ਚੰਡੀਗੜ੍ਹ : ਤੇਜ਼ ਰਫਤਾਰ ਕਾਰ ਬੇਕਾਬੂ ਹੋ ਕੇ ਦੁਕਾਨਾਂ ‘ਚ ਵੜੀ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ , ਜੁਲਾਈ 5 ਚੰਡੀਗੜ੍ਹ ‘ਚ ਇਕ ਵਾਰ ਫਿਰ ਤੇਜ਼ ਰਫਤਾਰ ਦਾ ਕਹਿਰ ਦੇਖਣ ਨੂੰ ਮਿਲਿਆ। ਖੁੱਡਾ ਲਾਹੌਰ ਵਿੱਚ ਇੱਕ ਤੇਜ਼ ਰਫ਼ਤਾਰ ਕਾਰ ਬੇਕਾਬੂ ਹੋ ਕੇ ਦੁਕਾਨਾਂ…

ਚੰਡੀਗੜ੍ਹ ‘ਚ ਗੰਦਗੀ ਫੈਲਾਉਣ ‘ਤੇ ਲੱਗੇਗਾ 11576 ਰੁਪਏ ਦਾ ਜੁਰਮਾਨਾ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਜੁਲਾਈ 5 ਚੰਡੀਗੜ੍ਹ ਸ਼ਹਿਰ ਵਿੱਚ ਸਵੱਛਤਾ ਨੂੰ ਲੈ ਕੇ ਨਗਰ ਨਿਗਮ ਪੱਬਾਂ-ਭਾਰ ਹੈ। ਨਗਰ ਨਿਗਮ ਵਲੋਂ ਸ਼ਹਿਰ ਦੀਆਂ ਸੜਕਾਂ ਅਤੇ ਜਨਤਕ ਥਾਵਾਂ ‘ਤੇ ਕੂੜਾ ਸੁੱਟਣ ਵਾਲਿਆਂ…

ਚੰਡੀਗੜ੍ਹ ਨਿਗਮ ਨੇ ‘ਮਿਸ਼ਨ ਕਲੀਨ ਚੰਡੀਗੜ੍ਹ’ ਤਹਿਤ ਕੀਤੀ ਨਵੀਂ ਸ਼ੁਰੂਆਤ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਜੁਲਾਈ 4 ਚੰਡੀਗੜ੍ਹ ਦੀ ਸਫ਼ਾਈ ਵਿਵਸਥਾ ਨੂੰ ਬਿਹਤਰ ਬਣਾਉਣ ਅਤੇ ਕੂੜੇ ਦੇ ਨਿਪਟਾਰੇ ਨੂੰ ਲੈ ਕੇ ਚੰਡੀਗੜ੍ਹ ਨਗਰ ਨਿਗਮ ਨੇ ‘ਮਿਸ਼ਨ ਕਲੀਨ ਚੰਡੀਗੜ੍ਹ’ ਤਹਿਤ ‘ਹਰ ਰੋਜ਼…

ਸੁਖਨਾ ਝੀਲ ‘ਚੋਂ ਇਕ ਵਿਅਕਤੀ ਦੀ ਲਾਸ਼ ਮਿਲੀ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਜੁਲਾਈ 3 ਚੰਡੀਗੜ੍ਹ ਦੇ ਸੈਕਟਰ-6 ਸਥਿਤ ਸੁਖਨਾ ਝੀਲ ‘ਚੋਂ ਅੱਜ ਸਵੇਰੇ 9 ਵਜੇ ਇਕ ਵਿਅਕਤੀ ਦੀ ਲਾਸ਼ ਮਿਲੀ। ਮ੍ਰਿਤਕ ਦੀ ਉਮਰ 35 ਤੋਂ 40 ਸਾਲ ਦੇ…

ਚੰਡੀਗੜ੍ਹ ਦੇ 34 ਸਿਹਤ ਅਤੇ ਤੰਦਰੁਸਤੀ ਕੇਂਦਰਾਂ ਨੂੰ ਕੀਤਾ ਜਾਵੇਗਾ ਅਪਗ੍ਰੇਡ, ਟੈਲੀਕੰਸਲਟੇਸ਼ਨ ਰਾਹੀਂ ਕੀਤਾ ਜਾਵੇਗਾ ਮਰੀਜ਼ਾਂ ਦਾ ਇਲਾਜ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ , ਜੁਲਾਈ 1 ਚੰਡੀਗੜ੍ਹ ਦੇ ਸਾਰੇ ਸਿਹਤ ਅਤੇ ਤੰਦਰੁਸਤੀ ਕੇਂਦਰਾਂ ਨੂੰ ਅਪਗ੍ਰੇਡ ਕੀਤਾ ਜਾਵੇਗਾ। ਸਿਹਤ ਸਕੱਤਰ ਯਸ਼ਪਾਲ ਗਰਗ ਨੇ ਦੱਸਿਆ ਕਿ ਇਸ ਲਈ 205 ਕੰਪਿਊਟਰ ਖਰੀਦਣ…

ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ’ਚ ਮਿੱਡ-ਡੇਅ ਮੀਲ ਮੁੜ ਸ਼ੁਰੂ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਜੁਲਾਈ 1 ਪਹਿਲੀ ਜੁਲਾਈ ਯਾਨੀ ਅੱਜ ਤੋਂ ਯੂਟੀ ਦੇ ਸਾਰੇ ਸਰਕਾਰੀ ਸਕੂਲ ਖੁੱਲ੍ਹਣ ਜਾ ਰਹੇ ਹਨ ਅਤੇ ਅੱਜ ਤੋਂ ਹੀ ਵਿਦਿਆਰਥੀਆਂ ਨੂੰ ਮਿੱਡ-ਡੇਅ ਮੀਲ ਦੇਣਾ ਸ਼ੁਰੂ…

PGI ‘ਚ ਪਹਿਲੀ ਵਾਰ ਵਿਸ਼ਵ ਦੇ ਸਭ ਤੋਂ ਛੋਟੇ ਹਾਰਟ ਪੰਪ ਨਾਲ ਵਿਅਕਤੀ ਦੀ ਹੋਈ ਸਫਲ ਸਰਜਰੀ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ , ਜੁਲਾਈ 1 ਪੀਜੀਆਈ ਵਿਚ ਪਹਿਲੀ ਵਾਰ ਦੁਨੀਆ ਦੇ ਸਭ ਤੋਂ ਛੋਟੇ ਹਾਰਟ ਪੰਪ (ਇੰਪੈਲਾ) ਦੀ ਵਰਤੋਂ ਕਰ ਕੇ 90 ਸਾਲਾ ਬਿਰਧ ਵਿਅਕਤੀ ਦੇ ਦਿਲ ਦੀ…

ਚੰਡੀਗੜ੍ਹ ਨਿਗਮ ਨੇ ਜਾਰੀ ਕੀਤੇ ਹੈਲਪਲਾਈਨ ਨੰਬਰ, ਬਰਸਾਤ ਦੇ ਮੌਸਮ ‘ਚ ਪਾਣੀ ਭਰਨ ਦੀ ਸਮੱਸਿਆ ਹੋਣ ‘ਤੇ ਕੀਤੀ ਜਾ ਸਕਦੀ ਹੈ ਸ਼ਿਕਾਇਤ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ , ਜੂਨ 30 ਚੰਡੀਗੜ੍ਹ ‘ਚ ਅੱਜ ਸਵੇਰ ਤੋਂ ਹੀ ਤੇਜ਼ ਬਾਰਿਸ਼ ਹੋ ਰਹੀ ਹੈ। ਸੜਕਾਂ ਪਾਣੀ ਵਿਚ ਡੁੱਬ ਗਈਆਂ ਹਨ। ਹਰ ਪਾਸੇ ਪਾਣੀ ਭਰਨ ਦੀ ਸਮੱਸਿਆ…

ਚੰਡੀਗੜ੍ਹ ‘ਚ ਜਨਨੀ ਸ਼ਿਸ਼ੂ ਸੁਰੱਖਿਆ ਯੋਜਨਾ ਹੋਈ ਲਾਗੂ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ , ਜੂਨ 29 ਮਾਵਾਂ ਅਤੇ ਸ਼ਿਸ਼ੂਆਂ ਦੀ ਮੌਤ ਦਰ ਨੂੰ ਕੰਟਰੋਲ ਕਰਨ ਲਈ ਸਰਕਾਰ ਵੱਲੋਂ ਚਲਾਈ ਜਾ ਰਹੀ ਜਨਨੀ ਸ਼ਿਸ਼ੂ ਸੁਰੱਖਿਆ ਯੋਜਨਾ ਨੂੰ ਪੀਜੀਆਈ ਚੰਡੀਗੜ੍ਹ ਵਿੱਚ…

ਚੰਡੀਗੜ੍ਹ ’ਚ ਸਵੇਰ ਸਮੇਂ ਹੀ ਛਾਇਆ ਹਨੇਰਾ, ਪੰਚਕੂਲਾ-ਮੋਰਨੀ ਸੜਕ ਬੰਦ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ , ਜੂਨ 29 ਚੰਡੀਗੜ੍ਹ ‘ਚ ਅੱਜ ਸਵੇਰੇ ਹੀ ਮੌਸਮ ’ਚ ਹੋਈ ਤਬਦੀਲੀ ਤੋਂ ਬਾਅਦ ਪੰਚਕੂਲਾ ਅਤੇ ਮੋਹਾਲੀ ’ਚ ਮੀਂਹ ਦਾ ਦੌਰ ਸ਼ੁਰੂ ਹੋ ਗਿਆ। ਸਵੇਰੇ ਸਾਢੇ…

ਚੰਡੀਗੜ੍ਹ ‘ਚ ਕੋਰੋਨਾ ਦੇ ਮਾਮਲਿਆਂ ‘ਚ ਵਾਧਾ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ , ਜੂਨ 29 ਚੰਡੀਗੜ੍ਹ ‘ਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਐਕਟਿਵ ਕੇਸ 500 ਨੂੰ ਪਾਰ ਕਰ ਗਏ ਹਨ। ਹੁਣ ਹਾਲਾਤ ਇਹ ਹਨ ਕਿ ਰੋਜ਼ਾਨਾ…

ਯੂ ਟੀ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੂੰ ਟੈਬਲੈੱਟ ਦੇਵੇਗੀ ਸਰਕਾਰ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਜੂਨ 28 ਕੇਂਦਰ ਸਰਕਾਰ ਵੱਲੋਂ ਯੂਟੀ ਦੇ ਪ੍ਰਾਇਮਰੀ ਅਧਿਆਪਕਾਂ ਨੂੰ ਟੈਬਲੈੱਟ ਦਿੱਤੇ ਜਾਣਗੇ। ਇਹ ਟੈਬਲੈੱਟ ਪਹਿਲੀ ਤੋਂ ਪੰਜਵੀਂ ਜਮਾਤ ਦੇ 770 ਅਧਿਆਪਕਾਂ ਨੂੰ ਦਿੱਤੇ ਜਾਣਗੇ ਜਿਸ…

