View in English:
April 25, 2024 10:05 am

ਸੂਬੇ ਦੇ ਮੰਤਰੀਆਂ/ਐਮ ਐਲ ਏਜ਼ ਨੂੰ ਸਰਕਾਰੀ ਸਰਕਟ ਹਾਊਸਾਂ ‘ਚ ਠਹਿਰਨ ਦੇ ਹੁਕਮ ਜਾਰੀ

ਫੈਕਟ ਸਮਾਚਾਰ ਸੇਵਾ

ਚੰਡੀਗੜ੍ਹ, ਦਸੰਬਰ 4

ਪੰਜਾਬ ਸਰਕਾਰ ਵੱਲੋਂ ਆਪਣੇ ਮੰਤਰੀਆਂ ਅਤੇ ਐਮ ਐਲ ਏ ਲਈ ਨਵੇਂ ਹੁਕਮ ਜਾਰੀ ਕੀਤੇ ਗਏ ਹਨ। ਨਵੇਂ ਜਾਰੀ ਹੁਕਮਾਂ ‘ਚ ਕਿਹਾ ਗਿਆ ਹੈ ਕਿ ਜਦੋਂ ਕੋਈ ਵੀ ਮੰਤਰੀ ਜਾਂ ਐਮ ਐਲ ਏ ਸੂਬੇ ਦੇ ਕਿਸੇ ਜ਼ਿਲ੍ਹੇ ਦਾ ਦੌਰਾ ਕਰਦਾ ਹੈ ਤਾਂ ਉਹ ਸਬੰਧਿਤ ਏਰੀਏ ਦੇ ਸਰਕਾਰੀ ਸਰਕਾਰ ਹਾਊਸ/ਗੈਸਟ ਹਾਊਸ ‘ਚ ਹੀ ਰੁਕੇ।

ਅੱਗੇ ਹੁਕਮਾਂ ‘ਚ ਇਹ ਵੀ ਕਿਹਾ ਗਿਆ ਹੈ ਜੇ ਕਿਸੇ ਕਾਰਨ ਸਰਕਾਰੀ ਸਰਕਾਰ ਹਾਊਸ/ਗੈਸਟ ਹਾਊਸ ਨਾ ਉਪਲੱਬਧ ਹੋਣ ਤਾਂ ਮੰਤਰੀ ਅਤੇ ਐਮ ਐਲ ਏ ਨਿੱਜੀ ਆਪਣੇ ਤੌਰ ‘ਤੇ ਕੋਈ ਹੋਰ ਪ੍ਰਬੰਧ ਕਰ ਸਕਦੇ ਹਨ।

Leave a Reply

Your email address will not be published. Required fields are marked *

View in English