View in English:
April 20, 2024 5:48 pm

ਐਮਾਜ਼ੋਨ ਵੱਲੋਂ 9 ਹਜ਼ਾਰ ਮੁਲਾਜ਼ਮਾਂ ਨੂੰ ਨੌਕਰੀ ਤੋਂ ਕੱਢਣ ਦਾ ਐਲਾਨ

ਵਾਸ਼ਿੰਗਟਨ : ਐਮਾਜ਼ੋਨ ਦੇ ਸੀ ਈ ਓ ਐਂਡੀ ਜੈਸੀ ਨੇ ਦੰਸਿਆ ਕਿ ਕੰਪਨੀ ਵੱਲੋਂ 9 ਹਜ਼ਾਰ ਹੋਰ ਮੁਲਾਜ਼ਮਾਂ ਨੂੰ ਕੱਢਿਆ ਜਾਵੇਗਾ। ਇਸ ਤੋਂ ਪਹਿਲਾਂ ਜਨਰਵੀ ਵਿਚ 18 ਹਜ਼ਾਰ ਮੁਲਾਜ਼ਮ ਕੱਢੇ ਗਏ ਸਨ।

Leave a Reply

Your email address will not be published. Required fields are marked *

View in English