ਸਲਾਹਕਾਰ ਵੱਲੋਂ ਯੂਟੀ ਦੇ ਸਰਕਾਰੀ ਸਕੂਲਾਂ ਦਾ ਜਾਇਜ਼ਾ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਜੂਨ 28 ਯੂਟੀ ਦੇ ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਵੱਲੋਂ ਸਰਕਾਰੀ ਸਕੂਲਾਂ ਦਾ ਜਾਇਜ਼ਾ ਲਿਆ ਗਿਆ ਹੈ। ਉਨ੍ਹਾਂ ਸਿੱਖਿਆ ਅਧਿਕਾਰੀਆਂ ਨੂੰ ਗਰਮੀ ਦੀਆਂ ਛੁੱਟੀਆਂ ਤੋਂ ਖਤਮ ਹੋਣ…

ਚੰਡੀਗੜ੍ਹ ਦੇ ਸੈਕਟਰ 43 ਦੀ ਜਿੰਮ ‘ਚ ਲੱਗੀ ਅੱਗ

ਹਾਈਡ੍ਰੌਲਿਕ ਪੌੜੀ ਦੀ ਮਦਦ ਨਾਲ ਸ਼ੀਸ਼ਾ ਤੋੜ ਕੇ ਅੰਦਰ ਵੜੇ ਫਾਇਰਫਾਈਟਰਜ਼ ਫੈਕਟ ਸਮਾਚਾਰ ਸੇਵਾ ਚੰਡੀਗੜ੍ਹ , ਜੂਨ 27 ਚੰਡੀਗੜ੍ਹ ਸੈਕਟਰ 43 ਦੇ ਇੱਕ ਜਿਮ ‘ਚ ਅੱਜ ਅੱਗ ਲੱਗ ਗਈ। ਫਾਇਰ…

IAS ਪੋਪਲੀ ਦੇ ਘਰੋਂ ਮਿਲਿਆ ਵੱਡੀ ਸੰਖਿਆ ਵਿਚ ਮਿਲਿਆ ਸੋਨਾ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, 25 ਜੂਨ ਸੰਜੇ ਪੋਪਲੀ ਨੇ ਨਵਾਂ ਸ਼ਹਿਰ ‘ਚ 7.30 ਕਰੋੜ ਦੇ ਸੀਵਰੇਜ ਪ੍ਰਾਜੈਕਟ ‘ਚ ਕਰਨਾਲ ਦੇ ਠੇਕੇਦਾਰ ਤੋਂ 1 ਫੀਸਦੀ ਕਮਿਸ਼ਨ ਮੰਗਿਆ ਸੀ। ਠੇਕੇਦਾਰ ਨੇ ਵਿਭਾਗ…

ਚੰਡੀਗੜ੍ਹ ਦੇ ਦੂਰਦਰਸ਼ਨ ਕੇਂਦਰ ’ਚ ਬੰਬ ਹੋਣ ਦੀ ਸੂਚਨਾ ਨਾਲ ਮਚਿਆ ਹੜਕੰਪ, ਨਿਕਲੀ ਮੌਕ ਡਰਿੱਲ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ , ਜੂਨ 24 ਚੰਡੀਗੜ੍ਹ ਸੈਕਟਰ-37 ਸਥਿਤ ਦੂਰਦਰਸ਼ਨ ਕੇਂਦਰ ਦੇ ਦਫ਼ਤਰ ’ਚ ਅੱਜ ਸਵੇਰੇ ਬੰਬ ਮਿਲਣ ਦੀ ਖ਼ਬਰ ਨਾਲ ਹੜਕੰਪ ਮਚ ਗਿਆ। ਇਸ ਦੀ ਸੂਚਨਾ ਕਿਸੇ ਨੇ…

ਚੰਡੀਗੜ੍ਹ ਦੀ ਮਲਟੀਲੈਵਲ ਪਾਰਕਿੰਗ ’ਚ ਡਿਜੀਟਲ ਭੁਗਤਾਨ ਦੀ ਸਹੂਲਤ ਸ਼ੁਰੂ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਜੂਨ 24 ਚੰਡੀਗੜ੍ਹ ਦੀ ਸੈਕਟਰ-17 ਦੀ ਮਲਟੀਲੈਵਲ ਪਾਰਕਿੰਗ ਵਿੱਚ ਡਿਜੀਟਲ ਭੁਗਤਾਨ ਦੀ ਸਹੂਲਤ ਦਿੱਤੀ ਗਈ ਹੈ। ਇਸ ਪਾਰਕਿੰਗ ਨੂੰ ਬੂਮ ਬੈਰੀਅਰ, ਡਿਸਪਲੇਅ ਮਸ਼ੀਨ ਸਣੇ ਹੋਰਨਾਂ ਸਹੂਲਤਾਂ…

ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ‘ਚ ਲਿਆਏ ਜਾਣਗੇ ਆਈਟੀ ਦੇ ਨਵੇਂ ਉਪਕਰਣ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਜੂਨ 24 ਯੂਟੀ ਦੇ ਸਰਕਾਰੀ ਸਕੂਲਾਂ ਵਿਚ ਨਵੇਂ ਕੰਪਿਊਟਰ ਲਾਏ ਜਾਣਗੇ ਅਤੇ ਆਈਟੀ ਦਾ ਸਾਰਾ ਢਾਂਚਾ ਨਵੇਂ ਸਿਰੇ ਤੋਂ ਲਾਇਆ ਜਾਵੇਗਾ ਜਿਸ ਲਈ ਸਿੱਖਿਆ ਵਿਭਾਗ ਨੇ…

ਚੈੱਸ ਓਲੰਪੀਆਡ ਦੀ ਮਸ਼ਾਲ ਪਹੁੰਚੀ ਚੰਡੀਗੜ੍ਹ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਜੂਨ 23 44ਵੇਂ ਸ਼ਤਰੰਜ ਓਲੰਪੀਆਡ ਦੀ ਮਸ਼ਾਲ ਅੱਜ ਪਹਿਲੀ ਵਾਰ ਚੰਡੀਗੜ੍ਹ ਪਹੁੰਚੀ ਹੈ। ਇਹ ਰਿਲੇ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਰਾਹੀਂ ਚੰਡੀਗੜ੍ਹ ਪਹੁੰਚੀ ਹੈ। ਦੱਸ ਦੇਈਏ ਕਿ…

ਚੰਡੀਗੜ੍ਹ ਦੀ ਫਰਨੀਚਰ ਮਾਰਕੀਟ ‘ਚ ਲੱਗੀ ਅੱਗ, ਚਾਰੇ ਪਾਸੇ ਪਸਰਿਆ ਧੂੰਏ ਦਾ ਗੁਬਾਰ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ , ਜੂਨ 22 ਮੁਹਾਲੀ ਅਤੇ ਚੰਡੀਗੜ੍ਹ ਦੇ ਸਰਹੱਦੀ ਖੇਤਰ ਸੈਕਟਰ-56 ਵਿੱਚ ਸਥਿਤ ਫਰਨੀਚਰ ਮਾਰਕੀਟ ਵਿੱਚ ਭਿਆਨਕ ਅੱਗ ਲੱਗ ਗਈ ਹੈ। ਅੱਗ ਲੱਗਣ ਕਾਰਨ ਦਹਿਸ਼ਤ ਦਾ ਮਾਹੌਲ…

ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀਲਾਲ ਪੁਰੋਹਿਤ ਅਤੇ ਕੇਂਦਰੀ ਮੰਤਰੀ ਨੇ ਰਾਕ ਗਾਰਡਨ ‘ਚ ਕੀਤਾ ਯੋਗਾ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ , ਜੂਨ 21 8ਵੇਂ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਚੰਡੀਗੜ੍ਹ ਦੇ ਰੌਕ ਗਾਰਡਨ ਵਿਖੇ ਮੁੱਖ ਸਮਾਗਮ ਹੋਇਆ। ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀਲਾਲ ਪੁਰੋਹਿਤ, ਕੇਂਦਰੀ…

ਅੱਜ ਸ਼ਾਮ ਚੰਡੀਗੜ੍ਹ ਆਉਣਗੇ ਪੰਜਾਬੀ ਗਾਇਕ ਗੁਰਦਾਸ ਮਾਨ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ , ਜੂਨ 21 ਵਿਸ਼ਵ ਸੰਗੀਤ ਦਿਵਸ ਮੌਕੇ ਮਸ਼ਹੂਰ ਪੰਜਾਬੀ ਗਾਇਕ ਗੁਰਦਾਸ ਮਾਨ ਅੱਜ ਚੰਡੀਗੜ੍ਹ ਵਿੱਚ ਪੇਸ਼ਕਾਰੀ ਕਰਨਗੇ। ਗੁਰਦਾਸ ਮਾਨ ਸ਼ਾਮ ਨੂੰ ਅਰਬਨ ਪਾਰਕ, ​​ਸੈਕਟਰ-17, ਚੰਡੀਗੜ੍ਹ ਵਿਖੇ…

ਅੰਤਰਰਾਸ਼ਟਰੀ ਯੋਗ ਦਿਵਸ : ਚੰਡੀਗੜ੍ਹ ਪੁਲਿਸ ਨੇ ਜਾਰੀ ਕੀਤੀ ਟ੍ਰੈਫਿਕ ਐਡਵਾਈਜ਼ਰੀ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ , ਜੂਨ 20 ਚੰਡੀਗੜ੍ਹ ਟਰੈਫਿਕ ਪੁਲਿਸ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਦੇ ਸਬੰਧ ਵਿੱਚ ਟ੍ਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਹੈ। ਮੰਗਲਵਾਰ ਸਵੇਰੇ ਰੌਕ ਗਾਰਡਨ ਵਿੱਚ 8ਵਾਂ ਅੰਤਰਰਾਸ਼ਟਰੀ ਯੋਗ…

ਯੂਟੀ ਦੇ ਸਰਕਾਰੀ ਕਾਲਜਾਂ ‘ਚ ਲੈਕਚਰਾਰਾਂ ਦੀ ਘਾਟ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਜੂਨ 18 ਯੂਟੀ ਦੇ ਸਰਕਾਰੀ ਕਾਲਜਾਂ ਵਿਚ ਲੈਕਚਰਾਰਾਂ ਦੀ ਘਾਟ ਦਾ ਖਮਿਆਜ਼ਾ ਵਿਦਿਆਰਥੀਆਂ ਨੂੰ ਭੁਗਤਣਾ ਪੈ ਰਿਹਾ ਹੈ। ਇਥੋਂ ਦੇ ਪੋਸਟ ਗਰੈਜੂਏਟ ਸਰਕਾਰੀ ਕਾਲਜ ਸੈਕਟਰ-42, ਸੈਕਟਰ-46…

ਚੰਡੀਗੜ੍ਹ ‘ਚ 74 ਥਾਵਾਂ ‘ਤੇ ਹੋਣਗੇ ਯੋਗਾ ਪ੍ਰੋਗਰਾਮ, ਰਾਕ ਗਾਰਡਨ ‘ਚ 2 ਹਜ਼ਾਰ ਲੋਕ ਕਰਨਗੇ ਯੋਗਾ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ , ਜੂਨ 17 21 ਜੂਨ ਨੂੰ ਹੋਣ ਵਾਲੇ ਅੰਤਰਰਾਸ਼ਟਰੀ ਯੋਗਾ ਦਿਵਸ ਦੇ ਮੌਕੇ ‘ਤੇ ਇਸ ਸਾਲ ਚੰਡੀਗੜ੍ਹ ‘ਚ ਵੱਖ-ਵੱਖ ਥਾਵਾਂ ‘ਤੇ ਯੋਗਾ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ।…

