ਦੇਸ਼

ਭਾਜਪਾ ਦੇ ਵਿਧਾਇਕ ਦਾ ਕੋਰੋਨਾ ਕਾਰਨ ਦੇਹਾਂਤ : ਰਾਜਸਥਾਨ

ਫ਼ੈਕ੍ਟ ਸੇਵਾ ਸਰਵਿਸ
ਮਈ 19
  ਭਾਜਪਾ ਦੇ ਵਿਧਾਇਕ ਗੌਤਮ ਲਾਲ ਮੀਨਾ ਦਾ ਕੋਰੋਨਾ ਕਾਰਨ ਦੇਹਾਂਤ ਹੋ ਗਿਆ | ਜਿਕਰਯੋਗ ਹੈ ਕਿ ਗੌਤਮ ਲਾਲ ਮੀਨਾ ਕੋਰੋਨਾ ਤੋਂ ਪੀੜਤ ਸੀ , ਤੇ ਉਹਨਾਂ ਦਾ ਉਦੈਪੁਰ ਦੇ ਹਸਪਤਾਲ ਦੇ ਵਿਚ ਇਲਾਜ਼ ਚੱਲ ਰਿਹਾ ਸੀ | ਪਰ ਗੌਤਮ ਲਾਲ ਮੀਨਾ ਅੱਜ ਸਵੇਰੇ ਕੋਰੋਨਾ ਦੀ ਜੰਗ ਹਾਰ ਚੁੱਕੇ ਨੇ | ਗੌਤਮ ਲਾਲ ਮੀਨਾ ਧਾਰੀਆਵੜ੍ਹ ਤੋਂ ਭਾਜਪਾ ਦੇ ਵਿਧਾਇਕ ਸਨ | ਜਿਸ ਤੇ ਭਾਜਪਾ ਦੇ ਆਗੂਆਂ ਨੇ ਦੁੱਖ ਪ੍ਰਗਟ ਕੀਤਾ ਹੈ |