View in English:
March 28, 2024 3:08 pm

ਅਮਰੀਕਾ ਦੇ ਵਰਜੀਨੀਆ ਵਾਲਮਾਰਟ ‘ਚ ਹੋਈ ਗੋਲੀਬਾਰੀ, 10 ਦੀ ਮੌਤ

ਫੈਕਟ ਸਮਾਚਾਰ ਸੇਵਾ

ਵਰਜੀਨੀਆ , ਨਵੰਬਰ 23

ਅਮਰੀਕਾ ਵਿੱਚ ਇਕ ਵਾਰ ਫਿਰ ਭਿਆਨਕ ਗੋਲੀਬਾਰੀ ਦਾ ਦ੍ਰਿਸ਼ ਸਾਹਮਣੇ ਆਇਆ ਹੈ। ਵਰਜੀਨੀਆ ਦੇ ਵਾਲਮਾਰਟ ਵਿੱਚ ਹੋਈ ਗੋਲੀਬਾਰੀ ਵਿੱਚ 10 ਲੋਕਾਂ ਦੀ ਜਾਨ ਚਲੀ ਗਈ ਹੈ। ਚੈਸਪੀਕ, ਵਰਜੀਨੀਆ ਵਿੱਚ ਦੇਰ ਸ਼ਾਮ ਦੀ ਇਸ ਘਟਨਾ ਵਿੱਚ ਪੁਲਿਸ ਨੇ ਸ਼ੂਟਰ ਨੂੰ ਵੀ ਮਾਰ ਦਿੱਤਾ। ਵਾਲਮਾਰਟ ਅਤੇ ਚੈਸਪੀਕ ਪੁਲਿਸ ਵਿਭਾਗ ਨੇ ਕਿਹਾ ਕਿ ਮ੍ਰਿਤਕਾਂ ਅਤੇ ਜ਼ਖਮੀਆਂ ਦੀ ਗਿਣਤੀ ਅਜੇ ਅਸਪਸ਼ਟ ਹੈ ਅਤੇ ਵਧ ਸਕਦੀ ਹੈ।

Leave a Reply

Your email address will not be published. Required fields are marked *

View in English