ਚੰਡੀਗੜ੍ਹ ਦੀ ਬੁੜੈਲ ਜੇਲ੍ਹ ‘ਚ ਹੋਇਆ ਧਮਾਕਾ, ਮਚਿਆ ਹੜਕੰਪ , ਬਾਅਦ ‘ਚ ਨਿਕਲੀ ਮੌਕ ਡ੍ਰਿਲ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ , ਜੂਨ 16 ਚੰਡੀਗੜ੍ਹ ਦੀ ਮਾਡਲ ਬੁੜੈਲ ਜੇਲ੍ਹ ‘ਚ ਧਮਾਕਾ ਹੋਣ ਦੀ ਸੂਚਨਾ ਮਿਲੀ ਹੈ। ਹੁਣ ਤਕ ਪ੍ਰਾਪਤ ਜਾਣਕਾਰੀ ਅਨੁਸਾਰ 12 ਵਜੇ ਦੇ ਕਰੀਬ ਬੁੜੈਲ ਜੇਲ੍ਹ…

ਚੰਡੀਗੜ੍ਹ ‘ਚ ਬਾਰਿਸ਼ ਨਾਲ ਮੌਸਮ ਹੋਇਆ ਸੁਹਾਵਣਾ , ਪ੍ਰਦੂਸ਼ਣ ਦਾ ਪੱਧਰ ਵੀ ਹੋਇਆ ਘੱਟ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ , ਜੂਨ 16 ਬੀਤੇ ਦਿਨ ਤੋਂ ਪੈ ਰਹੀ ਬਰਸਾਤ ਨੇ ਅਸਮਾਨ ਤੋਂ ਵਰ੍ਹ ਰਹੀ ਅੱਗ ਨੂੰ ਖ਼ਤਮ ਕਰ ਦਿੱਤਾ ਹੈ। ਇੱਕ ਮੀਂਹ ਨੇ ਕਈ ਤਰ੍ਹਾਂ ਦੀ…

ਯੂ ਟੀ ਪ੍ਰਸਾਸ਼ਨ ਵਲੋਂ ਪਾਣੀ ਦੀ ਬਰਬਾਦੀ ਕਰਨ ਵਾਲਿਆਂ ‘ਤੇ ਸਖਤੀ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਜੂਨ 16 ਚੰਡੀਗੜ੍ਹ ਦੇ ਕਈ ਇਲਾਕਿਆਂ ਦੇ ਵਾਸੀਆਂ ਨੂੰ ਪੀਣ ਵਾਲੇ ਪਾਣੀ ਦੀ ਭਾਰੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਪਾਣੀ ਦੇ ਟੈਂਕਰ ਮੰਗਵਾ…

ਚੰਡੀਗੜ੍ਹ ਦੇ ਏਲਾਂਤੇ ਮਾਲ ‘ਚ ਖਾਣੇ ਚੋਂ ਨਿਕਲੀ ਛਿਪਕਲੀ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਜੂਨ 16 ਚੰਡੀਗੜ੍ਹ ਦੇ ਨੈਕਸਸ ਏਲਾਂਤੇ ਮਾਲ (ਏਲਾਂਤੇ ਮਾਲ) ’ਚ ਫਾਸਟਫੂਡ ਰੈਸਟੋਰੇਂਟ ਵਿੱਚ ਖਾਣੇ ਵਿੱਚੋਂ ਛਿਪਕਲੀ (ਕਿਰਲੀ) ਨਿਕਲਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ…

ਚੰਡੀਗੜ੍ਹ ‘ਚ ਬੀਤੇ ਦਿਨ 48 ਕੋਰੋਨਾ ਮਰੀਜ਼ ਆਏ ਸਾਹਮਣੇ , ਇਨਫੈਕਸ਼ਨ ਦਰ ਹੋਈ 4.36 ਫੀਸਦੀ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ , ਜੂਨ 15 ਚੰਡੀਗੜ੍ਹ ‘ਚ ਬੀਤੇ ਦਿਨ 48 ਨਵੇਂ ਕੋਰੋਨਾ ਮਰੀਜ਼ ਮਿਲੇ ਹਨ। ਇਸ ਕਾਰਨ ਇਨਫੈਕਸ਼ਨ ਦਰ 4.36 ਫੀਸਦੀ ਹੋ ਗਈ ਹੈ। ਸਭ ਤੋਂ ਵੱਧ ਮਰੀਜ਼…

ਚੰਡੀਗੜ੍ਹ ਤੋਂ ਪੰਜਾਬ ਅਤੇ ਹਿਮਾਚਲ ਲਈ CTU ਦੀ AC ਬੱਸ ਸਰਵਿਸ ਸ਼ੁਰੂ , ਮਿਲਣਗੀਆਂ ਇਹ ਸਹੂਲਤਾਂ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ , ਜੂਨ 14 ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਨਵੇਂ ਰੂਟ ‘ਤੇ ਸੀਟੀਯੂ ਬੱਸਾਂ ਦਾ ਸੰਚਾਲਨ ਸ਼ੁਰੂ ਕੀਤਾ ਗਿਆ ਹੈ। ਗਰਮੀ ਦੇ ਮੌਸਮ ‘ਚ ਲੋਕ ਪਰੇਸ਼ਾਨ ਨਾ ਹੋਣ, ਇਸ…

ਚੰਡੀਗੜ੍ਹ ‘ਚ ਮੁੜ ਮਾਸਕ ਪਾਉਣ ਦੀ ਹਦਾਇਤ ਜਾਰੀ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਜੂਨ 13 ਕੋਰੋਨਾ ਦੇ ਵੱਧ ਦੇ ਕੇਸਾਂ ਦੇ ਮੱਦੇਨਜਰ ਇੱਕ ਵਾਰ ਮੁੜ ਮਾਸਕ ਪਾਉਣ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਚੰਡੀਗੜ੍ਹ ‘ਚ ਹੁਣ ਜਨਤਕ ਥਾਵਾਂ ’ਤੇ…

ਚੰਡੀਗੜ੍ਹ : ਜੀਐੱਮਐੱਸਐੱਚ-16 ਦੀ ਓਪੀਡੀ ਰਜਿਸਟ੍ਰੇਸ਼ਨ ਕਾਊਂਟਰ ’ਤੇ ਮਰੀਜ਼ਾਂ ਦੀ ਭੀੜ, ਬਿਜਲੀ ਕੱਟਾਂ ਕਾਰਨ ਨਹੀਂ ਬਣ ਰਹੇ ਕਾਰਡ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ , ਜੂਨ 13 ਸਰਕਾਰੀ ਮਲਟੀ ਸਪੈਸ਼ਲਿਟੀ ਹਸਪਤਾਲ ਸੈਕਟਰ-16 ’ਚ ਅੱਜ ਲਗਾਤਾਰ ਬਿਜਲੀ ਕੱਟਾਂ ਕਾਰਨ ਓਪੀਡੀ ਰਜਿਸਟ੍ਰੇਸ਼ਨ ਕਾਊਂਟਰ ’ਤੇ ਮਰੀਜ਼ਾਂ ਦੀ ਭੀੜ ਰਹੀ। ਸਮੇਂ ਸਿਰ ਰਜਿਸਟ੍ਰੇਸ਼ਨ ਨਾ…

ਕਾਂਗਰਸ ਨੇ ਥਾਪਿਆ ਹਰਮੋਹਿੰਦਰ ਸਿੰਘ ਲੱਕੀ ਨੂੰ ਚੰਡੀਗੜ੍ਹ ਦਾ ਨਵਾਂ ਪ੍ਰਧਾਨ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਜੂਨ 12 ਚੰਡੀਗੜ੍ਹ ਕਾਂਗਰਸ ਨੂੰ ਨਵਾਂ ਪ੍ਰਧਾਨ ਮਿਲ ਗਿਆ ਹੈ। ਕਾਂਗਰਸ ਵੱਲੋਂ ਹਰਮੋਹਿੰਦਰ ਸਿੰਘ ਲੱਕੀ ਨੂੰ ਚੰਡੀਗੜ੍ਹ ਦਾ ਨਵਾਂ ਪ੍ਰਧਾਨ ਬਣਾਇਆ ਗਿਆ ਹੈ।

ਪੰਜਾਬ ਯੂਨੀਵਰਸਿਟੀ’ ਦੇ ਕੇਂਦਰੀਕਰਨ ਦਾ ਸਖ਼ਤ ਵਿਰੋਧ

ਪੰਜਾਬ ਪੁਲਿਸ ਵਲੋਂ ਸੰਘਰਸ਼ੀ ਵਿਦਿਆਰਥੀਆਂ ‘ਤੇ ਲਾਠੀਚਾਰਜ ਕਰਨ ਦੀ ਨਿਖੇਧੀ ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਜੂਨ 11 ਕੇਂਦਰ ਸਰਕਾਰ ਦੁਆਰਾ ਲਿਆਂਦੀ ਨਵੀਂ ਸਿੱਖਿਆ ਨੀਤੀ -2020 ਅਤੇ ਪੰਜਾਬ ਯਨੀਵਰਸਿਟੀ ਉੱਤੇ ਕੇਂਦਰੀ ਕਾਨੂੰਨ…

ਭ੍ਰਿਸ਼ਟਾਚਾਰ ਦੇ ਦੋਸ਼ ‘ਚ ਪੁਲੀਸ ਚੌਕੀ ਦਾ ਇੰਚਾਰਜ ਮੁਅੱਤਲ

ਫੈਕਟ ਸਮਾਚਾਰ ਸੇਵਾ ਪੰਚਕੂਲਾ, ਜੂਨ 10 ਪੰਚਕੂਲਾ ਦੇ ਸੈਕਟਰ-25 ਸਥਿਤ ਪੁਲੀਸ ਚੌਕੀ ਦੇ ਇੰਚਾਰਜ ਸਬ-ਇੰਸਪੈਕਟਰ ਸੁਖਵਿੰਦਰ ਸਿਘ ਨੂੰ ਭ੍ਰਿਸ਼ਟਾਚਾਰ ਦੇ ਦੋਸ਼ ਹੇਠ ਮੁਅੱਤਲ ਕਰ ਦਿੱਤਾ ਹੈ। ਪੰਚਕੂਲਾ ਪੁਲੀਸ ਕਮਿਸ਼ਨਰ ਡਾ.…

ਵਿਦਿਆਰਥੀਆਂ ਦੀ ਵੱਧਦੀ ਗਿਣਤੀ ਦੇ ਚਲਦਿਆਂ ਚੰਡੀਗੜ੍ਹ ’ਚ ਬਣਨਗੇ ਸੱਤ ਨਵੇਂ ਸਰਕਾਰੀ ਸਕੂਲ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਜੂਨ 10 ਯੂਟੀ ਦੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਧ ਰਹੀ ਹੈ ਜਿਸ ਕਰ ਕੇ ਸਿੱਖਿਆ ਵਿਭਾਗ ਵੱਲੋਂ ਸੱਤ ਨਵੇਂ ਸਕੂਲ ਬਣਾਏ ਜਾਣਗੇ। ਵਿਭਾਗ ਵੱਲੋਂ…

