View in English:
March 29, 2024 7:30 pm

ਟੀਵੀ ਦੀ ਇਸ ਅਦਾਕਾਰਾ ਨੇ ਕੀਤਾ ਪ੍ਰੈਗਨੈਂਸੀ ਦਾ ਐਲਾਨ!

ਫੈਕਟ ਸਮਾਚਾਰ ਸੇਵਾ

ਨਵੀਂ ਦਿੱਲੀ , ਨਵੰਬਰ 24

ਟੀਵੀ ਅਦਾਕਾਰਾ ਨੇ ਸੋਸ਼ਲ ਮੀਡੀਆ ‘ਤੇ ਆਪਣੀ ਗਰਭਵਤੀ ਹੋਣ ਦਾ ਐਲਾਨ ਕੀਤਾ ਹੈ। ਇਹ ਅਦਾਕਾਰਾ ‘ਬਾਲਿਕਾ ਵਧੂ’ ਵਰਗੇ ਕਈ ਸੀਰੀਅਲਾਂ ‘ਚ ਨਜ਼ਰ ਆ ਚੁੱਕੀ ਹੈ ਅਤੇ ਡਾਂਸ ਰਿਐਲਿਟੀ ਸ਼ੋਅ ‘ਝਲਕ ਦਿਖਲਾ ਜਾ’ ‘ਚ ਵੀ ਹਿੱਸਾ ਲੈ ਚੁੱਕੀ ਹੈ। ਇਹ ਅਦਾਕਾਰਾ ਹੈ ਨੇਹਾ ਮਰਦਾ। ਬਾਲਿਕਾ ਵਧੂ ਦੇ ਨਾਲ-ਨਾਲ ਨੇਹਾ ਨੇ ‘ਡੋਲੀ ਅਰਮਾਨਾਂ ਕੀ’ ਅਤੇ ‘ਕਿਓਂ ਰਿਸ਼ਤਿਆਂ ਮੈਂ ਕਟੀ ਬੱਤੀ’ ਵਰਗੇ ਕਈ ਸ਼ੋਅਜ਼ ‘ਚ ਅਹਿਮ ਭੂਮਿਕਾਵਾਂ ਨਿਭਾਈਆਂ ਹਨ। ਝਲ ਦਿਖਲਾ ਜਾ ‘ਚ ਵੀ ਨੇਹਾ ਨੇ ਹਿੱਸਾ ਲਿਆ ਹੈ।

ਦੱਸ ਦੇਈਏ ਕਿ ਨੇਹਾ ਨੇ ਖੁਦ ਆਪਣੀ ਪ੍ਰੈਗਨੈਂਸੀ ਬਾਰੇ ਦੱਸਿਆ ਹੈ ਅਤੇ ਆਪਣੇ ਪਤੀ ਨਾਲ ਨੇਹਾ ਮਾਰਦਾ ਬੇਬੀ ਬੰਪ ਦੀ ਤਸਵੀਰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ।

Leave a Reply

Your email address will not be published. Required fields are marked *

View in English