਦਿੱਲੀ ਅਤੇ ਐਨਸੀਆਰ ਨੂੰ ਦਿੱਤੀ।…

ਨੀਰਵ ਮੋਦੀ ਨੇ ਭਾਰਤ ਹਵਾਲਗੀ ਦੇ ਫੈਸਲੇ ਖ਼ਿਲਾਫ਼ ਯੂਕੇ ਦੀ ਹਾਈ ਕੋਰਟ ‘ਚ ਕੀਤੀ ਅਪੀਲ

ਫ਼ੈਕ੍ਟ ਸਮਾਚਾਰ ਸੇਵਾ ਲੰਡਨ, ਮਈ, 1 ਪੀਐਨਬੀ ਘੁਟਾਲੇ ਵਿਚ ਵਾਂਟੇਡ ਹੀਰਾ ਕਾਰੋਬਾਰੀ ਨੀਰਵ ਮੋਦੀ ਨੇ ਭਾਰਤ ਹਵਾਲਗੀ ਦੇ ਫੈਸਲੇ ਦੇ ਖ਼ਿਲਾਫ਼ ਬ੍ਰਿਟੇਨ ਦੀ ਹਾਈ ਕੋਰਟ ਵਿਚ ਅਪੀਲ ਕੀਤੀ ਹੈ। ਉਸ…