ਚੰਡੀਗੜ੍ਹ ਦੇ Elante Mall ਨੂੰ ਮਿਲਿਆ ਨਵਾਂ ਨਾਮ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਜੂਨ 9 ਚੰਡੀਗੜ੍ਹ ਦੇ ਐਲਾਂਟੇ ਮਾਲ ਦਾ ਨਾਮ ਹੁਣ ਬਦਲ ਦਿੱਤਾ ਗਿਆ ਹੈ। Elante Mall ਨੂੰ ਹੁਣ Nexus Elante ਨਾਮ ਨਾਲ ਜਾਣਿਆ ਜਾਵੇਗਾ। ਇਹ ਕਦਮ ਭਾਰਤ…

PGI ਚੰਡੀਗੜ੍ਹ ‘ਚ 1500 ਨਰਸਾਂ ਦੀ ਭਰਤੀ ਦਾ ਪ੍ਰਸਤਾਵ ਤਿਆਰ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ , ਜੂਨ 9 ਪੀਜੀਆਈ ਚੰਡੀਗੜ੍ਹ ਵਿੱਚ ਨਰਸਿੰਗ ਸਟਾਫ਼ ਦੀ ਕਮੀ ਨੂੰ ਦੂਰ ਕਰਨ ਲਈ ਜਲਦ ਹੀ 1500 ਨਰਸਾਂ ਦੀ ਭਰਤੀ ਕੀਤੀ ਜਾਵੇਗੀ। ਇਸ ਲਈ ਪੀਜੀਆਈ ਪ੍ਰਸ਼ਾਸਨ…

ਹਾਊਸਿੰਗ ਬੋਰਡ ਵਲੋਂ ਆਈਟੀ ਪਾਰਕ ’ਚ ਬਣਨ ਵਾਲੇ 728 ਫਲੈਟਾਂ ਨੂੰ ਪ੍ਰਵਾਨਗੀ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਜੂਨ 9 ਚੰਡੀਗੜ੍ਹ ਹਾਊਸਿੰਗ ਬੋਰਡ ਵੱਲੋਂ ਆਈਟੀ ਪਾਰਕ ਵਿੱਚ ਬਣਾਏ ਜਾਣ ਵਾਲੇ 728 ਫਲੈਟਾਂ ਨੂੰ ਸ਼ਹਿਰੀ ਯੋਜਨਾ ਵਿਭਾਗ ਵੱਲੋਂ ਹਰੀ ਝੰਡੀ ਦੇ ਦਿੱਤੀ ਗਈ ਹੈ। ਵਿਭਾਗ…

ਚੰਡੀਗੜ੍ਹ ‘ਚ 2 ਦਿਨ ਪਾਣੀ ਦੀ ਸਪਲਾਈ ਰਹੇਗੀ ਪ੍ਰਭਾਵਿਤ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ , ਜੂਨ 9 ਚੰਡੀਗੜ੍ਹ ਨਗਰ ਨਿਗਮ ਵੱਲੋਂ ਸੈਕਟਰ 37 ਸਥਿਤ ਜਲ ਘਰ ਵਿੱਚ ਜ਼ਰੂਰੀ ਮੁਰੰਮਤ ਕਾਰਜਾਂ ਕਾਰਨ ਇਸ ਜਲ ਘਰ ਨਾਲ ਜੁੜੇ ਸੈਕਟਰਾਂ 35, 36, 37,…

PGI ਚੰਡੀਗੜ੍ਹ ‘ਚ 27 ਕਰੋੜ ਨਾਲ ਅਪਗ੍ਰੇਡ ਹੋਣਗੀਆਂ ਸਿਹਤ ਸੇਵਾਵਾਂ, ਮੋਬਾਈਲ ‘ਤੇ ਮਿਲੇਗੀ ਰਿਪੋਰਟ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ , ਜੂਨ 8 ਪੀਜੀਆਈ ਚੰਡੀਗੜ੍ਹ ਵਿੱਚ ਹਰ ਰੋਜ਼ ਵੱਡੀ ਗਿਣਤੀ ਵਿੱਚ ਦੂਜੇ ਰਾਜਾਂ ਤੋਂ ਮਰੀਜ਼ ਇਲਾਜ ਲਈ ਆਉਂਦੇ ਹਨ। ਅਜਿਹੀ ਸਥਿਤੀ ਵਿੱਚ ਦੂਰ-ਦਰਾਜ ਅਤੇ ਸਥਾਨਕ ਮਰੀਜ਼ਾਂ…

ਸੁਖਨਾ ਲੇਕ ‘ਤੇ ਪਾਣੀ ਦਾ ਪੱਧਰ ਘਟਿਆ , ਬੋਟਿੰਗ ’ਤੇ ਛਾਏ ਸੰਕਟ ਦੇ ਬੱਦਲ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ , ਜੂਨ 8 ਲਗਾਤਾਰ ਵੱਧ ਰਹੀ ਗਰਮੀ ਕਾਰਨ ਸੁਖਨਾ ਲੇਕ ਦੇ ਪਾਣੀ ਦਾ ਪੱਧਰ ਵੀ ਤੇਜ਼ੀ ਨਾਲ ਹੇਠਾਂ ਜਾ ਰਿਹਾ ਹੈ। ਜੂਨ ’ਚ ਹੀ ਪਾਰਾ 44…

ਚੰਡੀਗੜ੍ਹ ਨਿਗਮ ਦੇ ਮੁਲਾਜਮ ਹੁਣ ਡਿਊਟੀ ਦੌਰਾਨ ਪਾਉਣਗੇ ਆਈਡੀ ਕਾਰਡ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ , ਜੂਨ 7 ਚੰਡੀਗੜ੍ਹ ਨਗਰ ਨਿਗਮ ਦੇ ਕਰਮਚਾਰੀਆਂ ਨੂੰ ਹੁਣ ਡਿਊਟੀ ਦੌਰਾਨ ਗਲੇ ’ਚ ਪਛਾਣ ਪੱਤਰ ਪਾਉਣਾ ਪਵੇਗਾ। ਨਿਗਮ ਕਮਿਸ਼ਨਰ ਆਨੰਦਿਤਾ ਮਿੱਤਰਾ ਨੇ ਸਾਰੇ ਮੁਲਾਜ਼ਮਾਂ ਨੂੰ…

ਚੰਡੀਗੜ੍ਹ ਪੁਲਿਸ ’ਚ ਸਪੋਰਟਸ ਕੋਟੇ ’ਚੋਂ ਤਰੱਕੀਆਂ ਲਈ ਅਰਜ਼ੀਆਂ ਮੰਗੀਆਂ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਜੂਨ 7 ਚੰਡੀਗੜ੍ਹ ਪੁਲਿਸ ਨੇ ਪੁਲਿਸ ਫੋਰਸ ਵਿਚ ਕੰਮ ਕਰਦੇ ਖਿਡਾਰੀਆਂ ਤੋਂ ਸਪੋਰਟਸ ਕੋਟੇ ਤਹਿਤ ਤਰੱਕੀਆਂ ਵਾਸਤੇ ਅਰਜ਼ੀਆਂ ਮੰਗੀਆਂ ਹਨ। ਜਿਹੜੇ ਖਿਡਾਰੀਆਂ ਨੇ 2019, 2022 ਅਤੇ…

ਚੰਡੀਗੜ੍ਹ ‘ਚ ਪਾਰਕਿੰਗ ਸੰਕਟ ਵਧਿਆ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ , ਜੂਨ 6 ਚੰਡੀਗੜ੍ਹ ‘ਚ ਹੁਣ ਹਰ ਤਿੰਨ ਮਿੰਟ ਬਾਅਦ ਇੱਕ ਨਵਾਂ ਵਾਹਨ ਸੜਕ ’ਤੇ ਆ ਰਿਹਾ ਹੈ। ਇਸ ਦਾ ਅਸਰ ਪਾਰਕਿੰਗ ਵਿਵਸਥਾ ‘ਤੇ ਪਿਆ ਹੈ।…

13 ਜੂਨ ਤੋਂ ਸ਼ੁਰੂ ਹੋਵੇਗੀ ਪੀਜੀਆਈ ਦੇ ਮਰੀਜ਼ਾਂ ਲਈ ਮੁਫ਼ਤ ਬੱਸ ਸੇਵਾ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ , ਜੂਨ 5 ਪੀਜੀਆਈ ਚੰਡੀਗੜ੍ਹ ਲਈ ਮਰੀਜ਼ਾਂ ਨੂੰ ਲੈ ਕੇ ਜਾਣ ਅਤੇ ਵਾਪਸ ਲਿਆਉਣ ਲਈ ਮੁਫ਼ਤ ਬੱਸ ਸੇਵਾ 13 ਜੂਨ ਤੋਂ ਮੁੜ ਸ਼ੁਰੂ ਕੀਤੀ ਜਾਵੇਗੀ, ਜਿਸ…

ਸਿੱਧੂ ਮੂਸੇਵਾਲਾ ਕੇਸ : ਮਾਪਿਆਂ ਨੇ ਕੇਂਦਰੀ ਗ੍ਰਹਿ ਮੰਤਰੀ ਸ਼ਾਹ ਨਾਲ ਮੁਲਾਕਾਤ ਕੀਤੀ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਜੂਨ 4 ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਸਰਪੰਚ ਚਰਨ ਕੌਰ ਨੇ ਚੰਡੀਗੜ੍ਹ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ।…

ਚੰਡੀਗੜ੍ਹ ‘ਚ ਯੋਗ ਦਿਵਸ ਲਈ ਤਿਆਰੀਆਂ ਜ਼ੋਰਾਂ ‘ਤੇ , ਖਰਚੇ ਜਾਣਗੇ 1 ਕਰੋੜ ਰੁਪਏ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ , ਜੂਨ 3 ਚੰਡੀਗੜ੍ਹ ਪ੍ਰਸ਼ਾਸਨ ਨੇ 21 ਜੂਨ ਨੂੰ ਮਨਾਏ ਜਾਣ ਵਾਲੇ 8ਵੇਂ ਅੰਤਰਰਾਸ਼ਟਰੀ ਯੋਗ ਦਿਵਸ ਪ੍ਰੋਗਰਾਮ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਪ੍ਰੋਗਰਾਮ ਵਿੱਚ ਸ਼ਾਮਲ…

ਅਣਅਧਿਕਾਰਤ ਇਸ਼ਤਿਹਾਰੀ ਬੋਰਡ ਅਤੇ ਹੋਰਡਿੰਗ ਖਿਲਾਫ ਕੀਤੀ ਕਾਰਵਾਈ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਜੂਨ 3 ਚੰਡੀਗੜ੍ਹ ਨਗਰ ਨਿਗਮ ਅਣਅਧਿਕਾਰਤ ਇਸ਼ਤਿਹਾਰੀ ਬੋਰਡਾਂ ਅਤੇ ਹੋਰਡਿੰਗਜ਼ ਨੂੰ ਲੈ ਕੇ ਸਖ਼ਤ ਹੋ ਗਿਆ ਹੈ। ਸੜਕ ਸੁਰੱਖਿਆ ਅਤੇ ਸ਼ਹਿਰ ਦੇ ਵਿਰਾਸਤੀ ਅਕਸ ਨੂੰ ਧਿਆਨ…

