View in English:
April 25, 2024 3:51 pm

ਭਾਰੀ ਮੀਂਹ ਕਾਰਨ ਸਾਊਦੀ ਅਰਬ ‘ਚ 2 ਦੀ ਮੌਤ

ਫੈਕਟ ਸਮਾਚਾਰ ਸੇਵਾ

ਰਿਆਦ , ਨਵੰਬਰ 25

ਸਾਊਦੀ ਅਰਬ ‘ਚ ਭਿਆਨਕ ਤੂਫਾਨ ਅਤੇ ਹੜ੍ਹ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਉਡਾਣਾਂ ‘ਚ ਦੇਰੀ ਹੋਈ। ਤੂਫਾਨੀ ਬਾਰਿਸ਼ ਨੇ ਤੱਟਵਰਤੀ ਸ਼ਹਿਰ ਜੇਦਾਹ ਨੂੰ ਵੀ ਪ੍ਰਭਾਵਿਤ ਕੀਤਾ। ਮੀਂਹ ਇੰਨਾ ਜ਼ਬਰਦਸਤ ਸੀ ਕਿ ਕਈ ਇਲਾਕਿਆਂ ‘ਚ ਸੜਕਾਂ ‘ਤੇ ਪਾਣੀ ਭਰ ਗਿਆ ਅਤੇ ਖੜ੍ਹੀਆਂ ਕਾਰਾਂ ਤੈਰਨ ਲੱਗੀਆਂ। ਇਸ ਮੀਂਹ ਕਾਰਨ ਸਕੂਲ ਬੰਦ ਕਰਨੇ ਪਏ।

Leave a Reply

Your email address will not be published. Required fields are marked *

View in English