ਚੰਡੀਗੜ੍ਹ ਪ੍ਰਸ਼ਾਸਨ ਵਲੋਂ ਭਲਕੇ ਛੁੱਟੀ ਦਾ ਐਲਾਨ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਜੂਨ 2 ਚੰਡੀਗੜ੍ਹ ਪ੍ਰਸ਼ਾਸਨ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਭਲਕੇ 3 ਜੂਨ ਨੂੰ ਸਾਰੇ ਸਰਕਾਰੀ ਦਫ਼ਤਰਾਂ ਦੇ ਨਾਲ-ਨਾਲ ਉਦਯੋਗਿਕ ਅਦਾਰਿਆਂ ਵਿੱਚ…

ਚੰਡੀਗੜ੍ਹ ‘ਚ ਹਸਪਤਾਲਾਂ ਦੇ ਜਨ ਔਸ਼ਧੀ ਕੇਂਦਰਾਂ ‘ਤੇ ਦੁਬਾਰਾ ਮਿਲਣਗੀਆਂ ਸਸਤੀਆਂ ਦਵਾਈਆਂ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ , ਜੂਨ 2 ਚੰਡੀਗੜ੍ਹ ਦੇ ਹਸਪਤਾਲਾਂ ਵਿੱਚ ਜਨ ਔਸ਼ਧੀ ਕੇਂਦਰ ਕਈ ਸਾਲਾਂ ਤੋਂ ਬੰਦ ਪਏ ਹਨ। ਹੁਣ ਸਿਹਤ ਵਿਭਾਗ ਨੇ ਇਨ੍ਹਾਂ ਨੂੰ ਦੁਬਾਰਾ ਚਲਾਉਣ ਦੀ ਯੋਜਨਾ…

ਚੰਡੀਗੜ੍ਹ ’ਚ ਜੀਐੱਸਟੀ ਕੁਲੈਕਸ਼ਨ ‘ਚ ਪਿੱਛਲੇ ਸਾਲ ਦੇ ਮੁਕਾਬਲੇ ਹੋਇਆ ਵਾਧਾ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਜੂਨ 2 ਕੋਰੋਨਾਕਾਲ ਮਗਰੋਂ ਖਰੀਦੋ-ਫਰੋਖ਼ਤ ਵਿੱਚ ਆਈ ਤੇਜ਼ੀ ਕਾਰਨ ਚੰਡੀਗੜ੍ਹ ਵਿੱਚ ਇਸ ਸਾਲ ਜੀਐੱਸਟੀ ਦੀ ਕੁਲੈਕਸ਼ਨ ਵੀ ਵੱਧ ਗਈ ਹੈ। ਇਸ ਵਾਰ ’ਚ ਪਿਛਲੇ ਸਾਲ ਮਈ…

ਚੰਡੀਗੜ੍ਹ ਦੇ 15 ਸੁਪਰਡੈਂਟਾਂ ਦੀਆਂ ਬਦਲੀਆਂ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਜੂਨ 1 ਚੰਡੀਗੜ੍ਹ ਵਿੱਚ 15 ਸੁਪਰਡੈਂਟਾਂ ਦੇ ਤਬਾਦਲੇ ਕੀਤੇ ਗਏ ਹਨ। ਜਿਨ੍ਹਾਂ ਦੀ ਸੂਚੀ ਹੇਠਾਂ ਦਿੱਤੀ ਗਈ ਹੈ : Facebook Page:https://www.facebook.com/factnewsnet See videos:https://www.youtube.com/c/TheFACTNews/videos

ਯੂਟੀ ਪ੍ਰਸ਼ਾਸਨ ਨੇ ਸਬਜ਼ੀ ਮੰਡੀ ਨੂੰ ਸੈਕਟਰ 26 ਤੋਂ ਸੈਕਟਰ 39 ਵਿੱਚ ਤਬਦੀਲ ਕਰਨ ਦੇ ਹੁਕਮ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਮਈ 31 ਯੂਟੀ ਪ੍ਰਸ਼ਾਸਨ ਨੇ ਸਬਜ਼ੀ ਮੰਡੀ ਨੂੰ ਸੈਕਟਰ 26 ਵਿੱਚੋਂ ਸੈਕਟਰ 39 ਵਿੱਚ ਤਬਦੀਲ ਕਰਨ ਦੀ ਤਿਆਰੀ ਖਿੱਚ ਲਈ ਹੈ। ਪੰਜਾਬ ਦੇ ਰਾਜਪਾਲ ਅਤੇ ਯੂਟੀ…

ਚੰਡੀਗੜ੍ਹ PGI ‘ਚ ਫੌਜੀ ਜਵਾਨਾਂ ਲਈ ਮੈਡੀਕਲ ਸੀਟਾਂ ਹੋਰ ਵਧਾਈਆਂ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਮਈ 30 ਡੀਐਮ ਅਤੇ ਐਮਸੀਐਚ ਕੋਰਸਾਂ ਲਈ ਦਾਖਲਾ ਪ੍ਰੀਖਿਆ ਪਾਸ ਕਰਨ ਵਾਲੇ ਭਾਰਤੀ ਫੌਜ ਦੇ ਜਵਾਨਾਂ ਲਈ ਪੀਜੀਆਈ ਚੰਡੀਗੜ੍ਹ ਵਿੱਚ ਮੈਡੀਕਲ ਸੀਟਾਂ ਵਧਾ ਦਿੱਤੀਆਂ ਗਈਆਂ ਹਨ।…

ਚੰਡੀਗੜ੍ਹ ਦੇ ਡੀਜੀਪੀ ਦੀ ਤਸਵੀਰ ਲਗਾ ਕੇ ਧੋਖਾਧੜੀ ਦੀ ਕੋਸ਼ਿਸ਼

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਮਈ 29 ਸਾਈਬਰ ਅਪਰਾਧ ਦੇ ਇੱਕ ਤਾਜ਼ਾ ਕੇਸ ਵਿੱਚ ਸਾਈਬਰ ਅਪਰਾਧੀਆਂ ਨੇ ਵਟਸਐਪ ’ਤੇ ਚੰਡੀਗੜ੍ਹ ਦੇ ਡੀਜੀਪੀ ਪਰਵੀਰ ਰੰਜਨ ਦੀ ਤਸਵੀਰ ਲਗਾ ਕੇ ਐਮੇਜ਼ੋਨ ਦੇ ਗਿਫ਼ਟ…

ਕੌਮੀ ਗ੍ਰੀਨ ਟ੍ਰਿਬਿਊਨਲ ਵਲੋਂ ਓਮੈਕਸ ਚੰਡੀਗੜ੍ਹ ਐਕਸਟੈਂਸ਼ਨ ਹਾਊਸਿੰਗ ਪ੍ਰਾਜੈਕਟ ਦਾ ਦੌਰਾ ਕਰਨ ਦੇ ਨਿਰਦੇਸ਼

ਫੈਕਟ ਸਮਾਚਾਰ ਸੇਵਾ ਨਵੀਂ ਦਿੱਲੀ, ਮਈ 28 ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਸਾਂਝੀ ਕਮੇਟੀ ਨੂੰ ਓਮੈਕਸ ਚੰਡੀਗੜ੍ਹ ਐਕਸਟੈਂਸ਼ਨ ਹਾਊਸਿੰਗ ਪ੍ਰਾਜੈਕਟ ਦਾ ਦੌਰਾ ਕਰਨ ਅਤੇ ਰੀਅਲਟੀ ਡਿਵੈਲਪਰ ਵੱਲੋਂ ਦਾਇਰ ਕੀਤੀ ਅਪੀਲ ’ਤੇ…

ਚੰਡੀਗੜ੍ਹ ਏਅਰਪੋਰਟ ਤੋਂ 2.14 ਕਰੋੜ ਦਾ ਸੋਨਾ ਬਰਾਮਦ

ਦੁਬਈ ਤੋਂ ਤੌਲੀਏ ‘ਚ ਲੁਕਾਕੇ ਲਿਆਏ ਸੋਨੇ ਦੇ ਬਿਸਕੁਟ ਫੈਕਟ ਸਮਾਚਾਰ ਸੇਵਾ ਚੰਡੀਗੜ੍ਹ , ਮਈ 27 ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ‘ਤੇ 2.14 ਕਰੋੜ ਦਾ ਸੋਨਾ ਬਰਾਮਦ ਹੋਇਆ ਹੈ। ਇਹ ਸੋਨਾ ਦੁਬਈ…

ਪਿਛਲੇ 24 ਘੰਟਿਆਂ ਦੌਰਾਨ ਚੰਡੀਗੜ੍ਹ ‘ਚ ਮਿਲੇ 23 ਨਵੇਂ ਮਰੀਜ਼, ਐਕਟਿਵ ਕੇਸ 100 ਦੇ ਕਰੀਬ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ , ਮਈ 27 ਚੰਡੀਗੜ੍ਹ ਵਿੱਚ ਕੋਰੋਨਾ ਨੇ ਫਿਰ ਜ਼ੋਰ ਫੜ ਲਿਆ ਹੈ। ਲੰਬੇ ਸਮੇਂ ਤੋਂ ਬਾਅਦ ਸ਼ਹਿਰ ਵਿੱਚ ਇਕ ਦਿਨ ਵਿੱਚ 20 ਤੋਂ ਵੱਧ ਨਵੇਂ ਕੋਰੋਨਾ…

ਚੰਡੀਗੜ੍ਹ ‘ਚ ਐਕਟਿਵਾ ਸਵਾਰ ਨੂੰ ਥਾਰ ਚਾਲਕ ਨੇ ਮਾਰੀ ਟੱਕਰ, ਐਕਟਿਵਾ ਚਾਲਕ ਦੀ ਮੌਤ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਮਈ 26 ਚੰਡੀਗੜ੍ਹ ਦੇ ਸੈਕਟਰ 17/18 ਲਾਈਟ ਪੁਆਇੰਟ ‘ਤੇ ਅੱਜ ਸਵੇਰੇ ਥਾਰ ਡਰਾਈਵਰ ਨੇ ਇੱਕ ਐਕਟਿਵਾ ਸਵਾਰ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਐਕਟਿਵਾ ਸਵਾਰ ਦੀ…

ਸੈਕਟਰ-17 ‘ਚ ਸ਼ਿਕਾਇਤ ਕੇਂਦਰ ਦੀ ਸਥਾਪਨਾ ਕੀਤੀ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਮਈ 25 ਚੰਡੀਗੜ੍ਹ ਵਾਸੀਆਂ ਦੀਆਂ ਪ੍ਰਾਪਰਟੀ ਟੈਕਸ ਨੂੰ ਲੈ ਕੇ ਸ਼ਿਕਾਇਤਾਂ ਅਤੇ ਹੋਰ ਸਮੱਸਿਆਵਾਂ ਸਬੰਧੀ ਨਗਰ ਨਿਗਮ ਨੇ ਪਹਿਲ ਕਰਦੇ ਹੋਏ ਸੈਕਟਰ-17 ਸਥਿਤ ਨਿਗਮ ਭਵਨ ਵਿੱਚ…

ਪਿੰਡ ਭਬਾਤ ਤੋਂ ਚੰਡੀਗੜ੍ਹ ਲਈ ਬੱਸ ਸੇਵਾ ਹੋਈ ਸ਼ੁਰੂ

ਫੈਕਟ ਸਮਾਚਾਰ ਸੇਵਾ ਜ਼ੀਰਕਪੁਰ, ਮਈ 24 ਸੀਟੀਯੂ ਨੇ ਪਿੰਡ ਭਬਾਤ ਤੋਂ ਚੰਡੀਗੜ੍ਹ ਲਈ ਬੱਸ ਸੇਵਾ ਸ਼ੁਰੂ ਕਰ ਦਿੱਤੀ ਹੈ। ਸੀਟੀਯੂ ਵੱਲੋਂ ਬੱਸ ਰੂਟ ਨੰਬਰ 85 ਸਵੇਰੇ ਛੇ ਵਜੇ ਪਿੰਡ ਭਬਾਤ…

ਚੰਡੀਗੜ੍ਹ ਸਿੱਖਿਆ ਵਿਭਾਗ ਦੇ ਨਵੇਂ ਡਾਇਰੈਕਟਰ ਬਣੇ ਹਰਸੁਹਿੰਦਰ ਬਰਾੜ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਮਈ 24 ਚੰਡੀਗੜ੍ਹ ਦੇ ਸਿੱਖਿਆ ਵਿਭਾਗ ਦੇ ਡਾਇਰੈਕਟਰ ਪਾਲਿਕਾ ਅਰੋੜਾ ਨੂੰ ਇਸ ਅਹੁਦੇ ਤੋਂ ਰਿਲੀਵ ਕਰ ਦਿੱਤਾ ਗਿਆ ਹੈ ਜਦਕਿ ਉਨ੍ਹਾਂ ਦੀ ਥਾਂ ਹਰਸੁਹਿੰਦਰ ਸਿੰਘ ਬਰਾੜ…

ਹੁਣ ਕਲੋਨੀ ਨੰਬਰ 4 ਦੇ ਸਕੂਲ ’ਚ ਜਾਣਗੇ ਹੱਲੋਮਾਜਰਾ ਦੇ ਬੱਚੇ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ , ਮਈ 24 ਪ੍ਰਸ਼ਾਸਕ ਦੇ ਦੌਰੇ ਤੋਂ ਬਾਅਦ ਡਾਇਰੈਕਟਰ ਸਕੂਲ ਐਜੂਕੇਸ਼ਨ ਅਤੇ ਹੋਰ ਸਿੱਖਿਆ ਅਧਿਕਾਰੀਆਂ ਨੇ ਸਰਕਾਰੀ ਹਾਈ ਸਕੂਲ ਹੱਲੋਮਾਜਰਾ ਦਾ ਜਾਇਜ਼ਾ ਲਿਆ। ਅਧਿਕਾਰੀਆਂ ਨੇ ਦੱਸਿਆ…

ਪ੍ਰਸ਼ਾਸ਼ਨ ਵਲੋਂ ਕਲੋਨੀ ਨੰਬਰ-4 ਤੋਂ ਮਲਬਾ ਹਟਾਉਣ ਦੀ ਤਿਆਰੀ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ ,ਮਈ 23 ਕਲੋਨੀ ਨੰਬਰ ਚਾਰ ਵਿੱਚੋਂ ਹਾਲ ਹੀ ਵਿੱਚ ਨਾਜਾਇਜ਼ ਕਬਜ਼ੇ ਹਟਾਉਣ ਮਗਰੋਂ ਹੁਣ ਮਲਬੇ ਨੂੰ ਵੀ ਜਲਦੀ ਹਟਾਇਆ ਜਾਵੇਗਾ। ਇਸ ਕਾਰਵਾਈ ’ਤੇ ਲਗਪਗ ਇੱਕ ਕਰੋੜ…

ਪਾਣੀ ਦੀ ਦੁਰਵਰਤੋਂ ਕਰਨ ਵਾਲਿਆਂ ਨੂੰ ਨੋਟਿਸ ਜਾਰੀ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਮਈ 23 ਪਾਣੀ ਦੀ ਬਰਬਾਦੀ ਰੋਕਣ ਲਈ 15 ਅਪਰੈਲ ਤੋਂ ਲਗਾਈਆਂ ਗਈਆਂ ਪਾਬੰਦੀਆਂ ਦੇ ਬਾਵਜੂਦ ਸ਼ਹਿਰ ਵਾਸੀ ਬਾਜ਼ ਨਹੀਂ ਆ ਰਹੇ। ਨਗਰ ਨਿਗਮ ਦੇ ਜਨ ਸਿਹਤ…

ਤੇਲੰਗਾਨਾ ਦੇ ਮੁੱਖ ਮੰਤਰੀ ਨੇ ਚੰਡੀਗੜ੍ਹ ‘ਚ ਸ਼ਹੀਦ ਕਿਸਾਨਾਂ ਤੇ ਫ਼ੌਜੀ ਪਰਵਾਰਾਂ ਨੂੰ ਵੰਡੇ ਚੈੱਕ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਮਈ 22 ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਨੇ ਐਤਵਾਰ ਨੂੰ ਚੰਡੀਗੜ੍ਹ ‘ਚ ਕਿਸਾਨ ਆਗੂਆਂ ਨੂੰ ਵੱਡੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅੰਦੋਲਨ ਜਾਰੀ ਰਹਿਣਾ…

ਨਸ਼ੇ ‘ਚ ਹੰਗਾਮਾ ਕਰਨ ਵਾਲੇ ਨੌਜਵਾਨਾਂ ਨੂੰ ਰੋਕਣ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਗੰਭੀਰ ਜ਼ਖ਼ਮੀ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ , ਮਈ 22 ਨਗਲਾ ਮੁਹੱਲੇ ‘ਚ ਬੀਤੀ ਰਾਤ 11 ਵਜੇ ਨਸ਼ੇ ਦੀ ਹਾਲਤ ‘ਚ ਗਲੀ ‘ਚ ਅਰਧ ਨਗਨ ਹਾਲਤ ‘ਚ ਹੰਗਾਮਾ ਕਰ ਰਹੇ ਦੋ ਨੌਜਵਾਨਾਂ ਨੇ…

ਬੈਂਕ ਖਾਤੇ ’ਚੋਂ ਧੋਖਾਧੜੀ ਨਾਲ 2.88 ਲੱਖ ਕੱਢਵਾਏ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਮਈ 22 ਚੰਡੀਗੜ੍ਹ ਦੇ ਸੈਕਟਰ 47-ਏ ਦੇ ਵਸਨੀਕ ਤੋਂ ਇਲਾਕੇ ਦਾ ਪਿਨ ਕੋਡ ਪਤਾ ਕਰਨ ਦੇ ਨਾਮ ’ਤੇ ਉਸ ਦੇ ਬੈਂਕ ਖਾਤੇ ਵਿੱਚੋਂ ਧੋਖਾਧੜੀ ਨਾਲ 2.88…

ਚੰਡੀਗੜ੍ਹ ਦੀ ਬੁੜੈਲ ਜੇਲ੍ਹ ਦੇ ਬਾਹਰ ਟਿਫਿਨ ਬੰਬ ਕਾਂਡ ‘ਚ ਹੋਇਆ ਨਵਾਂ ਖੁਲਾਸਾ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ , ਮਈ 21 ਚੰਡੀਗੜ੍ਹ ਬੁੜੈਲ ਜੇਲ੍ਹ ਦੇ ਬਾਹਰ ਟਿਫਨ ਬੰਬ ਮਿਲਣ ਦੇ ਮਾਮਲੇ ’ਚ ਸਿੱਖਸ ਫਾਰ ਜਸਟਿਸ ਨਾਲ ਜੁੜੇ ਜਸਵਿੰਦਰ ਸਿੰਘ ਮੁਲਤਾਨੀ ਨਾਲ ਲਿੰਕ ਹੋਣ ਦੀ…

ਚੰਡੀਗੜ੍ਹ ‘ਚ ਪਾਲਤੂ ਕੁੱਤਿਆਂ ਦੀ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਮਈ 20 ਚੰਡੀਗੜ੍ਹ ਨਗਰ ਨਿਗਮ ਨੇ ਸ਼ਹਿਰ ਵਿੱਚ ਪਾਲਤੂ ਕੁੱਤਿਆਂ ਦੀ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ ਕੀਤੀ ਹੈ। ਇਸ ਮੰਤਵ ਲਈ ਆਈਐੱਮਚੰਡੀਗੜ੍ਹ ਐੱਪ ਸ਼ੁਰੂ ਕੀਤਾ ਹੈ। ਇਸ ਐਪ…

ਚੰਡੀਗੜ੍ਹ ‘ਚ ਪਾਰਕ ‘ਚੋਂ ਮਿਲੀ ਵਿਅਕਤੀ ਦੀ ਲਾਸ਼, ਕਤਲ ਹੋਣ ਦਾ ਖਦਸ਼ਾ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ , ਮਈ 19 ਮਈ ਚੰਡੀਗੜ੍ਹ ਦੇ ਸੈਕਟਰ 38 ਡੀ ਦੀ ਮਾਰਕੀਟ ਵਿੱਚ ਸਥਿਤ ਪਾਰਕ ਵਿੱਚ ਇੱਕ ਵਿਅਕਤੀ ਦੀ ਲਾਸ਼ ਮਿਲਣ ਤੋਂ ਬਾਅਦ ਸਨਸਨੀ ਫੈਲ ਗਈ। ਸੂਚਨਾ…

ਯੂ ਟੀ ਪ੍ਰਸ਼ਾਸਨ ਵਲੋਂ ਖਾਣ-ਪੀਣ ਵਾਲੀਆਂ ਥਾਵਾਂ ’ਤੇ ਛਾਪੇਮਾਰੀ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਮਈ 19 ਚੰਡੀਗੜ੍ਹ ਪ੍ਰਸ਼ਾਸਨ ਨੇ ਸ਼ਹਿਰ ਵਿੱਚ ਖਾਣ-ਪੀਣ ਦਾ ਕਾਰੋਬਾਰ ਕਰਨ ਵਾਲਿਆਂ ਵੱਲੋਂ ਸਫ਼ਾਈ ਅਤੇ ਕੁਆਲਿਟੀ ਬਾਰੇ ਅਣਗਹਿਲੀ ਵਰਤਣ ਵਾਲਿਆਂ ਖ਼ਿਲਾਫ਼ ਕਾਰਵਾਈ ਕਰਦਿਆਂ ਸ਼ਹਿਰ ਵਿੱਚ ਪੰਜ…

ਚੰਡੀਗੜ੍ਹ ਦੇ ਚੋਣ ਕਮਿਸ਼ਨਰ ਬਣੇ ਵਿਜੈ ਦੇਵ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਮਈ 19 ਆਈਏਐੱਸ ਵਿਜੈ ਦੇਵ ਨੇ ਚੰਡੀਗੜ੍ਹ ਦੇ ਚੋਣ ਕਮਿਸ਼ਨਰ ਦਾ ਅਹੁਦਾ ਸੰਭਾਲ ਲਿਆ ਹੈ ਜਿਨ੍ਹਾਂ ਨੂੰ ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ…

ਚੰਡੀਗੜ੍ਹ ਹਾਊਸਿੰਗ ਬੋਰਡ ਦਾ ਸੀਨੀਅਰ ਅਸਿਸਟੈਂਟ ਰਿਸ਼ਵਤ ਲੈਂਦਿਆਂ ਕਾਬੂ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਮਈ 19 ਚੰਡੀਗੜ੍ਹ ਹਾਊਸਿੰਗ ਬੋਰਡ ਦੇ ਸੀਨੀਅਰ ਅਸਿਸਟੈਂਟ ਨੂੰ ਸੀ ਬੀ ਆਈ ਨੇ ਰੰਗੇ ਹੱਥੀਂ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਹੈ। ਉਹ 10 ਹਜ਼ਾਰ ਰੁਪਏ ਰਿਸ਼ਵਤ ਲੈ…

ਸੈਕਟਰ 43 ‘ਚ ਕਾਰ ਦੀ ਲਪੇਟ ’ਚ ਆਉਣ ਕਾਰਨ ਵਿਅਕਤੀ ਦੀ ਮੌਤ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ , ਮਈ 18 ਸੈਕਟਰ 43 ਵਿੱਚ ਤੇਜ਼ ਰਫ਼ਤਾਰ ਕਾਰ ਦੀ ਲਪੇਟ ਵਿੱਚ ਆਉਣ ਕਾਰਨ ਇੱਕ ਰਾਹਗੀਰ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਰਵੀ ਕੁਮਾਰ…

ਚੰਡੀਗੜ੍ਹ ‘ਚ 28 ਤੋਂ 30 ਮਈ ਤੱਕ ਹੋਵੇਗੀ ਫੈਂਸੀ ਨੰਬਰਾਂ ਦੀ ਈ-ਨਿਲਾਮੀ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਮਈ 18 ਆਰਐੱਲਏ ਵੱਲੋਂ ਵਾਹਨ ਰਜਿਸਟਰੇਸ਼ਨ ਦੀਆਂ ਪੁਰਾਣੀਆਂ ਲੜੀਆਂ ਦੇ ਬਾਕੀ ਰਹਿੰਦੇ ਫੈਂਸੀ ਅਤੇ ਮਨਪਸੰਦ ਨੰਬਰਾਂ ਲਈ ਮੁੜ ਤੋਂ ਬੋਲੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ।…

ਚੰਡੀਗੜ੍ਹ ‘ਚ ਐਂਟੀ-ਨਾਰਕੋਟਿਕਸ ਟਾਸਕ ਫੋਰਸ ਬਣਾਉਣ ਦਾ ਫੈਸਲਾ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਮਈ 18 ਨਸ਼ਿਆਂ ਦੇ ਖਾਤਮੇ ਲਈ ‘ਐਂਟੀ-ਨਾਰਕੋਟਿਕਸ ਟਾਸਕ ਫੋਰਸ’ ਬਣਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਫੋਰਸ ਦੀ ਅਗਵਾਈ ਆਈਜੀ ਰੈਂਕ ਦਾ ਅਧਿਕਾਰੀ ਕਰੇਗਾ। ਇਸ ਸਬੰਧ…

ਚੰਡੀਗੜ੍ਹ ’ਚ ਆਟੋ ਚਾਲਕ ਨੇ ਨਾਬਾਲਗਾ ਨਾਲ ਕੀਤਾ ਜਬਰ-ਜਨਾਹ, ਪੁਲਿਸ ਨੇ ਕੀਤਾ ਕਾਬੂ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ , ਮਈ 17 ਚੰਡੀਗੜ੍ਹ ‘ਚ ਇੱਕ ਆਟੋ ਚਾਲਕ ਨੇ ਇਕ ਨਾਬਾਲਗਾ ਨੂੰ ਇਕੱਲਿਆਂ ਦੇਖ ਕੇ ਉਸ ਨੂੰ ਆਪਣੇ ਆਟੋ ’ਚ ਬਿਠਾ ਲਿਆ ਅਤੇ ਫਿਰ ਸੈਕਟਰ-51 ਦੇ…

ਸੀਟੀਯੂ ਬੱਸ ਹੇਠ ਆਉਣ ਕਾਰਨ ਨੌਜਵਾਨ ਦੀ ਮੌਤ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਮਈ 17 ਚੰਡੀਗੜ੍ਹ ਦੇ ਸੈਕਟਰ 17 ‘ਚ ਬੱਸ ਸਟੈਂਡ ‘ਤੇ ਸੀਟੀਯੂ ਬੱਸ ਹੇਠ ਆਉਣ ਨਾਲ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪੁਸ਼ਪਿੰਦਰ ਸਿੰਘ ਸਿੱਧੂ…

ਚੰਡੀਗੜ੍ਹ ‘ਚ ਹੁਣ ਕੂੜਾ ਚੁਕਵਾਉਣ ਲਈ ਖਰਚਣੇ ਪੈਣਗੇ ਜਿਆਦਾ ਪੈਸੇ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ , ਮਈ 16 ਚੰਡੀਗੜ੍ਹ ਵਾਸੀਆਂ ਨੂੰ ਘਰ-ਘਰ ਕੂੜਾ ਇਕੱਠਾ ਕਰਨ ਲਈ ਹੋਰ ਜਿਆਦਾ ਪੈਸੇ ਖਰਚਣੇ ਪੈਣਗੇ। ਹੁਣ ਅਗਲਾ ਪਾਣੀ ਦਾ ਬਿੱਲ ਅਤੇ ਕੂੜਾ ਇਕੱਠਾ ਕਰਨ ਦੇ…

ਚੰਡੀਗੜ੍ਹ ਨੂੰ ਮਿਲਣਗੀਆਂ 40 ਹੋਰ ਇਲੈਕਟ੍ਰਿਕ ਬੱਸਾਂ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਮਈ 16 ਚੰਡੀਗੜ੍ਹ ਨੂੰ 40 ਹੋਰ ਇਲੈਕਟ੍ਰਿਕ ਬੱਸਾਂ ਮਿਲਣਗੀਆਂ। ਇਹ ਬੱਸਾਂ ਅਗਸਤ ਮਹੀਨੇ ਦੇ ਅਖੀਰ ਤੱਕ ਚੰਡੀਗੜ੍ਹ ਪਹੁੰਚ ਸਕਦੀਆਂ ਹਨ। ਯੂਟੀ ਪ੍ਰਸ਼ਾਸਨ ਦੀ ਟੀਮ ਜਲਦ ਹੀ…

ਕੌਮਾਂਤਰੀ ਨਰਸਿੰਗ ਦਿਵਸ ਮਨਾਇਆ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਮਈ 15 ਆਧੁਨਿਕ ਨਰਸਿੰਗ ਪੇਸ਼ੇ ਦੀ ਸੰਸਥਾਪਕ ਫਲੋਰੈਂਸ ਨਾਈਟਿੰਗੇਲ ਦੀ ਜੈਅੰਤੀ ਮੌਕੇ ਮਨਾਏ ਜਾ ਰਹੇ ਕੌਮਾਂਤਰੀ ਨਰਸਿੰਗ ਹਫ਼ਤੇ ਸਬੰਧੀ ਪੀ.ਜੀ.ਆਈ. ਚੰਡੀਗੜ੍ਹ ਵਿੱਚ ਨਰਸਿੰਗ ਵੈਲਫ਼ੇਅਰ ਐਸੋਸੀਏਸ਼ਨ ਵੱਲੋਂ…

ਪੀਜੀਆਈ ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਬਣੇ ਰਵਿੰਦਰ ਸੈਣੀ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਮਈ 15 ਪੀਜੀਆਈ ਐਂਪਲਾਈਜ਼ ਯੂਨੀਅਨ (ਨਾਨ-ਫੈਕਲਟੀ) ਦੀ ਹੋਈ ਚੋਣ ‘ਚ ਰਵਿੰਦਰ ਕੁਮਾਰ ਸੈਣੀ ਪੈਨਲ ਨੂੰ ਨਿਰਵਿਰੋਧ ਚੁਣ ਲਿਆ ਗਿਆ। ਇਸੇ ਦੌਰਾਨ ਰਵਿੰਦਰ ਕੁਮਾਰ ਸੈਣੀ ਨੂੰ ਪ੍ਰਧਾਨ,…

ਫਰਾਂਸ ਦੇ ਰਾਜਦੂਤ ਵੱਲੋਂ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਮਈ 15 ਭਾਰਤ ਵਿੱਚ ਫਰਾਂਸ ਦੇ ਰਾਜਦੂਤ ਇਮੈਨੁਅਲ ਲੇਨੇਨ ਨੇ ਚੰਡੀਗੜ੍ਹ ਫੇਰੀ ਦੌਰਾਨ ਯੂਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਗਿਤ ਨਾਲ ਮੁਲਾਕਾਤ ਕੀਤੀ। ਇਸ ਮੌਕੇ ਬਨਵਾਰੀ ਲਾਲ…

ਚੰਡੀਗੜ੍ਹ ਦਾ ਇਹ ਵਿਅਕਤੀ ਵੇਚਦਾ ਹੈ ਖਾਸ ਕਿਸਮ ਦੇ ਹਾਈ ਹੀਲ ਸੈਂਡਲ, ਦੂਰ ਦੁਰਾਡਿਓ ਲੋਕ ਆਉਂਦੇ ਹਨ ਖਰੀਦਣ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ , ਮਈ 14 ਚੰਡੀਗੜ੍ਹ ਦਾ ਇਕ ਵਿਅਕਤੀ ਬਾਜ਼ਾਰ ਤੋਂ 10 ਗੁਣਾ ਜ਼ਿਆਦਾ ਕੀਮਤ ‘ਤੇ ਹਾਈ ਹੀਲ ਦੇ ਸੈਂਡਲ ਵੇਚਦਾ ਸੀ। ਇਸ ਸੈਂਡਲ ਦੀ ਔਰਤਾਂ ਦੇ ਨਾਲ-ਨਾਲ…

ਚੰਡੀਗੜ੍ਹ ’ਚ ਸੀਬੀਆਈ ਦੀ ਨਕਲੀ ਛਾਪੇਮਾਰੀ, ਕੰਪਨੀ ਮਾਲਕ ਤੋਂ ਮੰਗੇ 1 ਕਰੋੜ ਰੁਪਏ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ , ਮਈ 13 ਚੰਡੀਗੜ੍ਹ ਦੇ ਆਈਟੀ ਪਾਰਕ ਸਥਿਤ ਇਕ ਕੰਪਨੀ ’ਚ ਬੀਤੀ ਰਾਤ ਸੀਬੀਆਈ ਦੇ ਚਾਰ ਐੱਸਆਈ ਸਮੇਤ ਛੇ ਵਿਅਕਤੀਆਂ ਨੇ ਵੜ ਕੇ ਕੰਪਨੀ ਸੰਚਾਲਕ ਨੂੰ…

ਚੰਡੀਗੜ੍ਹ ਦੇ ਸਰਕਾਰੀ ਸਕੂਲਾਂ ‘ਚ ਸਿਖਾਏ ਜਾਣਗੇ ਫਿਟਨੈਸ ਟਿਪਸ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਮਈ 13 ਯੂਟੀ ਦੇ ਸਰਕਾਰੀ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਫਿਟਨੈਸ ਦੇ ਗੁਰ ਸਿਖਾਏ ਜਾਣਗੇ। ਇਹ ਪਾਇਲਟ ਪ੍ਰਾਜੈਕਟ ਪੰਜ ਸਰਕਾਰੀ ਸਕੂਲਾਂ ਵਿਚ ਸ਼ੁਰੂ ਕੀਤਾ ਗਿਆ ਹੈ। ਪ੍ਰਸ਼ਾਸਕ…

ਲੋਕਾਂ ਦੇ ਵਿਰੋਧ ਕਾਰਨ ਨਗਰ ਨਿਗਮ ਦੀ ਟੀਮ ਬਿਨਾਂ ਕਾਰਵਾਈ ਤੋਂ ਵਾਪਿਸ ਪਰਤੀ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ , ਮਈ 13 ਮਨੀਮਾਜਰਾ ਦੇ ਸੁਭਾਸ਼ ਨਗਰ ਸਥਿਤ ਸ਼੍ਰੀ ਬਾਲਾਜੀ ਮੰਦਰ ਦੇ ਨਾਲ ਕੀਤੀਆਂ ਕਥਿਤ ਨਾਜਾਇਜ਼ ਉਸਾਰੀਆਂ ਨੂੰ ਤੋੜਨ ਲਈ ਪੁੱਜੀ ਨਗਰ ਨਿਗਮ ਦੀ ਟੀਮ ਦਾ…

ਮਹਿੰਗਾਈ : ਗੈਸ ਸਲੰਡਰ ਭਰਵਾਉਣ ਲਈ ਪੈਸੇ ਨਹੀਂ, ਏਜੰਸੀ ਨੂੰ ਵੇਚੇ ਗੈਸ ਸਲੰਡਰ

ਮਹਿੰਗਾਈ ਨੂੰ ਲੈ ਕੇ ਚੰਡੀਗੜ੍ਹ ਯੂਥ ਕਾਂਗਰਸ ਦਾ ਪ੍ਰਦਰਸ਼ਨ ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਮਈ 9 ਚੰਡੀਗੜ੍ਹ ਯੂਥ ਕਾਂਗਰਸ ਨੇ ਅੱਜ ਚੰਡੀਗੜ੍ਹ ਦੇ ਸੈਕਟਰ 25 ਦੀ ਰੈਲੀ ਦੌਰਾਨ ਗੈਸ ਏਜੰਸੀ ਦੇ…

CM ਭਗਵੰਤ ਮਾਨ ਦੀ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਨਸ਼ੇ ਮੁਦੇ ‘ਤੇ ਲਿਆ ਵੱਡਾ ਫੈਸਲਾ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਮਈ 9 ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇੇ ਪੁਲਿਸ ਅਧਿਕਾਰੀਆਂ ਨਾਲ ਵੱਡੀ ਮੀਟਿੰਗ ਕੀਤੀ। ਇਹ ਮੀਟਿੰਗ ਪੰਜਾਬ ਭਵਨ ਵਿਖੇ ਹੋਈ । ਨਸ਼ੇ ਦੇ ਖ਼ਾਤਮੇ ਲਈ ਸੀਨੀਅਰ…

CM ਭਗਵੰਤ ਮਾਨ ਨੇ ਮ੍ਰਿਤਕ PRTC ਡ੍ਰਾਈਵਰ ਮਨਜੀਤ ਸਿੰਘ ਦੇ ਪਰਿਵਾਰ ਲਈ ਕੀਤਾ ਵੱਡਾ ਐਲਾਨ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਮਈ 9 ਆਮ ਆਦਮੀ ਪਾਰਟੀ ਦੇ ਵਾਅਦੇ ਨੂੰ ਪੂਰਾ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਵਿੱਤ ਵਿਭਾਗ ਨੂੰ ਮ੍ਰਿਤਕ ਪੀਆਰਟੀਸੀ ਡਰਾਈਵਰ ਮਨਜੀਤ…

CM ਭਗਵੰਤ ਮਾਨ ਅੱਜ 11 ਵਜੇ ਪੁਲਿਸ ਅਧਿਕਾਰੀਆਂ ਕਰਨਗੇ ਵੱਡੀ ਮੀਟਿੰਗ, ਨਸ਼ੇ ਨੂੰ ਲੈਕੇ ਆ ਸਕਦਾ ਵੱਡਾ ਫੈਸਲਾ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਮਈ 9 ਅੱਜ ਮੁੱਖ ਮੰਤਰੀ ਭਗਵੰਤ ਮਾਨ ਪੁਲਿਸ ਅਧਿਕਾਰੀਆਂ ਨਾਲ ਵੱਡੀ ਮੀਟਿੰਗ ਕਰਨ ਜਾ ਰਹੇ ਹਨ। ਇਹ ਮੀਟਿੰਗ 11 ਵਜੇ ਹੋਵੇਗੀ। ਮੀਟਿੰਗ ਪੰਜਾਬ ਭਵਨ ਵਿੱਚ ਹੋਵੇਗੀ।…

ਚੰਡੀਗੜ੍ਹ ਦੇ ਸਕੂਲਾਂ ’ਚ ਪੜ੍ਹਾਉਣਗੀਆਂ ਐਨਟੀਟੀ ਵਿਦਿਆਰਥਣਾਂ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਮਈ 7 ਯੂਟੀ ਦੇ ਸਰਕਾਰੀ ਸਕੂਲਾਂ ਵਿਚ ਨਰਸਰੀ ਜਮਾਤ ਦੇ ਵਿਦਿਆਰਥੀਆਂ ਨੂੰ ਪੜ੍ਹਾਉਣ ਲਈ ਸਿੱਖਿਆ ਵਿਭਾਗ ਨੇ ਨਰਸਰੀ ਟੀਚਰ ਟਰੇਨਿੰਗ (ਐਨਟੀਟੀ) ਦੀ ਸਿਖਲਾਈ ਲੈ ਰਹੀਆਂ ਵਿਦਿਆਰਥਣਾਂ…

ਨਿਊਰੋਲੋਜੀ ਵਿਭਾਗ ਦੇ ਪ੍ਰੋਫੈਸਰ ਵਿਵੇਕ ਲਾਲ ਬਣੇ ਪੀਜੀਆਈ ਦੇ ਨਵੇਂ ਡਾਇਰੈਕਟਰ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ , ਮਈ 6 ਪੀਜੀਆਈ ਦੇ ਨਿਊਰੋਲੋਜੀ ਵਿਭਾਗ ਦੇ ਪ੍ਰੋਫੈਸਰ ਵਿਵੇਕ ਲਾਲ ਨੂੰ ਪੀਜੀਆਈ ਚੰਡੀਗੜ੍ਹ ਦਾ ਨਵਾਂ ਡਾਇਰੈਕਟਰ ਬਣਾਇਆ ਗਿਆ ਹੈ। ਨਿਊਰੋਲੋਜਿਸਟ ਪ੍ਰੋ. ਵਿਵੇਕ ਲਾਲ ਪੀਜੀਆਈ ਚੰਡੀਗੜ੍ਹ…

ਚੰਡੀਗੜ੍ਹ ਪਹੁੰਚੇ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ , ਮਈ 6 ਉਪ ਰਾਸ਼ਟਰਪਤੀ ਅਤੇ ਪੀਯੂ ਦੇ ਚਾਂਸਲਰ ਐਮ ਵੈਂਕਈਆ ਨਾਇਡੂ ਅੱਜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਹੋਣ ਵਾਲੇ 69ਵੇਂ ਕਨਵੋਕੇਸ਼ਨ ਸਮਾਰੋਹ ਲਈ ਚੰਡੀਗੜ੍ਹ ਹਵਾਈ ਅੱਡੇ…

ਬਰਡ ਪਾਰਕ ਦਾ ਸਮਾਂ ਵਧਿਆ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਮਈ 6 ਬਰਡ ਪਾਰਕ ਦਾ ਯੂਟੀ ਦੇ ਜੰਗਲਾਤ ਵਿਭਾਗ ਨੇ ਸਮਾਂ ਅੱਧਾ ਘੰਟਾ ਹੋਰ ਵਧਾ ਦਿੱਤਾ ਹੈ। ਇਹ ਪਾਰਕ ਹੁਣ ਸਵੇਰੇ 10 ਵਜੇ ਤੋਂ ਸ਼ਾਮ 6…

ਚੰਡੀਗੜ੍ਹ ‘ਚ ਪਾਣੀ ਦੀ ਦੁਰਵਰਤੋਂ ਵਾਲਿਆਂ ਦੇ ਚਲਾਨ ਕੱਟੇ , 43 ਨੂੰ ਨੋਟਿਸ ਜਾਰੀ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਮਈ 6 ਚੰਡੀਗੜ੍ਹ ਨਗਰ ਨਿਗਮ ਸ਼ਹਿਰ ਵਿਚ ਪੀਣ ਵਾਲੇ ਪਾਣੀ ਦੀ ਦੁਰਵਰਤੋਂ ਅਤੇ ਬਰਬਾਦੀ ਕਰਨ ਵਾਲਿਆਂ ਖ਼ਿਲਾਫ਼ ਸਖਤੀ ਕਰ ਰਿਹਾ ਹੈ। ਸ਼ਹਿਰ ਵਿਚ ਚੈਕਿੰਗ ਦੌਰਾਨ ਪਾਣੀ…

ਚੰਡੀਗੜ੍ਹ ‘ਚ ਲੜਕੀ ਨੇ ਕਾਰ ‘ਤੇ ਚੜ੍ਹ ਕੇ ਸੜਕ ਵਿਚਾਲੇ ਕੀਤਾ ਹੰਗਾਮਾ

ਫੈਕਟ ਸਮਾਚਾਰ ਸੇਵਾ ਚੰਡੀਗੜ੍ਹ, ਮਈ 5 ਚੰਡੀਗੜ੍ਹ ਦੇ ਸੈਕਟਰ 11/12 ਦੀ ਡਿਵਾਈਡਿੰਗ ਰੋਡ ‘ਤੇ ਬੀਤੀ ਦੇਰ ਰਾਤ ਇਕ ਲੜਕੀ ਨੇ ਕਾਰ ‘ਤੇ ਚੜ੍ਹ ਕੇ ਹੰਗਾਮਾ ਕਰ ਦਿੱਤਾ। ਕਾਫੀ ਕੋਸ਼ਿਸ਼ਾਂ ਤੋਂ…